ਮੁੱਖ ਤੇਰਾ ਦੇਖ ਚੰਦ ਚੜ੍ਹ ਜੇ
ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਤੁਸੀਂ ਬਹੁਤ ਸੋਹਣੇ ਪਿਆਰੇ ਲੱਗਦੇ। ਜਦੋਂ ਮੇਰੇ ਵੱਲ ਟੇਢਾ ਜਿਹਾ ਝਾਕਦੇ।
ਸੱਚੀ ਇਹੋ ਅੰਦਾਜ਼ ਪਿਆਰੇ ਲੱਗਦੇ। ਵੱਡੇ-ਵੱਡੇ ਨੈਣ ਮੇਰਾ ਦਿਲ ਠਗਦੇ।
ਦੇਖਣੇ ਨੂੰ ਤਾਂ ਤੁਸੀਂ ਬੜੇ ਸ਼ਰੀਫ਼ ਲੱਗਦੇ। ਸੱਚੀ ਮੁਚੀ ਠੰਢੀ ਝੀਲ ਲੱਗਦੇ।
ਮੁੱਖ ਤੇਰਾ ਦੇਖ ਸੱਚੀ ਚੰਦ ਚੜ੍ਹ ਜੇ। ਹੈਨੀ ਕੋਈ ਸੋਹਣੇ ਰੱਬ ਯਾਰ ਦੇ ਵਰਗੇ।
ਸਤਵਿੰਦਰ ਦੇ ਵਿਹੜੇ ਰੌਣਕ ਲਗਜੇ। ਜਦੋਂ ਆ ਮੈਨੂੰ ਆਪਣੇ ਦੀਦਾਰ ਦੇਗੇ।
ਜਦੋਂ ਸੋਹਣੇ ਨੈਣਾਂ ਨਾਲ ਤੱਕਦੇ। ਸੱਤੀ ਨੂੰ ਉਦੋਂ ਬਹੁਤ ਹੀ ਪਿਆਰੇ ਲੱਗਦੇ।
ਤੁਹਾਡਾ ਦਿਲੋਂ ਧੰਨਵਾਦ ਕਰਦੇ। ਰੱਬਾ ਕਰ ਤੇਰੇ ਦਰਸ਼ਨ ਰੱਬ, ਰੱਬ ਕਰਦੇ।

Comments
Post a Comment