ਚਕੋਰ ਵਾਂਗ ਤੱਕੀ ਜਾਂਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਜਦੋਂ ਤੁਸੀਂ ਕੋਲ ਸਾਡੇ ਹੁੰਦੇ। ਅਸੀਂ ਫੁੱਲ ਬਣ ਖਿੜੇ ਹੁੰਦੇ।
ਪੁੱਛੋ ਨਾਂ ਕਿੰਨਾ ਖ਼ੁਸ਼ ਹੁੰਦੇ। ਤੇਰੇ ਹੀ ਦੁਆਲੇ ਘੁੰਮੀ ਜਾਂਦੇ।
ਅਸੀਂ ਤੇਰੇ ਉੱਤੇ ਮਰੀ ਜਾਂਦੇ। ਅਸੀਂ ਤੈਨੂੰ ਹੀ ਬੈਠੇ ਤੱਕੀ ਜਾਂਦੇ।
ਚਕੋਰ ਵਾਂਗ ਤੱਕੀ ਜਾਂਦੇ। ਚੰਨਾ ਤੇਰੇ ਦਰਸ਼ਨ ਕਰੀ ਜਾਂਦੇ।
ਪਿਆਰ ਤੇਰੇ ਕੋਲੋਂ ਲਕੋਈ ਜਾਂਦੇ। ਜਾਨ ਸੱਤੀ ਨਾਮ ਕਰੀ ਜਾਂਦੇ।
ਇਤਬਾਰ ਇੰਨਾ ਜ਼ਰੂਰ ਕਰਦੇ। ਹਰ ਗੱਲ ਤੇਰੇ ਮੂਹਰੇ ਕਰਦੇ।
ਤੈਨੂੰ ਪਿਆਰ ਕਰੀ ਜਾਂਦੇ। ਸਤਵਿੰਦਰ ਤੈਨੂੰ ਦੇਖ ਕੇ ਜਿਉਂਦੇ।
ਪਿਆਰ ਕਿੰਨਾ ਤੈਨੂੰ ਕਰਦੇ। ਇਹ ਤੈਨੂੰ ਵੀ ਦੱਸ ਨਹੀਂ ਸਕਦੇ।

Comments
Post a Comment