ਆ ਕੇ ਗਲ਼ ਲੱਗ ਜਾਈਏ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਸੱਜਣਾਂ ਵੇ ਤੇਰੇ ਬਿਨਾ ਮਰ-ਮਰ ਜਾਈਏ। ਤੂੰ ਦੱਸ ਅਸੀ ਜੀਅ ਕਿਵੇ ਪਾਈਏ?
ਇਸ ਨਾਲੋਂ ਅਸੀਂ ਮਰ ਮੁੱਕ ਜਾਈਏ। ਤੂੰ ਦੱਸ ਹੋਰ ਕੀਹਦੇ ਲਈ ਜੀਅ ਪਾਈਏ?
ਐਨਾਂ ਦੇ ਕੇ ਪਿਆਰ ਯਾਰਾ ਪਿਛੇ ਨਾਂ ਜਾਈਏ। ਮੋੜ ਕੇ ਮੂੰਹ ਹੋਰ ਨਾਂ ਸਤਾਈਏ।
ਸੱਤੀ ਦੇ ਆ ਕੇ ਗਲ਼ ਲੱਗ ਜਾਈਏ। ਸਤਵਿੰਦਰ ਨੂੰ ਆਪਦੀ ਗਲਾਮ ਬੱਣਾਈਏ।

Comments
Post a Comment