ਦੁਆ
- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਦੁਆ ਐਸੀ ਦੇਜੀਏ ਕਿਸੀ ਕੀ ਜ਼ਿੰਦਗੀ ਆਬਾਦ ਹੋ ਜਾਏ।
ਝੂਠ ਐਸਾ ਨਾ ਬੋਲੋ ਕਿਸੀ ਕੀ ਜ਼ਿੰਦਗੀ ਬਰਬਾਦ ਹੋ ਜਾਏ।
ਸੱਤੀ ਸੱਚ ਐਸਾ ਭੀ ਨਾ ਬੋਲੋ ਕਿ ਕੋਈ ਸੂਲੀ ਪੇ ਚੜ੍ਹ ਜਾਏ।
ਸਿਰਫ਼ ਦੁਆ ਐਸੀ ਦੇਜੀਏ ਜ਼ਿੰਦਗੀ ਫੂਲੋਂ ਜੈਸੇ ਖਿੱਲ ਜਾਏ।
ਕਿਉਂ ਚੁਪਕੇ ਸੇ ਨਿਕਲ ਚਲੇ ਕੋਈ ਦੁਆ ਸਲਾਮ ਬੋਲ ਦੀਜੀਏ।
ਜੋ ਮਨ ਕੀ ਬਾਤ ਦਬਾਏ ਚਲੇ ਬਗੈਰ ਸ਼ਰਮਾਏ ਬੋਲ ਦੀਜੀਏ।
ਅਗਰ ਦੁਆ ਦਿਲਾਂ ਵਿਚੋਂ ਨਿਕਲਦੀ ਹੈ।
ਤਾਂ ਲੋਕ ਮੰਦਰਾਂ ਵਿੱਚ ਕੀ ਲੈਣ ਜਾਂਦੇ ਨੇ?
ਜੇ ਦੁਆ ਚੰਗੇ ਕੰਮ ਕਰਨ ਨਾਲ ਮਿਲਦੀ ਹੈ।
ਤਾਂ ਲੋਕ ਪੱਥਰਾਂ ਵਿੱਚੋਂ ਕੀ ਭਾਲਣ ਜਾਂਦੇ ਨੇ?
ਜੇ ਦੁਆ ਸਲਾਮ ਕਰਨ ਨਾਲ ਮਿਲਦੀ ਹੈ।
ਅੱਲਾ, ਰਾਮ, ਵਾਹਿਗੁਰੂ ਲਈ ਕਿਉਂ ਲੜਦੇ ਨੇ?
ਤੁਸੀਂ ਮੁਸਕਰਾਏ, ਸਤਵਿੰਦਰ ਗੱਦ ਗੱਦ ਹੋ ਗਈ।

Comments
Post a Comment