ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੬੪ Page 164 of 1430
6887 ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ ॥
Sanniaasee Bibhooth Laae Dhaeh Savaaree ||
संनिआसी बिभूत लाइ देह सवारी ॥
ਤਿਆਗੀ ਸਾਧਾਂ ਨੇ ਆਪਦੇ ਤਨ ਨੂੰ ਸੁਆਹ ਮਲੀ ਹੈ, ਆਪਦੇ ਜਾਂਣੀ ਸਰੀਰ ਨੂੰ ਰੰਗ ਕੇ ਸ਼ਿੰਗਾਰਿਆ ਹੋਇਆ ਹੈ॥
The Sannyaasee smears his body with ashes.
6888 ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥
Par Thria Thiaag Karee Brehamachaaree ||
पर त्रिअ तिआगु करी ब्रहमचारी ॥
ਤਿਆਗੀ ਸਾਧਾਂ ਨੇ ਬੇਗਾਨੀਆਂ ਔਰਤਾਂ ਦਾ ਸਭੋਗ ਨਾਂ ਕਰਨ ਦਾ ਪਰਨ ਕੀਤਾ ਹੈ, ਉਨਾਂ ਨੇ ਘਰ ਪਰਿਵਾਰ ਦੇ ਝੱਜਟਾ ਤੋਂ ਬੱਚਣ ਦਾ ਢੰਗ ਲੱਭ ਲਿਆ ਹੈ॥
Renouncing other men's women, he practices celibacy.
6889 ਮੈ ਮੂਰਖ ਹਰਿ ਆਸ ਤੁਮਾਰੀ ॥੨॥
Mai Moorakh Har Aas Thumaaree ||2||
मै मूरख हरि आस तुमारी ॥२॥
ਰੱਬ ਜੀ ਮੈਂ ਤਾਂ ਬੇਸਮਝ ਅੱਣਜਾਂਣ ਹਾਂ, ਰੱਬ ਜੀ ਤੇਰੀ ਹੀ ਉਮੀਦ ਹੈ, ਹੋਰ ਮੇਰਾ ਕੋਈ ਨਹੀਂ ਹੈ||2||
I am just a fool, Lord; I place my hopes in You! ||2||
6890 ਖਤ੍ਰੀ ਕਰਮ ਕਰੇ ਸੂਰਤਣੁ ਪਾਵੈ ॥
Khathree Karam Karae Soorathan Paavai ||
खत्री करम करे सूरतणु पावै ॥
ਗ੍ਰੰਥਾਂ ਦੇ ਅੁਨਸਾਰ, ਪੁਰਾਣੇ ਸਮੇਂ ਵਿੱਚ ਖਤ੍ਰੀਆਂ ਸ਼ਕਤੀ-ਸ਼ਾਲੀ ਯੋਧੇ ਸਮਝਿਆ ਜਾਂਦਾ ਸੀ॥
The Kh'shaatriya acts bravely, and is recognized as a warrior.
6891 ਸੂਦੁ ਵੈਸੁ ਪਰ ਕਿਰਤਿ ਕਮਾਵੈ ॥
Soodh Vais Par Kirath Kamaavai ||
सूदु वैसु पर किरति कमावै ॥
ਗ੍ਰੰਥਾਂ ਦੇ ਅੁਨਸਾਰ, ਗਰੀਬ ਨੀਚ-ਜਾਤ ਦੇ ਬੰਦੇ, ਲੋਕ ਸੇਵਾ ਕਰਕੇ ਕਮਾਈ ਕਰਦੇ ਹਨ॥
The Shoodra and the Vaisha work and slave for others.
6892 ਮੈ ਮੂਰਖ ਹਰਿ ਨਾਮੁ ਛਡਾਵੈ ॥੩॥
Mai Moorakh Har Naam Shhaddaavai ||3||
मै मूरख हरि नामु छडावै ॥३॥
ਮੈਨੂੰ ਕੁੱਝ ਵੀ ਕਰਨ ਦੀ ਲੋੜ ਨਹੀਂ ਹੈ। ਮੈਂ ਰੱਬ-ਰੱਬ, ਹਰ-ਹਰੀ, ਤੂੰਹੀਂ ਤੂੰ ਕਰਕੇ ਬੱਚ ਜਾਂਣਾ ਹੈ। ਰੱਬ ਜੀ ਮੈਂ ਤਾਂ ਬੇਸਮਝ ਅੱਣਜਾਂਣ ਹਾਂ||3||
I am just a fool - I am saved by the Lord's Name. ||3||
6893 ਸਭ ਤੇਰੀ ਸ੍ਰਿਸਟਿ ਤੂੰ ਆਪਿ ਰਹਿਆ ਸਮਾਈ ॥
Sabh Thaeree Srisatt Thoon Aap Rehiaa Samaaee ||
सभ तेरी स्रिसटि तूं आपि रहिआ समाई ॥
ਪ੍ਰਭੂ ਜੀ ਇਹ ਸਾਰਾ ਬ੍ਰਹਿਮੰਡ ਦੁਨੀਆ ਤੇਰੀ ਬਣਾਈ ਹੋਈ ਹੈ। ਤੂੰ ਆਪ ਹਰ ਥਾਂ ਜ਼ਰੇ-ਜ਼ਰੇ ਵਿੱਚ ਸਮਾਂਇਆ ਹੈ।॥
The entire Universe is Yours; You Yourself permeate and pervade it.
6894 ਗੁਰਮੁਖਿ ਨਾਨਕ ਦੇ ਵਡਿਆਈ ॥
Guramukh Naanak Dhae Vaddiaaee ||
गुरमुखि नानक दे वडिआई ॥
ਸਤਿਗੁਰ ਨਾਨਕ ਜੀ ਆਪਦੇ ਪਿਆਰਿਆਂ ਦੀ ਪ੍ਰਸੰਸਾ ਕਰਾਉਂਦੇ ਹਨ॥
O Nanak, the Gurmukhs are blessed with glorious greatness.
6895 ਮੈ ਅੰਧੁਲੇ ਹਰਿ ਟੇਕ ਟਿਕਾਈ ॥੪॥੧॥੩੯॥
Mai Andhhulae Har Ttaek Ttikaaee ||4||1||39||
मै अंधुले हरि टेक टिकाई ॥४॥१॥३९॥
ਪ੍ਰਭੂ ਜੀ ਮੈਨੂੰ ਕੋਈ ਗਿਆਨ ਨਹੀਂ, ਮੈਂ ਅੱਣਜਾਂਣ ਹਾਂ। ਪ੍ਰਭੂ ਜੀ ਇੱਕ ਤੇਰਾ ਹੀ ਆਸਰਾ ਹੈ
I am blind - I have taken the Lord as my Support. ||4||1||39||
6896 ਗਉੜੀ ਗੁਆਰੇਰੀ ਮਹਲਾ ੪ ॥
Gourree Guaaraeree Mehalaa 4 ||
गउड़ी गुआरेरी महला ४ ॥
ਗਉੜੀ ਗੁਆਰੇਰੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4 ॥
Gauree Gwaarayree, Fourth Mehl 4
6897 ਨਿਰਗੁਣ ਕਥਾ ਕਥਾ ਹੈ ਹਰਿ ਕੀ ॥
Niragun Kathhaa Kathhaa Hai Har Kee ||
निरगुण कथा कथा है हरि की ॥
ਰੱਬ ਜੀ ਵੱਡਿਆ ਬਹੁਤ ਹੈ, ਬਹੁਤ ਗੁਣਾ ਵਾਲੇ ਹਨ। ਰੱਬ ਉਤੇ ਮਾਇਆ ਦੇ ਤਿੰਨ ਗੁਣ ਰਜੋ-ਹੁਕਮ ਕਰਨਾਂ, ਸਤੋ-ਦਿਆ ਕਰਨੀ, ਤਮੋ-ਲਾਲਚ ਅਸਰ ਸ਼ਰਨਹੀਂ ਹੈ। ਇਹ ਬੰਦੇ ਵਿੱਚ ਹਨ।
The Speech of the Lord is the most sublime speech, free of any attributes.
6898 ਭਜੁ ਮਿਲਿ ਸਾਧੂ ਸੰਗਤਿ ਜਨ ਕੀ ॥
Bhaj Mil Saadhhoo Sangath Jan Kee ||
भजु मिलि साधू संगति जन की ॥
ਰੱਬ ਦੇ ਪਿਆਰਿਆਂ ਬੰਦਿਆਂ ਨਾਲ ਮਿਲ ਕੇ, ਰੱਬ ਦੇ ਗੁਣਾ ਦੀ ਪ੍ਰਸੰਸਾ ਕਰ॥
Vibrate on it, meditate on it, and join the Saadh Sangat, the Company of the Holy.
6899 ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥
Thar Bhoujal Akathh Kathhaa Sun Har Kee ||1||
तरु भउजलु अकथ कथा सुनि हरि की ॥१॥
ਇਸ ਦੁਨੀਆਂ ਦੇ ਮਾੜੇ ਕੰਮਾਂ ਤੇ ਪਾਪਾਂ ਬੱਚਣ ਲਈ ਰੱਬ ਦੀ ਵੱਡਿਆਈ ਕਰਿਆ ਕਰ||1||
Cross over the terrifying world-ocean, listening to the Unspoken Speech of the Lord. ||1||
6900 ਗੋਬਿੰਦ ਸਤਸੰਗਤਿ ਮੇਲਾਇ ॥
Gobindh Sathasangath Maelaae ||
गोबिंद सतसंगति मेलाइ ॥
ਸਤਿਗੁਰ ਜੀ ਮੈਨੂੰ ਰੱਬ ਦੇ ਪਿਆਰਿਆਂ ਨਾਲ ਜੋੜਦੇ॥
O Lord of the Universe, unite me with the Sat Sangat, the True Congregation.
6901 ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ ਰਹਾਉ ॥
Har Ras Rasanaa Raam Gun Gaae ||1|| Rehaao ||
हरि रसु रसना राम गुन गाइ ॥१॥ रहाउ ॥
ਹੱਬ ਦੇ ਗੁਣਾ ਦੀ ਵੱਡਿਆਈ ਗੁਰਬਾਣੀ ਬਹੁਤ ਅੰਨਦ ਰਸ ਦੇਣ ਵਾਲੀ ਹੈ, ਜੀਭ ਹਰੀ ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰਦੀ ਹੈ॥1॥ ਰਹਾਉ ॥
My tongue savors the sublime essence of the Lord, singing the Lord's Glorious Praises. ||1||Pause||
6902 ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥
Jo Jan Dhhiaavehi Har Har Naamaa ||
जो जन धिआवहि हरि हरि नामा ॥
ਜਿਹੜਾ ਬੰਦਾ ਇਸ ਸਤਿਗੁਰਾਂ ਦੀ ਗੁਰਬਾਣੀ ਦੁਆਰਾ ਰੱਬ ਦੇ ਗੁਣਾਂ ਨੂੰ ਗਾਉਂਦਾ ਹੈ। ਮਿੱਠਾ ਹੋ ਜਾਂਦਾ ਹੈ॥
Those humble beings who meditate on the Name of the Lord, Har, Har
6903 ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥
Thin Dhaasan Dhaas Karahu Ham Raamaa ||
तिन दासनि दास करहु हम रामा ॥
ਪ੍ਰਭੂ ਜੀ ਮੈਂਨੂੰ ਆਪਦੇ ਪਿਅਰਿਆ ਦੇ ਗੁਲਾਮ-ਗੋਲੇ ਬੱਣਾਂ ਦੇਵੋ॥
Please make me the slave of their slaves, Lord.
6904 ਜਨ ਕੀ ਸੇਵਾ ਊਤਮ ਕਾਮਾ ॥੨॥
Jan Kee Saevaa Ootham Kaamaa ||2||
जन की सेवा ऊतम कामा ॥२॥
ਰੱਬ ਜੀ, ਤੇਰੇ ਪਿਅਰਿਆ ਦੀ ਗੁਲਾਮ ਕਰਨਾਂ ਹੀ ਮੇਰੇ ਲਈ ਊਚੇ ਅੰਨਦ ਦੀ ਪ੍ਰਪਤੀ ਹੈ||2||
Serving Your slaves is the ultimate good deed. ||2||
6905 ਜੋ ਹਰਿ ਕੀ ਹਰਿ ਕਥਾ ਸੁਣਾਵੈ ॥
Jo Har Kee Har Kathhaa Sunaavai ||
जो हरि की हरि कथा सुणावै ॥
ਜੋ ਰੱਬ ਜੀ ਦਾ ਪਿਅਰਾ ਮੈਨੂੰ ਰੱਬ ਦੇ ਗੁਣ ਦੱਸਦਾ ਹੈ॥
One who chants the Speech of the Lord.
6906 ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥
So Jan Hamarai Man Chith Bhaavai ||
सो जनु हमरै मनि चिति भावै ॥

That humble servant is pleasing to my conscious mind.
6907 ਜਨ ਪਗ ਰੇਣੁ ਵਡਭਾਗੀ ਪਾਵੈ ॥੩॥
Jan Pag Raen Vaddabhaagee Paavai ||3||
जन पग रेणु वडभागी पावै ॥३॥
ਰੱਬ ਜੀ ਦੇ ਪਿਅਰੇ ਦੇ ਬਹੁਤਾ ਨੇੜੇ, ਧਰਤੀ ਤੇ ਪੈਰਾਂ ਦੇ ਕੋਲ ਬਹੁਤੇ ਚੰਗੇ ਕਰਮਾਂ ਵਾਲਾ ਹੀ ਬੈਠ ਸਕਦਾ ਹੈ||3||
Those who are blessed with great good fortune obtain the dust of the feet of the humble. ||3||
6908 ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ॥
Santh Janaa Sio Preeth Ban Aaee ||
संत जना सिउ प्रीति बनि आई ॥
ਰੱਬ ਦੇ ਗੁਣ ਗਾਉਣ ਵਾਲੇ ਪਿਅਰਿਆਂ ਦੇ ਨਾਲ, ਪ੍ਰੇਮ ਬੱਣ ਗਿਆ ਹੈ॥
Those who are blessed with such pre-ordained destiny
6909 ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ ॥
Jin Ko Likhath Likhiaa Dhhur Paaee ||
जिन कउ लिखतु लिखिआ धुरि पाई ॥
ਜਿੰਨਾਂ ਦੇ ਕਰਮਾਂ ਕਰਕੇ, ਜਨਮ ਤੋਂ ਹੀ ਰੱਬ ਦੀ ਪ੍ਰੀਤ ਲਿਖੀ ਹੈ। ਉਹੀ ਰੱਬ ਦੇ ਬੱਣਦੇ ਹਨ।
Are in love with the humble Saints.
6910 ਤੇ ਜਨ ਨਾਨਕ ਨਾਮਿ ਸਮਾਈ ॥੪॥੨॥੪੦॥
Thae Jan Naanak Naam Samaaee ||4||2||40||
ते जन नानक नामि समाई ॥४॥२॥४०॥
ਰੱਬ ਦੀ ਪ੍ਰੀਤ ਵਾਲੇ, ਸਤਿਗੁਰ ਨਾਨਕ ਜੀ ਦੀ ਇਸ ਗੁਰਬਾਣੀ ਨੂੰ ਸਮਝਣ ਲਈ ਮਨ ਜੋੜ ਲੈਂਦੇ ਹਨ||4||2||40||
Those humble beings, O Nanak, are absorbed in the Naam, the Name of the Lord. ||4||2||40||
6911 ਗਉੜੀ ਗੁਆਰੇਰੀ ਮਹਲਾ ੪ ॥
Gourree Guaaraeree Mehalaa 4 ||
गउड़ी गुआरेरी महला ४ ॥
ਗਉੜੀ ਗੁਆਰੇਰੀ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4 ॥
Gauree Gwaarayree, Fourth Mehl. 4
6912 ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥
Maathaa Preeth Karae Puth Khaae ||
माता प्रीति करे पुतु खाइ ॥
ਜਦੋਂ ਮਾਂ ਦੀ ਔਲਾਦ ਢਿੱਡ ਭਰਕੇ ਰੱਜ ਕੇ ਖਾਂਦੀ ਹੈ, ਮਾਂ ਦੀ ਆਤਮਾਂ ਅੰਨਦ ਨਾਲ ਪ੍ਰੇਮ ਵਿੱਚ ਭਿੱਝ ਜਾਂਦੀ ਹੈ॥
The mother loves to see her baby eat.
6913 ਮੀਨੇ ਪ੍ਰੀਤਿ ਭਈ ਜਲਿ ਨਾਇ ॥
Meenae Preeth Bhee Jal Naae ||
मीने प्रीति भई जलि नाइ ॥
ਮੱਛੀ ਪਾਣੀ ਵਿੱਚ ਤਾਰੀਆਂ ਲਾ ਕੇ, ਪਾਣੀ ਨਾਲ ਪ੍ਰੇਮ ਵਿੱਚ ਅੰਨਦ ਮਾਂਣਦੀ ਹੈ॥
The fish loves to bathe in the water.
6914 ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥੧॥
Sathigur Preeth Gurasikh Mukh Paae ||1||
सतिगुर प्रीति गुरसिख मुखि पाइ ॥१॥
ਸਤਿਗੁਰ ਜੀ ਦੀ ਪ੍ਰੀਤ ਉਸ ਨਾਲ ਹੈ, ਜੋ ਪਿਆਰਾ ਉਨਾਂ ਦੀ ਇਸ ਗੁਰਬਾਣੀ ਨੂੰ ਆਪਦੇ ਮੂੰਹ-ਜੀਭ ਨਾਲ ਪੜ੍ਹਦਾ. ਗਾਉਂਦਾ ਹੈ||1||
GurSikh True Guru loves to place in the mouth in the Naam, the Name of the Lord . ||1|
6915 ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥
Thae Har Jan Har Maelahu Ham Piaarae ||
ते हरि जन हरि मेलहु हम पिआरे ॥
ਰੱਬ ਜੀ ਮੈਨੂੰ ਤੂੰ ਆਪਦਾ ਐਸੇ ਪ੍ਰੇਮੀ ਭਗਤਾਂ ਨਾਲ ਜੋੜਦੇ॥
If only I could meet those humble servants of the Lord, O my Beloved.
6916 ਜਿਨ ਮਿਲਿਆ ਦੁਖ ਜਾਹਿ ਹਮਾਰੇ ॥੧॥ ਰਹਾਉ ॥
Jin Miliaa Dhukh Jaahi Hamaarae ||1|| Rehaao ||
जिन मिलिआ दुख जाहि हमारे ॥१॥ रहाउ ॥
ਜਿੰਨਾਂ ਰੱਬ ਦੇ ਗੁਣ ਗਾਉਣ ਵਾਲਿਆ ਨੂੰ ਮਿਲ ਕੇ, ਮੈਂ ਦੁੱਖ ਵਿੱਚ ਵੀ ਸੁਖ ਦਾ ਅੰਨਦ ਮਹਿਸੂਸ ਕਰਾਂ॥1॥ ਰਹਾਉ ॥
Meeting with them, my sorrows depart. ||1||Pause||
6917 ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥
Jio Mil Bashharae Goo Preeth Lagaavai ||
जिउ मिलि बछरे गऊ प्रीति लगावै ॥
ਜਿਵੇਂ ਦੁੱਧ ਦੇਣ ਵਾਲੀ ਗਾਂ ਆਪਦੇ ਬੱਛੇ-ਬੱਛਰੀ ਉਤੇ ਮੋਹਤ ਹੋ ਕੇ, ਉਸ ਨੂੰ ਦੇਖ ਕੇ ਦੁੱਧ ਥਣਾਂ ਵਿੱਚ ਉਤਾਰ ਲੈਂਦੀ ਹੈ। ਜੇ ਉਸ ਨੂੰ ਕੋਈ ਤਕਲੀਫ਼ ਹੋਵੇ। ਕਿੱਲੇ ਦੁਆਲੇ ਗੇੜੇ ਦੇ ਕੇ ਰਿੰਗ ਕੇ, ਦੁਹਾਈ ਮਚਾ ਦਿੰਦੀ ਹੈ॥
As the cow shows her love to her strayed calf when she finds it,
6918 ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥
Kaaman Preeth Jaa Pir Ghar Aavai ||
कामनि प्रीति जा पिरु घरि आवै ॥
ਮਰਦ-ਔਰਤ, ਪਤੀ-ਪਤਨੀ ਦੀ ਸਰੀਰਕ ਕਾਂਮਕ ਸ਼ਕਤੀ ਇੱਕ ਦੂਜੇ ਦੇ ਨੇੜੇ ਹੋਇਆ ਜਾਗਦੀ ਹੈ॥
And as the bride shows her love for her husband when he returns home,
6919 ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥
Har Jan Preeth Jaa Har Jas Gaavai ||2||
हरि जन प्रीति जा हरि जसु गावै ॥२॥
ਪ੍ਰਭੂ ਪਤੀ ਦੇ ਪਿਆਰਿਆਂ ਨੂੰ ਗੁਰਬਾਣੀ ਨੂੰ ਬਿਚਾਰ ਕੇ, ਰੱਬੀ ਕੰਮਾਂ ਦੀ ਪ੍ਰਸੰਸਾ ਕਰਕੇ, ਅੰਨਦ ਮਿਲਦਾ ਹੈ||2||
So does the Lord's humble servant love to sing the Praises of the Lord. ||2||
6920 ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥
Saaring Preeth Basai Jal Dhhaaraa ||
सारिंग प्रीति बसै जल धारा ॥
ਮੀਂਹ ਦੀ ਬੂੰਦ ਦੀ ਆਸ ਵਿੱਚ ਬੈਠੈ ਪਪੀਹੇ ਨੂੰ ਉਦੋਂ ਅੰਨਦ ਆਉਂਦਾ ਹੈ, ਜਦੋਂ ਉਹ ਮੂੰਹ ਅਸਮਾਨ ਵੱਲ ਖੋਲ ਕੇ, ਬਰਸਾਤ ਦੇ ਪਾਣੀ ਦੀਆ ਬੂੰਦਾਂ ਮੂੰਹ ਵਿੱਚ ਪਾਉਂਦਾ ਹੈ॥
The rainbird loves the rainwater, falling in torrents;
6921 ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥
Narapath Preeth Maaeiaa Dhaekh Pasaaraa ||
नरपति प्रीति माइआ देखि पसारा ॥
ਧੰਨ ਦੇ ਲਾਲਚੀ ਬੰਦੇ ਨੂੰ ਹੋਰ-ਹੋਰ ਦੁਨੀਆਂ ਦਾ ਧੰਨ-ਦੋਲਤ-ਮਾਲ, ਆਪਦੇ ਕੋਲ, ਇੱਕਠਾ ਕਰਕੇ, ਸੁਖ-ਮਜ਼ਾ ਆਉਂਦਾ ਹੈ॥
The king loves to see his wealth on display.
6922 ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥੩॥
Har Jan Preeth Japai Nirankaaraa ||3||
हरि जन प्रीति जपै निरंकारा ॥३॥
ਰੱਬ ਦੇ ਪਿਆਰੇ ਨੂੰ ਉਦੋਂ, ਜੀਵਨ ਜਿਉਣ ਦਾ ਮਸਤੀ ਆਉਂਦੀ ਹੈ। ਜਦੋਂ ਰੱਬ ਗੱਲਾਂ ਹੁੰਦੀਆਂ ਹਨ. ||3||
The humble servant of the Lord loves to meditate on the Formless Lord. ||3||
6923 ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥
Nar Praanee Preeth Maaeiaa Dhhan Khaattae ||
नर प्राणी प्रीति माइआ धनु खाटे ॥
ਬੰਦੇ-ਔਰਤ ਨੂੰ ਉਦੋਂ ਬਹੁਤ ਧੰਨ-ਦੌਲਤ ਦਾ ਨਸ਼ੇ ਦਾ ਅੰਨਦ ਹੁੰਦਾ ਹੈ। ਜਦੋਂ ਉਹ ਕਮਾਂਈ ਕਰਕੇ ਧੰਨ-ਦੌਲਤ ਲੈ ਕੇ ਆਉਂਦਾ ਹੈ॥
The mortal man loves to accumulate wealth and property.
6924 ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ ॥
Gurasikh Preeth Gur Milai Galaattae ||
गुरसिख प्रीति गुरु मिलै गलाटे ॥
ਸਤਿਗੁਰ ਦੇ ਪਿਆਰੇ ਨੂੰ ਉਦੋਂ ਪਿਆਰ ਜਾਗਦਾ ਹੁੰਦੀ ਹੈ, ਜਦੋਂ ਗੁਰਬਾਣੀ ਦੇ ਬਿਚਾਰਨ ਵਿੱਚ ਮਸਤ ਹੁੰਦਾ ਹੈ। ਉਦੋਂ ਗੁਰੂ ਮਿਲਨ ਹੁੰਦਾ ਹੈ, ਸਤਿਗੁਰ ਜੀ ਆਪਦੇ ਨਾਲ ਜੋੜ ਲੈਂਦੇ ਹਨ॥
The GurSikh loves to meet and embrace the Guru.
6925 ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥੪॥੩॥੪੧॥
Jan Naanak Preeth Saadhh Pag Chaattae ||4||3||41||
जन नानक प्रीति साध पग चाटे ॥४॥३॥४१॥
ਗੁਰਬਾਣੀ ਵਿੱਚ ਪੈਰਾਂ ਨੂੰ ਪਵਿੱਤਰ ਮੰਨਿਆ ਗਿਆ ਹੈ। ਪੈਰਾਂ ਦੇ ਚੱਲਣ ਨਾਲ ਅਸੀਂ ਹਰ ਕੰਮ ਕਰਨ ਦੇ ਕਾਬਲ ਬੱਣਦੇ ਹਾਂ। ਸਤਿਗੁਰ ਨਾਨਕ ਜੀ ਮੈਂ ਤੇਰੇ ਉਸ ਪਿਆਰੇ ਦੇ ਪੈਰ ਚੂੰਮ ਲਵਾਂ ਜੋ ਤੇਰੇ ਗੁਣ ਗਾਉਂਦਾ ਹੈ||4||3||41||
Servant Nanak loves to kiss the feet of the Holy. ||4||3||41||
6926 ਗਉੜੀ ਗੁਆਰੇਰੀ ਮਹਲਾ ੪ ॥

Gauree Gwaarayree, Fourth Mehl:
6927 ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥
Bheekhak Preeth Bheekh Prabh Paae ||
भीखक प्रीति भीख प्रभ पाइ ॥
ਰੱਬ ਦੇ ਮੰਗਤੇ ਬੰਦੇ ਨੂੰ ਰੱਬ ਤੋਂ ਮੰਗ-ਮੰਗ ਕੇ, ਖਾਣ ਵਿੱਚ ਬਹੁਤ ਸੁਆਦ ਆਉਂਦਾ ਹੈ॥
The beggar loves to receive charity from the wealthy lord.
6928 ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥
Bhookhae Preeth Hovai Ann Khaae ||
भूखे प्रीति होवै अंनु खाइ ॥
ਜਦੋ ਬੰਦੇ ਨੂੰ ਭੁੱਖ ਲੱਗੀ ਹੁੰਦੀ ਹੈ, ਭੋਜਨ ਆਸ ਜਾਗਦੀ ਹੈ, ਖਾ ਕੇ, ਅੰਨ ਨਾਲ ਪਿਆਰ ਕਰਦਾ ਹੈ। ਢਿੱਡ ਭਰ ਕੇ, ਤ੍ਰਿਪਤ ਹੋ ਜਾਂਦਾ ਹੈ॥
The hungry person loves to eat food.
6929 ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥੧॥
Gurasikh Preeth Gur Mil Aaghaae ||1||
गुरसिख प्रीति गुर मिलि आघाइ ॥१॥
ਸਤਿਗੁਰ ਨਾਲ ਪਿਆਰੇ ਦਾ ਪਿਆਰ ਗੁਰ ਸ਼ਬਦ ਨਾਲ ਰੱਜ ਕੇ ਮਸਤੀ ਵਿੱਚ ਮੋਲਿਆ ਹੁੰਦਾ ਹੈ||1||
The GurSikh loves to find satisfaction by meeting the Guru. ||1||
6930 ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ ॥
Har Dharasan Dhaehu Har Aas Thumaaree ||
हरि दरसनु देहु हरि आस तुमारी ॥
ਪ੍ਰਭੂ ਜੀ ਮੈਨੂੰ ਆਪਦੇ ਦੀਦਾਰ ਕਰਾ ਦੇ, ਰੱਬ ਜੀ ਤੈਨੂੰ ਦੇਖਣੇ ਦੀ ਉਮੀਦ ਜਾਗ ਆਈ ਹੈ॥
O Lord, grant me the Blessed Vision of Your Darshan; I place my hopes in You, Lord.
6931 ਕਰਿ ਕਿਰਪਾ ਲੋਚ ਪੂਰਿ ਹਮਾਰੀ ॥੧॥ ਰਹਾਉ ॥
Kar Kirapaa Loch Poor Hamaaree ||1|| Rehaao ||
करि किरपा लोच पूरि हमारी ॥१॥ रहाउ ॥
ਪ੍ਰਭੀ ਜੀ ਮੇਹਰਬਾਨੀ ਕਰਕੇ, ਮੇਰੇ ਮਨ ਦੀ ਭਾਵਨਾਂ ਨੂੰ ਪੂਰੀ ਕਰ ਦਿਉ॥1॥ ਰਹਾਉ ॥
Shower me with Your Mercy, and fulfill my longing. ||1||Pause||
6932 ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥
Chakavee Preeth Sooraj Mukh Laagai ||
चकवी प्रीति सूरजु मुखि लागै ॥
ਚੱਕਵੀ ਸੂਰਜ ਚੜ੍ਹਨ ਨਾਲ ਹੀ ਆਪਦੇ ਪ੍ਰੇਮੀ ਚੱਕਵੇ ਨੂੰ ਮਿਲਦੀ ਹੈ। ਇਸ ਲਈ ਸੂਰਜ ਚੜ੍ਹਨ ਦੀ ਉਡੀ ਵਿੱਚ ਬੈਠੀ ਰਹਿੰਦੀ ਹੈ। ਚੱਕਵੀ ਦਾ ਪਿਆਰ ਸੂਰਜ ਨਾਲ ਹੈ। ਉਹ ਇੱਕ ਟਿਕ ਲਗਤਾਰ ਸੂਰਜ ਵੱਲ ਦੇਖੀ ਜਾਂਦੀ ਹੈ॥॥ ਰਹਾਉ ॥
The song-bird loves the sun shining in her face.
6933 ਮਿਲੈ ਪਿਆਰੇ ਸਭ ਦੁਖ ਤਿਆਗੈ ॥
Milai Piaarae Sabh Dhukh Thiaagai ||
मिलै पिआरे सभ दुख तिआगै ॥
ਜਦੋਂ ਪ੍ਰੇਮੀ ਉਸ ਚੱਕਵੀ ਨੂੰ ਮਿਲਦਾ ਹੈ, ਉਹ ਸਬ ਮਸੀਬਤ ਕੱਟੀ ਭੁਲ ਜਾਂਦੀ ਹੈ॥
Meeting her Beloved, all her pains are left behind.
6934 ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥੨॥
Gurasikh Preeth Guroo Mukh Laagai ||2||
गुरसिख प्रीति गुरू मुखि लागै ॥२॥
The GurSikh loves to gaze upon the Face of the Guru. ||2||
6935 ਬਛਰੇ ਪ੍ਰੀਤਿ ਖੀਰੁ ਮੁਖਿ ਖਾਇ ॥
Bashharae Preeth Kheer Mukh Khaae ||
बछरे प्रीति खीरु मुखि खाइ ॥
ਵੱਛੇ ਦਾ ਪਿਆਰ ਦੁੱਧ ਨਾਲ ਬੱਣਿਆ ਹੈ, ਜਿਉ ਹੀ ਉਸ ਨੂੰ ਖੁੱਲਾ ਛੱਡਦੇ ਹਨ। ਉਹ ਆਪਦੀ ਮਾਂ ਦੇ ਥਣਾਂ ਨੂੰ ਚੂੰਗਣ ਲੱਗ ਜਾਂਦਾ ਹੈ॥
The calf loves to suck its mother's milk;
6936 ਹਿਰਦੈ ਬਿਗਸੈ ਦੇਖੈ ਮਾਇ ॥
Hiradhai Bigasai Dhaekhai Maae ||
हिरदै बिगसै देखै माइ ॥
ਉਹ ਆਪਦੀ ਮਾਂ ਨੂੰ ਦੇਖ ਕੇ ਮਸਤ-ਮਨ ਵਿੱਚ ਆ ਜਾਂਦਾ ਹੈ॥
Its heart blossoms forth upon seeing its mother.
6937 ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥੩॥
Gurasikh Preeth Guroo Mukh Laae ||3||
गुरसिख प्रीति गुरू मुखि लाइ ॥३॥
ਸਤਿਗੁਰ ਦੇ ਪਿਆਰੇ ਦਾ ਗੁਰ ਨਾਲ ਪ੍ਰੇਮ ਗੁਰੂ ਸ਼ਬਦ ਨੂੰ ਮੂੰਹ ਨਾਲ ਉਚਾਰਨ ਕਰਕੇ ਹੈ||3||
The GurSikh loves to gaze upon the Face of the Guru. ||3||
6938 ਹੋਰੁ ਸਭ ਪ੍ਰੀਤਿ ਮਾਇਆ ਮੋਹੁ ਕਾਚਾ ॥
Hor Sabh Preeth Maaeiaa Mohu Kaachaa ||
होरु सभ प्रीति माइआ मोहु काचा ॥
ਬਾਕੀ ਸਬ ਧੰਨ-ਦੌਲਤ, ਦੁਨੀਆਂ ਦੀ ਪ੍ਰੀਤ ਬੇਕਾਰ ਹੈ॥
All other loves and emotional attachment to Maya are false.
6939 ਬਿਨਸਿ ਜਾਇ ਕੂਰਾ ਕਚੁ ਪਾਚਾ ॥
Binas Jaae Kooraa Kach Paachaa ||
बिनसि जाइ कूरा कचु पाचा ॥
ਧੰਨ-ਦੌਲਤ, ਦੁਨੀਆਂ ਦਾ ਬੇਕਾਰ ਦਾ ਗਰੂਰ ਕੱਚ ਵਾਂਗ ਟੁੱਟ ਜਾਂਦਾ ਹੈ॥
They shall pass away, like false and transitory decorations.
6940 ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥
Jan Naanak Preeth Thripath Gur Saachaa ||4||4||42||
जन नानक प्रीति त्रिपति गुरु साचा ॥४॥४॥४२॥
ਸਤਿਗੁਰ ਨਾਨਕ ਜੀ ਦੀ ਸੱਚੀ ਗੁਰਬਾਣੀ ਦੇ ਸ਼ਬਦਾਂ ਨਾਲ ਉਚਾਰ ਕੇ, ਪਿਆਰ ਕਰਕੇ ਬੰਦੇ ਨੂੰ ਅੰਨਦ ਮਿਲਦਾ ਹੈ
Servant Nanak is fulfilled, through the Love of the True Guru. ||4||4||42||

Comments
Post a Comment