ਸੱਸ ਆਪਦੇ ਦਿਨ ਭੁੱਲ ਗਈ, ਹੁਣ ਨੂੰਹੁ ਤੇ ਕਰੇ ਤੱਕੜਾਈਆ
ਕੀ ਗਾਉਣ ਵਾਲਿਆਂ ਦੇ ਮੂੰਹ ਨੂੰ ਛਿੱਕਲੀ ਪਾ ਕੇ, ਸਮਾਜ ਸੁਧਾਰ ਲਵੋਗੇ?
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜਦੋਂ ਕੋਈ ਕਿਸੇ ਵੱਲ ਇੱਕ ਉਂਗਲੀਂ ਕਰਦਾ ਹੈ ਤਾ ਚਾਰ ਉਂਗਲੀਂਆਂ ਆਪਦੇ ਵੱਲ ਹੁੰਦੀਆਂ ਹਨ। ਹਰ ਬੰਦੇ ਵਿੱਚ ਉਹੀ ਲੱਛਣ ਹਨ। ਜੋ ਦੂਜਿਆਂ ਵਿੱਚ ਵੀ ਹਨ। ਫ਼ਰਕ ਐਨਾਂ ਹੀ ਹੈ, ਸਾਰਿਆਂ ਦੇ ਪਰਦੇ ਢੱਕੇ ਰਹਿੰਦੇ ਹਨ। ਕੁੱਝ ਕੁ ਦੇ ਲੱਛਣ ਨੰਗੇ ਹੋ ਜਾਂਦੇ ਹਨ। ਕੀ ਗਾਉਣ ਵਾਲਿਆਂ ਦੇ ਮੂੰਹ ਨੂੰ ਛਿੱਕਲੀ ਪਾ ਕੇ, ਸਮਾਜ ਸੁਧਾਰ ਲਵੋਗੇ? ਕੀ ਲੋਕਾਂ ਦੀ ਤੇ ਆਪਦੀ ਕਾਂਮਕ ਤੰਮਨਾਂ ਦੀ ਵੀ ਤ੍ਰਿਪਤੀ ਬੰਦ ਕਰ ਦਿਉਗੇ? ਕੀ ਆਪ ਵੀ ਸਰੀਰਕ ਅੰਨਦ ਸੈਕਸ ਤਿਆਗ ਦੇਵੇਗੇ? ਕੀ ਇਹ ਗਾਉਣ ਵਾਲੇ ਕਿਸੇ ਦੀਆਂ ਬਹੂਆਂ ਬੇਟੀਆਂ ਨੂੰ ਕੱਢੀ ਫਿਰਦੇ ਹਨ? ਕਿਹੜਾ ਗਾਉਣ ਵਾਲਾ, ਕਿਸੇ ਦੀਆਂ ਬਹੂਆਂ ਬੇਟੀਆਂ ਨੂੰ ਆਪਦੇ ਬਿਸਤਰ ਤੱਕ ਲੈ ਗਿਆ? ਜਾਂ ਕੀ ਗੁਆਂਢੀਆਂ ਤੇ ਹੋਰ ਲਗਾੜਿਆਂ ਤੋਂ ਬਹੂਆਂ ਬੇਟੀਆਂ ਨੂੰ ਸੈਕਸ ਦੀ ਅਜ਼ਾਦੀ ਦੀ ਖੇਡ-ਖੇਡਣ ਦਾ ਚਾਨਸ ਲੱਗਦਾ ਹੈ? ਗਾਉਣ ਵਾਲੇ ਬਹੂਆਂ ਬੇਟੀਆਂ, ਮੁੰਡਿਆਂ ਦੀਆਂ ਕਰਤੂਤਾਂ ਦਾ ਪਰਦਾ ਫਾਸ਼ ਕਰਦੇ, ਚੰਗੇ ਨਹੀਂ ਲੱਗਦੇ ਹੋਣੇ। ਹਰ ਕੋਈ ਰਾਜ਼ ਨੂੰ ਰਾਜ਼ ਹੀ ਰੱਖਣਾਂ ਚਹੁੰਦਾ ਹੈ। ਸੱਪ ਨਾਂ ਮਾਰੋ, ਲਕੀਰ ਨੂੰ ਪਿੱਟੀ ਚੱਲੋ। ਬੱਲੋ ਓ ਦੁਨੀਆਂ ਵਾਲਿਉ। ਲੁੱਕ ਕੇ-ਲੁੱਕ ਕੇ ਆਪ ਵੀ ਸਾਰੇ ਇਹੀ ਕੁੱਝ, ਕਿਸੇ ਦੀਆਂ ਬਹੂਆਂ ਬੇਟੀਆਂ ਦੇ ਜਿਸਮ ਉਤੇ ਐਸ਼ ਕਰਦੇ ਹਨ। ਚਾਹੇ ਮੁੱਲ ਖ੍ਰੀਦ ਲੈਣ ਜਾਂ ਉਦਾਂ ਮਿੱਠੀਆਂ ਗੱਲਾਂ ਵਿੱਚ ਭਰਮਾਂ ਕੇ, ਆਪਦਾ ਸਰੀਰ ਹੌਲਾ ਕਰ ਲੈਂਦੇ ਹਨ। ਪਰ ਲੂਚਾ ਦੂਜਾ ਬੰਦਾ ਹੀ ਦਿਸਦਾ ਹੈ।
ਕੀ ਗਾਉਣ ਵਾਲਿਆਂ ਨੂੰ ਕਾਬੂ ਕਰਨ ਨਾਲ ਮਰਦ, ਮੁੰਡੇ ਕੁੜੀਆਂ, ਬਹੂ, ਬੇਟੀਆਂ ਕੰਧਾਂ ਕੋਠੇ ਟੱਪਣੋ ਹੱਟ ਜਾਣਗੇ? ਜੋ ਆਪ ਕੁੜੀਆਂ, ਬਹੂ, ਬੇਟੀਆਂ ਨੂੰ ਉਧਾਲਦੇ ਹਨ। ਕੀ ਸਮਾਜ ਵਿੱਚੋਂ ਐਸੇ ਮਰਦਾਂ ਦੇ ਗੋਲ਼ੀ ਮਾਰ ਦਿਉਗੇ? ਐਸਾ ਹੋ ਨਹੀਂ ਸਕਦਾ। ਕਿਤੇ ਨਾਂ ਕਿਤੇ ਹਰ ਕੋਈ ਕਾਂਣਾਂ ਹੈ। ਇਹ ਢੱਡ-ਸਾਰਗੀ ਐਸੇ ਹੀ ਵੱਜੀ ਜਾਂਣੀ ਹੈ। ਲੋਕਾਂ ਨੇ ਆਪਦੇ ਲੱਛਣਾਂ ਤੋਂ ਵਾਜ ਨਹੀਂ ਆਉਣਾਂ। ਅਸੀਂ ਲਿਖਣ ਗਾਉਣ ਵਾਲਿਆਂ ਨੇ, ਸਿਆਪਾ ਕਰਨੋ, ਢਿਡੋਰਾਂ ਪਿਟਣੋਂ ਨਹੀਂ ਹੱਟਣਾਂ। ਬਾਕੀ ਰਹਿੰਦੇ ਲੋਕਾਂ ਨੇ ਵਿੜਕਾਂ ਲੈਣੋਂ ਨਹੀਂ ਹੱਟਣਾਂ। ਬਈ ਹੁਣ ਮਹਿਲਾ ਮੰਡਲੀਆਂ ਕਿਹੜੇ ਗਾਉਣ ਵਾਲੇ ਮੁੰਡੇ ਦੇ ਸਿਰਹਾਣੇ, ਧਰਨਾਂ ਧਰੀ ਬੈਠੀਆਂ ਹਨ। ਸੱਸ ਆਪਦੇ ਦਿਨ ਭੁੱਲ ਗਈ, ਹੁਣ ਨੂੰਹੁ ਤੇ ਕਰੇ ਤੱਕੜਾਈਆ।
ਮਹਿਲਾ ਮੰਡਲੀਆਂ ਨੂੰ ਆਪਦਾ ਪਾਲਾ ਖਾਂਦਾ ਹੈ, ਬਈ ਕੱਲ ਦੇ ਮੁੰਡੇ ਸਾਡੇ ਉਤੇ ਤਵਾ ਕਿਉਂ ਨਹੀਂ ਲਾਉਂਦੇ। ਇਦਾ ਕਰੋ, ਮਹਿਲ ਮੰਡਲੀਆਂ ਉਤੇ ਵੀ ਜੁਵਾਨੀ ਵੇਲੇ ਦੇ, ਹੁਣ ਦੀਆਂ ਕਰਤੂਤਾਂ ਦੇ ਨੂੰਮਨੇ ਪੇਸ਼ ਕਰ ਹੀ ਦਿਉ। ਇਹ ਸੋਚਦੀਆਂ ਹੋਣੀਆਂ, ਅਸੀਂ ਸ਼ਇਦ ਕੋਰੀ ਚਾਦਰ ਹਾਂ। ਬਹੁਤ ਸਰੀਫ਼ ਹਾਂ। ਕਿਹੜੀ ਸਰੀਫ਼ ਔਰਤ ਗਾਉਣ ਨੱਚਣ ਵਾਲੇ ਦੇ ਦਰਾਂ ਮੂਹਰੇ ਧਰਨਾਂ ਧਰਤੀ ਹੈ? ਐਸੇ ਦੇ ਤਾਂ ਕੋਈ ਸਰੀਫ਼ ਔਰਤ ਦਰਾਂ ਮੂਹਰੇ ਦੀ ਨਹੀਂ ਲੰਘਦੀ। ਲੱਗਦਾ ਤੁਸੀਂ, ਇੰਨਾਂ ਨੂੰ ਬਹੁਤ ਪਸੰਧ ਆ ਗਏ। ਇਹ ਨਹੀਂ ਜਾਂਣਦੀਆਂ, ਲਿਖਣ ਗਾਉਣ ਵਾਲਿਆਂ ਕੋਲ ਕਾਲਾ ਜਾਦੂ ਹੁੰਦਾ ਹੈ। ਸਬ ਬਾਰੇ ਦਿਲ ਦੀਆਂ ਬੁੱਝਦੇ ਹਨ। ਜੋ ਮੰਤਰੀਆਂ ਹੋਰ ਭੱਦਰ ਪੁਰਸ਼ਾਂ ਦੇ ਬਿਸਤਰ ਗਰਮ ਕਰਦੀਆ ਹਨ। ਉਹ ਵਿਧਵਾਂ ਆਸ਼ਰਮਾਂ, ਕਾਲਜ਼ਾਂ ਤੇ ਵੱਡੇ ਘਰ ਦੀਆਂ ਔਰਤਾਂ ਹੀ ਹਨ। ਮੁੰਡੇ ਕੁੜੀਆਂ ਆਪਦੀ ਮਸਤੀ ਵਿੱਚ ਇਸ਼ਕ ਕਰਦੇ ਹਨ। ਇਹ ਝੰਡੀਆਂ ਚੱਕਣ ਵਾਲੀਆਂ ਅੱਧ-ਖੜ੍ਹ ਉਮਰ ਦੀਆਂ ਔਰਤਾਂ ਹਨ। ਇਹੀ ਅੱਧ ਖੜ੍ਹ ਉਮਰ ਦੇ ਔਰਤਾਂ-ਮਰਦ ਬਹੁਤੀ ਆਸ਼ਕੀ ਕਰਦੇ ਹਨ। ਇੰਨਾਂ ਉਤੇ ਕੋਈ ਪਹਿਰਾ ਵੀ ਨਹੀਂ ਹੁੰਦਾ। ਇਹ ਤਾਂ ਦਿਲਜੀਤ, ਜੈਲਦਾਰ, ਪੂਜਾ ਨੂੰ ਵੀ ਨਹੀਂ ਦਿਸਦੇ। ਉਨਾਂ ਨੂੰ ਇੰਨਾਂ ਉਤੇ, ਉਮਰ ਦਾ ਲਿਹਾਜ਼ ਕਰਦਿਆਂ, ਗਾਉਂਦਿਆਂ ਲਿਖਦਿਆਂ ਸ਼ਰਮ ਆਉਂਦੀ ਹੋਣੀ ਹੈ।
ਵਿਆਹਇਆਂ, ਵਿਆਹੀਆਂ, ਕੁਆਰੀ ਮੁੰਡਿਆ, ਛੱੜਿਆਂ ਦੇ ਸਬ ਦੇ ਮੱਛ ਲੜਦੀ ਹੈ। ਕੁੜੀ ਗੁਆਂਢੀਆਂ ਦੀ ਨਿੱਕਲ ਜਾਂਦੀ ਹੈ। ਕਿਸੇ ਦੀ ਬਹੂ ਅੱਖ ਮੱਟਕਾ ਨਵੇਂ ਯਾਰ ਨਾਲ ਕਰਦੀ ਹੈ। ਹੋਰ ਕੀ ਕਰੂ ਜੇ ਪਤੀ ਪ੍ਰਦੇਸ ਚਲਾ ਗਿਆ? ਜਾਂ ਤਾਂ ਘਰ ਹੀ ਦਿਉਰ ਜੇਠ ਹੋਵੇ ਤਾਂ ਗੱਡੀ ਰੁੜ ਪੈਂਦੀ ਹੈ। ਬੁੜੀਆਂ ਕੁੜੀਆਂ ਆਪ ਤੋਂ ਨਹੀਂ ਸੰਭਾਲ ਹੁੰਦੀਆਂ। ਡਾਂਗਾਂ ਗਾਉਣ, ਲਿਖਣ ਵਾਲਿਆਂ ਉਤੇ ਚੱਕ ਲੈਂਦੇ ਹਨ। ਗਾਉਣ, ਲਿਖਣ ਵਾਲੇ ਵੀ ਸਾਰਾ ਕੁੱਝ ਅੱਖਾਂ ਨਾਲ ਦੇਖ ਕੇ, ਲੋਕਾਂ ਦੇ ਪਰਦੇ ਫੋਲਦੇ ਹਨ। ਮੁੰਡੇ, ਕੁੜੀਆਂ, ਛੱੜਿਆ, ਵਿਆਹਇਆਂ ਸਬ ਦਾ ਆਵਾ ਉਤਿਆ ਹੋਇਆ ਹੈ, ਤਾਂਹੀਂ ਗਾਉਣ ਵਾਲੇ ਸਟੇਜ਼ਾ ਉਤੇ ਖੜ੍ਹ ਕੇ, ਲੋਕਾਂ ਅੱਗੇ ਹੀ ਡੌਡੀ ਪਿੱਟਦੇ ਹਨ।
ਲੋਕ ਇੰਨਾਂ ਗਾਉਣ ਵਾਲਿਆਂ ਨੂੰ, ਆਪਦੀ ਸ਼ੋਤ ਲਾਉਣ ਲਈ ਦੇਖਣ ਜਾਂਦੇ ਹਨ। ਆਪਦੀਆਂ ਕਰਤੂਤਾਂ ਸੁਣ ਕੇ ਆਪ ਹੀ ਤਾੜੀਆਂ ਮਾਰਦੇ ਹਨ। ਮਜ਼ੇ ਦੀ ਗੱਲ ਹੈ। ਇੰਨਾਂ ਗਾਉਣ ਵਾਲਿਆਂ ਨੂੰ ਸਾਰੇ ਸੁਣਦੇ ਹਨ। ਤਾਂਹੀਂ ਤਾਂ ਪਤਾ ਲੱਗਦਾ ਹੈ, ਕਿ ਉਹ ਲੋਕਾਂ ਦੀ ਕੀ ਪ੍ਰਸੰਸਾ ਕਰਦੇ ਹਨ?
Satwinder Kaur Satti

Comments
Post a Comment