ਸਬ ਚੋਰਾਂ-ਠੱਗਾਂ ਵਿੱਚੋਂ, ਚਲਾਕ ਸਮਝਦੇ ਆਪ ਨੂੰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
satwinder_7@hotmail.com
ਕਈ ਬੰਦੇ ਦੇਖਦੇ ਸ਼ਕਲਾਂ ਨੂੰ ਦੇਖਦੇ ਨਹੀਂ ਅਕਲਾਂ ਨੂੰ।
ਨਕਾਬ ਪਾਉਂਦੇ ਸ਼ਕਲਾਂ ਨੂੰ ਥੁੱਕ ਲਾਉਂਦੇ ਅਕਲਾਂ ਨੂੰ।
ਬੱਣਕੇ ਚਲਾਕ ਲੁੱਟੀ ਜਾਂਦੇ ਨੇ ਭੋਲੇ-ਭਾਲੇ ਲੋਕਾਂ ਨੂੰ।
ਸਬ ਚੋਰਾਂ-ਠੱਗਾਂ ਵਿੱਚੋਂ, ਚਲਾਕ ਸਮਝਦੇ ਆਪ ਨੂੰ।
ਮਾਰ ਕੇ ਠੱਗੀਆਂ, ਥੱਪੀਆਂ ਦਿੰਦੇ ਆਪਣੇ-ਆਪ ਨੂੰ।
ਕਈ ਕਰ ਕੇ ਪੁੰਨ ਦਾਨ ਉਡੀਕਦੇ ਨੇ ਖ਼ੁਸ਼ੀਆਂ ਨੂੰ।
ਉਤਾਰੀ ਜਾਂਦੇ ਨੇ ਭਾਰ, ਰੱਬ ਦੀ ਦਰਬਾਰ ਜਾਣੇ ਨੂੰ।
ਰੱਬ ਮਿਲਾਪ ਕਰਨੇ ਲਈ ਕਈ ਉਡੀਕਦੇ ਮੌਤ ਨੂੰ।
ਸੱਤੀ ਮਾਰ ਝਾਤੀ ਅੰਦਰ ਲੱਭ ਲੈ ਪਿਆਰੇ ਰੱਬ ਨੂੂੰ।
ਸਤਵਿੰਦਰ ਹੋਏ ਵਿਹਲੇ, ਕਰ ਜਨਮਾਂ ਦੇ ਹਿਸਾਬ ਨੂੰ।

Comments
Post a Comment