ਭਾਗ 2 ਪੁਲਿਸ ਸਰਕਾਰ ਦੇ ਆਡਰ ਨਾਲ ਹੀ ਗੁਰਮੀਤ ਰਾਮ ਰਹੀਮ ਨੂੰ ਸਬੂਤਾਂ ਸਮੇਤ ਕਾਬੂ ਕੀਤਾ ਗਿਆ ਹੈ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਸੱਤੀ (ਕੈਲਗਰੀ) – ਕੈਨੇਡਾ satwinder_7@hotmail.com
ਬਹੁਤ ਸਾਰੇ ਅਫ਼ਸਰ ਬਹੁਤ ਇਮਾਨਦਾਰ ਵੀ ਹਨ। ਪਰ ਉਨ੍ਹਾਂ ਦੇ ਹੱਥ ਮੰਤਰੀਆਂ ਨੇ ਬੰਨੇ ਹੋਏ ਹਨ। ਜੋ ਕਤਲ, ਜਾਨ-ਮਾਲ ਦਾ ਨੁਕਸਾਨ ਹੋਇਆ ਕੌਣ ਜੁੰਮੇਬਾਰ ਹੈ? ਇਸ ਨੁਕਸਾਨ ਹੋਣ ਦੀ ਉਡੀਕ ਕਰਕੇ ਤਾਂ ਸ਼ਾਂਤੀ ਬਹਾਲ ਹੋਈ ਹੈ। ਅੱਗੇ ਆਉਣ ਵਾਲੇ ਦਿਨਾਂ ਲਈ ਕੀ ਕੀਤਾ ਜਾ ਰਿਹਾ ਹੈ? ਕਿ ਕਦੇ ਫਿਰ ਤੋਂ ਲੋਕ ਇਕੱਠੇ ਹੋ ਕੇ ਜਾਨ-ਮਾਲ ਦਾ ਨੁਕਸਾਨ ਭੰਨ ਤੋੜ, ਅੱਗਾ ਨਹੀਂ ਲਗਾਉਣਗੇ। ਪੁਲਿਸ, ਫ਼ੌਜ ਦੇ ਹੁੰਦੇ ਹੋਏ ਇੱਕ ਵੀ ਗੁੰਡੇ ਨੂੰ ਪੰਚਕੂਲਾ ਵਿੱਚੋਂ ਬਾਹਰ ਨਹੀਂ ਕੱਢਿਆ ਗਿਆ। ਲੋਕਾਂ ਨਾਲ ਖੁੱਲ੍ਹੇਆਮ ਖਿਲਵਾੜ ਸਰਕਾਰ ਕਰ ਰਹੀ ਹੈ। ਸਰਕਾਰੀ ਜ਼ੁੰਮੇਵਾਰ ਅਫ਼਼ਸਰਾ ਮੰਤਰੀਆਂ ਨੂੰ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ। ਲੱਖਾਂ ਗੁੰਡਿਆਂ ਮੂਹਰੇ ਸਮੇਂ ਸਿਰ ਪੁਲਿਸ, ਫ਼ੌਜ ਵੀ ਐਕਸ਼ਨ ਨਹੀਂ ਲੈ ਸਕੀ। ਗੁੰਡਿਆਂ ਲਈ ਅੱਥਰੂ ਗੈੱਸ ਸਜਾ ਸੁਣਾਉਣ ਤੋਂ ਪਹਿਲਾਂ ਵਰਤੀ ਜਾਂਦੀ। ਬਦਮਾਸ਼ਾਂ ਦੀ ਭੀੜ ਨੂੰ ਰਫ਼ਾ-ਦਫ਼ਾ ਕੀਤਾ ਜਾਂਦਾ। ਸਗੋਂ ਦਾਦਾ ਬਣੇ ਲੋਕਾਂ ਨੂੰ ਖਾਣ-ਪੀਣ ਰਹਿਣ ਨੂੰ ਥਾਂ ਪਾਰਕ ਨੂੰ ਦਿੱਤਾ ਗਿਆ। ਅਜੇ ਵੀ ਡੇਰੇ ਦੇ ਅੰਦਰ ਵੜਨ ਤੋਂ ਸਰਕਾਰ ਡਰਦੀ ਹੈ। ਫ਼ੌਜ ਸ਼ਾਇਦ ਅੰਦਰ ਜਾਵੇਗੀ। ਕਈ ਮੰਤਰੀ ਵੀ ਔਰਤਾਂ ਨਾਲ ਹਮ ਬਿਸਤਰ ਹੋਣ ਐਸ਼ ਕਰਨ ਲਈ ਸਿਰਸਾ ਤੇ ਹੋਰ ਸਾਧਾਂ ਕੋਲ ਜਾਂਦੇ ਹਨ। ਗੁਰਮੀਤ ਰਾਮ ਰਹੀਮ ਨੂੰ ਅਦਾਲਤ ਪੰਚਕੂਲਾ ਤੋਂ ਰੋਹਤਕ ਹਿਰਾਸਤ ਜੇਲ ਵਿੱਚ ਲੈ ਕੇ ਗਏ ਤਾਂ ਹੈਲੀਕਾਪਟਰ ਰਾਹੀ ਉਸ ਦੀ ਬੇਟੀ ਸਮੇਤ ਲੈ ਕੇ ਗਏ। ਅੱਜ ਤੱਕ ਕਿਸੇ ਕੈਦੀ ਨੂੰ ਹੈਲੀਕਾਪਟਰ ਰਾਹੀ ਇੱਕ ਜੇਲ ਤੋਂ ਦੂਜੀ ਜੇਲ ਤੱਕ ਫੈਮਲੀ ਮੈਂਬਰ ਸਮੇਤ ਨਹੀਂ ਲੈ ਕੇ ਗਏ। ਗੁਰਮੀਤ ਰਾਮ ਰਹੀਮ ਨੇ ਹੈਲੀਕਾਪਟਰ ਤੇ ਜੋਨ ਸ਼ੋਸ਼ਨ ਲਈ ਔਰਤ ਬੇਟੀ ਹਨੀਪ੍ਰੀਤ ਨਾਲ ਰੱਖਣ ਦਾ ਖ਼ਰਚਾ ਦਿੱਤਾ ਹੋਣਾ ਹੈ। ਮੂੰਹ ਬੋਲੀ ਬੇਟੀ ਹਨੀਪ੍ਰੀਤ ਦੇ ਪਤੀ ਨੇ ਦੋਨਾਂ ਨੂੰ ਸੈਕਸ ਕਰਦੇ ਦੇਖ ਲਿਆ ਸੀ। ਪਤੀ ਨੇ ਵੀ ਅਦਾਲਤ ਦਾ ਦਰਵਾਜਾ ਖੜ੍ਹਕਾਇਆ ਸੀ। ਗੁਰਮੀਤ ਰਾਮ ਰਹੀਮ ਨੂੰ ਕੀ ਸਰਕਾਰ ਜੇਲ ਵਿੱਚ ਸੈਕਸ ਕਰਨ ਨੂੰ ਔਰਤਾਂ ਦਿੰਦੀ ਹੈ? ਐਸੇ ਭੇੜੀਏ ਕੋਲ ਤਾਂ ਚਿੱੜੀ ਵੀ ਨਹੀਂ ਫ਼ਕਨੀ ਚਾਹੀਦੀ। ਹਿਰਾਸਤ ਵਿੱਚ ਲੈਣ ਪਿੱਛੋਂ ਇੱਕ ਜੇਲ ਤੋਂ ਦੂਜੀ ਜੇਲ ਤੱਕ ਜਾਣ ਲਈ ਪੁਲਿਸ ਫ਼ੌਜ ਦੀ ਗੱਡੀ ਹੁੰਦੀ ਹੈ। ਕੈਦੀ ਨੂੰ ਕੋਈ ਪਬਲਿਕ, ਪਰਿਵਾਰ ਦਾ ਬੰਦਾ ਸਾਥ ਨਹੀਂ ਦੇ ਸਕਦਾ। ਲੱਗਦਾ ਹੈ ਗੁਰਮੀਤ ਰਾਮ ਰਹੀਮ ਦੀ ਧੀ ਵੀ ਹੱਵਸ ਲਈ ਹਿਰਾਸਤ ਜੇਲ ਵਿੱਚ ਨਾਲ ਗਈ ਹੈ। ਸੁਣਿਆ ਹੈ ਧੀਆਂ ਨਾਲ ਵੀ ਸੈਕਸ ਕਰਦਾ ਹੈ। ਉਸੇ ਸਮੇਂ ਜਿੰਨਾ ਲੋਕਾਂ ਨੇ ਜਹਾਜ਼, ਰੇਲ ਫੜਨੇ ਸਨ। ਆਪੋ ਆਪਣੇ ਕੰਮ ਕਰਨੇ ਸਨ। ਉਨ੍ਹਾਂ ਦਾ ਕਿੰਨਾ ਨੁਕਸਾਨ ਹੋਇਆ ਹੈ? ਲੋਕਾਂ ਦੀਆਂ ਜਹਾਜ਼ ਦੀਆਂ ਟਿਕਟਾਂ ਬਰਬਾਦ ਹੋ ਗਈਆਂ। ਲੋਕ ਸੂਲੀ ਟੰਗੇ ਹਨ। ਸਾਧ ਹੈਲੀਕਾਪਟਰ ਵਿੱਚ ਉੱਡਦਾ ਫਿਰਦਾ ਹੈ। ਏਅਰਕੰਡੀਸ਼ਨ ਗੈੱਸਟ ਹਾਊਸ ਵਿੱਚ ਧੀ ਤੇ ਹੋਰ ਦੇਵਕੀਆਂ ਨਾਲ ਐਸ਼ ਕਰਦਾ ਹੋਇਆ ਟੀਵੀ ਦੇਖ ਰਿਹਾ ਹੈ। ਗੁਰਮੀਤ ਰਾਮ ਰਹੀਮ ਬਲਾਤਕਾਰ ਕੀਤੇ ਦੀ ਸਜਾ ਸੁਣਨ ਆਇਆ ਤਾਂ ਗੁਰਮੀਤ ਰਾਮ ਰਹੀਮ ਦੀ ਰੱਖਿਆ ਲਈ ਉਸ ਨਾਲ 1000 ਕਾਰਾਂ ਸ਼ੜਕ ਤੇ ਦੋੜ ਰਹੀਆਂ ਸਨ। ਵੀ ਆਈ ਪੀ ਸਾਧ ਦੇ ਅਦਾਲਤ ਵਿੱਚ ਜਾਂਦੇ ਸਮੇਂ ਸਾਰੀ ਆਵਾਜਾਈ ਪੈਦਲ, ਸਾਈਕਲ, ਕਾਰਾਂ ਵੱਡੀ ਗੱਡੀ ਠੱਪ ਸੀ। ਕਈ ਲੱਖਾਂ ਟਰੇਡ ਲੋਕ ਪੰਜਾਬ, ਚੰਡੀਗੜ੍ਹ, ਹਰਿਆਣਾ ਤੱਕ ਲਾਈਨ ਲਗਾਈ ਖੜ੍ਹੇ ਸਨ। ਜਿੰਨਾਂ ਨੂੰ ਨੁਕਸਾਨ ਕਰਨ ਦੇ ਤਰੀਕੇ ਸਿਖਾਏ ਗਏ ਸਨ। ਇਹ ਸਾਰੇ ਸਾਧ ਦੇ ਭਗਤ ਬਲਾਤਕਾਰ ਨੂੰ ਆਪਣਾ ਧਰਮ ਸਮਝਦੇ ਹਨ। ਆਪਣੀਆਂ ਔਰਤਾਂ ਧੀਆਂ, ਭੈਣਾਂ ਨੂੰ ਗੁਰਮੀਤ ਰਾਮ ਰਹੀਮ ਕੋਲ ਆਸ਼ਰਮ ਵਿੱਚ ਸੈਕਸ ਦੀ ਭੁੱਖ ਮਿਟਾਉਣ ਨੂੰ ਛੱਡਦੇ ਹਨ। ਕਿਤੇ ਹੋਰ ਵਿਆਹ ਨਹੀਂ ਕਰਨੇ ਪੈਂਦੇ। ਸਾਧ ਤੇ ਭਗਤ ਹੀ ਜਵਾਨ, ਬੁੱਢੀਆਂ ਔਰਤਾਂ ਦੀ ਆਸ ਪੂਰੀ ਕਰਦੇ ਰਹੇ ਹਨ। ਇਸੇ ਲਈ ਗੁਰਮੀਤ ਰਾਮ ਰਹੀਮ ਨੂੰ ਗ਼ਲਤ ਨਹੀਂ ਸਮਝਦੇ। ਸਾਰੇ ਇਸ ਨੂੰ ਗੁਰਮੀਤ ਰਾਮ ਰਹੀਮ ਨੇ ਪੱਤਰ ਕਾਰ ਦਾ ਕਤਲ ਕਰ ਦਿੱਤਾ। ਤੇ ਹੁਣ ਪੱਤਰ ਕਾਰਾਂ ਨੂੰ ਕੁੱਟਿਆ, ਉਨ੍ਹਾਂ ਦੀਆਂ ਕਾਰਾ, ਕੈਮਰੇ ਤੋੜ ਕੇ ਅੱਗਾ ਲੱਗਾ ਦਿੱਤੀਆਂ। ਹੋਰ ਬਹੁਤ ਔਰਤਾਂ ਵਾਂਗ ਇੱਕ ਹੋਰ ਔਰਤ ਗੁੱਡੀ 2014 ਵਿੱਚ ਸਿਰਸੇ ਵਿਚੋਂ ਗੁੰਮ ਇੱਕ ਹੋਰ ਔਰਤ ਗੁੱਡੀ 2014 ਵਿੱਚ ਸਿਰਸੇ ਵਿਚੋਂ ਗੁੰਮ ਗਈ। ਜਦੋਂ ਕਿਸੇ ਸਾਧ ਦਾ ਕਿਸੇ ਔਰਤ, ਮਰਦ ਤੋਂ ਦਿਲ ਭਰ ਜਾਂਦਾ ਹੈ। ਉਸ ਨੂੰ ਮਾਰ ਦਿੰਦਾ ਹੈ। ਸਾਧ ਕੋਲ ਆਪ ਦੇ ਹੀ ਗੁੰਡੇ ਹਨ। ਗੁੱਡੀ ਵੀ ਅੱਜ ਤੱਕ ਨਹੀਂ ਲੱਭੀ, ਉਹ ਸਿਰਸੇ ਦੀ ਸੰਗਤ ਕਰਨ ਪਤੀ ਤੇ ਬੱਚੇ ਨਾਲ ਗਈ ਸੀ। ਉੱਥੇ ਠਹਿਰੀ ਹੋਈ ਸੀ। ਨਹਾਉਣ ਗਈ ਸੀ। ਗੁਰਮੀਤ ਰਾਮ ਰਹੀਮ ਨੰਗੀਆਂ ਨਹਾਉਂਦੀਆਂ ਔਰਤਾਂ ਨੂੰ ਕਿਸੇ ਢੰਗ ਨਾਲ ਵੀਡੀਉ ਜਾਂ ਸਿਧਾ ਹੀ ਦੇਖਦਾ ਸੀ। ਜਿਸ ਤੇ ਦਿਲ ਆਉਂਦਾ ਹੈ। ਉਸ ਔਰਤ ਧੱਕੇ ਜਾਂ ਰਜ਼ਾਮੰਦੀ ਨਾਲ ਹਵਸ ਦਾ ਸ਼ਿਕਾਰ ਬਣਾਉਂਦਾ ਸੀ। ਸਾਧ ਨਾਲ ਹਮ ਬਿਸਤਰ ਹੋਣ ਦੀ ਬਹੁਤ ਔਰਤਾਂ ਦੀ ਤਾਂ ਆਪਣੀ ਹੀ ਇੱਛਾ ਸੀ। ਇੱਕ ਦੂਜੇ ਤੋਂ ਮੂਹਰੇ ਸਾਨ੍ਹ ਲਈ ਲਾਈਨ ਲਾਈ ਰੱਖਦੀਆਂ ਸਨ। ਜਿੰਨਾ ਵਿੱਚ ਗ਼ਰੀਬ ਔਰਤਾਂ ਹਨ। ਵੱਟਾਂ ਤੇ ਕੱਖ ਖੋਤਣ, ਭੀਖ ਮੰਗਣ ਨਾਲੋਂ ਫੁੱਟ ਪਾਥਾਂ, ਝੁੱਗੀਆਂ ਵਿੱਚ ਸੌਣ ਨਾਲੋਂ ਸਾਧ ਦੀ ਹਵਸ ਮਿਟਾ ਕੇ ਰੋਟੀ, ਕੱਪੜਾ ਆਲੀਸ਼ਾਨ ਡੇਰਾ ਤੇ ਡੇਰੇਦਾਰ ਦੀ ਬਾਡੀਗਾਰਡ ਮਿਲਦੀ ਹੈ। ਹਰ ਔਰਤ ਨੂੰ ਮਰਦ, ਪਤੀ ਇੰਨਾ ਚੀਜ਼ਾਂ ਲਈ ਹੀ ਚਾਹੀਦਾ ਹੈ। ਜੇ ਸਾਧ ਜ਼ਿੰਦਗੀ ਦੀਆਂ ਸਬ ਖ਼ਾਹਿਸ਼ਾਂ ਰੋਟੀ, ਕੱਪੜਾ ਮਕਾਨ, ਆਪਦਾ ਸਰੀਰ ਦੇ ਕੇ ਇੱਛਾ ਪੂਰੀਆਂ ਕਰਦਾ ਹੈ। ਬੱਚੇ ਸਕੂਲਾਂ, ਕਾਲਜਾ ਵਿੱਚ ਪੜ੍ਹਾਉਂਦਾ ਹੈ। ਉਹ ਮਰਦ ਔਰਤਾਂ ਬਾਡੀਗਾਰਡ ਬਣ ਵੀ ਜਾਣ ਕੀ ਸ਼ਰਮ ਹੈ? ਇਹ ਔਰਤਾਂ ਮਰਦਾ ਤੇ ਆਪਣੀਆਂ ਧੀਆਂ ਨਾਲ ਸੈਕਸ ਕਰਕੇ ਪਵਿੱਤਰ ਕਰਦਾ ਸੀ। ਸਾਧ ਦਾ ਕੰਮ ਕਤਲ ਕਰਨਾ, ਬਲਾਤਕਾਰ ਕਰਨਾ, ਲੋਕਾਂ ਦੀਆਂ ਜ਼ਮੀਨਾਂ ਡਰਾ ਕੇ ਆਪਣੇ ਨਾਮ ਕਰਨਾ ਸੀ। ਇਸੇ ਕਰਕੇ ਡੇਰੇ ਦੀ ਇੰਨੀ 1000 ਤੋਂ ਵੱਧ ਏਕੜ ਜ਼ਮੀਨ ਬਣਾ ਲਈ। ਗੁਰਮੀਤ ਜਿਥੇ ਕੁਆਰੀਆਂ, ਵਿਆਹੀਆਂ ਔਰਤਾਂ ਦਾ ਰੇਪ ਕਰਕੇ ਪਵਿਤਰ ਕਰਦਾ ਰਿਹਾ ਹੈ। ਕੀ ਉਹ ਜਗਾ ਵੀ ਸਰਕਾਰ ਵਕੀਲਾਂ ਨੇ ਸੀਲ ਕੀਤੀ ਹੈ?
ਕੀ ਅਜੇ ਵੀ ਬਲਾਤਕਾਰੀ, ਕਾਤਲ, ਗੁੰਡਾ ਗਰਦੀ ਕਰਾਉਣ ਵਾਲਾ ਰੱਬ ਲਗਦਾ ਹੈ? ਭੋਲੇ ਲੋਕੋ ਰੱਬ ਦੁਨੀਆ ਵਿੱਚ ਔਰਤਾਂ ਨੂੰ ਕੈਦੀ ਬਣਾ ਕੇ ਢਾਹ ਕੇ ਸੈਕਸ ਨਹੀਂ ਕਰਦਾ ਫਿਰਦਾ। ਰੱਬ ਤੁਹਾਡਾ ਮਨ ਹੀ ਸ਼ੈਤਾਨ ਹੈ, ਮਨ ਹੀ ਰੱਬ ਹੈ। ਮਨ ਹੀ ਦੁਨੀਆ ਨੂੰ ਬੇਵਕੂਫ਼ ਬਣਾਉਂਦਾ ਤੇ ਮਨ ਹੀ ਆਪ ਮੂਰਖ, ਸਿਆਣਾ ਬਣਦਾ ਹੈ। ਆਪਣੇ ਮਨ ਨੂੰ ਇੰਨਾ ਤਕੜਾ ਕਰੋ। ਤੁਹਾਨੂੰ ਕਿਸੇ ਰੱਬ ਦੀ ਲੋੜ ਨਾ ਪਵੇ। ਜੇ ਪੈਸੇ, ਨੋਟ, ਗਹਿਣੇ ਆਪਣੇ ਕੋਲ ਹਨ। ਤੁਸੀਂ ਕਿਸੇ ਤੋਂ ਕਿਉਂ ਮੰਗੋਗੇ? ਜੇ ਆਪ ਸ਼ਕਤੀ ਸ਼ਾਲੀ ਹੋ ਤਾਂ ਰਾਧੇ, ਆਸਾ ਰਾਮ, ਰਾਮ ਰਹੀਮ ਵਰਗੇ ਦੈਂਤ ਰੱਬ ਤੋਂ ਕੀ ਕਰਾਉਣਾ ਹੈ? ਕੀ ਰਾਧੇ, ਰਾਮਪਲ, ਆਸਾ ਰਾਮ, ਗੁਰਮੀਤ ਰਾਮ ਰਹੀਮ, ਕਿਸੇ ਵੀ ਸਾਧ, ਸੰਤ, ਬਾਬੇ, ਧਰਮਕਿ ਥਾਵਾਂ ਦੇ ਪ੍ਰਧਾਨਾਂ ਨੂੰ ਤੁਸੀਂ ਆਪਦੇ ਘਰ ਰੱਖ ਸਕਦੇ ਹੋ? ਨਹੀ ਰੱਖੋਗੇ, ਤੁਸੀਂ ਜਾਣਦੇ ਹੋ ਇਹ ਸਬ ਸਮਾਜ ਦੇ ਵਿਗੜੇ ਹੋ ਭੇੜੀਏ ਹਨ। ਇੰਨਾ ਦੀਆਂ ਕਰਤੂਤਾਂ ਤੁਹਾਨੂੰ ਸਬ ਚੰਗੀ ਤਰਾਂ ਪਤਾ ਹੈ। ਇਹ ਲੁੱਚੇ, ਵਿਹਲੇ, ਕੰਮਚੋਰ, ਤੁਹਾਡੀ ਕਮਾਈ 'ਤੇ ਪਲਨ ਵਾਲੇ, ਨੇੜੇ ਰਹਿੰਦੀਆਂ ਔਰਤਾਂ ਨਾਲ ਸੈਕਸ ਕਰਦੇ ਹਨ। ਨਾਲੇ ਚੇਲਿਆਂ, ਭਗਤਾਂ ਨੂੰ ਵੀ ਔਰਤਾਂ ਭੇਟ ਕਰਕੇ ਮੌਜ ਲੁਟਾਉਂਦੇ ਹਨ। ਲੋਕ ਉਸ ਨੂੰ ਸਾਧ, ਸੰਤ, ਬਾਬਾ ਮੰਨਦੇ ਹਨ। ਜੋ ਜਾਨਵਰਾਂ ਵਾਂਗ ਸਮੂਹ ਇਕੱਠ ਰਹਿ ਕੇ, ਵਿਹਲੀਆਂ ਗੱਲਾਂ ਸੁਣਾਏ, ਸੈਕਸ ਕਰਨ ਦੀ ਆਜ਼ਾਦੀ ਦਿੰਦਾ ਹੈ।
ਕੋਈ ਵੀ ਧਰਮ ਰੱਬ ਨਹੀਂ ਹੈ। ਰੱਬ ਬਣਨਾ ਹੈ ਤਾਂ ਆਦਤਾਂ ਬੰਦਿਆਂ ਵਾਲੀਆਂ ਕਰਕੇ ਦਿਆਲੂ, ਦਾਨੀ ਬਣਕੇ ਕੰਮ ਕਰੋ। ਜੇ ਤੁਹਾਨੂੰ ਲੱਗਦਾ ਹੈ। ਰਾਮ, ਵਾਹਿਗੁਰੂ, ਅੱਲਾ ਕਰਨ ਵਾਲੇ ਰੱਬ ਹਨ। ਤੁਹਾਨੂੰ ਆਪ ਨੂੰ ਕੀ ਹੋਇਆ ਹੈ? ਕੀ ਤੁਸੀਂ ਆਪ ਆਪਣੀ ਜੀਭ ਨਾਲ ਰਾਮ, ਵਾਹਿਗੁਰੂ, ਅੱਲਾ ਕਹਿ ਕੇ ਆਪ ਰੱਬ ਨਹੀਂ ਬਣ ਸਕਦੇ?ਕੀ ਸਕੂਲ ਕਾਲਜ ਜਾਣ ਵਾਲੇ ਹੀ ਡਿਗਰੀ ਲੈਂਦੇ ਹਨ? ਬਹੁਤ ਸਾਰੇ ਤਿੱਖੀ ਬੁੱਧੀ ਦੇ ਲੋਕ ਘਰ ਪੜ੍ਹਾਈ ਕਰਕੇ ਵੀ ਡਾਕਟਰ, ਵਕੀਲ ਇੰਜੀਨੀਅਰ, ਜੱਜ, ਬਿਜ਼ਨਸ ਮੈਨ ਬਣਦੇ ਹਨ? ਬਿਜ਼ਨਸ ਮੈਨ, ਸਾਇੰਸਦਾਨ ਸਕੂਲ ਵਿਚੋਂ ਕੱਢੇ ਹੋਏ ਹਨ। ਬਹੁਤੇ ਸਕੂਲ ਗਏ ਹੀ ਨਹੀਂ ਹਨ। ਸਬ ਤੋਂ ਅਮੀਰ, ਦਿਆਲੂ ਬੰਦੇ ਹਨ। ਸਿਰਸੇ, ਦਮਦਮੀ ਟਕਸਾਲ ਦੀ ਸੰਸਥਾ ਵਿੱਚ ਰੱਬ ਦੀ ਪੜ੍ਹਾਈ ਭਾਲ ਕਰਨ ਵਾਲਿਆਂ ਨੌਬਤ ਭਾਰਤ ਦੀ ਫ਼ੌਜ ਲਗਾਉਣ ਦੀ ਬਣਾਈ ਹੈ। ਜੇ ਐਸੇ ਰੱਬ ਹੁੰਦੇ ਹਨ। ਜਿਸ ਦੇ ਕਰਕੇ ਔਰਤਾਂ ਦੇ ਬਲਾਤਕਾਰ ਹੁੰਦੇ ਹਨ, ਲੋਕਾਂ ਦੇ ਮਾਲ ਬੈਂਕਾਂ ਲੁੱਟੀਆਂ ਜਾਂਦੀਆਂ ਹਨ। ਗੱਡੀਆਂ, ਦੁਕਾਨਾਂ, ਜਾਨਾਂ ਦਾ ਨੁਕਸਾਨ ਹੁੰਦਾ। ਆਵਾਜਾਈ, ਕੰਮ, ਸਕੂਲ ਬੰਦ ਹੁੰਦੇ ਹਨ। ਕੀ ਐਸੇ ਸੰਤ, ਬਾਬੇ ਅਜੇ ਵੀ ਚਾਹੀਦੇ ਹਨ। ਸਾਧ, ਸੰਤ, ਬਾਬੇ, ਧਰਮਕਿ ਥਾਵਾਂ ਦੇ ਪ੍ਰਧਾਨ, ਮੰਤਰੀ ਦਾ ਰੁਤਬਾ ਦੇਣ ਵਾਲੇ ਲੋਕ ਹਨ। ਲੋਕ ਇੰਨਾ ਮੂਹਰੇ ਹੱਥ ਬੰਨ ਕੇ ਤੁਰੇ ਫਿਰਦੇ ਹਨ। ਜੋ ਤੱਤਾਂ ਦੇ ਬਾਬੇ ਬਣੇ ਹਨ। ਹਰ ਕੋਈ ਉਹੀ ਕੁੱਝ ਆਪ ਹੈ। ਜੇ ਤੁਸੀਂ ਤਿੰਨ ਚਾਰ ਬਾਰ ਰੋਟੀ ਦਿਨ ਵਿੱਚ ਖਾਂਦੇ ਹੋ, ਸੈਕਸ ਇੱਕ ਦੋ ਜਿੰਨੀ ਵੀ ਬਾਰ ਕਰਦੇ ਹੋ। ਫਿਰ ਮੂਲ ਮੂਤਰ ਵੀ ਕਰਦੇ ਹੋ। ਉਹੀ ਸਬ ਕੁੱਝ ਸਾਧ, ਸੰਤ, ਬਾਬੇ, ਧਰਮਕਿ ਥਾਵਾਂ ਦੇ ਪ੍ਰਧਾਨ, ਮੰਤਰੀ ਕਰਦੇ ਹਨ। ਸਗੋਂ ਕਈ ਔਰਤਾਂ ਸੈਕਸ ਲਈ ਆਪ ਵੀ ਇੰਨਾਂ ਕੋਲ ਜਾਂਦੀਆਂ ਹਨ।
ਪੈਰਾਂ ਵਿੱਚ ਰੁਲਗੇ ਵੱਡੇ-ਵੱਡੇ, ਹੋਸ਼ ਹਵਾਸ ਵਿੱਚ ਦੁਨੀਆ ਨਾਲ ਵਰਤੀਏ, ਪਤਾ ਨਹੀਂ ਕਦੋਂ ਭੁੱਜੇ ਧੜੰਮ ਡਿਗ ਪੈਣਾ ਹੈ। ਅਸਮਾਨ ਵਿੱਚ ਉੱਡਣ ਵਾਲੇ ਜਦੋਂ ਧਰਤੀ ਤੇ ਡਿਗਦੇ ਹਨ। ਚੀਥੜੇ ਉੱਡ ਜਾਂਦੇ ਹਨ। ਤਬਾਹ ਹੋ ਜਾਂਦੇ ਹਨ। ਸੋ ਗੁਰੂਤਾ ਸ਼ਕਤੀ ਦੀ ਮਿਹਰਬਾਨੀ ਨਾਲ ਪੈਰ ਧਰਤੀ ਨਾਲ ਜਮਾ ਕੇ ਰੱਖੀਏ। ਆਮ ਬੰਦਾ ਤਾਂ ਕੁੱਤੇ ਦੇ ਸੋਟੀ ਨਹੀਂ ਮਾਰ ਸਕਦਾ। ਬਹੁਤ ਦੁਨੀਆ ਸਾਧ, ਸੰਤ, ਬਾਬੇ, ਪ੍ਰਧਾਨਾ, ਮੰਤਰੀਆਂ ਨੇ ਮਰਵਾਈ ਹੈ। ਭੇੜੀਏ ਦੇ ਰੂਪ ਸਾਧ, ਸੰਤ, ਬਾਬੇ, ਪ੍ਰਧਾਨਾ, ਮੰਤਰੀਆਂ  ਪਿੱਛੇ ਕਾਨੂੰਨ ਹੱਥ ਧੋ ਕੇ ਪਿੱਛੇ ਪਿਆ, ਕਾਨੂੰਨ ਦੇ ਰੱਸੇ ਵਿੱਚ ਜਕੜਿਆ। ਸਾਧ, ਸੰਤ, ਬਾਬੇ, ਧਰਮਕਿ ਥਾਵਾਂ ਦੇ ਪ੍ਰਧਾਨ ਤੋਂ ਹੀ ਮੰਤਰੀ ਬਣਨ ਵਾਲੇ ਵੋਟਾਂ ਲੈਣ ਦੇ ਲਾਲਚ ਵਿੱਚ ਜਾਂਦੇ ਹਨ। ਇਹ ਤਾਂ ਵੋਟਾਂ ਮੰਗਣ ਹਰ ਘਰ ਦੇ ਦਰ ਤੇ ਜਾਂਦੇ ਹਨ। ਹੱਥ ਬੰਨ੍ਹ ਕੇ ਵੋਟਾਂ ਮੰਗਦੇ ਹਨ। ਜਿੱਤਦੇ ਹਨ, ਪਰ ਬਿਨਾਂ ਸਬੂਤਾਂ ਤੋਂ ਕਾਨੂੰਨ ਕਿਸੇ ਨੂੰ ਮੁਜਰਮ ਨਹੀਂ ਮੰਨਦਾ। ਹੱਥ ਨਹੀਂ ਪਾ ਸਕਦਾ। ਜਦੋਂ ਕਿਸੇ ਦੇ ਖ਼ਿਲਾਫ਼ ਸਬੂਤ ਮਿਲ ਜਾਣ, ਫਿਰ ਗੁਨਾਹਗਾਰ ਬਚ ਨਹੀਂ ਸਕਦਾ। ਥੋੜੇ ਸਮੇਂ ਲਈ ਪਾਪ, ਗੁਨਾਹ ਫਲਦਾ ਹੈ। ਜਦੋਂ ਬਹੁਤ ਜ਼ਿਆਦਾ ਪਾਪ, ਗੁਨਾਹ ਇਕੱਠੇ ਹੋ ਜਾਣ, ਫਿਰ ਹਲਕੇ ਕੁੱਤੇ ਦੇ ਗੋਲੀ ਮਾਰਨ ਵਾਂਗ ਜੇਲ ਵਿੱਚ ਕਾਬੂ ਕੀਤਾ ਜਾਂਦਾ ਹੈ। ਸਿਰਸੇ ਵਾਲੇ ਨੂੰ ਪਤਾ ਸੀ, ਸਜਾ ਹੋਣ ਵਾਲੀ ਹੈ। ਇਸੇ ਲਈ ਨਾਲ ਸੂਟ ਕੇਸ ਲੈ ਕੇ ਗਿਆ। ਗੁੰਡਿਆਂ ਨੂੰ ਹਮਲਾ ਕਰਨ, ਅੱਗਾ ਲਗਾਉਣ, ਭੰਨ ਤੋੜ ਕਰਕੇ ਲਈ ਅਪੀਲ ਕੀਤੀ ਹੋਈ ਸੀ। ਪਰ ਮੰਤਰੀਆਂ, ਹਾਈਕੋਰਟ ਦੇ ਦਬਾ ਪਾਉਣ ਤੇ ਲੋਕ ਦਿਖਾਵੇ ਲਈ ਗੁਰਮੀਤ ਰਾਮ ਰਹੀਮ ਨੇ ਸ਼ਾਂਤੀ ਰੱਖਣ ਤੇ ਮੋਰਚੇ ਛੱਡ ਕੇ ਘਰਾਂ ਨੂੰ ਮੁੜਨ ਲਈ ਵੀਡੀਉ ਸੁਨੇਹਾ ਦਿੱਤਾ। ਲੋਕ ਫਿਰ ਵੀ ਟੱਸ ਤੋਂ ਮੱਸ ਨਹੀਂ ਹੋਏ। ਹਮਲਾ ਕਰਨ, ਅੱਗਾ ਲਗਾਉਣ, ਭੰਨ ਤੋੜ ਕਰਨ ਦੀਆਂ ਪਹਿਲਾਂ ਵਿਉਂਤਾਂ ਬਣੀਆਂ ਸਨ। ਗੁਰਮੀਤ ਰਾਮ ਰਹੀਮ, ਨਜ਼ਦੀਕੀ ਭਗਤਾਂ, ਫ਼ੌਜ, ਪੁਲਿਸ ਨੂੰ ਫ਼ੈਸਲੇ ਦਾ ਪਤਾ ਸੀ। ਇਸੇ ਲਈ ਤਾਂ ਫ਼ੌਜ, ਪੁਲਿਸ, ਗੁੰਡੇ ਇਕੱਠ ਹੋਏ ਸਨ। ਇਹ ਡਰਾਮਾਂ ਤਾਂ ਆਮ ਲੋਕਾਂ ਨੂੰ ਡਰਾਉਣ ਲਈ ਸੀ। ਟਰੇਲਰ ਦਿਖਾਇਆ ਹੈ। ਗੁੰਡੇ ਕਿਸੇ ਵੀ ਸ਼ਰੀਫ਼ ਸ਼ਹਿਰੀ ਤੇ ਹਮਲਾ ਕਰਕੇ, ਅੱਗਾ ਲਗਾ ਕੇ, ਭੰਨ ਤੋੜ ਕਰਕੇ, ਜਾਨਾਂ ਲੈ ਕੇ ਨੁਕਸਾਨ ਕਰ ਸਕਦੇ ਹਨ। ਪੁਲਿਸ ਸਰਕਾਰ ਦੇ ਆਡਰ ਨਾਲ ਹੀ ਗੁਰਮੀਤ ਰਾਮ ਰਹੀਮ ਨੂੰ ਸਬੂਤਾਂ ਸਮੇਤ ਪੱਕੇ ਪੈਰੀਂ ਕਾਬੂ ਕੀਤਾ ਗਿਆ ਹੈ। ਗਵਾਹ ਪੱਕੇ ਕਰਨੇ ਮੌਕਾ ਦੇਖਣਾ, ਲਿਖਤੀ ਰੂਪ ਵਿੱਚ ਸਬੂਤ ਇਕੱਠੇ ਕਰਨੇ ਬਹੁਤ ਔਖਾ ਕੰਮ ਹੈ। ਕੋਈ ਵੀ ਸ਼ਹਿਰੀ ਹੋਰ ਲੋਕਾਂ ਨੂੰ ਸਰੀਰਕ, ਦਿਮਾਗ਼ੀ ਤੌਰ ਤੇ ਡਿਸਟਰਬ ਨਹੀਂ ਕਰ ਸਕਦਾ। ਕਾਨੂੰਨ ਦੀ ਨਕੇਲ ਦੇਰੀ ਨਾਲ ਸਹੀ ਪੈ ਹੀ ਜਾਂਦੀ ਹੈ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?



Comments

Popular Posts