ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ਅੰਗ ੧੪੯ age 149 of 1430
6178 ਸਲੋਕੁ ਮਃ ੧ ॥
Salok Ma 1 ||
ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਦੀ ਬਾਣੀ ਹੈ, ਸਲੋਕ ਮਹਲਾ 1 ||
सलोकु मः १ ॥
Shalok, First Mehl:
6179 ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥
Khathiahu Janmae Khathae Karan Th Khathiaa Vich Paahi ||
खतिअहु जमे खते करनि त खतिआ विचि पाहि ॥
ਪਿਛਲੇ ਜਨਮ ਵਿੱਚ ਪਾਪ, ਮਾੜੇ ਕੰਮਾਂ ਦੇ ਕਰਨ ਨਾਲ, ਇਹ ਜਨਮ ਲਿਆ ਹੈ, ਇਸ ਜਨਮ ਵਿੱਚ ਵੀ ਬਹੁਤ ਪਾਪ, ਮਾੜੇ ਕੰਮ ਕੀਤੇ ਹਨ, ਅੱਗੇ ਵੀ ਪਾਪ, ਮਾੜੇ ਕੰਮ ਕਰਨ ਕਰਕੇ, ਹੋਰ ਜਨਮ ਵਿੱਚ ਪੈਂਦੇ ਹਾਂ॥
Born because of the karma of their past mistakes, they make more mistakes, and fall into mistakes.
6180 ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥
Dhhothae Mool N Outharehi Jae So Dhhovan Paahi ||
धोते मूलि न उतरहि जे सउ धोवण पाहि ॥
ਪਾਪ, ਮਾੜੇ ਕੰਮ ਕੀਤੇ, ਜ਼ੋਰ ਲਾਉਣ ਉਤੇ ਵੀ ਸਾਫ਼ ਨਹੀਂ ਹੁੰਦੇ, ਭਾਵੇਂ 100 ਬਾਰ ਪਾਣੀ ਪਾ ਕੇ ਧੌਈ ਚੱਲੀਏ॥
By washing, their pollution is not removed, even though they may wash hundreds of times.
6181 ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥੧॥
Naanak Bakhasae Bakhaseeahi Naahi Th Paahee Paahi ||1||
नानक बखसे बखसीअहि नाहि त पाही पाहि ॥१॥
ਗੁਰੂ ਨਾਨਕ ਜੀ ਦੀ ਕਿਰਪਾ ਹੋ ਜਾਏ, ਤਾਂ ਬੰਦੇ-ਜੀਵ ਦੀ ਆਤਮਾਂ ਸੁੱਧ ਪਵਿੱਤਰ ਹੋ ਜਾਂਦੀ ਹੈ, ਨਹੀਂ ਤਾਂ ਅੱਗਲੀ ਦਰਗਾਹ ਵਿੱਚ ਧੱਕੇ ਪੈਂਦੇ ਹਨ, ਮੁੜ-ਮੁੜ ਜੰਮਣਾਂ-ਮਰਨਾਂ ਪੈਂਦਾ ਹੈ||1||
O Nanak, if God forgives, they are forgiven; otherwise, they are kicked and beaten. ||1||
6182 ਮਃ ੧ ॥
Ma 1 ||
मः १ ॥

First Mehl:
6183 ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥
Naanak Bolan Jhakhanaa Dhukh Shhadd Mangeeahi Sukh ||
नानक बोलणु झखणा दुख छडि मंगीअहि सुख ॥
ਗੁਰੂ ਨਾਨਕ ਜੀ ਲਿਖ ਰਹੇ ਹਨ, ਫਜ਼ੂਲ ਬੋਲਣਾਂ, ਝੱਗ ਮਾਰ ਵਰਗਾ ਹੈ, ਜੋ ਦੁੱਖਾਂ ਨੂੰ ਭੋਗਣਾਂ ਨਹੀਂ ਚਹੁੰਦੇ, ਇੱਕ ਸੁੱਖ ਹੀ ਮੰਗੀ ਜਾਂਦੇ ਹਨ, ਬੰਦੇ ਇਹ ਨਹੀਂ ਸੋਚਦੇ, ਦੁੱਖ ਤੇ ਸੁਖ ਦੋਂਨੇ ਹੀ ਜੀਵਨ ਦੇ ਨਾਲ ਮਾੜੇ ਚੰਗੇ ਦੋਸਤਾਂ ਵਾਂਗ ਝੱਲਣੇ ਪੈਂਣੇ ਹਨ॥
O Nanak, it is absurd to ask to be spared from pain by begging for comfort.
6184 ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥
Sukh Dhukh Dhue Dhar Kaparrae Pehirehi Jaae Manukh ||
सुखु दुखु दुइ दरि कपड़े पहिरहि जाइ मनुख ॥
ਸੁਖ ਸਾਫ਼ ਕੱਪੜਿਆਂ ਵਾਂਗ ਤੇ ਦੁੱਖ ਗੰਦੇ ਕੱਪੜਿਆਂ ਵਾਂਗ ਹਨ, ਦੋਂਨੇਂ ਹੀ ਜੀਵਨ ਵਿੱਚ ਨਾਲ ਚੱਲਣੇ ਹਨ॥
Pleasure and pain are the two garments given, to be worn in the Court of the Lord.
6185 ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥
Jithhai Bolan Haareeai Thithhai Changee Chup ||2||
जिथै बोलणि हारीऐ तिथै चंगी चुप ॥२॥
ਜਿਥੇ ਪਤਾ ਹੋਵੇ ਬੰਦਾ ਮੂਹਰੇ ਵਾਲਾ ਝਗੜਾਲੂ ਹੈ, ਬਹਿਸ ਕਰਨ ਵਿੱਚ ਜਿੱਤ ਨਹੀਂ ਸਕਦੇ, ਉਥੇ ਉਸ ਨਾਲ ਉਲਝਣ ਦੀ ਲੋੜ ਨਹੀਂ ਹੈ, ਉਸ ਨਾਲ ਬੋਲਣ ਤੋਂ ਗੁਰੇਜ਼ ਕਰਨਾਂ ਸਿਆਣਪ ਹੈ||2||
Where you are bound to lose by speaking, there, you ought to remain silent. ||2||
6186 ਪਉੜੀ ॥
Pourree ||
पउड़ी ॥
ਪਉੜੀ ॥
Pauree:
6187 ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥
Chaarae Kunddaa Dhaekh Andhar Bhaaliaa ||
चारे कुंडा देखि अंदरु भालिआ ॥
ਬੰਦਾ ਆਲੇ-ਦੁਆਲੇ ਦੁਨੀਆਂ ਦੇ ਜੋ ਕੁੱਝ ਸੁਖ ਅੰਨਦ ਦੇਖਦਾ ਹੈ, ਉਹੀ ਸੁਖ ਅੰਨਦ ਆਪਦੇ ਹੀ ਤਨ-ਮਨ ਅੰਦਰ ਝਾਤੀ ਮਾਰੇ ਤੋਂ ਮਿਲਦੇ ਹਨ॥
After looking around in the four directions, I looked within my own self.
6188 ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥
Sachai Purakh Alakh Siraj Nihaaliaa ||
सचै पुरखि अलखि सिरजि निहालिआ ॥
ਸਮਝ ਵਿੱਚ ਆ ਜਾਂਦਾ ਹੈ, ਛੁੱਪਕੇ ਰਹਿੱਣ ਵਾਲੇ ਮਦੱਦਗਾਰ, ਪਾਰਬ੍ਰਹਿਮ ਦਾਤੇ ਨੇ ਇਹ ਸਰੀਰ ਦੀ ਘੱੜਤ-ਘੜੀ ਹੈ, ਉਹੀ ਇਸ ਤਨ-ਮਨ ਦੀ ਰੱਖਿਆ ਕਰ ਰਿਹਾ ਹੈ॥
There, I saw the True, Invisible Lord Creator.
6189 ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥
Oujharr Bhulae Raah Gur Vaekhaaliaa ||
उझड़ि भुले राह गुरि वेखालिआ ॥
ਸਹੀਂ ਮੰਜ਼ਲ ਤੋਂ ਉਕੇ, ਭੱਟਕੇ ਬੰਦੇ ਨੂੰ, ਮਾੜੇ ਕੰਮਾਂ ਤੋਂ ਬੰਦਾ ਬੱਚ ਜਾਂਦਾ ਹੈ, ਸਤਿਗੁਰ ਬਾਣੀ ਦੇ ਸ਼ਬਦਾ ਰਾਹੀ, ਸਿੱਧਾ ਰਸਤਾ ਦਿਖਾਉਂਦੇ ਹਨ॥
I was wandering in the wilderness, but now the Guru has shown me the Way.
6190 ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥
Sathigur Sachae Vaahu Sach Samaaliaa ||
सतिगुर सचे वाहु सचु समालिआ ॥
ਸਤਿਗੁਰ ਜੀ ਬਹੁਤ ਵੱਡਾ ਸੱਚਾ ਤੇ ਪਵਿੱਤਰ ਗੁਰੂ ਹੈ, ਸਲਾਹੁਉਣ, ਪ੍ਰਸੰਸਾ ਕਰਨ ਦੇ ਕਾਬਲ ਹੈ, ਉਸ ਦੀ ਵਾਹ-ਵਾਹ ਹੈ, ਉਸੇ ਵਿੱਚ ਲੀਨ ਹੋ ਜਾ॥
Hail to the True, True Guru, through whom we merge in the Truth.
6191 ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥
Paaeiaa Rathan Gharaahu Dheevaa Baaliaa ||
पाइआ रतनु घराहु दीवा बालिआ ॥
ਸਤਿਗੁਰ ਜੀ ਨੇ ਬੰਦੇ ਦੇ ਮਨ ਅੰਦਰ ਕੀਮਤੀ ਰਤਨ ਸ਼ਬਦਾਂ-ਅੱਖਰਾਂ ਦਾ ਚਾਨਣ ਕਰਕੇ, ਗਿਆਨ ਦੀ ਜੋਤ ਜਗਾ ਦਿੱਤੀ ਹੈ, ਤਾਂਹੀ ਰੱਬ ਨਾਲ ਲਿਵ ਲੱਗੀ ਹੈ।
I have found the jewel within the home of my own self; the lamp within has been lit.
6192 ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥
Sachai Sabadh Salaahi Sukheeeae Sach Vaaliaa ||
सचै सबदि सलाहि सुखीए सच वालिआ ॥
ਕੀਮਤੀ ਰਤਨ ਸ਼ਬਦਾਂ-ਅੱਖਰਾਂ ਦੇ ਨਾਲ ਰੱਬ ਦੀ ਉਪਮਾਂ ਦੇ ਗੁਣ ਗਾਉਣ ਵਾਲਿਆਂ ਨੂੰ ਅੰਨਦ ਮਿਲਦਾ ਹੈ, ਉਹ ਰੱਬ ਦੇ ਪਿਆਰੇ ਹੋ ਜਾਂਦੇ ਹਨ॥
Those who praise the True Word of the Shabad, abide in the peace of Truth.
6193 ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥
Niddariaa Ddar Lag Garab S Gaaliaa ||
निडरिआ डरु लगि गरबि सि गालिआ ॥
ਜੋ ਬੰਦੇ ਰੱਬ ਦਾ ਡਰ ਨਹੀਂ ਮੰਨਦੇ, ਉਨਾਂ ਨੂੰ ਦੁਨੀਆਂ ਤੋਂ ਡਰ ਲੱਗਦਾ, ਦੁਨੀਆਂ ਤਾਂ ਸਿਵਿਆਂ ਤੱਕ ਵੀ ਸਾਥ ਨਹੀਂ ਦਿੰਦੀ, ਉਨਾਂ ਨੇ ਆਪਦਾ ਜਨਮ ਨਰਕ ਬੱਣਾ ਲਿਆ ਹੇ॥
But those who do not have the Fear of God, are overtaken by fear. They are destroyed by their own pride.
6194 ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥
Naavahu Bhulaa Jag Firai Baethaaliaa ||24||
नावहु भुला जगु फिरै बेतालिआ ॥२४॥
ਕੀਮਤੀ ਰਤਨ ਸ਼ਬਦਾਂ-ਅੱਖਰਾਂ ਦੇ ਨਾਂਮ ਤੋਂ ਬਗੈਰ ਲੋਕ, ਜਨਮ-ਮਰਨ ਦੇ ਚੱਕਰ ਤੇ ਵਿਕਾਰ ਕੰਮਾਂ ਵਿੱਚ ਬਾਰ-ਬਾਰ ਦੁਨੀਆਂ ਉਤੇ ਬੌਦਲੇ ਪਏ ਹਨ॥||24||
Having forgotten the Name, the world is roaming around like a wild demon. ||24||
6195 ਸਲੋਕੁ ਮਃ ੩ ॥
Salok Ma 3 ||
सलोकु मः ३ ॥
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਸਲੋਕ ਮਹਲਾ 3 ||
Maajh Guru Amar Das Shalok, Third Mehl:
6196 ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥
Bhai Vich Janmai Bhai Marai Bhee Bho Man Mehi Hoe ||
भै विचि जमै भै मरै भी भउ मन महि होइ ॥
ਪਤਾ ਨਹੀਂ ਦੁਨੀਆਂ ਨੂੰ ਡਰ ਕਿਹੜੀ ਗੱਲ ਦਾ ਹੈ? ਬੱਚਾ ਵੀ ਕਿਸੇ ਡਰ ਕਾਰਨ ਰੋਂਦਾ ਹੋਇਆ ਪੈਦਾ ਹੁੰਦਾ ਹੈ, ਬੰਦਾ ਮਰਨ ਤੋਂ ਵੀ ਡਰੀ ਜਾਂਦਾ ਹੈ, ਡਰਦਾ-ਡਰਦਾ ਮਰ ਹੀ ਤਾਂ ਜਾਂਦਾ ਹੈ, ਬੰਦਾ ਇੱਕ ਦੂਜੇ ਤੋਂ, ਵਿਕਾਰ ਕੰਮਾਂ ਤੋਂ ਸਾਰੀ ਉਮਰ ਡਰੀ ਜਾਂਦਾ ਹੈ॥
In fear we are born, and in fear we die. Fear is always present in the mind.
6197 ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥੧॥
Naanak Bhai Vich Jae Marai Sehilaa Aaeiaa Soe ||1||
नानक भै विचि जे मरै सहिला आइआ सोइ ॥१॥
ਤੀਜੇ ਪਾਤਸ਼ਾਹ ਲਿਖਦੇ ਹਨ, ਗੁਰੂ ਨਾਨਕ ਜੀ ਜਦੋਂ ਦੁਨੀਆਂ ਦਾ ਡਰ, ਮੋਹ, ਪਿਆਰ, ਸ਼ਰਮ, ਵਿਕਾਰ ਕੰਮ ਮੁੱਕ ਜਾਵੇ, ਕਿਸੇ ਦੇ ਗੁਆਚਣ ਦਾ ਡਰ ਨਹੀਂ ਰਹਿੰਦਾ, ਮਨ ਅਜ਼ਾਦ ਸੋਚ ਵਿੱਚ ਉਡਾਰੀਆਂ ਮਾਰਦਾ ਹੈ |1||
O Nanak, if one dies in the fear of God, his coming into the world is blessed and approved. ||1||
6198 ਮਃ ੩ ॥
Ma 3 ||
मः ३ ॥

Third Mehl:
6199 ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥
Bhai Vin Jeevai Bahuth Bahuth Khuseeaa Khusee Kamaae ||
भै विणु जीवै बहुतु बहुतु खुसीआ खुसी कमाइ ॥
ਰੱਬ ਦੇ ਡਰ ਤੋਂ ਬਗੈਰ ਵੀ ਬੰਦਾ-ਜੀਵ ਬਹੁਤ ਲੰਬੀ ਉਮਰ ਜਿਉ ਸਕਦਾ ਹੈ, ਦੁਨੀਆਂ ਦੇ ਅੰਨਦ ਮਾਂਣ ਕੇ ਸੁਖੀ ਹੋ ਸਕਦਾ ਹੈ॥
Without the fear of God, you may live very, very long, and savor the most enjoyable pleasures.
6200 ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥੨॥
Naanak Bhai Vin Jae Marai Muhi Kaalai Outh Jaae ||2||
नानक भै विणु जे मरै मुहि कालै उठि जाइ ॥२॥
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਲਿਖ ਰਹੇ ਹਨ, ਜੋ ਰੱਬ ਦਾ ਡਰ ਨਹੀਂ ਮੰਨਦੇ, ਗੁਰੂ ਨਾਨਕ ਜੀ, ਉਨਾਂ ਨੂੰ ਮੌਤ ਪਿਛੋਂ ਅੱਗੇ ਦਰਗਾਹ ਵਿੱਚ ਜਾ ਕੇ, ਕੋਈ ਇੱਜ਼ਤ ਨਹੀਂ ਮਿਲਦੀ, ਬੇਇੱਜ਼ਤ ਹੋ ਕੇ, ਸਾਰੇ ਔਗੁਣਾਂ ਦਾ, ਲੇਖਾ ਦੇਣਾਂ ਪੈਂਦਾ ਹੈ||2||
O Nanak, if you die without the fear of God, you will arise and depart with a blackened face. ||2||
6201 ਪਉੜੀ ॥
Pourree ||
पउड़ी ॥
ਪਉੜੀ
Pauree:
6202 ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥
Sathigur Hoe Dhaeiaal Th Saradhhaa Pooreeai ||
सतिगुरु होइ दइआलु त सरधा पूरीऐ ॥
ਸਤਿਗੁਰੁ ਜਿਸ ਬੰਦੇ ਉਤੇ ਮੇਹਰ ਦੀ ਨਜ਼ਰ ਕਰਦਾ ਹੈ, ਮਨ ਦੀ ਮਨੋਂ ਕਾਮਨਾਂ ਪੂ੍ਰੀ ਹੋ ਜਾਂਦੀ ਹੈ॥
When the True Guru is merciful, then your desires will be fulfilled.
6203 ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥
Sathigur Hoe Dhaeiaal N Kabehoon Jhooreeai ||
सतिगुरु होइ दइआलु न कबहूं झूरीऐ ॥
ਸਤਿਗੁਰੁ ਜਿਸ ਬੰਦੇ ਉਤੇ ਮੇਹਰ ਦੀ ਨਜ਼ਰ ਕਰਦਾ ਹੈ, ਇਸ, ਉਸ ਦੁਨੀਆਂ ਦੀ ਕਿਸੇ ਵਸਤੂ, ਵੱਡਮੂਲੀ ਸ਼ੈਅ ਦੀ ਘਾਟ ਨਹੀਂ ਰਹਿੰਦੀ॥
When the True Guru is merciful, you will never grieve.
6204 ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥
Sathigur Hoe Dhaeiaal Thaa Dhukh N Jaaneeai ||
सतिगुरु होइ दइआलु ता दुखु न जाणीऐ ॥
ਸਤਿਗੁਰੁ ਜਿਸ ਬੰਦੇ ਉਤੇ ਕਿਰਪਾ ਦੀ ਨਜ਼ਰ ਕਰਦਾ ਹੈ, ਉਹ ਦੁਖ ਸਹਿ ਕੇ ਵੀ, ਦਰਦਾਂ ਨੂੰ ਮਹਿਸੂਸ ਨਹੀਂ ਕਰਦਾ, ਉਸ ਗੁਰੂ ਪਿਆਰੇ ਦੇ ਅੰਦਰ ਅੰਨਦ ਬੱਣਿਆ ਰਹਿੰਦਾ ਹੈ॥
When the True Guru is merciful, you will know no pain.
6205 ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥
Sathigur Hoe Dhaeiaal Thaa Har Rang Maaneeai ||
सतिगुरु होइ दइआलु ता हरि रंगु माणीऐ ॥
ਸਤਿਗੁਰੁ ਜਿਸ ਬੰਦੇ ਉਤੇ ਮੋਹਤ ਹੁੰਦਾ ਹੈ, ਮਨ ਆਈਆਂ, ਸਾਰੀਆਂ ਉਮੀਦਾ ਪੂਰੀਆਂ ਹੁੰਦੀਆਂ ਹਨ, ਮਨ ਨੂੰ ਰੱਬ ਦੇ ਮਿਲਣ ਦਾ ਚਾਅ ਪੂਰਾ ਜਾਂਦਾ ਹੈ॥
When the True Guru is merciful, you will enjoy the Lord's Love.
6206 ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥
Sathigur Hoe Dhaeiaal Thaa Jam Kaa Ddar Kaehaa ||
सतिगुरु होइ दइआलु ता जम का डरु केहा ॥
ਸਤਿਗੁਰੁ ਜਿਸ ਬੰਦੇ ਉਤੇ ਤਰਸ ਕਰਦਾ ਹੈ, ਉਸ ਨੂੰ ਦੁਨੀਆਂ ਦਾ ਮੌਤ ਦਾ ਕਿਸੇ ਦਾ ਵੀ ਭੈਅ ਨਹੀਂ ਰਹਿੰਦਾ॥
When the True Guru is merciful, then why should you fear death?
6207 ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥
Sathigur Hoe Dhaeiaal Thaa Sadh Hee Sukh Dhaehaa ||
सतिगुरु होइ दइआलु ता सद ही सुखु देहा ॥
ਸਤਿਗੁਰੁ ਜਿਸ ਬੰਦੇ ਉਤੇ ਤਰਸ ਕਰਦਾ ਹੈ, ਦੁਨੀਆਂ ਦਾ ਹਰ ਅੰਨਦ, ਮੋਜ਼ ਮਸਤੀ ਹਾਂਸਲ ਹੋ ਜਾਂਦੀ ਹੈ, ਸਾਰੀਆਂ ਖੁਸ਼ੀਆਂ ਝੋਲੀ ਵਿੱਚ ਆਪੇ ਪਾ ਦਿੰਦਾ ਹੈ॥
When the True Guru is merciful, the body is always at peace.
6208 ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥
Sathigur Hoe Dhaeiaal Thaa Nav Nidhh Paaeeai ||
सतिगुरु होइ दइआलु ता नव निधि पाईऐ ॥
ਸਤਿਗੁਰੁ ਜਿਸ ਬੰਦੇ ਉਤੇ ਮੇਹਰਬਾਨ ਹੁੰਦਾ ਹੈ, ਦੁਨੀਆਂ ਦੇ ਸਾਰੇ ਧੰਨ, ਮਾਲ ਦੇ ਕੀਮਤੀ ਭੰਡਾਰ, ਹਰ ਜਰੂਰਤ ਦੀ ਚੀਜ਼ ਮਿਲ ਜਾਂਦੀ ਹੈ॥
When the True Guru is merciful, the nine treasures are obtained.
6209 ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥
Sathigur Hoe Dhaeiaal Th Sach Samaaeeai ||25||
सतिगुरु होइ दइआलु त सचि समाईऐ ॥२५॥
ਸਤਿਗੁਰੁ ਜਿਸ ਬੰਦੇ ਨੂੰ ਆਪਦਾ ਬੱਣਾ ਕੇ, ਸਿਰ ਉਤੇ ਹੱਥ ਧਰ ਦੇਵੇ, ਉਹ ਅਕਾਲ ਪੁਰਖ ਰੱਬ ਵਿੱਚ ਲੀਨ ਹੋ ਜਾਂਦਾ ਹੈ, ਉਹ ਪੂਰਨ ਹੋ ਜਾਂਦਾ ਹੈ||25||
When the True Guru is merciful, you shall be absorbed in the True Lord. ||25||
6210 ਸਲੋਕੁ ਮਃ ੧ ॥

6211 ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥
Sir Khohaae Peeahi Malavaanee Joothaa Mang Mang Khaahee ||
सिरु खोहाइ पीअहि मलवाणी जूठा मंगि मंगि खाही ॥
ਜੈਨੀ ਧਰਮ ਦੇ ਲੋਕ, ਆਪਦੇ ਜਾਂਣੀ ਜੀਵ ਹੱਤਿਆ ਨਹੀਂ ਕਰਦੇ, ਸਿਰ ਵਿੱਚ ਜੂਆਂ ਨਾਂ ਪੈਣ, ਜੈਨੀ ਧਰਮ ਦੇ ਲੋਕ ਸਿਰ ਦੇ ਵਾਲ ਪੁੱਟ ਕੇ, ਗੰਜ਼ ਕੱਢ ਕੇ ਰੱਖਦੇ ਹਨ, ਗੰਦਾ ਪਾਣੀ ਪੀਂਦੇ ਹਨ, ਲੋਕਾਂ ਤੋਂ ਭੋਜਨ ਮੰਗ ਕੇ ਖਾਂਦੇ ਹਨ, ਬਈ ਕਿਤੇ ਭੋਜਨ ਬਣਾਉਣ ਵੇਲੇ, ਸਾਡੇ ਹੱਥੋਂ ਜੀਵ ਹੱਤਿਆ ਨਾਂ ਹੋ ਜਾਵੇ॥
They pluck the hair out of their heads, and drink in filthy water; they beg endlessly and eat the garbage which others have thrown away.
6212 ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥
Fol Fadheehath Muhi Lain Bharraasaa Paanee Dhaekh Sagaahee ||
फोलि फदीहति मुहि लैनि भड़ासा पाणी देखि सगाही ॥
ਜੈਨੀ ਬੰਦ ਪਏ, ਅੰਨਾਜ਼ ਨੂੰ ਬਾਰ-ਬਾਰ ਫੋਲਦੇ ਹਨ, ਕਿਤੇ ਕੀੜੇ ਨਾਂ ਪੈ ਜਾਣ, ਆਪਣਾਂ ਮੂੰਹ ਬਾਰ-ਬਾਰ ਖੋਲ ਕੇ, ਲੰਬੇ ਸਾਹ ਲੈਂਦੇ ਹਨ, ਕਿਤੇ ਮੂੰਹ ਵਿੱਚ ਵੀ ਕੀੜੇ ਨਾਂ ਬੱਣ ਜਾਂਣ, ਸਾਫ਼ ਤਾਜ਼ੇ ਪਾਣੀ ਨੂੰ ਵੀ ਨਹੀਂ ਪੀਂਦੇ, ਬੇਹਾ ਕਰਕੇ, ਗੰਦਾ ਪਾਣੀ ਪੀਂਦੇ ਹਨ, ਸੋਚਦੇ ਨੇ ਆਪੇ ਕੀੜੇ ਮਰ ਗਏ, ਉਨਾਂ ਨੂੰ ਐਨੀ ਅੱਕਲ ਨਹੀਂ ਕੋਈ ਵੀ ਚੀਜ਼ ਜੀਆਂ, ਕੈਟਾਣੂਆਂ ਤੋਂ ਬਗੈਰ ਨਹੀਂ ਹੈ॥॥
They spread manure, they suck in rotting smells, and they are afraid of clean water.
6213 ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥
Bhaeddaa Vaagee Sir Khohaaein Bhareean Hathh Suaahee ||
भेडा वागी सिरु खोहाइनि भरीअनि हथ सुआही ॥
ਜੈਨੀ ਲੋਕ ਭੇਡਾਂ ਦੇ ਮੁੰਨਣ ਵਾਂਗ, ਇੱਕ ਦੂਜੇ ਦਾ ਸਿਰ ਮੁੰਨਦੇ ਹਨ, ਜਦੋਂ ਸਿਰ ਦਾ ਕੱਲਾ ਕੱਲਾ ਵਾਲ ਪੱਟਦੇ ਹਨ, ਹੱਥ ਤਿਲਕਦੇ ਹਨ, ਤਾਂ ਸੁਆਹ ਹੱਥਾਂ ਨੂੰ ਮਲ ਕੇ, ਕੱਲਾ ਕੱਲਾ ਵਾਲ ਪੱਟਦੇ ਹਨ॥
Their hands are smeared with ashes, and the hair on their heads is plucked out-they are like sheep!
6214 ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥
Maaoo Peeoo Kirath Gavaaein Ttabar Rovan Dhhaahee ||
माऊ पीऊ किरतु गवाइनि टबर रोवनि धाही ॥
ਜੈਨੀ ਮਾਂ-ਬਾਪ ਦੀ ਜਿੰਮੇਬਾਰੀ ਨਿਭਾਉਣ ਲਈ, ਬੱਚੇ ਪਾਲਣ ਲਈ, ਕੋਈ ਕਮਾਂਈ ਨਹੀਂ ਕਰਦੇ, ਮੰਗ ਕੇ ਖਾਂਦੇ ਹਨ, ਪਰਿਵਾਰ ਭੁੱਖੇ ਮਰਦੇ, ਬਹੁੜੀਆਂ ਪਾ ਕੇ, ਰੋਂਦੇ ਹਨ॥
They have renounced the lifestyle of their mothers and fathers, and their families and relatives cry out in distress.
6215 ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥
Ounaa Pindd N Pathal Kiriaa N Dheevaa Mueae Kithhaaoo Paahee ||
ओना पिंडु न पतलि किरिआ न दीवा मुए किथाऊ पाही ॥
ਜੈਨੀਆਂ ਦੇ ਮਰਨ ਪਿਛੋਂ ਕੋਈ ਰਸਮ ਨਹੀਂ ਕਰਦੇ, ਦਾਨ ਪੁੰਨ ਨਹੀਂ ਕਰਦੇ, ਕੋਈ ਕਵਰ ਉਤੇ ਦੀਵੇ ਨਹੀਂ ਜਾਲਦੇ, ਰੱਬ ਜਾਂਣੇ ਮਰ ਕੇ ਕਿਧਰ ਜਾਂਦੇ ਹਨ?
No one offers the rice dishes at their last rites, and no one lights the lamps for them. After their death, where will they be sent?
6216 ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥
Athasath Theerathh Dhaen N Dtoee Brehaman Ann N Khaahee ||
अठसठि तीरथ देनि न ढोई ब्रहमण अंनु न खाही ॥
ਜੈਨੀ ਲੋਕ ਮਰੇ ਹੋਏ ਦੀ ਕਿਰਿਆ-ਕਰਮ ਕਰਨ ਲਈ, ਕਿਸੇ ਤੀਰਥ ਸਥਾਂਨ ਉਤੇ ਨਹੀਂ ਜਾਂਦੇ, ਪੰਡਤਾਂ ਨੂੰ ਕੋਈ ਦਾਨ ਪੁੰਨ ਕਰਕੇ ਖਾਂਣ ਨੂੰ ਨਹੀਂ ਦਿੰਦੇ॥
The sixty-eight sacred shrines of pilgrimage give them no place of protection, and no Brahmin will eat their food.
6217 ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥
Sadhaa Kucheel Rehehi Dhin Raathee Mathhai Ttikae Naahee ||
सदा कुचील रहहि दिनु राती मथै टिके नाही ॥
ਜੈਨੀ ਲੋਕ ਹਰ ਸਮੇਂ ਬਹੁਤ ਗੰਦੇ ਰਹਿੰਦੇ ਹਨ, ਨਹਾਂਉਂਦੇ ਨਹੀਂ ਹਨ, ਮੂੰਹ ਵੀ ਨਹੀਂ ਸੁਮਾਰਦੇ, ਮੱਥੇ ਉਤੇ ਟਿੱਕਾ ਨਹੀਂ ਲਗਾਉਂਦੇ॥
They remain polluted forever, day and night; they do not apply the ceremonial tilak mark to their foreheads.
6218 ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥
Jhunddee Paae Behan Nith Maranai Dharr Dheebaan N Jaahee ||
झुंडी पाइ बहनि निति मरणै दड़ि दीबाणि न जाही ॥
ਇਹ ਹਰ ਸਮੇਂ ਸੋਗ ਵਿੱਚ ਉਦਾਸ ਬੈਠੇ ਰਹਿੰਦੇ ਹਨ, ਜਿਵੇਂ ਮਰੇ ਹੋਏ ਦਾ ਸੋਗ ਕਰਦੇ ਹੁੰਦੇ ਹਨ, ਮਨ ਵਿੱਚ ਕੋਈ ਹੌਸਲਾਂ, ਚਾਅ ਨਹੀਂ ਹੈ, ਕਿਸੇ ਸਮੂਹ ਇੱਕਠ ਵਿੱਚ ਕੁੱਝ ਸੁਣਨ ਲਈ ਸਤ-ਸੰਗਤ ਕਰਨ ਨੂੰ ਨਹੀਂ ਜਾਂਦੇ॥
They sit together in silence, as if in mourning; they do not go to the Lord's Court.
6219 ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥
Lakee Kaasae Hathhee Funman Ago Pishhee Jaahee ||
लकी कासे हथी फुमण अगो पिछी जाही ॥
ਲੱਕ ਦੇ ਨਾਲ ਪਿਆਲੇ ਬੰਨ ਕੇ ਰੱਖਦੇ ਹਨ, ਹੱਥ ਵਿੱਚ ਰਸਤਾ ਸਾਫ਼ ਕਰਨ ਨੂੰ ਝਾੜੂ ਫੜਦੇ ਹਨ, ਸਾਰੇ ਇੱਕ ਕਤਾਰ ਵਿੱਚ ਅੱਗੇ ਪਿਛੇ ਹੋ ਕੇ ਤੇਰਦੇ ਹਨ॥
With their begging bowls hanging from their waists, and their fly-brushes in their hands, they walk along in single file.
6220 ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥
Naa Oue Jogee Naa Oue Jangam Naa Oue Kaajee Munlaa ||
ना ओइ जोगी ना ओइ जंगम ना ओइ काजी मुंला ॥
ਜੈਨੀ ਨਾਂ ਤਾਂ ਸਾਧ-ਜੋਗੀ ਹਨ, ਨਾਂ ਹੀ ਜੰਗਮ, ਨਾਂ ਕਾਜ਼ੀ, ਨਾਂ ਮੂਲਾਂ, ਨਾਂ ਹੋਰ ਕਿਸੇ ਵੀ ਧਰਮ ਦੇ ਹਨ॥
They are not Yogis, and they are not Jangams, followers of Shiva. They are not Qazis or Mullahs.
6221 ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥
Dhay Vigoeae Firehi Viguthae Fittaa Vathai Galaa ||
ਇੰਨਾਂ ਦਾ ਰੱਬ ਦੀ ਭਗਤੀ ਵਿੱਚ ਮਨ ਨਹੀਂ ਲੱਗਦਾ, ਭੱਟਕਦੇ ਫਿਰਦੇ ਹਨ, ਬਗੈਰ ਕੁੱਝ ਕੀਤੇ, ਬੇਕਾਰ, ਵਿਹਲੇ ਇਧਰੋ-ਉਧਰ ਦੁਨੀਆਂ ਉਤੇ, ਘੁੰਮਦੇ ਹਨ,ਅੱਕਲ ਤੋਂ ਜਾਂਣ-ਬੁੱਝ ਕੇ, ਵਿਗੜੇ ਹੋਏ ਲੱਗਦੇ ਹਨ॥
दयि विगोए फिरहि विगुते फिटा वतै गला ॥
Ruined by the Merciful Lord, they wander around in disgrace, and their entire troop is contaminated.
6222 ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥
Jeeaa Maar Jeevaalae Soee Avar N Koee Rakhai ||
जीआ मारि जीवाले सोई अवरु न कोई रखै ॥
ਜੈਨੀਆਂ ਨੂੰ ਇੰਨੀ ਸਮਝ ਨਹੀਂ ਹੈ, ਸਾਰੇ ਨਿੱਕੇ-ਮੋਟੇ ਜੀਵਾਂ ਨੂੰ ਮਾਰਨ, ਰੱਖਣ ਵਾਲਾ ਇਕੋ-ਇੱਕ ਸਰਬ ਸ਼ਕਤੀ ਦਾ ਮਾਲਕ ਪ੍ਰਭੂ ਹੈ, ਹੋਰ ਕਿਸੇ ਦੀ ਕੀ ਹੱਸਤੀ ਹੈ? ਜੀਵਾਂ ਨੂੰ ਜਿਉਂਦਾ ਰੱਖ ਸਕੇ॥
The Lord alone kills and restores to life; no one else can protect anyone from Him.
6223 ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥
Dhaanahu Thai Eisanaanahu Vanjae Bhas Pee Sir Khuthhai ||
दानहु तै इसनानहु वंजे भसु पई सिरि खुथै ॥
ਜੈਨੀ ਭੋਰਾ ਕਮਾਂਈ ਕਰਕੇ, ਪੱਲਿਉ ਦਾਨ ਨਹੀਂ ਕਰਦੇ, ਨਹਾਂਉਂਦੇ ਵੀ ਨਹੀਂ ਹਨ, ਆਪਦੇ ਹੀ ਸਿਰ ਵਿੱਚ ਸੁਆਹ ਪਾਉਂਦੇ ਹਨ॥
They go without giving alms or any cleansing baths; their shaven heads become covered with dust.
6224 ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥
Paanee Vichahu Rathan Oupannae Maer Keeaa Maadhhaanee ||
पाणी विचहु रतन उपंने मेरु कीआ माधाणी ॥
ਪਾਣੀ ਵਿੱਚ ਤਾਂ ਬਹੁਤ ਕੀਮਤੀ ਪਦਾਰਥ ਹਨ, ਦੇਵਤਿਆਂ ਨੇ ਪਾਣੀ ਵਿੱਚ ਸਮੇਰ ਪਰਬਤ ਨੂੰ ਮਧਾਣੀ ਵਾਂਗ ਵਰਤ ਕੇ ਕੀਮਤੀ ਰਤਨ ਕੱਢੇ ਸਨ, ਜੈਨੀ ਸੁੱਚੇ ਪਾਣੀ ਨੂੰ ਵੀ ਨਫ਼ਰਤ ਨਾਲ ਦੇਖਦੇ ਹਨ॥
The jewel emerged from the water, when the mountain of gold was used to churn it.
6225 ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥
Athasath Theerathh Dhaevee Thhaapae Purabee Lagai Baanee ||
अठसठि तीरथ देवी थापे पुरबी लगै बाणी ॥
ਦੇਵਤਿਆ, ਅਵਤਾਰਾਂ, ਪੀਰਾਂ ਨੇ ਬੇਅੰਤ ਤੀਰਥ ਸਥਾਂਨ ਬੱਣਾਏ ਹਨ, ਜਿਥੇ ਧਰਮ ਦੀਆਂ ਗੱਲਾਂ, ਬਿਚਾਰਾਂ ਹੁੰਦੀਆਂ ਹਨ॥
The gods established the sixty-eight sacred shrines of pilgrimage, where the festivals are celebrated and hymns are chanted.
6226 ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥
Naae Nivaajaa Naathai Poojaa Naavan Sadhaa Sujaanee ||
नाइ निवाजा नातै पूजा नावनि सदा सुजाणी ॥
ਨਿਵਾਜ਼ ਨਹੀਂ ਪੜ੍ਹਦੇ, ਨਾਂ ਹੀ ਪੂਜਾ ਕਰਦੇ ਹਨ, ਨਹਾ ਕੇ ਹਮੇਸ਼ਾਂ ਸੋਹਣੇ ਸਾਫ਼ ਲੱਗੀਦਾ ਹੈ॥
After bathing, the Muslims recite their prayers, and after bathing, the Hindus perform their worship services. The wise always take cleansing baths.
6227 ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥
Mueiaa Jeevadhiaa Gath Hovai Jaan Sir Paaeeai Paanee ||
मुइआ जीवदिआ गति होवै जां सिरि पाईऐ पाणी ॥
ਸਿਰ ਤੇ ਪਿੰਡਾ, ਜੰਮਦੇ ਬੱਚੇ ਦਾ ਧੋਦੇ ਹਨ, ਪਾਣੀ ਨਾਲ ਸਾਰੀ ਉਮਰ, ਜਿਉਂਦੇ ਬੰਦੇ ਨਹਾਉਂਦੇ ਹਨ, ਅਖੀਰ ਬਾਰ ਮਰੇ ਨੂੰ ਵੀ ਨਹਾ ਕੇ, ਸੁੱਚਾ ਕਰਕੇ ਦਫ਼ਨਾਉਂਦੇ, ਜਲਾਉਂਦੇ ਹਨ॥
At the time of death, and at the time of birth, they are purified, when water is poured on their heads.
6228 ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥
Naanak Sirakhuthhae Saithaanee Eaenaa Gal N Bhaanee ||
नानक सिरखुथे सैतानी एना गल न भाणी ॥
ਨਾਨਕ ਜੀ ਲਿਖ ਰਹੇ ਹਨ, ਇੰਨਾਂ ਚਲਾਕਾਂ ਦੇ ਸਿਰ ਵਿੱਚ ਹਰ ਗੱਲ ਉਲਟੀ ਵੜੀ ਹੋਈ ਹੈ, ਦੁਨੀਆਂ ਦੀਆਂ ਗੱਲਾਂ ਇੰਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ॥
O Nanak, the shaven-headed ones are devils. They are not pleased to hear these words.
6229 ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥
Vuthai Hoeiai Hoe Bilaaval Jeeaa Jugath Samaanee ||
वुठै होइऐ होइ बिलावलु जीआ जुगति समाणी ॥
ਪਾਣੀ ਵਿੱਚ ਬਹੁਤ ਸ਼ਕਤੀ ਹੈ, ਮੀਂਹ ਦੇ ਨਾਲ ਸਾਰੀ ਪ੍ਰਕਿਰਤੀ ਖੁਸ਼ੀ, ਹਰਿਆਲੀ ਨਾਲ ਟਹਿੱਕਣ ਲੱਗ ਜਾਂਦੀ ਹੈ, ਪਾਣੀ ਸਾਰੀ ਸ੍ਰਿਸਟੀ ਦਾ ਜੀਵਨ ਹੈ॥
When it rains, there is happiness. Water is the key to all life.
6230 ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ॥
Vuthai Ann Kamaadh Kapaahaa Sabhasai Parradhaa Hovai ||
वुठै अंनु कमादु कपाहा सभसै पड़दा होवै ॥
ਮੀਂਹ ਪੈਣ ਨਾਲ ਢਿੱਡ ਭਰਨ ਨੂੰ ਅੰਨ, ਮਿੱਠਾ ਕਮਾਦ-ਗੰਨਾਂ ਹਾਂਸਲ ਹੁੰਦਾ ਹੈ, ਕੱਪੜੇ ਬਣਾਉਣ ਨੂੰ ਕਪਾਹ ਮਿਲਦੀ ਹੈ, ਜੋ ਸਾਡਾ ਨਗੇਜ਼ ਢੱਕਦੀ ਹੈ॥
When it rains, the corn grows, and the sugar cane, and the cotton, which provides clothing for all.
6231 ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥
Vuthai Ghaahu Charehi Nith Surehee Saa Dhhan Dhehee Vilovai ||
वुठै घाहु चरहि निति सुरही सा धन दही विलोवै ॥
ਮੀਂਹ ਪੈਣ ਨਾਲ, ਪਾਣੀ ਪੈ ਕੇ ਘਾਹ ਪੈਂਦਾ ਹੁੰਦਾ ਵੱਧਦਾ, ਫੈਲਦਾ ਹੈ, ਨਿੱਤ ਦੁਧਾਰੂ ਪੱਸ਼ੂ ਘਾਹ ਖਾ ਕੇ, ਦੁੱਧ ਦਿੰਦੇ ਹਨ, ਉਸ ਨੂੰ ਰਿੱੜਕ ਕੇ, ਮੱਖਣ ਬੱਣਦਾ ਹੈ, ਜੋ ਜਿੰਦਗੀ ਵਿੱਚ ਵਰਤੀਦਾ ਹੈ॥
When it rains, the cows always have grass to graze upon, and housewives can churn the milk into butter.
6232 ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥
Thith Ghie Hom Jag Sadh Poojaa Paeiai Kaaraj Sohai ||
तितु घिइ होम जग सद पूजा पइऐ कारजु सोहै ॥
ਇਸ ਘਿਉ ਨਾਲ ਹਰ ਰੋਜ਼ ਹਮਨ ਕਰਨ, ਦਾਨ ਕਰਨ, ਪ੍ਰਭੂ ਦੀ ਪੂਜਾ ਕਰਨ, ਹੋਰ ਬਹੁਤ ਕੰਮਾਂ ਲਈ ਜਿੰਦਗੀ ਵਿੱਚ ਵਰਤੀਦਾ ਹੈ॥
With that ghee, sacred feasts and worship services are performed; all these efforts are blessed.
6233 ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥
Guroo Samundh Nadhee Sabh Sikhee Naathai Jith Vaddiaaee ||
गुरू समुंदु नदी सभि सिखी नातै जितु वडिआई ॥
ਸਤਿਗੁਰ ਗਿਆਨ ਦਾ ਸਮੁੰਦਰ ਹੈ, ਉਸ ਦੇ ਭਗਤ ਪਿਆਰੇ ਉਸ ਕੋਲ ਨਦੀਆ ਵਾਂਗ ਹਨ, ਗੁਰੂ ਦੇ ਬਚਨਾਂ ਨਾਲ ਪੜ੍ਹ-ਸੁਣ ਕੇ, ਮਨ ਦੇ ਵਿਕਾਂਰਾਂ ਦੀ ਮੈਲ ਤੋਂ ਮਨ ਨੂੰ ਸਾਫ਼ ਪਵਿੱਤਰ ਕੀਤਾ ਜਾਂਦਾ ਹੈ॥
The Guru is the ocean, and all His Teachings are the river. Bathing within it, glorious greatness is obtained.
6234 ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥੧॥
Naanak Jae Sirakhuthhae Naavan Naahee Thaa Sath Chattae Sir Shhaaee ||1||
नानक जे सिरखुथे नावनि नाही ता सत चटे सिरि छाई ॥१॥
ਸਤਿਗੁਰ ਨਾਨਕ ਲਿਖ ਰਹੇ ਹਨ, ਜੇ ਇਹ ਦਿਮਾਗ ਘੱਟ ਵਾਲੇ, ਪਾਣੀ ਨਾਲ ਨਹੀਂ ਨਹਾਉਂਦੇ, ਤਾਂ ਇੰਨਾਂ ਨੇ ਸਿਰ ਵਿੱਚ ਸੁਆਹ ਹੀ ਪਾਉਣੀ ਹੈ||1||
O Nanak, if the shaven-headed ones do not bathe, then seven handfuls of ashes are upon their heads. ||1||

Comments
Post a Comment