ਤੇਰੇ ਮੇਰੇ ਸਬ ਦੂਰੀਆਂ ਫ਼ਾਂਸਲੇ ਮਿਟਾਉ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਸੱਜਣ ਹੋਣਾਂ ਹੈ ਤਾਂ ਮੂੱਖੜਾਂ ਦਿਖਾਉ। ਸਾਡੇ ਕੋਲੋ ਨਾਂ ਸਜਣੋਂ ਸ਼ਰਮਾਉ।
ਐਨੀ ਸੰਗ ਲੱਗਦੀ ਫਿਰ ਨੇੜੇ ਨਾਂ ਆਉ। ਜਾ ਕੇ ਰਜਾਈ ਵਿੱਚ ਛੁੱਪ ਜਾਉ।
ਪਰਦਾ ਕਰਕੇ ਸਾਡੇ ਸਹਮਣੇ ਨਾਂ ਆਉ। ਕਿੰਨੀ ਬਾਰ ਕਿਹਾ ਮੂਹਰੇ ਸੱਤੀ ਆਉ।
ਬੱਦਲਾ ਪਿਛੇ ਚੰਨ ਜੀ ਮੁੱਖ ਨਾਂ ਛਪਾਉ। ਹਿੰਮਤ ਕਰਕੇ ਘੂੰਡ ਪਰੇ ਹਟਾਉ।
ਸੱਤੀ ਦੀ ਜਾਨ ਸੂਲੀ ਉਤੇ ਨਾਂ ਚੜ੍ਹਾਉ। ਕਮਲ ਫੁੱਲ ਦੇ ਦਰਸ਼ਨ ਕਰਾਉ।
ਸਤਵਿੰਦਰ ਦਾ ਮਨ ਨੂੰ ਮਹਿਕਾਉ। ਤੇਰੇ ਮੇਰੇ ਸਬ ਦੂਰੀਆਂ ਫ਼ਾਂਸਲੇ ਮਿਟਾਉ।

Comments
Post a Comment