ਤਮੰਨਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਜਿਉਂਦੇ ਜੀਅ ਨਾਂ ਤਮੰਨਾ ਮੁੱਕਦੀ ਏ।
ਤਮੰਨਾ ਕਰਕੇ ਹੀ ਜਾਨ ਸੁੱਕਦੀ ਏ।
ਚਿੰਤਾ ਵਿੱਚ ਹੀ ਜ਼ਿੰਦਗੀ ਮੁੱਕਦੀ ਏ।
ਤਮੰਨਾ ਅੱਗੇ ਹੀ ਦੁਨੀਆਂ ਝੁਕਦੀ ਏ।
ਤਮੰਨਾ ਨਾਂ ਹੋਤ, ਆਪ ਨਾਂ ਹੋਤੇ, ਹਮ ਨਾਂ ਹੋਤੇ।
ਹਮ ਦੁਨੀਆਂ ਮੇ ਨਾਂ ਹੋਤੇ, ਤੋਂ ਬੱਚੇ ਕਹਾਂ ਹੋਤੇ।
ਤਮੰਨਾ ਹੈ ਤੋਂ ਜਿਹ ਦੁਨੀਆਂ ਹੈ।
ਦੁਨੀਆਂ ਹੈ ਤੋਂ ਹਮ ਤੁਮ ਸਬ ਹੈ।
ਤਮੰਨਾ ਨਾਂ ਹੋਤੀ, ਮੁਲਾਕਾਤ ਨਾਂ ਹੋਤੀ।
ਆਪ ਕੀ ਪਿਆਰੀ ਸੂਰਤ ਨਾਂ ਹੋਤੀ।
ਸਤਵਿੰਦਰ ਆਪ ਪੇ ਕੁਰਬਾਨ ਨਾਂ ਹੋਤੀ।
ਆਪ ਕੀ ਖ਼ੂਬਸੂਰਤੀ ਕੀ ਸ਼ੈਅਰੀ ਨਾਂ ਹੋਤੀ।

Comments

Popular Posts