ਜੀਅ ਕਰੇ ਲਾਹ ਫੇਸਬੁੱਕ ਤੋਂ ਦਿਲ ਚ ਲੁਕਾਵਾਂ ਮੈਂ।
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
ਯਾਰੋ ਫੇਸਬੁੱਕ ਦੇ ਉੱਤੇ ਮੂਰਤ ਦੇਖੀ ਮੈ। ਉਸ ਮੂਰਤ ਨੇ ਤਾਂ ਸੱਚੀ ਝੱਲੀ ਕੀਤੀ ਮੈਂ।
ਸਾਰੀ ਰਾਤ ਬੈਠ ਕੇ ਉਹ ਮੂਰਤ ਦੇਖੀ ਮੈਂ। ਦਿਨ ਚੜ੍ਹਦੇ ਨੂੰ ਮੂਰਤ ਅੱਗੇ ਰੱਖੀ ਮੈਂ।
ਉਸ ਮੂਰਤ ਦੀ ਫ਼ੋਟੋ ਕਾਪੀ ਕੀਤੀ ਮੈ। ਘਰ ਮੰਦਰ ਦੀਆਂ ਕੰਧਾਂ ਉੱਤੇ ਜੜ ਦਿੱਤੀ ਮੈਂ।
ਜਦੋਂ ਫੇਸਬੁੱਕ ਖ਼ੋਲਾਂ ਉਹ ਮੂਰਤ ਦੇਖਾਂ ਮੈਂ। ਉਸ ਨੂੰ ਦਿਲ ਨਾਲ ਕਦੇ ਸੀਨੇ ਲਾਵਾਂ ਮੈਂ।
ਜੀਅ ਕਰੇ ਲਾਹ ਫੇਸਬੁੱਕ ਤੋਂ ਦਿਲ ਵਿੱਚ ਲੁਕਾਵਾਂ ਮੈਂ। ਸਤਵਿੰਦਰ ਨੂੰ ਕੋਲ ਬੁਲਾਵਾਂ ਮੈ।
ਬੈਠਾ ਮੂਹਰੇ ਉਸ ਨੂੰ ਰੱਜ ਕੇ ਤੱਕਾਂ ਮੈ। ਖਿੱਚ ਕੇ ਫ਼ੋਟੋ ਸੱਤੀ ਦੀ ਨੂੰ ਹਿਰਦੇ ਵਿੱਚ ਰੱਖਾਂ ਮੈ।

Comments
Post a Comment