ਤਨ-ਮਨ ਸੱਜਣਾਂ ਵਾਂਗ ਮਹਿਕ ਗਿਆ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਅਸੀਂ ਤਾਂ ਯਾਰ ਸਸਤੇ ਦਾਮ ਲੈ ਲਿਆ। ਦਿੱਤੀ ਸੱਤੀ ਜਿੱਦ ਯਾਰ ਮੇਰਾ ਹੋ ਗਿਆ।
ਪਤਾ ਨਹੀਂ ਉਹ ਨੇ ਮੈਨੂੰ ਮੋਹ ਲਿਆ। ਜਾਂ ਸਤਵਿੰਦਰ ਮੈਂ ਉਹ ਨੂੰ ਮੋਹ ਲਿਆ।
ਇਸੇ ਨੂੰ ਤਾਂ ਕਹਿੰਦੇ ਪਿਆਰ ਹੋ ਗਿਆ। ਸਾਡੇ ਲਈ ਸੋਹਣਾ ਸਾਡਾ ਹੋ ਗਿਆ।
ਅਸੀਂ ਆਪਣਾਂ ਉਦੋਂ ਦਾ ਵਜੂਦ ਖੋ ਲਿਆ। ਤਨ-ਮਨ ਸੱਜਣਾਂ ਵਾਂਗ ਮਹਿਕ ਗਿਆ।

Comments
Post a Comment