ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੬੮ Page 168 of 1430
7057 ਗਉੜੀ ਬੈਰਾਗਣਿ ਮਹਲਾ ੪ ॥
Gourree Bairaagan Mehalaa 4 ||
ਗਉੜੀ ਬੈਰਾਗਣਿ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4 ॥
गउड़ी बैरागणि महला ४ ॥
ਗਉੜੀ ਗੁਆਰੇਰੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4 ॥
Gauree Bairaagan, Fourth Mehl 4
7058 ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ ॥
Jio Jananee Suth Jan Paalathee Raakhai Nadhar Majhaar ||
जिउ जननी सुतु जणि पालती राखै नदरि मझारि ॥
ਜਿਵੇਂ ਮਾਂ ਔਲਾਦ ਨੂੰ ਪੈਦਾ ਕਰਦੀ ਹੈ। ਉਸ ਨੂੰ ਪਾਲਦੀ ਹੈ। ਉਸ ਵਿੱਚ ਆਪਦਾ ਪੂਰਾ ਧਿਆਨ ਰੱਖਦੀ ਹੈ॥
Just as the mother, having given birth to a son, feeds him and keeps him in her vision.
7059 ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥
Anthar Baahar Mukh Dhae Giraas Khin Khin Pochaar ||
अंतरि बाहरि मुखि दे गिरासु खिनु खिनु पोचारि ॥
ਮਾਂ ਆਪਦੇ ਐਧਰ-ਉਧਰ ਦੇ ਕੰਮ ਵੀ ਕਰੀ ਜਾਂਦੀ ਹੈ। ਬੱਚੇ ਨਾਲ ਤੋਤਲੀਆਂ ਗੱਲਾਂ ਕਰਕੇ, ਬਿੰਦੇ-ਝੱਟੇ ਪੋਲਸਦੀ ਵੀ ਹੈ। ਖਾਂਣ ਨੂੰ ਮੂੰਹ ਵਿੱਚ ਕੋਈ ਚੀਜ਼ ਪਾ ਜਾਂਦੀ ਹੈ॥
indoors and outdoors, she puts food in his mouth; each and every moment, she caresses him.
7060 ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ ॥੧॥
Thio Sathigur Gurasikh Raakhathaa Har Preeth Piaar ||1||
तिउ सतिगुरु गुरसिख राखता हरि प्रीति पिआरि ॥१॥
ਮਾਂ ਵਾਂਗ ਉਵੇਂ ਹੀ ਆਪਦੇ ਪਿਆਰੇ ਨੂੰ ਪ੍ਰੇਮ ਪਿਆਰ ਦਾ ਆਸਰਾ ਦੇ ਕੇ, ਸਤਿਗੁਰੁ ਜੀ ਰੱਖਦੇ ਹਨ||1||
In just the same way, the True Guru protects His GurSikhs, who love their Beloved Lord. ||1||
7061 ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥
Maerae Raam Ham Baarik Har Prabh Kae Hai Eiaanae ||
मेरे राम हम बारिक हरि प्रभ के है इआणे ॥
ਰੱਬ ਜੀ ਅਸੀਂ ਤੇਰੇ ਨਿੱਕੇ ਬੇਸਮਝ ਬੱਚੇ ਹਾਂ। ਮੇਰੇ ਪ੍ਰਭੂ ਜੀ ਕੋਈ ਮੱਤ ਨਹੀਂ ਹੈ॥
O my Lord, we are just the ignorant children of our Lord God.
7062 ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥੧॥ ਰਹਾਉ ॥
Dhhann Dhhann Guroo Gur Sathigur Paadhhaa Jin Har Oupadhaes Dhae Keeeae Siaanae ||1|| Rehaao ||
धंनु धंनु गुरू गुरु सतिगुरु पाधा जिनि हरि उपदेसु दे कीए सिआणे ॥१॥ रहाउ ॥
ਮੇਰਾ ਗੁਰੂ ਨਿਹਾਲ ਕਰਕੇ, ਬੱਲੇ-ਬੱਲੇ, ਧੰਨ-ਧੰਨ ਕਰਾ ਦਿੰਦਾ ਹੈ। ਉਸ ਗੁਰੂ ਸਤਿਗੁਰੁ ਜੀ ਉਸਤਾਦ ਨੇ, ਮੈਨੂੰ ਰੱਬ ਦੇ ਗੁਣਾਂ ਦੀ ਅੱਕਲ ਦੇ ਕੇ ਸੂਝਵਾਨ ਬੁੱਧੀ ਜੀਵੀ ਬੱਣਾਂ ਦਿੱਤਾ ਹੈ॥1॥ ਰਹਾਉ ॥
Hail, hail, to the Guru, the Guru, the True Guru, the Divine Teacher who has made me wise through the Lord's Teachings. ||1||Pause||
7063 ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥
Jaisee Gagan Firanthee Ooddathee Kaparae Baagae Vaalee ||
जैसी गगनि फिरंती ऊडती कपरे बागे वाली ॥
ਜਿਵੇਂ ਬਗਲੇ ਵਰਗੀ ਚਿੱਟੀ ਕੂੰਜ ਅਕਾਸ਼ ਵਿੱਚ ਉਡ ਫਿਰਦੀ ਹੈ॥
The white flamingo circles through the sky.
7064 ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥
Ouh Raakhai Cheeth Peeshhai Bich Bacharae Nith Hiradhai Saar Samaalee ||
ओह राखै चीतु पीछै बिचि बचरे नित हिरदै सारि समाली ॥
ਉਹ ਕੂੰਜ਼ਾਂ ਆਪਦਾ ਮਨ ਬੱਚਿਆਂ ਵਿੱਚ ਰੱਖਦੀਆਂ ਹਨ। ਅਕਾਸ਼ ਵਿੱਚ ਉਡਦੀਆਂ ਹੋਈਆਂ, ਉਹ ਉਸ ਪ੍ਰਭੂ ਨੂੰ ਚੀਕ-ਚੀਕ ਕੇ ਚੇਤੇ ਕਰੀ ਜਾਂਦੀਆ ਹਨ। ਕੂੰਜ਼ਾਂ ਦੀਆਂ ਡਾਰਾਂ, ਜੇ ਕਿਸੇ ਨੇ ਦੇਖੀਆਂ ਹੋਣ। ਉਹ ਲਗਾਤਾਰ ਬਗੈਰ ਸਾਹ ਲਏ, ਉਡਦੀਆ ਹੋਈਆ ਵੀ ਸੁਰੀਲੀ ਅਵਾਜ਼ ਵਿੱਚ, ਬੋਲਦੀਆਂ, ਪ੍ਰਭੂ ਦੇ ਗੀਤ ਗਾਉਂਦੀਆਂ ਜਾਂਦੀਆਂ ਹਨ। ਪ੍ਰਭੂ ਸਬ ਨੂੰ ਪਾਲਦਾ ਹੈ॥
But she keeps her young ones in her mind; she has left them behind, but she constantly remembers them in her heart.
7065 ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥੨॥
Thio Sathigur Sikh Preeth Har Har Kee Gur Sikh Rakhai Jeea Naalee ||2||
तिउ सतिगुर सिख प्रीति हरि हरि की गुरु सिख रखै जीअ नाली ॥२॥
ਉਵੇਂ ਆਪਦੇ ਪਿਆਰੇ ਨੂੰ ਸਤਿਗੁਰ ਜੀ, ਪ੍ਰਭੂ ਦੇ ਪਿਆਰ, ਪ੍ਰੇਮ ਦੇ ਗੁਣ ਦੀ ਬੁੱਧ ਦਿੰਦਾ ਹੈ। ਗੁਰੂ ਆਪਦੇ ਪਿਆਰੇ ਨੂੰ ਮੱਤ ਦੇ ਕੇ, ਆਪਦੇ ਹਿਰਦੇ ਨਾਲ ਲਾ ਕੇ, ਰੱਬ ਨਾਲ ਮਿਲਾ ਦਿੰਦਾ ਹੈ||2||
In just the same way, the True Guru loves His Sikhs. The Lord cherishes His GurSikhs, and keeps them clasped to His Heart. ||2||
7066 ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥
Jaisae Kaathee Thees Bathees Hai Vich Raakhai Rasanaa Maas Rath Kaeree ||
जैसे काती तीस बतीस है विचि राखै रसना मास रतु केरी ॥
ਜਿਵੇਂ ਤੀਹ ਬੱਤੀ ਦੰਦਾਂ ਦੀ ਕੈਂਚੀਂ ਵਿੱਚਕਾਰ, ਰੱਬ ਹੀ ਮਾਸ ਲਹੂ ਦੀ ਜੀਭ ਦੀ ਰੱਖਿਆ ਕਰਦਾ ਹੈ॥
Just as the tongue, made of flesh and blood, is protected within the scissors of the thirty-two teeth
7067 ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥
Koee Jaanahu Maas Kaathee Kai Kishh Haathh Hai Sabh Vasagath Hai Har Kaeree ||
कोई जाणहु मास काती कै किछु हाथि है सभ वसगति है हरि केरी ॥
ਕੋਈ ਭਲੇਖੇ ਵਿੱਚ ਨਾਂ ਰਹਿੱਣਾਂ, ਇਹ ਜੀਭ ਜਾਂ ਜੀਭ ਵਾਲੇ ਜੀਵ ਦੇ ਕਾਰਨ ਕੱਟੀ ਜਾਂਣ ਤੋਂ, ਦੰਦਾਂ ਤੋਂ ਬਚੀ ਜਾਂਦੀ ਹੈ। ਇਹ ਸਬ ਰੱਬ ਦੇ ਹੱਥ ਵਿੱਚ ਹੈ। ਉਹ ਰੱਖਿਆ ਕਰਦਾ ਹੈ॥
Who thinks that the power lies in the flesh or the scissors? Everything is in the Power of the Lord.
7068 ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥੩॥
Thio Santh Janaa Kee Nar Nindhaa Karehi Har Raakhai Paij Jan Kaeree ||3||
तिउ संत जना की नर निंदा करहि हरि राखै पैज जन केरी ॥३॥
ਉਵੇਂ ਜਦੋਂ ਕੋਈ ਬੰਦਾ ਰੱਬ ਨੂੰ ਯਾਦ ਕਰਨ ਵਲਿਆਂ ਦੀ, ਜੇ ਭੰਡੀ ਕਰਦਾ ਹੈ। ਤਾਂ ਰੱਬ ਆਪ ਆਪਦੇ ਭਗਤ ਦੀ ਇੱਜ਼ਤਾਂ ਦੇ ਕੇ ਲਾਜ਼ ਰੱਖ ਲੈਂਦਾ ਹੈ||3||
In just the same way, when someone slanders the Saint, the Lord preserves the honor of His servant. ||3||
7069 ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥
Bhaaee Math Koee Jaanahu Kisee Kai Kishh Haathh Hai Sabh Karae Karaaeiaa ||
भाई मत कोई जाणहु किसी कै किछु हाथि है सभ करे कराइआ ॥
ਲੋਕੋ ਇਹ ਨਾਂ ਸਮਝਣਾਂ, ਬੰਦੇ ਦੇ ਆਪਦੇ ਹੱਥ ਬਸ ਵਿੱਚ ਦੁਨੀਆਂ ਚੱਲ ਰਹੀ ਹੈ। ਸਾਰਾ ਕੁੱਝ ਰੱਬ ਆਪ ਕਰ ਰਿਹਾ ਹੈ॥
O Siblings of Destiny, let none think that they have any power. All act as the Lord causes them to act.
7070 ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥
Jaraa Maraa Thaap Sirath Saap Sabh Har Kai Vas Hai Koee Laag N Sakai Bin Har Kaa Laaeiaa ||
जरा मरा तापु सिरति सापु सभु हरि कै वसि है कोई लागि न सकै बिनु हरि का लाइआ ॥

Old age, death, fever, poisons and snakes - everything is in the Hands of the Lord. Nothing can touch anyone without the Lord's Order.
7071 ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ ॥੪॥੭॥੧੩॥੫੧॥
Aisaa Har Naam Man Chith Nith Dhhiaavahu Jan Naanak Jo Anthee Aousar Leae Shhaddaaeiaa ||4||7||13||51||
ऐसा हरि नामु मनि चिति निति धिआवहु जन नानक जो अंती अउसरि लए छडाइआ ॥४॥७॥१३॥५१॥
ਇਹੋ ਜਿਹਾ ਰੱਬ ਦਾ ਨਾਂਮ ਗੁਰਬਾਣੀ, ਹਰ ਰੋਜ਼ ਜਿੰਦ-ਜਾਨ ਨਾਲ ਯਾਦ ਕਰੀਏ, ਸਤਿਗੁਰ ਨਾਨਕ ਜੀ ਆਪਦੇ ਪਿਆਰੇ ਨੂੰ ਮਰਨ ਪਿਛੋਂ ਵੀ ਬਚਾ ਲੈਂਦੇ ਹਨ||4||7||13||51||
Within your conscious mind, O servant Nanak, meditate forever on the Name of the Lord, who shall deliver you in the end. ||4||7||13||51||
7072 ਗਉੜੀ ਬੈਰਾਗਣਿ ਮਹਲਾ ੪ ॥

7073 ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ॥
Jis Miliai Man Hoe Anandh So Sathigur Keheeai ||
जिसु मिलिऐ मनि होइ अनंदु सो सतिगुरु कहीऐ ॥
ਜਿਸ ਦੇ ਨਾਲ ਲੱਗਿਆ, ਉਸ ਨੂੰ ਮਿਲਿਆਂ, ਚਿਤ ਵਿੱਚ ਰੱਖਿਆਂ, ਮਨ ਨਿਹਾਲ ਹੋ ਕੇ, ਖੁਸ਼ ਹੋ ਜਾਵੇ, ਉਸ ਨੂੰ ਸਤਿਗੁਰੁ ਕਹਿੰਦੇ ਹਨ॥
Meeting Him, the mind is filled with bliss. He is called the True Guru.
7074 ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ ॥੧॥
Man Kee Dhubidhhaa Binas Jaae Har Param Padh Leheeai ||1||
मन की दुबिधा बिनसि जाइ हरि परम पदु लहीऐ ॥१॥
ਜਿਸ ਦੀ ਮਨ ਦੀਆਂ ਪ੍ਰੇਸ਼ਾਨੀਆਂ, ਰੱਬ ਬਾਰੇ ਦੁਚਿੱਤੀ ਮੁੱਕ ਜਾਂਦੀ ਹੈ। ਉਹ ਸਬ ਤੋਂ ਉਚਾ, ਪਵਿੱਤਰਤਾ ਦਾ ਦਰਜ਼ਾ ਪ੍ਰਪਤ ਕਰ ਲੈਂਦਾ ਹੈ||1||
Double-mindedness departs, and the supreme status of the Lord is obtained. ||1||
7075 ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ ॥
Maeraa Sathigur Piaaraa Kith Bidhh Milai ||
मेरा सतिगुरु पिआरा कितु बिधि मिलै ॥
ਮੇਰਾ ਪਿਆਰਾ ਸਤਿਗੁਰੁ ਕਿਵੇ, ਕਿਹੜੇ ਢੰਗ ਨਾਲ ਮੈਨੂੰ ਮਿਲੇਗਾ॥
How can I meet my Beloved True Guru?
7076 ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥੧॥ ਰਹਾਉ ॥
Ho Khin Khin Karee Namasakaar Maeraa Gur Pooraa Kio Milai ||1|| Rehaao ||
हउ खिनु खिनु करी नमसकारु मेरा गुरु पूरा किउ मिलै ॥१॥ रहाउ ॥
ਉਸ ਨੂੰ ਬਾਰ ਬਾਰ ਝੁਕ ਕੇ ਸਿਜਦਾ ਕਰਾ, ਜੋ ਮੈਨੂੰ ਸਪੂਰਨ ਸਤਿਗੁਰੁ ਨਾਲ ਮਿਲਣ ਦਾ ਢੰਗ ਤਰੀਕਾ ਦੱਸ ਦੇਵੇ॥1॥ ਰਹਾਉ ॥
Each and every moment, I humbly bow to Him. How will I meet my Perfect Guru? ||1||Pause||
7077 ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥
Kar Kirapaa Har Maeliaa Maeraa Sathigur Pooraa ||
करि किरपा हरि मेलिआ मेरा सतिगुरु पूरा ॥
ਮੇਹਰਬਾਨੀ ਕਰਕੇ, ਰੱਬ ਨੇ ਆਪ ਹੀ ਮੇਰੇ ਸਪੂਰਨ ਸਤਿਗੁਰੁ ਨਾਲ ਮਿਲਾ ਦਿੱਤਾ ਹੈ॥
Granting His Grace, the Lord has led me to meet my Perfect True Guru.
7078 ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥੨॥
Eishh Punnee Jan Kaereeaa Lae Sathigur Dhhooraa ||2||
इछ पुंनी जन केरीआ ले सतिगुर धूरा ॥२॥
ਉਨਾਂ ਬੰਦਿਆਂ ਦੀ ਮਨੋ ਕਾਮਨਾਂ ਪੂਰੀ ਹੋ ਜਾਦੀ ਹੈ। ਜਿੰਨਾਂ ਨੂੰ ਸਤਿਗੁਰ ਜੀ ਦੀ ਚਰਨ ਛੂਹ ਦੀ ਧੂਲ ਦੀ ਕਣੀ ਮਿਲ ਜਾਂਦੀ ਹੈ||2||
The desire of His humble servant has been fulfilled. I have received the dust of the Feet of the True Guru. ||2||
7079 ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ ॥
Har Bhagath Dhrirraavai Har Bhagath Sunai This Sathigur Mileeai ||
हरि भगति द्रिड़ावै हरि भगति सुणै तिसु सतिगुर मिलीऐ ॥
ਜੋ ਪਿਆਰਾ ਰੱਬ ਨੂੰ ਚੇਤੇ ਕਰਦਾ ਹੈ। ਉਸ ਰੱਬ ਦੀ ਪ੍ਰਸੰਸਾ ਸੁਣਦਾ ਹੈ। ਭਗਤ ਨੂੰ ਰੱਬ ਆਪ, ਉਸ ਦਾ ਸਤਿਗੁਰ ਨਾਲ ਜੋੜ ਹੋ ਜਾਂਦਾ ਹੈ॥
Those who meet the True Guru implant devotional worship to the Lord, and listen to this devotional worship of the Lord.
7080 ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ ॥੩॥
Thottaa Mool N Aavee Har Laabh Nith Dhrirreeai ||3||
तोटा मूलि न आवई हरि लाभु निति द्रिड़ीऐ ॥३॥
ਸਤਿਗੁਰਾਂ ਦੀ ਰੱਬੀ ਧੁਰ ਕੀ ਗੁਰਬਾਣੀ ਵਿੱਚ ਐਨੇ ਅਨਮੋਲ ਰਤਨ ਪ੍ਰਭੂ ਦੇ ਗੁਣ ਹਨ। ਜੋ ਕਦੇ ਮੁੱਕਣ ਵਾਲੇ ਨਹੀਂ ਹਨ। ਜੋ ਪ੍ਰਭੂ ਦਾ ਨਾਂਮ ਯਾਦ ਕਰਾਉਂਦੇ ਹਨ||3||
They never suffer any loss; they continually earn the profit of the Lord. ||3||
7081 ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ ॥
Jis Ko Ridhai Vigaas Hai Bhaao Dhoojaa Naahee ||
जिस कउ रिदै विगासु है भाउ दूजा नाही ॥
ਜਿਸ ਦਾ ਮਨ ਪ੍ਰਭੂ ਪਿਆਰ ਦੇ ਅੰਨਦ ਵਿੱਚ ਮਸਤ ਹੈ। ਉਸ ਨੂੰ ਕਿਸੇ ਹੋਰ ਦੂਜੇ ਦਾ ਮੋਹ ਨਹੀਂ ਜਾਗਦਾ॥
One whose heart blossoms forth, is not in love with duality.
7082 ਨਾਨਕ ਤਿਸੁ ਗੁਰ ਮਿਲਿ ਉਧਰੈ ਹਰਿ ਗੁਣ ਗਾਵਾਹੀ ॥੪॥੮॥੧੪॥੫੨॥
Naanak This Gur Mil Oudhharai Har Gun Gaavaahee ||4||8||14||52||
नानक तिसु गुर मिलि उधरै हरि गुण गावाही ॥४॥८॥१४॥५२॥
ਉਸ ਨੂੰ ਗੁਰੂ ਸਤਿਗੁਰ ਨਾਨਕ ਮਿਲਦਾ, ਜੋ ਹਿਰਦੇ ਵਿੱਚ ਪ੍ਰਭੂ ਦੇ ਗੁਣ ਗਾਉਂਦਾ ਹੈ||4||8||14||52||
O Nanak, meeting the Guru, one is saved, singing the Glorious Praises of the Lord. ||4||8||14||52||
7083 ਮਹਲਾ ੪ ਗਉੜੀ ਪੂਰਬੀ ॥
Mehalaa 4 Gourree Poorabee ||
महला ४ गउड़ी पूरबी ॥
ਗਉੜੀ ਪੂਰਬੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4 ॥
Fourth Mehl, Gauree Poorbee 4
7084 ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥
Har Dhaeiaal Dhaeiaa Prabh Keenee Maerai Man Than Mukh Har Bolee ||
हरि दइआलि दइआ प्रभि कीनी मेरै मनि तनि मुखि हरि बोली ॥
ਪ੍ਰਭੂ ਬਹੁਤ ਮੇਹਰਵਾਨ ਹੈ। ਉਸ ਨੇ ਕਰਪਾ ਕੀਤੀ ਹੈ। ਮੇਰੇ ਸਰੀਰ ਤੇ ਜਿੰਦ-ਜਾਨ ਨੇ ਗੁਰੂ ਸਤਿਗੁਰ ਜੀ ਦੀ ਗੁਰਬਾਣੀ ਬੋਲੀ ਬਿਚਾਰੀ ਹੈ।
The Merciful Lord God showered me with His Mercy; with mind and body and mouth, I chant the Lord's Name.
7085 ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥
Guramukh Rang Bhaeiaa Ath Goorraa Har Rang Bheenee Maeree Cholee ||1||
गुरमुखि रंगु भइआ अति गूड़ा हरि रंगि भीनी मेरी चोली ॥१॥
ਗੁਰੂ ਸਤਿਗੁਰ ਜੀ ਦੀ ਗੁਰਬਾਣੀ ਦੀ ਬਿਚਾਰ ਨਾਲ ਬਹੁਤ ਗੂੜਾ ਸੂਹਾ ਰੰਗ ਚੜ੍ਹਦਾ ਹੈ। ਪ੍ਰਭੂ ਪਤੀ ਦੇ ਨਾਮ ਦੇ ਰੰਗ ਵਿੱਚ ਮੇਰੀ ਜਿੰਦ-ਜਾਨ ਰੰਗੀ ਗਈ ਹੈ||1||
As Gurmukh, I have been dyed in the deep and lasting color of the Lord's Love. The robe of my body is drenched with His Love. ||1||
7086 ਅਪੁਨੇ ਹਰਿ ਪ੍ਰਭ ਕੀ ਹਉ ਗੋਲੀ ॥
Apunae Har Prabh Kee Ho Golee ||
अपुने हरि प्रभ की हउ गोली ॥
ਮੈਂ ਆਪਦੇ ਪ੍ਰਭੂ ਪ੍ਰੀਤਮ ਦੀ ਗੁਲਾਮ ਹਾਂ॥
I am the maid-servant of my Lord God.
7087 ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ਰਹਾਉ ॥
Jab Ham Har Saethee Man Maaniaa Kar Dheeno Jagath Sabh Gol Amolee ||1|| Rehaao ||
जब हम हरि सेती मनु मानिआ करि दीनो जगतु सभु गोल अमोली ॥१॥ रहाउ ॥
ਜਦੋਂ ਤੋਂ ਮੇਰੀ ਜਿੰਦ-ਜਾਨ ਰੱਬ ਨੂੰ ਆਪਦਾ ਬੱਣਾ ਕੇ, ਪ੍ਰਭੂ ਪ੍ਰੇਮ ਵਿੱਚ ਲਿਵ-ਲੀਨ ਹੋ ਗਈ ਹੈ। ਬਗੈਰ ਮੁੱਲ ਦਿੱਤੇ ਮੁਫ਼ਤ, ਪਿਆਰ ਕਰਨ ਨੂੰ, ਪ੍ਰਮਾਤਮਾਂ ਨੇ ਮੇਰੇ ਲਈ ਸਾਰੇ ਜਗਤ ਨੂੰ ਦੇ ਦਿੱਤਾ ਹੈ॥1॥ ਰਹਾਉ ॥
When my mind surrendered to the Lord, He made all the world my slave. ||1||Pause||
7088 ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ ॥
Karahu Bibaek Santh Jan Bhaaee Khoj Hiradhai Dhaekh Dtandtolee ||
करहु बिबेकु संत जन भाई खोजि हिरदै देखि ढंढोली ॥
ਰੱਬ ਦੇ ਪਿਆਰਿਉ ਭਗਤੋਂ ਤੁਸੀਂ ਆਪਦੀ ਪਵਿੱਤਰ ਬੁੱਧੀ ਨਾਲ, ਮਨ ਅੰਦਰ ਝਾਤੀ ਮਾਰ ਕੇ, ਲੱਭ ਕੇ ਦੇਖੋ॥
Consider this well, O Saints, O Siblings of Destiny - search your own hearts, seek and find Him there.
7089 ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ ॥੨॥
Har Har Roop Sabh Joth Sabaaee Har Nikatt Vasai Har Kolee ||2||
हरि हरि रूपु सभ जोति सबाई हरि निकटि वसै हरि कोली ॥२॥
ਹਰੀ ਪ੍ਰਭ ਦੀ ਜੋਤ ਹੀ ਸਾਰੇ ਜੀਵਾਂ ਵਿੱਚ ਜਗਦੀ ਹੈ। ਰੱਬ ਮਨ ਅੰਦਰ ਰਹਿੰਦਾ ਹੈ, ਰੱਬ ਕਿਤੇ ਦੂਰ ਨਹੀਂ ਹੈ||2||
The Beauty and the Light of the Lord, Har, Har, is present in all. In all places, the Lord dwells near by, close at hand. ||2||

Comments
Post a Comment