ਤੇਰੇ ਵਾਂਗ ਯਾਰਾ ਜੀਣਾਂ ਆ ਜਾਵੇ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਰੱਬ ਵਰਗੇ ਸੱਜਣਾਂ ਵੇ ਤੈਨੂੰ ਬਹੁਤ ਪਿਆਰ ਹੋ ਜਾਵੇ।
ਰੱਬਾਂ ਵੇ, ਰੱਬਾਂ ਤੇਰੇ ਨਾਲ ਸਾਨੂੰ ਵੀ ਪਿਆਰ ਹੋ ਜਾਵੇ।
ਰੱਬਾਂ ਵੇ, ਰੱਬਾਂ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ।
ਸੱਚੀ-ਮੁੱਚੀ ਜੇ ਸੋਹਣੇ ਸੱਜਣਾਂ ਤੂੰ ਸਾਡਾ ਹੋ ਹੋ ਜਾਵੇ।
ਸਾਡਾ ਤਾਂ ਜਾਣੋਂ ਸੱਚੀ ਦਾ ਹੱਜ਼ ਤੇਰੇ ਨਾਲ ਹੋ ਜਾਵੇ।
ਸੱਤੀ ਸਾਨੂੰ ਤਾਂ ਅਜੇ ਪਿਆਰ ਕਰਨਾਂ ਵੀ ਨਾਂ ਆਵੇ।
ਜੇ ਸਾਨੂੰ ਆਪਣੇ ਆਂਚਲ ਦੇ ਨਾਲ ਸੱਜਣਾਂ ਤੂੰ ਲਾਵੇ।
ਸਤਵਿੰਦਰ ਨੂੰ ਵੀ ਤੇਰੇ ਵਾਂਗ ਯਾਰਾ ਜੀਣਾਂ ਆ ਜਾਵੇ।

Comments
Post a Comment