ਭਾਗ 1-10 ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਭਾਗ 1 ਸ਼ਾਬਾਸ਼ੇ ਜੱਜਵਕੀਲ ਸਰਕਾਰ ਦੇ ਜੋ ਬਿਗੜੇ ਬੰਦੇ ਸਾਨ੍ਹ ਨੂੰ ਨੱਥ ਪਾਉਣ ਲਈ ਕਾਮਯਾਬ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਤਾਜਾ ਖ਼ਬਰ ਮੁਤਾਬਕ ਗੁਰਮੀਤ ਰਾਮ ਰਹੀਮ ਜੇਲ ਵਿੱਚ ਨਹੀਂ, ਰੌਹਤਕ ਗੈਸਟ ਹਾਊਸ ਵਿੱਚ ਰੱਖਿਆ ਗਿਆ ਹੈ। ਸਰਕਾਰ ਦੇ ਮੰਤਰੀ ਇਸ ਦੇ ਚਮਲੇ ਤਲੇ ਚੱਟਣ ਵਾਲੇ ਹਨ। ਹਰ ਬਾਰ ਮੀਡੀਆ ਸੱਚੇ ਦਿਲੋਂ ਲੋਕ ਸੇਵਾ ਕਰ ਰਿਹਾ ਹੈ। 144 ਧਾਰਾ ਹਰਿਆਣਾਚੰਡੀਗੜ੍ਹਪੰਜਾਬ ਵਿੱਚ ਲੱਗੀ ਹੋਣ’ ਤੇ ਮੀਡੀਆ ਵਾਲੇ ਸੜਕਾਂ ਤੇ ਹੱਲਾ ਮਚਾਉਣ ਵਾਲੇ ਲੋਕਾਂ ਨੂੰ ਦੇਖ ਕੇ ਦੁਹਾਈ ਪਾ ਰਹੇ ਹਨ, “ ਲੋਕਾਂ ਦੀ ਜਾਨਮਾਲ ਦਾ ਨੁਕਸਾਨ ਹੋਣ ਵਾਲਾ ਹੈ। ਗੁੰਡਿਆਂ ਨੂੰ ਰੋਕੋ। “ ਜਾਣ ਬੁੱਕ ਕੇ ਲੋਕ ਗੁੰਡਾਗਰਦੀ ਕਰਨ ਨੂੰ ਇਕੱਠੇ ਕੀਤੇ ਜਾਂਦੇ ਹਨ। ਲੋਕਾਂ ਨੂੰ ਡਰਾਉਣ ਲਈ ਲੋਕਾਂ ਦਾ ਜਾਨਮਾਲ ਦਾ ਨੁਕਸਾਨ ਕੀਤਾ ਜਾ ਸਕਦਾ ਹੈ। ਜਦੋਂ ਕੋਈ ਅੱਤਿਆਚਾਰਰੇਪਕਤਲ ਹੁੰਦਾ ਹੈ। ਉਸ ਨੂੰ ਲੋਕਾਂਪੁਲਿਸ ਨੂੰ ਦੱਸਣਾਅਦਾਲਤ ਵਿੱਚ ਡਟ ਕੇ ਸੱਚ ਦੱਸਣਾਲੋਕਾਂ ਦਾ ਸਾਹਮਣਾ ਕਰਨਾ ਬਹੁਤ ਔਖਾ ਹੈ। ਕਿੰਨੇ ਕੁ ਲੋਕ ਹਨ ਜੋ ਆਪਣੀ ਰੱਖਿਆ ਲਈ ਤਕੜੇ ਅੱਗੇ ਡਟਦੇ ਹਨ। ਅਦਾਲਤ ਵਿੱਚ ਗੇੜੇ ਲਾ ਕੇ ਇਨਸਾਫ਼ ਲੈਂਦੇ ਹਨ। ਬਹੁਤੇ ਤਾਂ ਛੱਡ ਪਰੇ ਕਹਿ ਕੇ ਅੰਦਰ ਵੜ ਜਾਂਦੇ ਹਨ। ਸਰਕਾਰਾਂ ਵੀ ਗੁੰਡਿਆਂ ਨੂੰ ਨੱਥ ਪਾਉਣ ਨੂੰ ਤਿਆਰ ਨਹੀਂ ਹਨ। ਕਾਨੂੰਨ ਢਿੱਲਾ ਹੈ। ਲੱਖਾ ਭਗਤਾਂ ਨੂੰ ਸੜਕ 'ਤੇ ਦੇਖ ਕੇ ਫ਼ੌਜਪੁਲਿਸਵਕੀਲਜੱਜਪ੍ਰਧਾਨ ਮੰਤਰੀ ਸਬ ਅੱਖਾਂ ਬੰਦ ਕਰੀ ਬੈਠੇ ਹਨ। ਸਬ ਬਾਬੇ ਦੇ ਭਗਤ ਹਨ। ਸਿਰਸਾ ਵਾਲੇ ਦੇ ਵੋਟਾਂ ਲੈਣ ਨੂੰ ਪੈਰ ਚੱਟਦੇ ਹਨ। ਭਗਤ ਕਹਿੰਦੇ ਸ਼ਾਂਤ ਦੇ ਪੁਜਾਰੀ ਹਾਂ। ਲੋਕ ਸੇਵਕ ਹਾਂ। ਕੀ ਸੇਵਕ ਲੋਕਾਂ ਦਾ ਕਾਤਲਰੇਪ ਕਰਨ ਵਾਲੇ ਅੱਗ ਲਗਾਉਣ ਵਾਲੇ ਹੋ ਸਕਦੇ ਹਨਗੁੰਡੇ ਲੁੱਚੇਕਾਤਲ ਖੁੱਲ੍ਹੇ ਫਿਰ ਰਹੇ ਹਨ। ਪਬਲਿਕ ਦਾ ਜਾਨ-ਮਾਲ ਦਾ ਨੁਕਸਾਨ ਕਰ ਰਹੇ ਹਨ। ਪ੍ਰਸ਼ਾਸਨ ਦੀ ਅਸਫਲਤਾ ਹੈ। ਕੋਈ ਚੱਜ ਦਾ ਕਦਮ ਨਹੀਂ ਚੱਕਿਆ। ਇਹ ਅਣਹੋਣੀ ਨੂੰ ਰੋਕਿਆ ਜਾ ਸਕਦਾ ਸੀ। ਪਰ ਫ਼ੌਜਪੁਲਿਸ ਬਹਿਰੇਵੇਟਰ ਵਾਂਗ ਘੁੰਮ ਕੇ ਬਰਾਤੀ ਸਿਰਸੇ ਦੇ ਭਗਤਾਂ ਦੀ ਮੇਜ਼ਬਾਨੀ ਕਰਕੇ ਦੇਖ ਭਾਲ ਰਹੀ ਸੀ। ਧਾਰਾ 144 ਵਿੱਚ ਵੀ ਲੋਕਾਂ ਦਾ ਹੜ੍ਹ ਵਰਗਾ ਇਕੱਠ ਦੇਖ ਕੇ ਸਰਕਾਰ ਨੇ ਅੱਖਾਂ ਮਿਚੀ ਰੱਖੀਆਂ। ਆਮ ਜਨਤਾ ਸਹਿਮੀ ਰਹੀ ਹੈ। ਹੁਣ ਨੁਕਸਾਨ ਹੋ ਗਿਆ। ਸੱਪ ਨਿਕਲਣ ਪਿੱਛੋਂ ਲਕੀਰ ਪਿੱਟਣ ਦਾ ਕੀ ਫ਼ਾਇਦਾ ਹੈਵੀ ਆਈ ਪੀ ਵਾਂਗ 150 ਗੱਡੀਆਂ ਨਾਲ ਆਪਣੀ ਫ਼ੌਜ ਨਾਲ ਸਿਰਸੇ ਵਾਲਾ ਲਾਲ ਲਸ਼ਕਰ ਨਾਲ ਅਦਾਲਤ ਗਿਆ ਹੈ।
ਗੁਰਮੀਤ ਰਾਮ ਰਹੀਮ ਆਪ ਨੂੰ ਰੱਬ ਕਹਾਉਣ ਵਾਲਾ ਇਹ ਨਹੀਂ ਜਾਣ ਸਕਿਆਕਿ ਉਸ ਦਾ ਆਪਣਾ ਸਮਾਂ ਕੈਸਾ ਆਉਣ ਵਾਲਾ ਹੈ। ਇੱਕ ਕਮਜ਼ੋਰਨਿਰਬਲ ਜਿਹੀ ਕੈਦ ਕੀਤੀ ਹੋਈ ਔਰਤ ਨੇ ਉਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਕਾਤਲਬਲਾਤਕਾਰੀਮਰਦਾ ਨੂੰ ਹੀਜੜੇ ਬਣਾਉਣ ਵਾਲੇਔਰਤਾਂ ਨੂੰ ਸਾਧਣੀਆਂ ਦੇਵਕੀਆਂ ਬਣਾ ਕੇ ਰੇਪ ਕਰਨ ਵਾਲੇ ਸਾਧ ਨੇ ਪੰਚਕੂਲਾ ਹਰਿਆਣਾ ਦੀ ਅਦਾਲਤ ਵਿੱਚ ਫ਼ਿਲਮੀ ਐਕਟਰ ਵਾਂਗ ਸੈਂਕੜੇ ਕਾਰਾਂ ਦੇ ਨਾਲ ਪ੍ਰਧਾਨ ਮੰਤਰੀ ਤੋਂ ਵੀ ਸ਼ਾਨੋ ਸ਼ੌਕਤ ਨਾਲ ਲਾੜੇ ਵਾਂਗ ਇੰਨਟਰੀ ਕੀਤੀ ਜੋ ਕਾਨੂੰਨ ਦਾ ਖਿਲਵਾੜ ਦੇਖਿਆ ਗਿਆ। ਲੱਗਦਾ ਸੀ ਐਸਾ ਕਰਨ ਦਾ ਉਸ ਨੇ ਪਰਮਿਟ ਲਿਆ ਸੀ। ਗੁਰਮੀਤ ਰਾਮ ਰਹੀਮ 'ਤੇ ਰੇਪ ਚਾਰਜਿਜ਼ ਗਰਾਟਡ ਹੋ ਗਏ ਹਨ। ਗ਼ਿਲਟੀ ਹੈ। ਸਜਾ 28 ਅਗਸਤ 2017 ਨੂੰ ਸੁਣਾਈ ਜਾਵੇਗੀ। ਅਦਾਲਤ ਵੱਲੋਂ ਸਿਰਸਾ ਦੇ ਸਾਰੇ ਡੇਰੇ ਬੈਂਕ ਆਊਟ ਜ਼ਬਤ ਕਰਨ ਦੇ ਹੁਕਮ ਹੋਏ ਹਨ। ਸਜਾ ਸੱਤ ਸਾਲ ਜਾਂ ਉਮਰ ਕੈਦ ਹੋ ਸਕਦੀ ਹੈ। ਸ਼ਾਬਾਸ਼ੇ ਜੱਜਵਕੀਲ ਸਰਕਾਰ ਦੇ ਜੋ ਬਿਗੜੇ ਬੰਦੇ ਸਾਨ੍ਹ ਨੂੰ ਨੱਥ ਪਾਉਣ ਲਈ ਕਾਮਯਾਬ ਹੋ ਗਏ ਹਨ। ਫ਼ੌਜ ਪੁਲਿਸ ਦੀ ਛਤਰ ਛਾਇਆ ਥੱਲੇ ਸਾਧ ਦਾ ਕਾਫ਼ਲਾ ਤਿੰਨ ਘੰਟੇ ਦੇ ਰਸਤੇ ਵਿੱਚ ਸਿਰਸਾ ਤੋਂ ਤੁਰ ਕੇ ਸ਼ਹਿਨਸ਼ਾਹਾਂ ਵਾਂਗ ਆਪਣੇ ਸਿਰਸਾ ਦੇ ਡੇਰਿਆਂ ਵਿੱਚ ਆਰਾਮ ਕਰਨ ਲਈ ਅੱਧਾ ਘੰਟਾ, 15 ਮਿੰਟਾਂ ਲਈ ਨਰਵਾਨਾਕੈਥਲ ਰੁਕਦਾ ਆਇਆ ਹੈ। ਹਰਿਆਣਾਚੰਡੀਗੜ੍ਹਪੰਜਾਬ ਵਿੱਚ ਮੁਜ਼ਾਰੇ ਕਰਨ ਵਾਲੇ ਨੌਕਰੀ ਪੇਸ਼ਾ ਲੋਕ ਹਨ ਜਾਂ ਗੁੰਡੇਵਿਹਲੇ ਤਮਾਸ਼ਗਿਰੀ ਲੋਕ ਹਨ। ਆਵਾਰਾ ਸੜਕਾਂ 'ਤੇ ਘੁੰਮਦੇ ਡੰਗਰਾਂ ਰੇਲਵੇ ਸਟੇਸ਼ਨਟਰੇਨਾਂ ਜਾਲੀਆਂਸਕੂਲ ਬੰਦਕੰਮਕਾਰ ਠੱਪ ਗੁੰਡੇ ਸੜਕਾਂ ਤੇ ਨਿਕਲੇ ਫ਼ੌਜ ਪੁਲਿਸ ਗੁੰਡਿਆਂ ਨੂੰ ਕਾਬੂ ਕਰਨ ਵਿੱਚ ਨਾਕਾਬਜਾਬ। ਹਰਿਆਣਾਚੰਡੀਗੜ੍ਹਪੰਜਾਬ ਤਾਂ ਲੋਕ ਸੜਕਾਂ ਤੇ ਬੈਠੇ ਦਿਸੇ ਹਨ। ਅੱਗਾ ਲਾ ਦਿੱਤੀਆਂ। ਮਾਰ ਕੁੱਟ ਕੀਤੀਆਂਕਤਲ ਕਰ ਦਿੱਤੇਮੀਡੀਆ ਦੀਆਂ ਗੱਡੀਆਂ ਜਾਲ ਦਿੱਤੀਆਂ। ਕਈ ਰਿਪੋਰਟ ਲੱਭ ਨਹੀਂ ਰਹੇ। ਲੋਕਾਂ ਦਾ ਜਾਨਮਾਲ ਦਾ ਨੁਕਸਾਨ ਹੋ ਰਿਹਾ ਹੈ। ਮੰਤਰੀ ਕਹਿ ਰਹੇ ਹਨ, “ ਹਾਲਾਤ ਕਾਬੂ ਵਿੱਚ ਹਨ। “ ਗੁੰਡੇ ਸੜਕਾਂ ਤੇ ਘੁੰਮ ਰਹੇ ਹਨ। ਪਰ ਅਦਾਲਤ ਨੇ ਕਿਹਾ ਹੈ, ‘ ਸਾਰੇ ਨੁਕਸਾਨ ਦਾ ਹਰਜਾਨਾ ਸਿਰਸਾ ਦੇ ਡੇਰੇ ਤੋਂ ਬਣਾਇਆ ਜਾਵੇਗਾ। “ ਜੋ ਬੰਦੇ ਮਰ ਗਏਜ਼ਖ਼ਮੀ ਹੋ ਗਏਉਹ ਘਾਟਾ ਕੌਣ ਪੂਰਾ ਕਰੇਗਾਜਾਣ ਬੁੱਝ ਕੇ ਸਰਕਾਰ ਮੰਤਰੀਆਂ ਨੇ ਵੋਟਾਂ ਲਈ ਇਹ ਗੁੰਡਾਗਰਦੀ ਕਰਾਈ ਹੈ।
ਅੱਥਰੂ ਗੈੱਸ ਅਦਾਲਤ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਕਿਉਂ ਨਹੀਂ ਵਰਤੀ ਗਈ। 144 ਧਾਰਾ ਹਰਿਆਣਾਚੰਡੀਗੜ੍ਹਪੰਜਾਬ ਵਿੱਚ ਲੱਗੀ ਹੀ ਨਹੀਂ ਸੀ। ਜੇ ਲੱਗੀ ਸੀ ਤਾਂ ਲੋਕ ਉੱਥੇ ਕਿਉਂ ਬਠਾਏ ਗਏਤਿੰਨ ਦਿਨਾਂ ਵਿੱਚ ਧਾਰਾਂ 144 ਵਿੱਚ ਪੁਲਿਸ ਫ਼ੌਜ ਨੇ ਕੀ ਡਿਊਟੀ ਕੀਤੀਭਾਜਪਾਕਾਂਗਰਸ ਸਰਕਾਰ ਫਲਾਪ। 144 ਧਾਰਾ ਹਰਿਆਣਾਚੰਡੀਗੜ੍ਹਪੰਜਾਬ ਵਿੱਚ ਲੱਗੀ ਹੀ ਨਹੀਂ। ਇਸ ਵਿੱਚ ਚਾਰ ਬੰਦੇ ਇੱਕ ਸਾਥ ਨਹੀਂ ਖੜ੍ਹ ਸਕਦੇ। ਜੇ ਸਿਰਸਾ ਦਾ ਗੁਰੂ ਕਾਤਲਬਲਾਤਕਾਰੀਮਰਦਾ ਨੂੰ ਹੀਜੜੇ ਬਣਾਉਣ ਵਾਲੇਔਰਤਾਂ ਨੂੰ ਸਾਧਣੀਆਂ ਦੇਵਕੀਆਂ ਬਣਾ ਕੇ ਰੇਪ ਕਰਨ ਵਾਲਾ ਹੈ ਤਾਂ ਚੇਲੇ ਕੈਸੇ ਹੋ ਸਕਦੇ ਹਨ?
ਜਨਤਾ ਭਟਕਦੀ ਹੈ ਤਾਂ ਕਰਫ਼ਿਊ ਹੀ ਇਲਾਜ ਹੈ। ਜੇ ਧਾਰਾਂ 144 ਵਿੱਚ ਪੁਲਿਸ ਫ਼ੌਜ ਵੀ ਲੋਕਾਂ ਨੂੰ ਘਰਾਂ ਅੰਦਰ ਨਹੀਂ ਮੋੜ ਸਕਦੀ ਤਾਂ ਇੰਨਾ ਖ਼ਿਲਾਫ਼ ਫ਼ੈਸਲਾ ਆਉਣ ਤੇ ਲੱਖਾ ਲੋਕਾਂ ਨੂੰ ਪੁਲਿਸ ਫ਼ੌਜ ਵਾਲੇ ਕਾਬੂ ਕਿਵੇਂ ਕਰਨਗੇਇਹ ਤਾਂ ਜਾਣ ਬੁੱਝ ਕੇ ਭਟਕੀ ਜਨਤਾ ਗੁੰਡਿਆਂ ਨੂੰ ਬੜ੍ਹਾਵਾ ਦਿੰਦੇ ਹਨ। ਦੂਜੇ ਸ਼ਰੀਫ਼ ਲੋਕਾਂ ਨੂੰ ਡਰਾਉਣਾ ਚਾਹੁੰਦੇ ਹਨ। ਸਰਕਾਰ ਪੁਲਿਸ ਵਿਕੀ ਹੋਈ ਹੈ। ਵੋਟਾਂ ਲੈਣੀਆਂ ਹੁੰਦੀਆਂ ਹਨ। ਪਬਲਿਕ ਦੀ ਜਾਨ ਮਾਲ ਨਾਲੋਂ ਕੁਰਸੀ ਸੰਭਾਲਣੀ ਬਹੁਤ ਜ਼ਰੂਰੀ ਹੈ।
ਆਪ ਹੀ ਫ਼ੈਸਲਾ ਕਰੋਸਾਧਭਗਤ ਦਾ ਡਰਾਮਾਂ ਕਰਨ ਵਾਲੇ ਗੁੰਡੇ ਹਨ ਜਾਂ ਕੀ ਸ਼ਾਂਤੀ ਦੀ ਭਾਲ ਵਿੱਚ ਰੱਬ ਨੂੰ ਭਾਲਣ ਵਾਲੇ ਹਨਕੀ ਪੁਲਿਸਫ਼ੌਜ ਨੂੰ ਸਾਧ ਜਾਂ ਜਨਤਾ ਦੀ ਸੁਰੱਖਿਆ ਲਈ ਲਗਾਇਆ ਗਿਆ ਹੈਪੁਲਿਸਫ਼ੌਜ ਤਾਂ ਸਾਧ ਦੀ ਰਾਖੀ ਲਈ ਲਾਈ ਹੈ। ਲੋਕ ਬਾਬੇ ਦੇ ਦਰਸ਼ਨਾਂ ਨੂੰ ਬੈਠੇ ਹਨ। ਬਾਬਾ ਰਹਿੰਦਾ ਰੰਗ-ਰਲ਼ੀਆਂ 'ਤੇ ਉਹਦੀਆਂ ਬਾਡੀਗਾਰਡ ਨੇ ਕੁੜੀਆਂ। ਸਾਧ ਦੀਆਂ ਬਾਡੀਗਾਰਡ ਜ਼ਿਆਦਾਤਰ ਔਰਤਾਂ ਹੀ ਹਨ। ਔਰਤ ਨੇ ਹੀ ਰੇਪ ਦਾ ਕੇਸ ਕੀਤਾ ਹੈ। ਹੈਰਾਨੀ ਦੀ ਗੱਲ ਹੈਸਾਧ ਮਰਦਾਂ ਦੇ ਵੀ ਦਿਮਾਗ਼ ਵਾਸ ਕਰਕੇ ਬਲੈਕ ਕਰ ਦਿੰਦੇ ਹਨ। ਕੀ ਮਰਦਾਂ ਦੀ ਮੱਤ ਵੀ ਗਿੱਚੀ ਪਿੱਛੇ ਹੀ ਹੈਕੀ ਦੂਜਾ ਬੰਦਾ ਸਾਧਸੰਤਨਚਾਰ ਤੁਹਾਡਾ ਰੱਬ ਹੈ?
ਭੁੱਖੇ ਮਰਦੇਕਰਜ਼ਾਈ ਲੋਕ ਤਾਂ ਆਪ ਹੀ ਕਿਸੇ ਦੇ ਸਿਰ ਚੜ੍ਹ ਕੇ ਮਰਨ ਨੂੰ ਤਿਆਰ ਹਨ।
ਆਪ ਹੀ ਫ਼ੈਸਲਾ ਕਰੋਸਾਧਭਗਤ ਦਾ ਡਰਾਮਾਂ ਕਰਨ ਵਾਲੇ ਗੁੰਡੇ ਹਨ ਜਾਂ ਕੀ ਸ਼ਾਂਤੀ ਦੀ ਭਾਲ ਵਿੱਚ ਰੱਬ ਨੂੰ ਭਾਲਣ ਵਾਲੇ ਹਨ?
ਕਿਹੜੇ-ਕਿਹੜੇ ਹਨ ਜੋ ਦੂਜੇ ਬੰਦੇ ਦੇ ਚਰਿੱਤਰ,ਕ੍ਰਿਕਟਰ ਜਾਇਜ਼ਨਜਾਇਜ਼ ਸੈਕਸ ਕਿਰਿਆ ਦੀ ਜ਼ੁੰਮੇਵਾਰੀ ਲੈਂਦੇ ਹਨ?
ਕਿਹੜੇ-ਕਿਹੜੇ ਹਨ ਜੋ ਜਣੇ-ਖਣੇ ਨੂੰ ਪਿਉ ਕਹਿੰਦੇ ਹਨਲੁੱਚਾ ਸਬ ਤੋਂ ਉੱਚਾ
ਲੋਕੀ ਵੀ ਮਜ਼ਾਕ ਅੱਛਾ ਕਰ ਲੈਂਦੇ ਹਨ। ਫੇਸ ਬੁੱਕ ਉੱਤੇ ਦੋਸਤੀ ਲਈ ਬੇਨਤੀ ਭੇਜਦੇ ਹਨ। ਫੇਸ ਚਿਹਰਾ ਚੋਰਾਂ ਵਾਂਗ ਛੁਪਾਇਆ ਹੁੰਦਾ ਹੈ। ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘਗੁਰੂਆਂਸ਼ਹੀਦਾਂ ਦੀ ਫ਼ੋਟੋ ਲਾ ਕੇ ਖ਼ੂਬ ਗੁੰਡਾਗਰਦੀ ਲੁੱਚਪੁਣਾ ਕਰਦੇ ਹਨ। ਸਾਬਤ ਕਰਦੇ ਹਨ। ਸੰਤ ਐਸੇ ਐਸੇਹਮ ਭੀ ਐਸੇ ਵੈਸੇ। ਰਾਮ ਰਹੀਮ ਤਾਂ 1984 ਵਾਲਿਆਂ ਤੋਂ ਕਿਤੇ ਪਾਵਰ ਫੁੱਲ ਹੈ। ਕਈ ਕਾਫ਼ਲੇ ਕਾਰਾਂ ਦੇ ਨਿਕਲ ਗਏਪਤਾ ਨਹੀਂ ਗੁਰਮੀਤ ਰਾਮ ਰਹੀਮ ਕਿਹੜੀ ਗੱਡੀ ਵਿੱਚ ਹੈਪਬਲਿਕ ਦਾ ਖ਼ੂਨ ਖ਼ਰਾਬਾਫ਼ੌਜ ਲੱਗਣੀਬਿਲਡਿੰਗਾਂ ਦੀ ਬਰਬਾਦੀ ਕਰਤੂਤ ਦੋਨਾਂ ਦੀ ਇੱਕੋ ਹੈ। ਕੀ ਤੁਸੀਂ ਵੀ ਭਿੰਡਰਾਂ ਵਾਲੇ ਦੀ ਅਕਲਸ਼ਕਲ ਦੀ ਰੀਸ ਕੀਤੀ ਹੈਭਿੰਡਰਾਂ ਵਾਲੇ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲਿਉ ਹੇਅਰ ਸਟਾਈਲ ਵਾਲੀ ਤੁਹਾਡੀ ਆਪਣੀ ਅਕਲਸ਼ਕਲ ਕਿਥੇ ਹੈ?


Comments

Popular Posts