ਤੇਰੀਆਂ ਮਿੱਠੀਆਂ ਬਾਤਾਂ ਵਿੱਚ ਆ ਗਈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਧੋਖੇ ਨਾਲ ਸੱਜਣਾਂ ਤੂੰ ਠੱਗੀ ਮਾਰ ਲਈਏ । ਕਰਕੇ ਚਲਾਕੀ ਮੇਰੀ ਜਾਨ ਕੱਢੀਏ।
ਮੈਂ ਮਿੱਠੀਆਂ ਬਾਤਾਂ ਵਿੱਚ ਆ ਗਈਏ। ਤੇਰੀ ਜੁਦਾਈ ਵਿੱਚ ਭੁੱਖ-ਪਿਆਸ ਬੁੱਝੀਏ।
ਮੈਂ ਤੇਰੇ ਪਿਆਰ ਵਿੱਚ ਮੈਂ ਭੁੱਖੀ ਰੱਜੀਏ। ਸਤਵਿੰਦਰ ਕੀ ਜਾਣੇਜਾਨ ਤੇ ਬਣੀਏ।
ਸੱਤੀ ਆ ਵੀ ਜਾ ਕਿਉਂ ਜਾਨ ਕੱਢੀਏ? ਤੇਰੇ ਬਗੈਰ ਤਾਂ ਮੇਰੀ ਦੁਨੀਆ ਸੁੰਨੀਏ।

Comments
Post a Comment