ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੫੬ Page 156of 1430
6516 ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥੩॥
Eaekas Charanee Jae Chith Laavehi Lab Lobh Kee Dhhaavasithaa ||3||
एकसु चरणी जे चितु लावहि लबि लोभि की धावसिता ॥३॥
ਜੇ ਇੱਕ ਪ੍ਰਭ ਨਾਲ ਮਨ ਦੀ ਲਿਵ ਲਾ ਲਈ ਜਾਵੇ, ਦੁਨੀਆਂ ਦੇ ਮੋਹ, ਲਾਲਚ ਦੀ ਭੁੱਖ ਨਹੀਂ ਲੱਗਦੀ, ਨੰਦਾ ਲਾਪ੍ਰਵਾਹ ਮਸਤ ਰਹਿੰਦਾ ਹੈ||3||
If you focus your consciousness on the Feet of the One Lord, what reason would you have to chase after greed? ||3||
6516 ਜਪਸਿ ਨਿਰੰਜਨੁ ਰਚਸਿ ਮਨਾ ॥
Japas Niranjan Rachas Manaa ||
जपसि निरंजनु रचसि मना ॥
ਮੇਰੀ ਜਿੰਦ-ਜਾਨ ਤੂੰ ਇੱਕ ਰੱਬ ਨੂੰ ਜੀਅ ਲਾ ਕੇ ਚੇਤੇ ਕਰ॥
Meditate on the Immaculate Lord, and saturate your mind with Him.
6517 ਕਾਹੇ ਬੋਲਹਿ ਜੋਗੀ ਕਪਟੁ ਘਨਾ ॥੧॥ ਰਹਾਉ ॥
Kaahae Bolehi Jogee Kapatt Ghanaa ||1|| Rehaao ||
ਸਾਧ ਬੱਣ ਕੇ ਠੱਗੀਆਂ ਲਾਉਣ ਲਈ ਝੂਠ ਕਿਉਂ ਬੋਲਦਾ ਹੈ?॥1॥ ਰਹਾਉ ॥
काहे बोलहि जोगी कपटु घना ॥१॥ रहाउ ॥
Why, O Yogi, do you make so many false and deceptive claims? ||1||Pause||
6518 ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ॥
Kaaeiaa Kamalee Hans Eiaanaa Maeree Maeree Karath Bihaaneethaa ||
काइआ कमली हंसु इआणा मेरी मेरी करत बिहाणीता ॥
ਜੋ ਬੰਦੇ ਦੁਨੀਆਂ ਦੇ ਕੰਮਾਂ ਵਿੱਚ ਰੱਚ ਕੇ, ਪੰਜੇ ਵਿਕਾਂਰਾਂ ਕੰਮਾਂ ਪਿਛੇ ਲੱਗ ਕੇ, ਧੰਨ, ਮਾਇਆ ਲਈ ਪਾਗਲ ਹੋ ਗਏ ਹਨ, ਉਹ ਨਿੱਕੇ ਬੱਚੇ ਵਰਗੇ ਅੱਣਜਾਂਣ ਹਨ॥
The body is wild, and the mind is foolish. Practicing egotism, selfishness and conceit, your life is passing away.
6519 ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ ॥੪॥੩॥੧੫॥
Pranavath Naanak Naagee Dhaajhai Fir Paashhai Pashhuthaaneethaa ||4||3||15||
प्रणवति नानकु नागी दाझै फिरि पाछै पछुताणीता ॥४॥३॥१५॥
ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਮਰਨ ਪਿਛੋਂ ਸਰੀਰ ਇੱਕਲਾ ਹੀ ਕਬਰ-ਸਿਵਿਆਂ ਵਿੱਚ ਸੜਦਾ ਹੈ. ਫਿਰ ਸਮਾਂ ਬੀਤ ਜਾਂਣ ਬਾਰੇ ਪਛਤਾਵਾਂ ਹੁੰਦਾ ਹੈ||4||3||15||
Prays Nanak, when the naked body is cremated, then you will come to regret and repent. ||4||3||15||
6520 ਗਉੜੀ ਚੇਤੀ ਮਹਲਾ ੧ ॥
Gourree Chaethee Mehalaa 1 ||
गउड़ी चेती महला १ ॥
ਗਉੜੀ ਚੇਤੀ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ ੧ ॥
Gauree Chaytee, First Mehl:
6521 ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥
Aoukhadhh Manthr Mool Man Eaekai Jae Kar Dhrirr Chith Keejai Rae ||
अउखध मंत्र मूलु मन एकै जे करि द्रिड़ु चितु कीजै रे ॥
ਇੱਕ ਰੱਬ ਦਾ ਨਾਂਮ ਸਭ ਤੋਂ ਵਧੀਆਂ ਇਲਾਜ਼ ਹੈ, ਜੇ ਮਨ ਦਾ ਪੱਕਾ ਇਰਾਦਾ ਕਰਕੇ ਯਾਦ ਕੀਤਾ ਜਾਵੇ॥
O mind, there is only the One medicine, mantra and healing herb - center your consciousness firmly on the One Lord.
6522 ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥
Janam Janam Kae Paap Karam Kae Kaattanehaaraa Leejai Rae ||1||
जनम जनम के पाप करम के काटनहारा लीजै रे ॥१॥
ਰੱਬ ਦਾ ਨਾਂਮ ਪਿਛਲੇ ਜਨਮਾਂ-ਜਨਮਾਂ ਦੇ ਮਾਂੜੇ ਕੀਤੇ ਕੰਮ ਮੁਆਫ਼ ਕਰ ਦਿੰਦਾ ਹੈ||1||
Take to the Lord, the Destroyer of the sins and karma of past incarnations. ||1||
6523 ਮਨ ਏਕੋ ਸਾਹਿਬੁ ਭਾਈ ਰੇ ॥
Man Eaeko Saahib Bhaaee Rae ||
मन एको साहिबु भाई रे ॥
ਰੱਬ ਹੀ ਜੀਅ-ਜਾਨ ਦਾ ਰਾਖਾ ਹੈ॥
The One Lord and Master is pleasing to my mind.
6524 ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥
Thaerae Theen Gunaa Sansaar Samaavehi Alakh N Lakhanaa Jaaee Rae ||1|| Rehaao ||
तेरे तीनि गुणा संसारि समावहि अलखु न लखणा जाई रे ॥१॥ रहाउ ॥
ਬੰਦੇ ਵਿੱਚ ਤਿੰਨ ਤਰਾਂ ਦੇ ਸੁਭਾਅ ਹਨ, ਇਸ ਵਿੱਚ ਮੋਹ ਹੰਕਾਂਰ ਦਾ ਰਜੋ ਗੁਣ ਹੈ, ਤਮਾਂ ਕਰਕੇ ਮਾਇਆ ਵਿੱਚ ਲਾਲਚੀ ਹੋ ਜਾਦਾ ਹੈ ਸਤੋਂ ਗੁਣ ਵਿੱਚ ਮਨੁੱਖ ਅੰਦਰ ਸ਼ਾਂਤੀ, ਦਇਆ, ਦਾਨ, ਖਿਮਾ, ਪ੍ਰਸੰਨਤਾ ਪੈਦਾ ਹੁੰਦੇ ਹਨ.ਉਸ ਬੇਅੰਤ ਰੱਬ ਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ॥1॥ ਰਹਾਉ ॥
In Your three qualities, the world is engrossed; the Unknowable cannot be known. ||1||Pause||
6525 ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥
Sakar Khandd Maaeiaa Than Meethee Ham Tho Pandd Ouchaaee Rae ||
सकर खंडु माइआ तनि मीठी हम तउ पंड उचाई रे ॥
ਧੰਨ ਦੋਲਤ ਦੁਨੀਆਂ ਦੀ ਹਰ ਚੀਜ਼ ਮਿੱਠੀ ਸਕਰ-ਖੰਡ ਵਰਗੀ ਲੱਗਦੀ ਹੈ, ਤਾਹੀਂ ਲੋੜ ਤੋਂ ਵੱਧ ਇਸ ਨੂੰ ਇਕਠਾਂ ਕਰਕੇ ਢੇਰ ਲਗਾਈ ਜਾਂਦੇ ਹਾਂ॥
Maya is so sweet to the body, like sugar or molasses. We all carry loads of it.
6526 ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥੨॥
Raath Anaeree Soojhas Naahee Laj Ttookas Moosaa Bhaaee Rae ||2||
राति अनेरी सूझसि नाही लजु टूकसि मूसा भाई रे ॥२॥
ਸਾਡੇ ਆਲੇ-ਦੁਆਲੇ ਧੰਨ ਦੋਲਤ ਦੁਨੀਆਂ ਦੀ ਹਰ ਚੀਜ਼ ਨੂੰ ਦੇਖ ਕੇ, ਅੱਖਾਂ ਚੂੰਧਾਇਆ ਗਈਆਂ ਹਨ। ਹੋਰ ਕੁੱਝ ਨਹੀਂ ਦਿਸਦਾ||2||
In the dark of the night, nothing can be seen. The mouse of death is gnawing away at the rope of life, O Siblings of Destiny! ||2||
6527 ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ ॥
Manamukh Karehi Thaethaa Dhukh Laagai Guramukh Milai Vaddaaee Rae ||
मनमुखि करहि तेता दुखु लागै गुरमुखि मिलै वडाई रे ॥
ਜੋ ਮਨ ਮਰਜ਼ੀ ਨਾਲ ਦੁਨੀਆਂ ਦੇ ਲਾਲਚਾ ਵਿੱਚ ਲੱਗੇ ਹਨ। ਉਹ ਬਹੁਤ ਦਰਦ-ਮਸੀਬਤਾਂ ਵਿੱਚ ਰਹਿੰਦੇ ਹਨ। ਸਤਿਗੁਰ ਦੇ ਪਿਆਰੇ ਰੱਬ ਦੇ ਭਾਂਣੇ ਵਿੱਚ ਚਲਦੇ ਹਨ। ਲੋਕ ਉਨਾਂ ਦੀ ਪ੍ਰਸੰਸਾ ਕਰਦੇ ਹਨ।
As the self-willed manmukhs act, they suffer in pain. The Gurmukh obtains honor and greatness.
6528 ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ ॥੩॥
Jo Thin Keeaa Soee Hoaa Kirath N Maettiaa Jaaee Rae ||3||
जो तिनि कीआ सोई होआ किरतु न मेटिआ जाई रे ॥३॥
ਹੇ ਬੰਦੇ ਜੋ ਤੂੰ ਪਿਛਲੇ ਜਨਮਾਂ ਵਿੱਚ ਕੀਤਾ ਹੈ, ਉਹੀਂ ਹੁਣ ਤੇਰੇ ਨਾਲ ਹੋ ਰਿਹਾ ਹੈ, ਤੈਨੂੰ ਤੇਰਾ ਕੀਤਾ ਹੋਇਆ, ਪਾਪ-ਪੁਨ, ਮੱਥੇ ਦਾ ਭਾਗ ਭੋਗਣਾਂ ਪੈਣਾਂ ਹੈ. ||3||
Whatever He does, that alone happens; past actions cannot be erased. ||3||
6529 ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥
Subhar Bharae N Hovehi Oonae Jo Raathae Rang Laaee Rae ||
सुभर भरे न होवहि ऊणे जो राते रंगु लाई रे ॥
ਜੋ ਬੰਦੇ ਰੱਬ ਜੀ ਨਾਲ ਪ੍ਰੀਤ ਲਗਾ ਕੇ ਰੱਖਦੇ ਹਨ। ਉਨਾਂ ਵਿੱਚੋ, ਪਿਆਰੇ ਦੇ ਗੁਣ ਕਦੇ ਨਹੀਂ ਮੁੱਕਦੇ। ਉਹ ਆਪ ਰੱਬ ਵਰਗੇ ਬੱਣ ਜਾਂਦੇ ਹਨ। ਰੱਬ ਦਾ ਪ੍ਰੇਮ-ਪਿਆਰ, ਗੁਣਾ ਦਾ ਪਾਅ ਚੜ੍ਹ ਜਾਂਦਾ ਹੈ।
Those who are imbued with, and committed to the Lord's Love, are filled to overflowing; they never lack anything.
6531 ਗਉੜੀ ਚੇਤੀ ਮਹਲਾ ੧ ॥

6532 ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
Kath Kee Maaee Baap Kath Kaeraa Kidhoo Thhaavahu Ham Aaeae ||
कत की माई बापु कत केरा किदू थावहु हम आए ॥
ਪ੍ਰਭੂ ਜੀ ਅਸੀਂ ਕਿਵੇ ਦੱਸੀਏ ਕਿਹੜੇ ਜਨਮ ਵਿੱਚ ਸਾਡੀ ਕਿਹੜੀ ਮਾਂ ਹੈ? ਕਦੋਂ ਕਿਹੜੇ ਜਨਮ ਵਿੱਚ ਸਾਡਾ ਕੌਣ ਪਿਉ ਹੈ? ਅਸੀਂ ਕਿਥੋਂ-ਕਿਥੋਂ, ਕਿਹੜੇ-ਕਿਹੜੇ ਥਾਂਵਾਂ ਤੋਂ ਜੰਮਦੇ-ਮਰਦੇ ਆਏ ਹਾਂ।
Who is our mother, and who is our father? Where did we come from?
6533 ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥
Agan Binb Jal Bheethar Nipajae Kaahae Kanm Oupaaeae ||1||
अगनि बि्मब जल भीतरि निपजे काहे कमि उपाए ॥१॥
ਰੱਬ ਜੀ ਜੀਵ ਪਿਤਾ ਦੇ ਬਿੰਬ-ਵੀਰਜ਼ ਤੋਂ ਪੈਦਾ ਹੋਏ ਹਨ, ਮਾਂ ਦੇ ਗਰਭ ਵਿਚ ਨਿੰਮਦੇ-ਠਹਰਦੇ ਹਨ। ਕਿਹੜੇ ਕੰਮ ਕਰਨ ਨੂੰ ਪੈਦਾ ਕੀਤੇ ਹਨ?||1||
We are formed from the fire of the womb within, and the bubble of water of the sperm. For what purpose are we created? ||1||
6534 ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
Maerae Saahibaa Koun Jaanai Gun Thaerae ||
मेरे साहिबा कउणु जाणै गुण तेरे ॥
ਮੇਰੇ ਪ੍ਰੀਤਮ ਜੀ ਤੇਰੇ ਕੰਮਾਂ ਬਾਰੇ, ਤੇਰੀਆਂ ਵੱਡਆਈਆਂ ਬਾਰੇ ਕੋਈ ਨਿਰਨਾਂ ਨਹੀਂ ਕਰ ਸਕਦਾ। ਤੇਰੀ ਪ੍ਰਸੰਸਾ ਕਰੀਏ ਵੀ ਬਹੁਤ ਘੱਟ ਹੈ। ਤੇਰੇ ਗੁਣਾਂ-ਕੰਮਾਂ ਦਾ ਅੰਨਦਾਜ਼ ਲਾਉਣਾਂ ਵੀ ਔਖਾਂ ਹੈ॥
O my Master, who can know Your Glorious Virtues?
6535 ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥
Kehae N Jaanee Aougan Maerae ||1|| Rehaao ||
कहे न जानी अउगण मेरे ॥१॥ रहाउ ॥
ਪ੍ਰਭ ਜੀ ਮੇਰੇ ਵਿੱਚ ਇੰਨੇ ਮਾੜੇ ਲੱਛਣ ਹਨ, ਮੈਂ ਪਾਪੀ, ਚੋਰ, ਠੱਗ, ਨਮਕ ਹਰਾਮੀ ਵੀ ਹਾਂ, ਹੋਰ ਵੀ ਬਹੁਤ ਨੁਕਸ ਹਨ, ਗਿਣੇ ਹੀ ਨਹੀਂ ਜਾਂਦੇ, ਪਰ ਤੂੰ ਸਬ ਕੁੱਝ ਜਾਂਣਦਾ ਹੈ॥1॥ ਰਹਾਉ ॥
My own demerits cannot be counted. ||1||Pause||
6536 ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥
Kaethae Rukh Birakh Ham Cheenae Kaethae Pasoo Oupaaeae ||
केते रुख बिरख हम चीने केते पसू उपाए ॥
ਪਾਪੀ ਤੇ ਮਾੜੇ ਕੰਮ ਹੋਣ ਕਰਕੇ ਹੀ ਤਾਂ ਅਨੇਕਾਂ ਬਾਰ ਦਰਖੱਤਾਂ, ਬਹੁਤ ਬਾਰ ਪੱਸ਼ੂਆਂ ਦੀ ਜੂਨ ਵਿੱਚ ਜੰਮ ਚੁੱਕੇ ਹਾਂ।
I took the form of so many plants and trees, and so many animals.
6537 ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥
Kaethae Naag Kulee Mehi Aaeae Kaethae Pankh Ouddaaeae ||2||
केते नाग कुली महि आए केते पंख उडाए ॥२॥
ਤਾਂਹੀਂ ਅਨੇਕਾਂ ਬਾਰ ਸੱਪਾਂ ਦੀ ਜੂਨ ਭੋਗੀ ਹੈ, ਬਹੁਤ ਬਾਰ ਪੱਛੀ ਬੱਣ ਕੇ, ਅਕਾਸ਼ ਵਿੱਚ ਉਡ ਚੁੱਕੇ ਹਾਂ||2||
Many times I entered the families of snakes and flying birds. ||2||
6538 ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥
Hatt Pattan Bij Mandhar Bhannai Kar Choree Ghar Aavai ||
हट पटण बिज मंदर भंनै करि चोरी घरि आवै ॥
ਸਾਹੂਕਾਰਾਂ ਦੀਆਂ ਦੁਕਾਨਾਂ ਲੁੱਟ ਕੇ, ਲੋਕਾਂ ਦੇ ਘਰਾਂ ਨੂੰ ਪਾੜ ਲਗਾ ਕੇ, ਹੋਰਾਂ ਨੂੰ ਲੁੱਟ ਕਟੇ ਮਾਲ ਘਰ ਲੈ ਆਉਂਦੇ ਹਨ॥
I broke into the shops of the city and well-guarded palaces; stealing from them, I snuck home again.
6539 ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥
Agahu Dhaekhai Pishhahu Dhaekhai Thujh Thae Kehaa Shhapaavai ||3||
अगहु देखै पिछहु देखै तुझ ते कहा छपावै ॥३॥
ਮੈਂ ਚੋਰੀ, ਠੱਗੀ, ਪਾਪ ਮਾੜੇ ਕੰਮ ਕਰਨ ਲੱਗਾ, ਐਧਰ-ਉਧਰ ਦੇਖਦਾ ਹਾਂ, ਰੱਬਾ ਤੇਰੇ ਕੋਲੋ, ਲੁਕੋ ਨਹੀਂ ਰੱਖ ਸਕਦਾ। ਤੂੰ ਸਬ ਦੇਖੀ ਜਾਂਦਾ ਹੈ॥੩॥
I looked in front of me, and I looked behind me, but where could I hide from You? ||3||
6540 ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥
Thatt Theerathh Ham Nav Khandd Dhaekhae Hatt Pattan Baajaaraa ||
तट तीरथ हम नव खंड देखे हट पटण बाजारा ॥
ਮੈਂ ਜਨਮਾਂ-ਜਨਮਾਂ ਵਿੱਚ ਥਲ-ਥਲ ਸਾਰੀਆਂ ਧਰਤੀਆਂ ਦੇ ਉਤੇ ਫਿਰ ਕੇ ਆਇਆ ਹਾਂ, ਸਬ ਦੇਖ ਲਿਆ ਹੈ, ਬਜ਼ਾਰ ਵਿੱਚ ਫਿਰਨ ਵਾਂਗ ਥਾਂ-ਥਾਂ ਘੁੰਮ ਕੇ ਦੇਖਿਆ ਹੈ॥
I saw the banks of sacred rivers, the nine continents, the shops and bazaars of the cities.
6541 ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥
Lai Kai Thakarree Tholan Laagaa Ghatt Hee Mehi Vanajaaraa ||4||
लै कै तकड़ी तोलणि लागा घट ही महि वणजारा ॥४॥
ਉਹ ਮੇਰੇ ਲੇਖੇ ਦੀ, ਕੀਤੇ ਕੰਮਾਂ ਦੀ ਪਰਖ ਕੇ ਹਿਸਾਬ ਕਰਦਾ ਹੈ, ਰੱਬ ਮਨ ਵਿੱਚ ਹੀ ਬੈਠਾ ਸੀ||4||
Taking the scale, the merchant begins to weigh his actions within his own heart. ||4||
6542 ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
Jaethaa Samundh Saagar Neer Bhariaa Thaethae Aougan Hamaarae ||
जेता समुंदु सागरु नीरि भरिआ तेते अउगण हमारे ॥
ਜਿਵੇਂ ਸਮੁੰਦਰ ਪਾਣੀ ਵਿੱਚ ਬੇਅੰਤ ਅੱਣ ਤੋਲਿਆ ਪਾਣੀ ਹੈ, ਉਵੇਂ ਮੇਰੇ ਪਾਪ, ਮਾੜੇ ਕੰਮਾਂ ਦਾ ਕੋਈ ਹਿਸਾਬ ਨਹੀਂ ਹੈ, ਬੇਅੰਤ ਮੇਰੇ ਵਿੱਚ ਮਾੜੀਆਂ ਘਾਟਾਂ ਹਨ॥
As the seas and the oceans are overflowing with water, so vast are my own sins.
6543 ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥
Dhaeiaa Karahu Kishh Mihar Oupaavahu Ddubadhae Pathhar Thaarae ||5||
दइआ करहु किछु मिहर उपावहु डुबदे पथर तारे ॥५॥
ਪ੍ਰਭੂ ਜੀ ਮੇਰੇ ਉਤੇ ਤਰਸ, ਕਿਰਪਾ ਦਿਆ ਕਰਦੇ। ਮੈਨੂੰ ਮੇਰੇ ਪਾਪਾਂ ਤੋਂ ਬਚਾ ਲੈ, ਤੂੰ ਤਾਂ ਪੱਥਰਾਂ ਦੀ ਵੀ ਮੁੱਕਤੀ ਕਰ ਦਿੰਦਾਂ ਹੈ! ||5||
Please, shower me with Your Mercy, and take pity upon me. I am a sinking stone - please carry me across! ||5||
6544 ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥
Jeearraa Agan Baraabar Thapai Bheethar Vagai Kaathee ||
जीअड़ा अगनि बराबरि तपै भीतरि वगै काती ॥
ਮੇਰਾ ਮਨ ਅੱਗ ਦੀ ਤਰਾ ਤੱਪ ਰਿਹਾ ਹੈ, ਚਿਤ ਅੰਦਰ ਦੁਨੀਆਂ ਲਾਲਚਾ ਦੋੜ ਲੱਗੀ ਹੈ, ਲੋੜੋ ਵੱਧ ਹਰ ਚੀਜ਼ ਹਾਂਸਲ ਕਰਨ ਦੀ ਇਛਾ ਲੱਗੀ ਹੈ॥
My soul is burning like fire, and the knife is cutting deep.
6545 ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥
Pranavath Naanak Hukam Pashhaanai Sukh Hovai Dhin Raathee ||6||5||17||
प्रणवति नानकु हुकमु पछाणै सुखु होवै दिनु राती ॥६॥५॥१७॥
ਸਤਿਗੁਰ ਨਾਨਕ ਜੀ ਲਿਖ ਰਹੇ ਹਨ, ਜੋ ਰੱਬ ਦੇ ਭਾਣੇ ਵਿੱਚ ਚੱਲਦਾ ਹੈ, ਉਹ ਦੁਖਾਂ ਵਿੱਚ ਵੀ ਹਰ ਸਮੇਂ ਅੰਨਦ ਵਿੱਚ ਮਸਤ ਰਹਿੰਦਾ ਹੈ, ਹਰ ਪਾਸੇ ਤੋਂ ਰਾਹਤ-ਠੰਡਕ-ਸੁਆਦ ਮਹਿਸੂਦ ਕਰਦਾ ਹੈ ||6||5||17||
Prays Nanak, recognizing the Lord's Command, I am at peace, day and night. ||6||5||17||
6546 ਗਉੜੀ ਬੈਰਾਗਣਿ ਮਹਲਾ ੧ ॥
Gourree Bairaagan Mehalaa 1 ||
गउड़ी बैरागणि महला १ ॥
ਗਉੜੀ ਬੈਰਾਗਣਿ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ ੧ ॥
Gauree Bairaagan, First Mehl:
6547 ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
Rain Gavaaee Soe Kai Dhivas Gavaaeiaa Khaae ||
ਰਾਤ ਨੀਂਦ ਵਿੱਚ ਸੁੱਤੇ ਹੋਏ ਲੰਘਾਂ ਦਿੱਤੀ ਹੈ, ਦਿਨ ਖਾ-ਪੀ ਕੇ ਕੱਢ ਦਿਤਾ ਜਾਂਦਾ ਹੈ॥
रैणि गवाई सोइ कै दिवसु गवाइआ खाइ ॥
The nights are wasted sleeping, and the days are wasted eating.
6548 ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥
Heerae Jaisaa Janam Hai Kouddee Badhalae Jaae ||1||
हीरे जैसा जनमु है कउडी बदले जाइ ॥१॥
ਬੰਦੇ ਦਾ ਜਨਮ ਹੀਰੇ ਵਾਂਗ ਬਹੁਤ ਅਨਮੋਲ ਹੈ, 84 ਲੱਖ ਜੂਨਾਂ ਵਿੱਚ ਜਨਮ-ਮਰਨ ਦਾ ਮੁੱਲ ਦੇ ਕੇ ਮਿਲਿਆ ਹੈ,
ਪਰ ਦੁਨੀਆਂ ਦੇ ਬੇਕਾਰ, ਕੰਮਾਂ ਵਿੱਚ, ਲੋਕਾਂ ਬੰਦਿਆਂ ਦੇ ਮਗਰ ਹੀ ਤੁਰਿਆ ਫਿਰਦਾ ਹੈ, ਰੱਬ ਨੂੰ ਚੇਤੇ ਨਹੀਂ ਕਰਦਾ||1||
Human life is such a precious jewel, but it is being lost in exchange for a mere shell. ||1||
6549 ਨਾਮੁ ਨ ਜਾਨਿਆ ਰਾਮ ਕਾ ॥
Naam N Jaaniaa Raam Kaa ||
नामु न जानिआ राम का ॥
ਰੱਬ ਚੇਤੇ ਨਹੀਂ ਹੈ, ਰੱਬ ਦੇ ਨਾਂਮ ਦੀ ਪਛਾਣ ਨਹੀਂ ਕੱਢਦਾ॥
You do not know the Name of the Lord.
6550 ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥
Moorrae Fir Paashhai Pashhuthaahi Rae ||1|| Rehaao ||
मूड़े फिरि पाछै पछुताहि रे ॥१॥ रहाउ ॥
ਬੇਸਮਝ ਮਨ, ਮਰਨ ਪਿਛੋਂ ਬਿਤੇ ਸਮੇਂ ਉਤੇ ਗੋਰ ਕਰਕੇ, ਹੱਥੋਂ ਨਿੱਕਲੇ ਸਮੇਂ ਉਤੇ, ਆਪ ਨੂੰ ਫੱਟਕਾਰਾਂ ਪਵੇਗਾਂ॥1॥ ਰਹਾਉ ॥
You fool - you shall regret and repent in the end! ||1||Pause||
6551 ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥
Anathaa Dhhan Dhharanee Dhharae Anath N Chaahiaa Jaae ||
अनता धनु धरणी धरे अनत न चाहिआ जाइ ॥
ਧਰਤੀ ਉਤੇ ਰਹਿ ਕੇ, ਬੇਅੰਤ ਧੰਨ ਹਾਂਸਲ ਕਰਦਾਂ ਹੈ, ਬੇਅੰਤ ਰੱਬ ਨੂੰ ਯਾਦ ਕਰਨ ਦੀ ਇਛਾ ਨਹੀਂ ਹੋਈ, ਬੇਅੰਤ ਪ੍ਰਭ ਜੀ ਨੂੰ ਚੇਤੇ ਨਹੀਂ ਕੀਤਾ॥
You bury your temporary wealth in the ground, but how can you love that which is temporary?
6552 ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥
Anath Ko Chaahan Jo Geae Sae Aaeae Anath Gavaae ||2||
अनत कउ चाहन जो गए से आए अनत गवाइ ॥२॥
ਜੋ ਬੇਅੰਤ ਧੰਨ ਨੂੰ ਹਾਂਸਲ ਕਰਨ ਲਈ ਤੱਤ ਪਰ ਹਨ, ਉਨਾਂ ਨੇ ਬੇਅੰਤ ਰੱਬ ਦੀ ਯਾਦ ਮਨ ਵਿੱਚੋ ਭੁੱਲਾ ਦਿੰਦੇ ਹਨ||2||
Those who have departed, after craving for temporary wealth, have returned home without this temporary wealth. ||2||
6553 ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥
Aapan Leeaa Jae Milai Thaa Sabh Ko Bhaagath Hoe ||
आपण लीआ जे मिलै ता सभु को भागठु होइ ॥
ਜੇ ਕਿਸੇ ਦੀ ਆਪਦੀ ਮਰਜ਼ੀ ਨਾਲ, ਗੱਲਾਂ ਕਰਨ ਨਾਲ ਰੱਬ ਮਿਲ ਜਾਵੇ, ਤਾ ਹਰ ਜੀਵ-ਬੰਦੇ ਨੂੰ ਰੱਬ ਦੇ ਪਿਆਰ ਦਾ ਖ਼ਜ਼ਾਨਾਂ ਮਿਲ ਜਾਵੇ, ਪਰ ਐਸਾ ਨਹੀਂ ਹੈ ਜੀ, ਰੱਬ ਆਪਦੀ ਮਰਜ਼ੀ ਨਾਲ ਮਨ ਦੀ ਗਰੀਬੀ ਵਾਲਿਆਂ ਨੂੰ ਆਪਦੇ ਨਾਲ ਗਲ਼ ਲਗਾਉਂਦਾ ਹੈ॥
If people could gather it in by their own efforts, then everyone would be so lucky.

Comments
Post a Comment