ਲੁੱਟੇਰਿਆ ਨੂੰ ਠੱਗੀ ਮਾਰਨ ਦੇ ਢੰਗ ਬੜੇ ਲੱਭਦੇ ਨੇ।
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਲੁੱਟੇ ਨਾਂ ਜਾਇਉ ਲੁੱਟੇਰੇ ਬੜੇ ਚਲਾਕ ਨੇ। ਉਨਾਂ ਚੋਰਾਂ ਦੇ ਸਬ ਤੋਂ ਮਾੜੇ ਹਲਾਤ ਨੇ।
ਕਈ ਜੇਬਾ ਉਤੇ ਕੈਂਚੀ ਚਲਾਉਂਦੇ ਨੇ। ਕਈ ਮਗਰ ਮੱਛ ਦੇ ਹੁੰਝੂ ਦਿਖਾ ਠੱਗਦੇ ਨੇ।
ਕਈ ਧੰਨ, ਦੋ਼ਲਤ, ਮਾਲ ਲੁੱਟਦੇ ਨੇ। ਕਈ ਹੁਸਨਾਂ ਉਤੇ ਅੱਖ ਰੱਖ ਮੋਜ਼ ਲੁੱਟਦੇ ਨੇ।
ਸੱਤੀ ਕਈ ਸੌਹਾਂ ਖਾਂ ਸੱਚੇ ਬੱਣਦੇ ਨੇ। ਸਤਵਿੰਦਰ ਲੁੱਟੇਰਿਆ ਨੂੰ ਢੰਗ ਬੜੇ ਲੱਭਦੇ ਨੇ।

Comments
Post a Comment