ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੭੪ Page 174 of 1430
7255 ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥
Santh Janaa Mil Paaeiaa Maerae Govidhaa Maeraa Har Prabh Sajan Sainee Jeeo ||
संत जना मिलि पाइआ मेरे गोविदा मेरा हरि प्रभु सजणु सैणी जीउ ॥
ਰੱਬ ਦੇ ਪਿਆਰਿਆਂ ਦੇ ਰੱਲ ਕੇ ਬਿਚਾਰ ਕਰਨ ਨਾਲ, ਮੇਰਾ ਪ੍ਰਭੂ ਪਿਆਰਾ, ਪ੍ਰੀਤਮ ਦੋਸਤ, ਮਿੱਤਰ ਹਾਂਸਲ ਹੋਇਆ ਹੈ ਜੀ॥
Meeting the Saints, O my Lord of the Universe, I have found my Lord God, my Companion, my Best Friend.
7256 ਹਰਿ ਆਇ ਮਿਲਿਆ ਜਗਜੀਵਨੁ ਮੇਰੇ ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ ॥੨॥
Har Aae Miliaa Jagajeevan Maerae Govindhaa Mai Sukh Vihaanee Rainee Jeeo ||2||
हरि आइ मिलिआ जगजीवनु मेरे गोविंदा मै सुखि विहाणी रैणी जीउ ॥२॥
ਪ੍ਰਮਾਤਮਾਂ ਨੇ ਮੈਨੂੰ ਆਪਦੇ ਨਾਲ ਰਲਾ ਲਿਆ ਹੈ। ਜੀਵਨ ਦਾਨ ਕਰਨ ਵਾਲਾ, ਮੇਰਾ ਪਿਆਰਾ ਆ ਕੇ ਮਿਲ ਗਿਆ ਹੈ। ਮੇਰੀ ਰਾਤ ਨਿਚਿੰਤ ਹੋ ਕੇ, ਅੰਨਦ ਵਿੱਚ ਨਿੱਕਲਦੀ ਹੈ ਜੀ||2||
The Lord, the Life of the World, has come to meet me, O my Lord of the Universe. The night of my life now passes in peace. ||2||
7257 ਮੈ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ ਤਨਿ ਭੁਖ ਲਗਾਈਆ ਜੀਉ ॥
Mai Maelahu Santh Maeraa Har Prabh Sajan Mai Man Than Bhukh Lagaaeeaa Jeeo ||
मै मेलहु संत मेरा हरि प्रभु सजणु मै मनि तनि भुख लगाईआ जीउ ॥
ਮੇਰੇ ਰੱਬ ਦੇ ਪਿਆਰਿਉ, ਮੈਨੂੰ ਮੇਰੇ ਰੱਬ ਜੀ ਪਿਆਰੇ ਯਾਰ ਦੇ, ਦਰਸ਼ਨ ਕਰਨ ਲਈ ਮਿਲਾ ਦੇਵੋ। ਮੇਰੀ ਜਿੰਦ-ਜਾਨ, ਸਰੀਰ ਨੂੰ, ਪ੍ਰਭੂ ਮਿਲਣੇ ਦੀ ਤੋਭ ਲੱਗੀ ਹੋਈ ਹੈ ਜੀ॥
O Saints, unite me with my Lord God, my Best Friend; my mind and body are hungry for Him.
7258 ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥
Ho Rehi N Sako Bin Dhaekhae Maerae Preetham Mai Anthar Birahu Har Laaeeaa Jeeo ||
हउ रहि न सकउ बिनु देखे मेरे प्रीतम मै अंतरि बिरहु हरि लाईआ जीउ ॥
ਮੈਂ ਪ੍ਰਭੂ ਦੇ ਦਰਸ਼ਨ ਕਰਨ ਤੋਂ ਬਗੈਰ ਬਚ ਨਹੀਂ ਸਕਦੀ। ਪਿਆਰੇ ਨੂੰ ਦੇਖੇ ਬਗੈਰ,ਜਿਉਣਾਂ ਮੁਸ਼ਕਲ ਹੋ ਗਿਆ ਹੈ। ਮੇਰੇ ਮਨ-ਤਨ ਵਿੱਚ ਵਿਛੋੜੇ ਦੀ ਤੱੜਫ਼ ਲੱਗੀ ਹੋਈ ਆ ਜੀ॥
I cannot survive without seeing my Beloved; deep within, I feel the pain of separation from the Lord.
7259 ਹਰਿ ਰਾਇਆ ਮੇਰਾ ਸਜਣੁ ਪਿਆਰਾ ਗੁਰੁ ਮੇਲੇ ਮੇਰਾ ਮਨੁ ਜੀਵਾਈਆ ਜੀਉ ॥
Har Raaeiaa Maeraa Sajan Piaaraa Gur Maelae Maeraa Man Jeevaaeeaa Jeeo ||
हरि राइआ मेरा सजणु पिआरा गुरु मेले मेरा मनु जीवाईआ जीउ ॥
ਜਦੋਂ ਮੇਰਾ ਪਿਆਰਾ ਰੱਬ ਜੀ ਮੈਨੂੰ ਸਤਿਗੁਰ ਨਾਲ ਜੋੜ ਦਿੰਦਾ ਹੈ। ਮੇਰੇ ਹਿਰਦੇ ਵਿੱਚ ਜਾਨ ਪੈ ਜਾਦੀ ਹੈ। ਜਿਉਣ ਨੂੰ ਜੀਅ ਕਰਦਾ ਹੈ ਜੀ॥
The Sovereign Lord King is my Beloved, my Best Friend. Through the Guru, I have met Him, and my mind has been rejuvenated.
7260 ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥
Maerai Man Than Aasaa Pooreeaa Maerae Govindhaa Har Miliaa Man Vaadhhaaeeaa Jeeo ||3||
मेरै मनि तनि आसा पूरीआ मेरे गोविंदा हरि मिलिआ मनि वाधाईआ जीउ ॥३॥
ਮੇਰੀ ਜਿੰਦ-ਜਾਨ ਸਰੀਰ ਦੀਆਂ ਸਰੀਆਂ ਮੰਗਾਂ ਪੂਰੀਆਂ ਹੋ ਗਈਆਂ ਹਨ। ਮੇਰਾ ਗੋਵਿੰਦਾ ਪ੍ਰਭੂ ਜੀ ਨੂੰ ਹਾਂਸਲ ਕਰਕੇ, ਹਿਰਦੇ ਵਿੱਚ ਅੰਨਦ ਮੰਗਲ ਧੁਨਾਂ ਵੱਜਣ ਲੱਗ ਗਈਆਂ ਹਨ। ਖੁਸ਼ੀਆਂ ਮਿਲ ਗਈਆਂ ਹਨ||3||hopes of my mind and body have been fulfilled, O my Lord of the Universe; meeting the Lord, my mind vibrates with joy. ||3||
7261 ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥
Vaaree Maerae Govindhaa Vaaree Maerae Piaariaa Ho Thudhh Vittarriahu Sadh Vaaree Jeeo ||
वारी मेरे गोविंदा वारी मेरे पिआरिआ हउ तुधु विटड़िअहु सद वारी जीउ ॥
ਮੈਂ ਸਦਕੇ ਜਾਂਦੀ ਹਾਂ। ਮੇਰੇ ਪਿਆਰੇ ਪ੍ਰੀਤਮ ਪ੍ਰਭੂ ਜੀ, ਮੈਂ ਤੇਰੇ ਕੁਰਬਾਨ ਜਾਂਦੀ ਹਾਂ ਪ੍ਰਭੂ ਜੀ, ਮੈਂ ਤੇਰੇ ਉਤੋਂ ਮੋਹਤ ਹੋ ਕੇ, ਮਰ-ਮੁੱਕੀ ਜਾ ਰਹੀ ਹਾਂ। ਤੈਨੂੰ ਅਪਦੀ ਜਾਨ ਦਿੰਦੀ ਹਾਂ॥
A sacrifice, O my Lord of the Universe, a sacrifice, O my Beloved; I am forever a sacrifice to You.
7262 ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥
Maerai Man Than Praem Piranm Kaa Maerae Govidhaa Har Poonjee Raakh Hamaaree Jeeo ||
मेरै मनि तनि प्रेमु पिरम का मेरे गोविदा हरि पूंजी राखु हमारी जीउ ॥
ਮੇਰੀ ਜਿੰਦ-ਜਾਨ, ਸਰੀਰ ਨੂੰ ਪ੍ਰਭੂ ਪ੍ਰੀਤਮ ਜੀ ਤੇਰਾ ਪਿਆਰ ਲੱਗਾ ਹੈ। ਮੇਰੇ ਗੋਵਿਦਾ ਪ੍ਰਭੂ ਜੀ ਤੂੰ ਮੇਰੀ ਲੱਗੀ ਪ੍ਰੀਤ ਨੂੰ ਸਭਾਲ ਲੈ, ਇਹ ਤੇਰੇ ਨਾਲ ਲੱਗੀ ਰਹਿ ਜਾਵੇ॥
My mind and body are filled with love for my Husband Lord; O my Lord of the Universe, please preserve my assets.
7263 ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥
Sathigur Visatt Mael Maerae Govindhaa Har Maelae Kar Raibaaree Jeeo ||
सतिगुरु विसटु मेलि मेरे गोविंदा हरि मेले करि रैबारी जीउ ॥
ਸਤਿਗੁਰ ਜੀ ਨਾਲ ਪ੍ਰਭੂ ਜੀ ਮਿਲਾਪ ਕਰਾ ਦੇ, ਉਹੀ ਵਿਚੋਲਾ ਬੱਣ ਕੇ, ਤੇਰਾ, ਮੇਰਾ ਵਿਛੋੜਾ ਦੂਰ ਕਰਕੇ, ਮਿਲਾਪ ਕਰ ਸਕਦਾ ਹੈ॥
Unite me with the True Guru, Your Advisor, O my Lord of the Universe; through His guidance, He shall lead me to the Lord.
7264 ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕੁ ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥
Har Naam Dhaeiaa Kar Paaeiaa Maerae Govindhaa Jan Naanak Saran Thumaaree Jeeo ||4||3||29||67||
हरि नामु दइआ करि पाइआ मेरे गोविंदा जन नानकु सरणि तुमारी जीउ ॥४॥३॥२९॥६७॥
ਮੈਂ ਪ੍ਰਭੂ ਜੀ ਤੇਰਾ ਨਾਂਮ ਤੇਰੀ ਮੇਹਰਬਾਨੀ ਕਰਕੇ ਹੀ ਪਾਇਆ ਹੈ। ਮੇਰੇ ਪ੍ਰਭੂ ਪ੍ਰੀਤਮ ਜੀ ਸਤਿਗੁਰ ਜੀ ਨਾਨਕੁ ਦੇ ਸਹਾਰੇ ਹੀ ਤੈਨੂੰ ਮਿਲ ਸਕੇ ਹਾਂ||4||3||29||67||
I have obtained the Lord's Name, by Your Mercy, O my Lord of the Universe; servant Nanak has entered Your Sanctuary. ||4||3||29||67||
7265 ਗਉੜੀ ਮਾਝ ਮਹਲਾ ੪ ॥
Gourree Maajh Mehalaa 4 ||
गउड़ी माझ महला ४ ॥
ਗਉੜੀ ਮਾਝ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4 ॥
Gauree Maajh, Fourth Mehl:
7266 ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥
Chojee Maerae Govindhaa Chojee Maerae Piaariaa Har Prabh Maeraa Chojee Jeeo ||
चोजी मेरे गोविंदा चोजी मेरे पिआरिआ हरि प्रभु मेरा चोजी जीउ ॥
ਮੇਰਾ ਪ੍ਰਭੂ ਜੀ ਲਾਡ ਵੀ ਕਰਦਾ ਹੈ, ਮੇਰਾ ਰੱਬ ਝਿੜਕਦਾ ਵੀ ਹੈ। ਉਹ ਐਸੇ ਕੌਤਕ ਕਰਦਾ ਹਨ। ਮਨ ਉਸ ਦੇ ਭਾਂਣੇ ਉਤੇ ਮੋਹਤ ਹੋ ਜਾਂਦਾ ਹੈ, ਮੇਰਾ ਪ੍ਰਭੂ ਬਹੁਤ ਪਿਆਰਾ, ਪ੍ਰੀਤਮ, ਦਾਨਾਂ, ਪਾਲਣਹਾਰ, ਜਨਮਦਾਤਾ ਹੈ। ਪਿਅਰ, ਤਰਸ, ਮੇਹਰ ਕਰਕੇ ਬਹੁਤ ਰੰਗਾਂ ਵਿੱਚ ਹੈ ਜੀ॥
Playful is my Lord of the Universe; playful is my Beloved. My Lord God is wondrous and playful.
7267 ਹਰਿ ਆਪੇ ਕਾਨ੍ਹ੍ਹੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥
Har Aapae Kaanha Oupaaeidhaa Maerae Govidhaa Har Aapae Gopee Khojee Jeeo ||
हरि आपे कान्हु उपाइदा मेरे गोविदा हरि आपे गोपी खोजी जीउ ॥
ਰੱਬ ਆਪੇ ਕ੍ਰਿਸ਼ਨ ਨੂੰ ਪੈਦਾ ਕਰਦਾ ਹੈ। ਮੇਰਾ ਪ੍ਰਭੂ ਜੀਉ ਆਪ ਹੀ ਗੋਪੀ ਦੇ ਰੂਪ ਵਿੱਚ ਵੀ ਹਾਜ਼ਰ ਹੈ॥
The Lord Himself created Krishna, O my Lord of the Universe; the Lord Himself is the Gopee who seek Him.
7268 ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥
Har Aapae Sabh Ghatt Bhogadhaa Maerae Govindhaa Aapae Raseeaa Bhogee Jeeo ||
हरि आपे सभ घट भोगदा मेरे गोविंदा आपे रसीआ भोगी जीउ ॥
ਪ੍ਰਭੂ ਜੀ ਆਪ ਹੀ ਦੁਨੀਆਂ ਦੇ ਸਾਰੇ ਸੁਖ ਲੈ ਰਿਹਾ ਹੈ। ਮੇਰਾ ਪ੍ਰੀਤਮ ਪ੍ਰਭੂ ਜੀ ਆਪ ਹੀ ਜੀਵਾਂ ਵਿੱਚ ਵੱਸ ਕੇ, ਸਾਰੇ ਅੰਨਦ ਲੈ ਰਿਹਾ ਹੈ॥
The Lord Himself enjoys every heart, O my Lord of the Universe; He Himself is the Ravisher and the Enjoyer.
7269 ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥
Har Sujaan N Bhulee Maerae Govindhaa Aapae Sathigur Jogee Jeeo ||1||
हरि सुजाणु न भुलई मेरे गोविंदा आपे सतिगुरु जोगी जीउ ॥१॥
ਰੱਬ ਜੋ ਸਾਰੇ ਗੁਣਾਂ ਦਾ ਮਾਲਕ ਹੈ, ਮੇਰੇ ਗੋਵਿੰਦਾ ਪ੍ਰੀਤਮ ਜੀ ਮੈਨੂੰ ਕਦੇ ਨਾਂ ਵਿਦਾਰੀਂ, ਤੂੰ ਆਪ ਹੀ ਸਤਿਗੁਰੁ ਜੀ ਦੁਨੀਆਂ ਦੇ ਵਿਕਾਂਰਾਂ ਤੋਂ ਦੂਰ ਰਹਿ ਕੇ ਜੋਗੀ ਵੀ ਹੈ ਜੀ||1||
The Lord is All-knowing - He cannot be fooled, O my Lord of the Universe. He is the True Guru, the Yogi. ||1||
7270 ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥
Aapae Jagath Oupaaeidhaa Maerae Govidhaa Har Aap Khaelai Bahu Rangee Jeeo ||
आपे जगतु उपाइदा मेरे गोविदा हरि आपि खेलै बहु रंगी जीउ ॥
ਆਪ ਹੀ ਦੁਨੀਆਂ ਨੂੰ ਪੈਦਾ ਕਰਦਾ ਹੈ। ਮੇਰਾ ਪ੍ਰਭੂ ਜੀ, ਆਪ ਹੀ ਸਾਰੇ ਜੀਵਾਂ, ਬਨਸਤੀ, ਅਕਾਸ਼, ਧਰਤੀ, ਪਾਣੀ, ਹਵਾ ਵਿੱਚ ਚਾਰੇ ਪਾਸੇ ਉਸੇ ਦੇ ਹੀ ਰੂਪ ਹਨ॥
He Himself created the world, O my Lord of the Universe; the Lord Himself plays in so many ways!
7271 ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥
Eikanaa Bhog Bhogaaeidhaa Maerae Govindhaa Eik Nagan Firehi Nang Nangee Jeeo ||
इकना भोग भोगाइदा मेरे गोविंदा इकि नगन फिरहि नंग नंगी जीउ ॥
ਬਹੁਤ ਲੋਕ ਦੁਨੀਆਂ ਦੇ ਸਾਰੇ ਅੰਨਦ ਮਾਂਣਦੇ ਫਿਰਦੇ ਹਨ। ਕਈ ਬਗੈਰ ਕੱਪੜਿਆਂ ਤੋਂ ਅਲਫ਼ ਨੰਗੇ ਫਿਰਦੇ ਹਨ ਜੀ॥
Some enjoy enjoyments, O my Lord of the Universe, while others wander around naked, the poorest of the poor.
7272 ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥
Aapae Jagath Oupaaeidhaa Maerae Govidhaa Har Dhaan Dhaevai Sabh Mangee Jeeo ||
आपे जगतु उपाइदा मेरे गोविदा हरि दानु देवै सभ मंगी जीउ ॥
ਆਪ ਦੁਨੀਆਂ ਨੂੰ ਪੈਦਾ ਕਰਦਾ ਹੈ, ਮੇਰਾ ਪ੍ਰੀਤਮ ਪ੍ਰਭ ਜੀ ਮੰਗਿਆ ਹੋਈਆਂ ਦਾਤਾਂ-ਚੀਜ਼ਾਂ ਸਾਰੀਆ ਨੂੰ ਦਿੰਦੇ ਹਨ ਜੀ॥
He Himself created the world, O my Lord of the Universe; the Lord gives His gifts to all who beg for them.
7273 ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥
Bhagathaa Naam Aadhhaar Hai Maerae Govindhaa Har Kathhaa Mangehi Har Changee Jeeo ||2||
भगता नामु आधारु है मेरे गोविंदा हरि कथा मंगहि हरि चंगी जीउ ॥२॥
ਜੋ ਪ੍ਰਭੂ ਦੇ ਪਿਆਰੇ ਹਨ। ਉਨਾਂ ਨੂੰ ਰੱਬ ਨਾਲ ਪਿਆਰ ਹੈ। ਰੱਬ ਜੀ ਤੈਨੂੰ ਚੇਤੇ ਕਰਕੇ, ਆਸਰਾ ਮਿਲਦਾ ਹੈ। ਮੇਰੇ ਪ੍ਰਭੂ ਗੋਵਿੰਦਾ ਜੀ, ਰੱਬ ਦੇ ਗੁਣਾਂ ਵਾਲੀ ਧੁਰ ਕੀ ਗੁਰਬਾਣੀ ਚਹੁੰਦਾਂ ਹਾਂ||2||
His devotees have the Support of the Naam, O my Lord of the Universe; they beg for the sublime sermon of the Lord. ||2||
7274 ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥
Har Aapae Bhagath Karaaeidhaa Maerae Govindhaa Har Bhagathaa Loch Man Pooree Jeeo ||
हरि आपे भगति कराइदा मेरे गोविंदा हरि भगता लोच मनि पूरी जीउ ॥
ਪ੍ਰਭੂ ਜੀ ਆਪ ਹੀ ਆਪਦੇ ਨਾਲ ਪਿਆਰ ਦੀ ਪ੍ਰੀਤ ਦਾ ਰੰਗ ਜਮਾਉਂਦਾ ਹੈ। ਮੇਰਾ ਲਾਡਲਾ ਪਿਆਰਾ ਪ੍ਰਭੂ ਜੀ, ਆਪ ਨੂੰ ਪਿਆਰ ਕਰਨ ਵਾਲਿਆ ਦੀ ਇੱਛਾ ਪੂਰੀ ਕਰਦਾ ਹੈ। ਆ ਕੇ ਗੱਲਵਕੜੀ ਵਿੱਚ ਪ੍ਰਭੂ ਲੈ ਲੈਂਦਾ ਹੈ ਜੀ॥
The Lord Himself inspires His devotees to worship Him, O my Lord of the Universe; the Lord fulfills the desires of the minds of His devotees.
7275 ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ ॥
Aapae Jal Thhal Varathadhaa Maerae Govidhaa Rav Rehiaa Nehee Dhooree Jeeo ||
आपे जलि थलि वरतदा मेरे गोविदा रवि रहिआ नही दूरी जीउ ॥
ਭਗਵਾਨ ਪ੍ਰਭ ਜੀ ਧਰਤੀ ਪਾਣੀ ਵਿੱਚ ਹਰ ਚੀਜ਼, ਜੀਵ, ਬਸਪਤੀ ਸਾਰੇ ਪਾਸੇ, ਮੇਰਾ ਪ੍ਰਭੂ ਜੀ ਹਾਜ਼ਰ ਹੈ। ਸਬ ਦੇ ਅੰਦਰ ਵੱਸਦਾ ਹੈ, ਕਿਤੇ ਦੂਰ ਨਹੀਂ ਹੈ॥
He Himself is permeating and pervading the waters and the lands, O my Lord of the Universe; He is All-pervading - He is not far away.
7276 ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥
Har Anthar Baahar Aap Hai Maerae Govidhaa Har Aap Rehiaa Bharapooree Jeeo ||
हरि अंतरि बाहरि आपि है मेरे गोविदा हरि आपि रहिआ भरपूरी जीउ ॥
ਸਾਰੀਆਂ ਦੀ ਜਿੰਦ ਜਾਨ ਤੇ ਬਾਹਰ ਸਾਰੇ ਜਗਾ ਰਹਿੰਦਾ ਹੈ। ਮੇਰਾ ਗੋਵਿਦਾ ਪਿਆਰਾ ਰੱਬ ਜੀ ਹਰ ਥਾਂ ਉਤੇ ਹਾਜ਼ਰ ਰਹਿੰਦਾ ਹੈ ਜੀ॥
The Lord Himself is within the self, and outside as well, O my Lord of the Universe; the Lord Himself is fully pervading everywhere.
7277 ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥
Har Aatham Raam Pasaariaa Maerae Govindhaa Har Vaekhai Aap Hadhooree Jeeo ||3||
हरि आतम रामु पसारिआ मेरे गोविंदा हरि वेखै आपि हदूरी जीउ ॥३॥
ਪ੍ਰਮਾਤਮਾਂ ਜੀ ਸਬ ਦੇ ਮਨਾ ਵਿੱਚ ਰੱਬ ਆਪ ਵੱਸਦਾ ਹੈ। ਮੇਰੇ ਪ੍ਰੀਤਮ ਪ੍ਰਭੂ ਜੀ ਆਪ ਹੀ ਨੇੜੇ ਰਹਿ ਕੇ, ਸਾਰਿਆਂ ਦੀ ਦੇਖ-ਭਾਲ ਕਰਦਾ ਹੈ ਜੀ॥3॥
The Lord, the Supreme Soul, is diffused everywhere, O my Lord of the Universe. The Lord Himself beholds all; His Immanent Presence is pervading everywhere. ||3||
7278 ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥
Har Anthar Vaajaa Poun Hai Maerae Govindhaa Har Aap Vajaaeae Thio Vaajai Jeeo ||
हरि अंतरि वाजा पउणु है मेरे गोविंदा हरि आपि वजाए तिउ वाजै जीउ ॥
ਪ੍ਰਭੂ ਆਪ ਹਰ ਕਾਸੇ ਵਿੱਚ, ਸਾਹਾਂ-ਹਵਾ ਨਾਲ ਮਿਲ ਕੇ, ਅਵਾਜ਼ ਪੈਦਾ ਕਰਦਾ ਹੈ। ਮੇਰਾ ਪਿਆਰਾ ਰੱਬ ਆਪ ਬੋਲਉਂਦਾ ਹੈ, ਤਾਂ ਜੀਵਾਂ ਤੇ ਸਾਰੀ ਸ੍ਰਿਸਟੀ ਵਿੱਚ ਅਵਾਜ਼ ਪੈਦਾ ਹੁੰਦੀ ਹੈ, ਤਾਂ ਬੋਲਿਆ ਜਾਂਦਾ ਹੈ ਜੀ॥
O Lord, the music of the praanic wind is deep within, O my Lord of the Universe; as the Lord Himself plays this music, so does it vibrate and resound.
7279 ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥
Har Anthar Naam Nidhhaan Hai Maerae Govindhaa Gur Sabadhee Har Prabh Gaajai Jeeo ||
हरि अंतरि नामु निधानु है मेरे गोविंदा गुर सबदी हरि प्रभु गाजै जीउ ॥
ਬੰਦੇ ਵਿੱਚ ਦੇ ਮਨ ਵਿੱਚ ਬਹੁਤ ਵੱਡੇ ਕੀਮਤੀ ਭੰਡਾਰ ਦੇ ਸ਼ਬਦ ਹਨ। ਮੇਰੇ ਪ੍ਰੇਮੀ ਗੋਵਿੰਦਾ ਗੁਰਬਾਣੀ ਦੇ ਸਤਿਗੁਰਾਂ ਦੇ ਸ਼ਬਦ ਨਾਲ ਪ੍ਰਭ ਜੀ ਮਨ ਵਿੱਚ ਸਬ ਹਾਜ਼ਰ ਦਿਸਦਾ ਹੈ ਜੀ
O Lord, the treasure of the Naam is deep within, O my Lord of the Universe; through the Word of the Guru's Shabad, the Lord God is revealed.
7280 ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥
Aapae Saran Pavaaeidhaa Maerae Govindhaa Har Bhagath Janaa Raakh Laajai Jeeo ||
आपे सरणि पवाइदा मेरे गोविंदा हरि भगत जना राखु लाजै जीउ ॥
ਆਪ ਹੀ ਉਹ ਬੰਦੇ ਨੂੰ ਆਪਦਾ ਸਹਾਰਾ ਲੈਣ ਲਈ ਪ੍ਰੇਰਦਾ ਹੈ। ਮੇਰੇ ਪਿਆਰੇ ਪ੍ਰਭੂ ਆਪਦੇ ਪਿਆਰਿਆਂ ਨੂੰ ਆਪਦੇ ਕੋਲ ਆਇਆਂ ਸਨਮਾਨ ਦੇਦੇ॥
He Himself leads us to enter His Sanctuary, O my Lord of the Universe; the Lord preserves the honor of His devotees.

Comments
Post a Comment