ਦਿਲ ਸਾਡਾ ਕਾਬੂ ਨਾਂ ਹੁੰਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜਦੋਂ ਤੂੰ ਸਾਡੇ ਕੋਲ ਹੁੰਦਾ। ਸਾਨੂੰ ਤਾਂ ਕੁੱਛ-ਕੁੱਛ ਹੁੰਦਾ।

ਤੇਰਾ ਮੁੱਖ ਸਾਨੂੰ ਮੋਹਦਾ। ਦਿਲ ਸਾਡਾ ਕਾਬੂ ਨਾਂ ਹੁੰਦਾ।

ਸਾਡੇ ਕੋਲੋ ਛੁੱਟ-ਛੁੱਟ ਜਾਂਦਾ। ਝੱਟ ਜਾ ਕੇ ਤੇਰੇ ਕੋਲ ਬਹਿਦਾ।

ਸੱਤੀ ਨੂੰ ਤੂੰ ਆਪਣੀ ਬੱਣਾਉਂਦਾ। ਸਤਵਿੰਦਰ ਦੇ ਹੋਸ਼ ਗੁਵਾਉਂਦਾ।

Comments

Popular Posts