Siri Guru Sranth Sahib 340 of 1430 1
ਸ੍ਰੀ ਗੁਰੂ ਗ੍ਰੰਥ ਸਾਹਿਬ 340 ਅੰਗ 1430 ਵਿਚੋਂ ਹੈ
ਸਤਵਿੰਦਰ ਕੌਰ ਸੱਤੀ
(ਕੈਲਗਰੀ) - ਕਨੇਡਾ satwinder_7@hotmail.com
15542 ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥
Kehi Kabeer Gur Bhaett Mehaa Sukh Bhramath Rehae Man Maanaanaan ||4||23||74||
कहि कबीर गुर भेटि महा सुख भ्रमत रहे मनु मानानां ॥४॥२३॥७४॥
ਕਬੀਰ ਕਹਿੰਦੇ ਹਨ, ਸਤਿਗੁਰੂ ਨੂੰ ਮਿਲ ਕੇ, ਉੱਚਾ ਸੁਖ ਪ੍ਰਾਪਤ ਹੁੰਦਾ ਹੈ। ਭਟਕਣਾ ਮੁੱਕ ਜਾਂਦੀ ਹੈ ਤੇ ਮਨ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ||4||23||74||
Says Kabeer, meeting the Guru, I have found absolute peace. My mind has ceased its wanderings; I am happy. ||4||23||74|

15543 ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ
Raag Gourree Poorabee Baavan Akharee Kabeer Jeeo Kee
रागु गउड़ी पूरबी बावन अखरी कबीर जीउ की
ਰਾਗ ਗਉੜੀ ਵਿੱਚ ਪੂਰਬੀ ਬਵੰਜਾ ਅੱਖਰ ਲਿਪੀ ਦੇ ਕਬੀਰ ਜੀ ਨੇ ਲਿਖੇ ਹਨ॥
Raag Gauree Poorbee, Baawan Akhree Of Kabeer Jee:
15544 ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
Ik Oankaar Sathinaam Karathaa Purakh Guraprasaadh ||
ੴ सतिनामु करता पुरखु गुरप्रसादि ॥
ਰੱਬ ਇੱਕ ਹੈ। ਉਸ ਦਾ ਨਾਮ ਸੱਚ ਹੈ। ਦੁਨੀਆਂ ਦਾ ਸਬ ਕੁੱਝ ਮਾਲਕ ਆਪ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕ ਤਾਕਤ ਹੈ ॥
One Universal Creator God. Truth Is The Name. Creative Being Personified. By Guru's Grace:
15545 ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
Baavan Ashhar Lok Thrai Sabh Kashh Ein Hee Maahi ||
बावन अछर लोक त्रै सभु कछु इन ही माहि ॥
ਬਵੰਜਾ ਅੱਖਰਾਂ ਵਿੱਚ ਤਿੰਨ ਲੋਕਾਂ ਦਾ ਸਾਰਾ ਕੁੱਝ ਪੜ੍ਹਨਾ, ਲਿਖਣਾ, ਬੋਲਣਾ, ਸੁਣਨਾ, ਸੋਚਣਾ. ਸਮਝਣਾ ਇਸੇ ਵਿੱਚ ਹੈ ॥
Through these fifty-two letters, the three worlds and all things are described.
15546 ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥
Eae Akhar Khir Jaahigae Oue Akhar Ein Mehi Naahi ||1||
ए अखर खिरि जाहिगे ओइ अखर इन महि नाहि ॥१॥
ਇਹ ਸ਼ਬਦ ਨਾਸ਼ ਹੋ ਜਾਣਗੇ। ਰੱਬ ਦਾ ਮਿਲਾਪ ਜਿਸ ਬਾਣੀ ਵਿਚ ਅਨੁਭਵ ਹੁੰਦਾ ਹੈ, ਉਹ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ ਜੋ ਇਹਨਾਂ ਅੱਖਰਾਂ ਵਿਚ ਆ ਸਕਣ ||1||
These letters shall perish; they cannot describe the Imperishable Lord. ||1||
15547 ਜਹਾ ਬੋਲ ਤਹ ਅਛਰ ਆਵਾ ॥
Jehaa Bol Theh Ashhar Aavaa ||
जहा बोल तह अछर आवा ॥
ਜਿਥੇ ਵਰਤਾਰਾ ਬੋਲ ਕੇ ਬਿਆਨ ਕੀਤਾ ਜਾ ਸਕਦਾ ਹੈ, ਉੱਥੇ ਅੱਖਰ ਸ਼ਬਦ ਵਰਤੇ ਜਾਂਦੇ ਹਨ ॥
Wherever there is speech, there are letters.
15548 ਜਹ ਅਬੋਲ ਤਹ ਮਨੁ ਨ ਰਹਾਵਾ ॥
Jeh Abol Theh Man N Rehaavaa ||
जह अबोल तह मनु न रहावा ॥
ਰੱਬ ਵਿਚ ਲੀਨ ਹੋਣ ਦਾ ਅੰਨਦ ਉਸ ਬਾਰੇ ਦੱਸਿਆ ਨਹੀਂ ਜਾ ਸਕਦਾ। ਉਹ ਪ੍ਰਮਾਤਮਾ ਮਨ ਦੀ ਸਮਝ ਵਿੱਚ ਨਹੀਂ ਪੈਂਦਾ। ਜੋ ਅਵਸਥਾ ਬਿਆਨ ਤੋਂ ਪਰੇ ਹੈ ॥
Where there is no speech, there, the mind rests on nothing.
15549 ਬੋਲ ਅਬੋਲ ਮਧਿ ਹੈ ਸੋਈ ॥
Bol Abol Madhh Hai Soee ||
बोल अबोल मधि है सोई ॥
ਜਿੱਥੇ ਬੋਲ ਕੇ ਅੱਖਰ ਵਰਤੇ ਜਾ ਸਕਦੇ ਹਨ। ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ। ਬਿਨਾਂ ਬੋਲਣ ਤੋਂ ਚੁਪ ਵਿੱਚ ਵੀ ਉਹੀ ਰੱਬ ਹੈ ॥
He is in both speech and silence.
15550 ਜਸ ਓਹੁ ਹੈ ਤਸ ਲਖੈ ਨ ਕੋਈ ॥੨॥
Jas Ouhu Hai Thas Lakhai N Koee ||2||
जस ओहु है तस लखै न कोई ॥२॥
ਪ੍ਰਮਾਤਮਾ ਜੈਸਾ ਵੀ ਹੈ, ਉਸ ਦਾ ਪੂਰਾ ਬਿਆਨ ਨਹੀਂ ਹੋ ਸਕਦਾ, ਰੱਬ ਦੇ ਕੰਮ, ਪਸਾਰਾ, ਗੁਣ ਬੇਅੰਤ ਹਨ ||2||
No one can know Him as He is. ||2||
15551 ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥
Aleh Leho Tho Kiaa Keho Keho Th Ko Oupakaar ||
अलह लहउ तउ किआ कहउ कहउ त को उपकार ॥
ਨਾ ਦਿਸਣ ਵਾਲੇ ਰੱਬ ਨੂੰ ਲੱਭ ਵੀ ਲਵਾਂ। ਰੱਬ ਦਾ ਸਹੀ ਸਰੂਪ ਮਿਹਰਬਾਨੀਆਂ ਬਿਆਨ ਨਹੀਂ ਕਰ ਸਕਦਾ॥
।If I come to know the Lord, what can I say; what good does it do to speak?
15552 ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥
Battak Beej Mehi Rav Rehiou Jaa Ko Theen Lok Bisathhaar ||3||
बटक बीज महि रवि रहिओ जा को तीनि लोक बिसथार ॥३॥
ਜਿਵੇਂ ਬੋਹੜ ਦਾ ਰੁੱਖ ਬੀਜ ਵਿਚ ਬੀਜ ਬੋਹੜ ਵਿਚ ਹੈ। ਬੋਹੜ ਪਹਿਲਾਂ ਸੀ ਜਾਂ ਬੀਜ ਸੀ। ਤਿੰਨੇ ਲੋਕ ਸਾਰਾ ਜਗਤ ਪਸਾਰਾ ਹੈ ||3||
He is contained in the seed of the banyan-tree, and yet, His expanse spreads across the three worlds. ||3||
15553 ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥
Aleh Lehanthaa Bhaedh Shhai Kashh Kashh Paaeiou Bhaedh ||
अलह लहंता भेद छै कछु कछु पाइओ भेद ॥
ਪ੍ਰਭੂ ਨੂੰ ਮਿਲਣ ਦਾ ਜਤਨ ਕਰਦਿਆਂ ਮੇਰੀ ਦੁਬਿਧਾ ਮੁੱਕ ਗਈ ਹੈ। ਕੁੱਝ ਕੁੱਝ ਰਾਜ਼ ਸਮਝ ਲਿਆ ਹੈ ॥
One who knows the Lord understands His mystery, and bit by bit, the mystery disappears.
15554 ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥
Oulatt Bhaedh Man Baedhhiou Paaeiou Abhang Ashhaedh ||4||
उलटि भेद मनु बेधिओ पाइओ अभंग अछेद ॥४॥
ਦੁਬਿਧਾ ਮੁੱਕਣ ਨਾਲ ਮਨ ਨਾਸ਼ ਨਾ ਹੋਣ ਵਾਲੇ, ਵਿੰਨ੍ਹੇ ਨਾਂ ਜਾ ਸਕਣ ਵਾਲੇ ਰੱਬ ਵਿੱਚ ਲੀਨ ਹੋ ਗਿਆ ਹੈ ||4||
Turning away from the world, one's mind is pierced through with this mystery, and one obtains the Indestructible, Impenetrable Lord. ||4||
15555 ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥
Thurak Thareekath Jaaneeai Hindhoo Baedh Puraan ||
तुरक तरीकति जानीऐ हिंदू बेद पुरान ॥
ਚੰਗਾ ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ, ਜੋ ਤਰੀਕਤ- ਸ਼ਰੀਅਤ, ਤਰੀਕਤ, ਮਾਅਰਫ਼ਤ ਅਤੇ ਹਕੀਕਤ ਵਿਚ ਲੱਗਾ ਹੋਵੇ। ਚੰਗਾ ਹਿੰਦੂ ਉਸ ਨੂੰ ਸਮਝਿਆ ਜਾਂਦਾ ਹੈ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ ॥
The Muslim knows the Muslim way of life; the Hindu knows the Vedas and Puraanas.
15556 ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥
Man Samajhaavan Kaaranae Kashhooak Parreeai Giaan ||5||
मन समझावन कारने कछूअक पड़ीऐ गिआन ॥५॥
ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ ਕੋਈ ਉੱਚੇ ਵਿਚਾਰ ਗੁਣ, ਗਿਆਨ ਪੜ੍ਹਨ ਜ਼ਰੂਰੀ ਹੈ ||5||
To instruct their minds, people ought to study some sort of spiritual wisdom. ||5||
15557 ਓਅੰਕਾਰ ਆਦਿ ਮੈ ਜਾਨਾ ॥
Ouankaar Aadh Mai Jaanaa ||
ओअंकार आदि मै जाना ॥
ਇੱਕ ਪ੍ਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ, ਮੈਂ ਉਸ ਨੂੰ ਸਮਝਦਾ ਹਾਂ ॥
I know only the One, the Universal Creator, the Primal Being.
15558 ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥
Likh Ar Maettai Thaahi N Maanaa ||
लिखि अरु मेटै ताहि न माना ॥
ਉਹ ਪ੍ਰਭੂ ਲਿਖਦਾ, ਮੇਟਦਾ ਪੈਦਾ ਕਰਦਾ, ਮਾਰ ਦਿੰਦਾ ਹੈ। ਉਸ ਪ੍ਰਮਾਤਮਾ ਨੂੰ ਚੇਤੇ ਵਿੱਚ ਯਾਦ ਕਰਕੇ ਨਹੀਂ ਮਨਦਾ ॥
I do not believe in anyone whom the Lord writes and erases.
15559 ਓਅੰਕਾਰ ਲਖੈ ਜਉ ਕੋਈ ॥
Ouankaar Lakhai Jo Koee ||
ओअंकार लखै जउ कोई ॥
ਕੋਈ ਬੰਦਾ ਹੀ ਇੱਕ ਪ੍ਰਭੂ ਨੂੰ ਬਿਆਨ ਕਰ ਸਕਦਾ ਹੈ ॥
If someone knows the One, the Universal Creator,
15560 ਸੋਈ ਲਖਿ ਮੇਟਣਾ ਨ ਹੋਈ ॥੬॥
Soee Lakh Maettanaa N Hoee ||6||
सोई लखि मेटणा न होई ॥६॥
ਐਸੇ ਰੱਬ ਨੂੰ ਸਮਝੀਏ ਜੋ ਸਦਾ ਰਹਿਣ ਵਾਲਾ ਹੈ। ਕਦੇ ਖਤਮ ਨਹੀਂ ਹੁੰਦਾ। ਰੱਬ ਨੂੰ ਸਮਝਣ ਵਾਲੇ ਮਨੁੱਖ ਦੀ ਉੱਚੀ ਆਤਮਕ ਸੁਰਤ ਦਾ ਨਾਸ ਨਹੀਂ ਹੁੰਦਾ ॥
He shall not perish, since he knows Him. ||6||
15561 ਕਕਾ ਕਿਰਣਿ ਕਮਲ ਮਹਿ ਪਾਵਾ ॥
Kakaa Kiran Kamal Mehi Paavaa ||
कका किरणि कमल महि पावा ॥
ਅੱਖਰ ਕੱਕਾ ਤੋਂ ਕਿਰਨ ਹੈ ਗਿਆਨ ਮੈਂ ਹਿਰਦੇ ਦੇ ਵਿਚ ਟਿਕਾ ਲਵਾਂ ॥
KAKKA: When the rays of Divine Light come into the heart-lotus,
15562 ਸਸਿ ਬਿਗਾਸ ਸੰਪਟ ਨਹੀ ਆਵਾ ॥
Sas Bigaas Sanpatt Nehee Aavaa ||
ससि बिगास स्मपट नही आवा ॥
ਚੰਦਰਮਾ ਦੀ ਸੋਹਣੀ ਚਾਨਣੀ ਨਾਲ ਖਿੜਿਆ ਹੋਇਆ ਹਿਰਦਾ ਰੱਬ ਵੱਲੋਂ ਨਹੀਂ ਮੁੜਦਾ। ਰੱਬ ਚੇਤੇ ਕਰਨ ਨਾਲ ਹਿਰਦਾ ਖਿੜਿਆ ਰਹਿੰਦਾ ਹੈ ॥
The moon-light of Maya cannot enter the basket of the mind.
15563 ਅਰੁ ਜੇ ਤਹਾ ਕੁਸਮ ਰਸੁ ਪਾਵਾ ॥
Ar Jae Thehaa Kusam Ras Paavaa ||
अरु जे तहा कुसम रसु पावा ॥
ਉਸ ਖਿੜੇ ਹੋਏ ਹਿਰਦੇ ਕੌਲ ਫੁੱਲ ਦਾ ਅਨੰਦ ਮਿਲਦਾ ਹੈ ॥
And if one obtains the subtle fragrance of that spiritual flower,
15564 ਅਕਹ ਕਹਾ ਕਹਿ ਕਾ ਸਮਝਾਵਾ ॥੭॥
Akeh Kehaa Kehi Kaa Samajhaavaa ||7||
अकह कहा कहि का समझावा ॥७॥
ਉਸ ਅਨੰਦ ਦਾ ਬਿਆਨ ਦਸਣ ਤੋਂ ਪਰੇ ਹੈ। ਉਹ ਕਿਵੇਂ ਦੱਸ ਕੇ, ਕਿਵੇਂ ਸਮਝਾ ਸਕਦਾ ਹਾਂ? ||7|
He cannot describe the indescribable; he could speak, but who would understand? ||7||
15565 ਖਖਾ ਇਹੈ ਖੋੜਿ ਮਨ ਆਵਾ ॥
Khakhaa Eihai Khorr Man Aavaa ||
खखा इहै खोड़ि मन आवा ॥

ਅੱਖਰ ਖੱਖੇ ਤੋਂ ਖੋੜ ਹੈ ਭਾਵ
ਪ੍ਰਭੂ ਦੇ ਕੋਲ ਆ ਕੇ ਇਹ ਮਨ ਚਰਨਾ ਵਿੱਚ ਟਿਕਦਾ ਹੈ ॥
KHAKHA: The mind has entered this cave.
15566 ਖੋੜੇ ਛਾਡਿ ਨ ਦਹ ਦਿਸ ਧਾਵਾ ॥
Khorrae Shhaadd N Dheh Dhis Dhhaavaa ||
खोड़े छाडि न दह दिस धावा ॥
ਪ੍ਰਭੂ ਨੂੰ ਛੱਡ ਕੇ, ਦਸੀਂ ਪਾਸੀਂ ਨਹੀਂ ਦੌੜਦਾ ॥
It does not leave this cave to wander in the ten directions.
15567 ਖਸਮਹਿ ਜਾਣਿ ਖਿਮਾ ਕਰਿ ਰਹੈ ॥
Khasamehi Jaan Khimaa Kar Rehai ||
खसमहि जाणि खिमा करि रहै ॥
ਮਾਲਕ ਪ੍ਰਭੂ ਨਾਲ ਸਾਂਝ ਪਾ ਕੇ ਬਖ਼ਸ਼ਣ ਵਾਲੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ॥
Knowing their Lord and Master, people show compassion;
15568 ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥
Tho Hoe Nikhiao Akhai Padh Lehai ||8||
तउ होइ निखिअउ अखै पदु लहै ॥८॥
ਪ੍ਰਭੂ ਨਾਲ ਲਿਵ ਲਾ ਕੇ, ਊਚੀ ਪਦਵੀ ਪ੍ਰਾਪਤ ਕਰ ਲੈਂਦਾ ਹੈ। ਕਦੇ ਉੱਚੀ ਪਦਵੀ ਦੀ ਕੁਰਸੀ ਤੋਂ ਉੱਤਰ ਜਾਂਦਾ ਹੈ ||8||
Then, they become immortal, and attain the state of eternal dignity. ||8||
15569 ਗਗਾ ਗੁਰ ਕੇ ਬਚਨ ਪਛਾਨਾ ॥
Gagaa Gur Kae Bachan Pashhaanaa ||
गगा गुर के बचन पछाना ॥
ਜੋ ਮਨੁੱਖ ਨੇ ਅੱਖਰ ਗੱਗਾ ਤੋਂ ਗੁਰੂ, ਸਤਿਗੁਰੂ ਦੀ ਬਾਣੀ ਦੀ ਬਿਚਾਰ ਨੂੰ ਜਾਣ ਲਿਆ ਹੈ ॥
GAGGA: One who understands the Guru's Word
15570 ਦੂਜੀ ਬਾਤ ਨ ਧਰਈ ਕਾਨਾ ॥
Dhoojee Baath N Dhharee Kaanaa ||
दूजी बात न धरई काना ॥
ਉਹ ਰੱਬ ਦੇ ਗੁਣਾਂ ਦੀ ਪ੍ਰਸੰਸਾ ਤੋਂ ਬਿਨਾ, ਕੋਈ ਹੋਰ ਗੱਲ ਕੰਨਾ ਨਾਲ ਨਹੀਂ ਸੁਣਦੀ ॥
Does not listen to anything else.
15571 ਰਹੈ ਬਿਹੰਗਮ ਕਤਹਿ ਨ ਜਾਈ ॥
Rehai Bihangam Kathehi N Jaaee ||
रहै बिहंगम कतहि न जाई ॥
ਉਹ ਬੰਦਾ ਦੁਨੀਆਂ ਦੀ ਕਿਸੇ ਚੀਜ਼ ਮਾਇਆ ਦਾ ਮੋਹ ਕਰਕੇ ਕਬਜਾ ਨਹੀਂ ਕਰਦਾ, ਵਰਤਣ ਲਈ ਹੀ ਵਰਤਦਾ ਹੈ। ਰੱਬ ਤੋਂ ਦੂਰ ਨਹੀਂ ਜਾਂਦਾ ॥
He remains like a hermit and does not go anywhere,
15572 ਅਗਹ ਗਹੈ ਗਹਿ ਗਗਨ ਰਹਾਈ ॥੯॥
Ageh Gehai Gehi Gagan Rehaaee ||9||
अगह गहै गहि गगन रहाई ॥९॥
ਜਿਵੇਂ ਚੋਗ ਨਾਲ ਪੇਟ ਭਰ ਕੇ, ਪੰਛੀ ਮੌਜ ਵਿਚ ਆ ਕੇ, ਉੱਚਾ ਆਕਾਸ਼ ਵਿਚ ਉੱਡਦੇ ਹਨ ||9||
When he grasps the Ungraspable Lord and dwells in the sky of the Tenth Gate. ||9||
15573 ਘਘਾ ਘਟਿ ਘਟਿ ਨਿਮਸੈ ਸੋਈ ॥
Ghaghaa Ghatt Ghatt Nimasai Soee ||
घघा घटि घटि निमसै सोई ॥
ਅੱਖਰ ਘੱਘੇ ਤੋਂ ਘੱਟ-ਘੱਟ ਹਰੇਕ ਸਰੀਰ ਵਿਚ ਉਹ ਪ੍ਰਭੂ ਹੀ ਵੱਸਦਾ ਹੈ ॥
GHAGHA: He dwells in each and every heart.
15574 ਘਟ ਫੂਟੇ ਘਟਿ ਕਬਹਿ ਨ ਹੋਈ ॥
Ghatt Foottae Ghatt Kabehi N Hoee ||
घट फूटे घटि कबहि न होई ॥
ਕੋਈ ਸਰੀਰ ਮਰ ਜਾਏ, ਤਾਂ ਕਦੇ ਪ੍ਰਭੂ ਦੀ ਹੋਂਦ ਵਿਚ ਕੋਈ ਘਾਟਾ ਨਹੀਂ ਪੈਂਦਾ। ਰੱਬ ਨਾਲ ਜੁੜੇ ਬੰਦੇ ਨੂੰ ਵੀ ਦੁਖ ਨਹੀਂ ਲਗਦਾ ॥
Even when the body-pitcher bursts, he does not diminish.
15575 ਤਾ ਘਟ ਮਾਹਿ ਘਾਟ ਜਉ ਪਾਵਾ ॥
Thaa Ghatt Maahi Ghaatt Jo Paavaa ||
ता घट माहि घाट जउ पावा ॥
ਜਦੋਂ ਕੋਈ ਜੀਵ ਇਸ ਸਰੀਰ ਦੇ ਅੰਦਰ ਹੀ ਮਨ ਜਿੱਤ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਪੱਤਣ ਲੱਭ ਲੈਂਦਾ ਹੈ ॥
When someone finds the Path to the Lord within his own heart,
15576 ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥
So Ghatt Shhaadd Avaghatt Kath Dhhaavaa ||10||
सो घटु छाडि अवघट कत धावा ॥१०॥
ਇਸ ਪੱਤਣ ਰੱਬ ਦੇ ਦਰ ਨੂੰ ਛੱਡ ਕੇ ਉਹ ਹੋਰ ਕਿਤੇ ਖੱਡਾ ਵਿੱਚ ਰਸਤਾ ਨਹੀਂ ਜਾਂਦਾ ||10||
Why should he abandon that Path to follow some other path? ||10||
15577 ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥
N(g)ann(g)aa Nigrehi Sanaehu Kar Niravaaro Sandhaeh ||
ङंङा निग्रहि सनेहु करि निरवारो संदेह ॥
ਆਪਣੇ ਮਨ ਨੂੰ ਵਿਕਾਰਾਂ ਤੋਂ ਚੰਗੀ ਤਰ੍ਹਾਂ ਰੋਕ ਕੇ, ਪ੍ਰਭੂ ਨਾਲ ਪਿਆਰ ਬਣਾ ਕੇ ਹੀਨਤਾ ਦੂਰ ਕਰੀਏ ॥
NGANGA: Restrain yourself, love the Lord, and dismiss your doubts.
15578 ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥੧੧॥
Naahee Dhaekh N Bhaajeeai Param Siaanap Eaeh ||11||
नाही देखि न भाजीऐ परम सिआनप एह ॥११॥
ਇਹ ਦੇਖ ਕੇ ਹੀ ਭੱਜਣਾਂ ਨਹੀਂ ਚਾਹੀਦਾ। ਸਭ ਤੋਂ ਵੱਡੀ ਅਕਲ ਇਹੀ ਹੈ ||11||
Even if you do not see the Path, do not run away; this is the highest wisdom. ||11||
15579 ਚਚਾ ਰਚਿਤ ਚਿਤ੍ਰ ਹੈ ਭਾਰੀ ॥
Chachaa Rachith Chithr Hai Bhaaree ||
चचा रचित चित्र है भारी ॥
ਅੱਖਰ ਚੱਚਾ ਤੋਂ ਚਿੱਤਰ ਲਿਖਿਆ ਹੈ। ਪ੍ਰਭੂ ਦਾ ਬਣਾਇਆ ਹੋਇਆ, ਇਹ ਜਗਤ ਬਹੁਤ ਵੱਡੀ ਭਾਰੀ ਤਸਵੀਰ ਹੈ ॥
CHACHA: He painted the great picture of the world.
15580 ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥
Thaj Chithrai Chaethahu Chithakaaree ||
तजि चित्रै चेतहु चितकारी ॥
ਇਸ ਤਸਵੀਰ ਦੇ ਮੋਹ ਨੂੰ ਛੱਡ ਕੇ, ਤਸਵੀਰ ਬਣਾਉਣ ਵਾਲੇ ਰੱਬ ਨੂੰ ਚੇਤੇ ਰੱਖੀਏ ॥
Forget this picture, and remember the Painter.
15581 ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥
Chithr Bachithr Eihai Avajhaeraa ||
चित्र बचित्र इहै अवझेरा ॥
ਸੰਸਾਰ-ਰੂਪ ਤਸਵੀਰ ਮਨ ਨੂੰ ਮੋਹ ਲੈਣ ਵਾਲੀ ਹੈ ॥
This wondrous painting is now the problem.
15582 ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥
Thaj Chithrai Chith Raakh Chithaeraa ||12||
तजि चित्रै चितु राखि चितेरा ॥१२॥
ਆਪਣੇ ਬੁੱਤ ਦਾ ਖ਼ਿਆਲ ਛੱਡ ਕੇ, ਤਸਵੀਰ ਬਣਾਉਣ ਵਾਲੇ ਵਿਚ ਆਪਣੇ ਚਿੱਤ ਨੂੰ ਜੋੜ ਕੇ ਰੱਖੀਏ ||12||
Forget this picture and focus your consciousness on the Painter. ||12||
15583 ਛਛਾ ਇਹੈ ਛਤ੍ਰਪਤਿ ਪਾਸਾ ॥
Shhashhaa Eihai Shhathrapath Paasaa ||
छछा इहै छत्रपति पासा ॥
ਅੱਖਰ ਛੱਛਾ ਤੋਂ ਛਤਰਪਤੀ ਇਹ ਛਤਰਾਂ ਦਾ ਮਾਲਕ ਰੱਬ ਸਭ ਦਾ ਪਾਤਸ਼ਾਹ ਹੈ ॥
CHHACHHA: The Sovereign Lord of the Universe is here with you.
15584 ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥
Shhak K N Rehahu Shhaadd K N Aasaa ||
छकि कि न रहहु छाडि कि न आसा ॥
ਮਨ ਹੋਰ ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਤੂੰ ਇਸ ਪ੍ਰਭੂ ਪਾਸ ਹੀ ਨਹੀਂ ਰਹਿੰਦਾ? ॥
Why are you so unhappy? Why don't you abandon your desires?
15585 ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥
Rae Man Mai Tho Shhin Shhin Samajhaavaa ||
रे मन मै तउ छिन छिन समझावा ॥
ਹੇ ਮਨ ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ ॥
O my mind, each and every moment I try to instruct you,
15586 ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥
Thaahi Shhaadd Kath Aap Badhhaavaa ||13||
ताहि छाडि कत आपु बधावा ॥१३॥
ਉਸ ਚਿੱਤਰਕਾਰ ਨੂੰ ਵਿਸਾਰ ਕੇ, ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈਂ ||13||
But you forsake Him, and entangle yourself with others. ||13||
15587 ਜਜਾ ਜਉ ਤਨ ਜੀਵਤ ਜਰਾਵੈ ॥
Jajaa Jo Than Jeevath Jaraavai ||
जजा जउ तन जीवत जरावै ॥
ਅੱਖਰ ਜੱਜੇ ਤੋਂ ਜਾਉ ਹੈ, ਜਦੋਂ ਕੋਈ ਜੀਵ ਮਾਇਆ ਵਿਚ ਰਹਿੰਦਾ ਹੋਇਆ ਹੀ ਸਰੀਰ ਦੀਆਂ ਵਾਸ਼ਨਾ ਜਿਉਂਦਾ ਹੀ ਮਾਰ ਲੈਂਦਾ ਹੈ ॥
JAJJA: If someone burns his body while he is still alive,
15588 ਜੋਬਨ ਜਾਰਿ ਜੁਗਤਿ ਸੋ ਪਾਵੈ ॥
Joban Jaar Jugath So Paavai ||
जोबन जारि जुगति सो पावै ॥
ਉਹ ਮਨੁੱਖ ਜੁਆਨੀ ਸਾੜ ਕੇ ਜਿਊਣ ਦੀ ਜਾਚ ਸਿੱਖ ਲੈਂਦਾ ਹੈ ॥
And burns away the desires of his youth, then he finds the right way.
15589 ਅਸ ਜਰਿ ਪਰ ਜਰਿ ਜਰਿ ਜਬ ਰਹੈ ॥
As Jar Par Jar Jar Jab Rehai ||
अस जरि पर जरि जरि जब रहै ॥
ਜਦੋਂ ਮਨੁੱਖ ਆਪਣੇ ਧਨ ਦੇ ਹੰਕਾਰ, ਦੌਲਤ ਦੀ ਆਸ ਨੂੰ ਸਾੜ ਕੇ, ਆਪਣੇ ਵਿਚ ਰਹਿੰਦਾ ਹੈ ॥
When he burns his desire for his own wealth, and that of others,
15590 ਤਬ ਜਾਇ ਜੋਤਿ ਉਜਾਰਉ ਲਹੈ ॥੧੪॥
Thab Jaae Joth Oujaaro Lehai ||14||
तब जाइ जोति उजारउ लहै ॥१४॥
ਤਾਂ ਉੱਚੀ ਆਤਮਕ ਅਵਸਥਾ ਵਿਚ ਅੱਪੜ ਕੇ, ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ ||14||
Then he finds the Divine Light. ||14||

Comments
Post a Comment