ਸਿੱਖਾ ਦਾ ਗੁਰੂ ਪੰਜ
ਬਾਣੀਆਂ.ਦਸਮ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ ਕੌਰ
ਸੱਤੀ (ਕੈਲਗਰੀ) -
ਕੈਨਡਾ satwinder_7@hotmail.com
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਜੀ। ਹਰਮੰਦਰ ਸਾਹਿਬ,ਅਗਸਤ 5, 2017 ਤੇ ਹੋਰ ਵੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਸਮੇਂ ਦੀ ਮੂਵੀ ਲੱਗੀ ਹੈ। ਜਿਸ ਵਿੱਚ ਰੁਮਾਲਿਆਂ ਚਿੱਟੇ ਕੱਪੜੇ ਨੂੰ ਐਸੇ ਝਾੜਦੇ ਹਨ। ਜਿਵੇਂ ਸ਼ਾਹਿਦ ਦੀਆਂ ਮੱਖੀਆਂ ਚੂਬੜੀਆਂ ਹਨ। ਹਰ ਰੋਜ਼ ਕੱਪੜਾ ਲੈ ਕੇ ਚਿੱਟੇ ਕੱਪੜੇ ਨੂੰ ਐਸੇ ਝਾੜਦੇ ਹਨ। ਜਿਵੇਂ ਬਹੁਤ ਗਰਦ ਹੋਵੇ। ਤੁਹਾਨੂੰ ਕਰੋੜਾਂ ਲੋਕ ਅਨੇਕਾਂ ਦੇਸ਼ਾਂ ਵਿੱਚ ਦੇਖ ਰਹੇ ਹਨ। ਖ਼ਾਲਸਾ ਜੀ ਮੂਵੀ ਬਣਵਾਉਣ ਲਈ ਇਹ ਸਾਬਤ ਕਰ ਰਹੇ ਹੋ ਕਿ ਹਰਮੰਦਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ 'ਤੇ ਚਿੱਟੇ ਕੱਪੜੇ ਦੇ ਉੱਤੇ ਅੰਧਾਂ ਧੁੰਦ ਗਰਦ ਜੰਮੀ ਹੈ। ਇਹ ਗ੍ਰੰਥੀ ਬਹੁਤ ਸੇਵਾ ਕਰ ਰਿਹਾ ਹੈ। 15 ਮਿੰਟ ਚਿੱਟੇ ਕੱਪੜੇ ਤੋਂ ਗਰਦ ਝਾੜੀ ਜਾਂਦੇ ਹੋ। ਕੀ ਹੋਰ ਸਾਫ਼ ਸੁਥਰੇ ਰੁਮਾਲੇ ਚਿੱਟੇ ਕੱਪੜੇ ਨਹੀਂ ਹਨ? ਹਰਮੰਦਰ ਸਾਹਿਬ ਤੇ ਹੋਰ ਗੁਰਦੁਆਰੇ ਵਿੱਚ ਉਸੇ ਸਮੇਂ ਸਵੱਯੈ ਪੜ੍ਹਨ ਲਈ ਵੀ ਉਹੀ 20 , 30, 40 ਸਾਲਾਂ ਦੇ ਬੁੱਢੇ ਅੜੇ ਹੋਏ ਹਨ। ਗਲ਼ੇ ਵਿਚੋਂ ਆਵਾਜ਼ ਨਹੀਂ ਨਿਕਲਦੀ, ਕੀ ਇਹ ਬੁੱਢੇ ਹੀ ਰਹਿ ਗਏ ਹਨ? ਜੇ ਸੰਘ ਵਿਚੋਂ ਆਵਾਜ਼ ਵੀ ਨਹੀਂ ਨਿਕਲਦੀ। ਸਵਵੀਏ ਪੜ੍ਹਨ ਲਈ ਪਿੰਗਲ ਵਾੜੇ, ਹੋਰ ਸੰਗਤ, ਸੇਵਕਾਂ ਨੂੰ ਵੀ ਬਾਰੀ ਦੇ ਦਿਆ ਕਰੋ। ਉਨ੍ਹਾਂ ਦੇ ਰੋਗ ਅੱਖਾਂ, ਐਸੇ ਹੱਥ ਪੈਰ ਹੋਰ ਅੰਗ ਵੀ ਠੀਕ ਹੋ ਜਾਣ। ਸਾਰੀ ਸੰਗਤ ਮਿਲ ਕੇ ਵੀ ਕੋਈ ਸ਼ਬਦ ਪੜ੍ਹ ਸਕਦੇ ਹਨ। ਕੁੱਝ ਕੁ ਲੋਕ ਆਪਣੀ ਹੀ ਸ਼ਕਲ ਦਿਖਾਉਣਾ ਚਾਹੁੰਦੇ ਹਨ, ਕਿ ਅਸੀਂ ਬਹੁਤ ਸੇਵਾ ਕਰਦੇ ਹਾਂ। ਜੋ ਸੇਵਾ ਕਰਦੇ ਹਨ। ਉਹ ਤਾਂ ਕਿਸੇ ਨੂੰ ਦਿਖਾਵਾ ਨਹੀਂ ਕਰਦੇ। ਸਾਰੇ ਵੇਲੇ, ਸਮੇਂ 24 ਘੰਟੇ ਅੰਮ੍ਰਿਤ ਵੇਲਾ ਹਨ। ਰੱਬ ਨੇ ਕੋਈ ਸਮਾਂ ਮਾੜਾ ਨਹੀਂ ਬਣਾਇਆ, ਹਰ ਸਮਾਂ ਜਿਸ ਵਿੱਚ ਚੰਗੇ ਭਲਾਈ ਦੇ ਕੰਮ ਕਰਦੇ ਹੋ। ਮੁੰਡੇ ਜੰਮਦੇ ਹੋ, ਵਿਆਹ ਕਰਦੇ ਹੋ। ਕੀ ਕੋਈ ਸਮਾਂ ਮਾੜਾ ਹੈ? ਮੂੰਹ ਮੈ ਰਾਮ ਬਗ਼ਲ ਮੇ ਛੁਰੀ, ਤੜਕੇ ਦੋ ਵਜੇ ਪੰਜ ਬਾਣੀਆਂ ਦੀ ਰੇਲ ਬਣਾਂ ਕੇ ਪਾਠ ਕਰੋ, ਗੋਲਕ ਦੇ ਪੈਸੇ ਇਕੱਠੇ ਕਰਕੇ ਜੇਬ ਵਿੱਚ ਪਾਵੋ। ਦਿਨੇ ਸੁੱਤੇ ਰਹੋ। ਬੰਦੇ ਕੁੱਟ ਦੇਵੋ। ਗੋਲੀਆਂ ਮਾਰ ਕੇ ਬੰਦੇ ਮਾਰੋ। ਪੱਗਾਂ ਉਤਾਰੋ। ਲੋਕਾਂ ਨੂੰ ਗੁਰਦੁਆਰਿਆਂ ਵਿਚੋਂ ਧੱਕੇ ਮਾਰ ਕੇ ਕੱਢੋ। ਬੈਂਕਾਂ, ਲੋਕਾਂ ਨੂੰ ਲੁੱਟੋ। ਕੀ ਇਹ ਵੀ ਅੰਮ੍ਰਿਤ ਵੇਲੇ ਹਨ? ਅੰਮ੍ਰਿਤ ਤੇ ਵੀ ਛੱਕ ਪੈਦਾ ਹੁੰਦਾ ਹੈ। ਇਹ ਕਿਧਰ ਦੇ ਸਿਆਣੇ ਹਨ। ਬਹੁਤੇ ਤਾਂ ਪੰਜ ਬਾਣੀਆਂ ‘ਤੇ ਹੀ ਅੜੇ ਹਨ। ਪੰਜ ਬਾਣੀਆਂ, ਪੰਜ ਬਾਣਿਆਂ ਪਿੱਛੇ ਲੜੀ ਜਾਂਦੇ ਹਨ। ਜੇ ਕਿਸੇ ਨੂੰ ਲਗਦਾ ਹੈ। ਪੰਜ ਬਾਣੀਆਂ ਵਿੱਚ ਇਤਰਾਜ ਜੋਗ ਹੈ। ਪੜ੍ਹਦੇ ਕਾਸਨੂੰ ਹੋ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ। ਗੁਟਕੇ ਛੱਡ ਕੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਵੇਰੇ, ਸ਼ਾਮ ਅੱਧਾ ਘੰਟਾ ਪੜ੍ਹਨਾ ਸ਼ੁਰੂ ਕਰੋ। ਐਸੇ ਝੋਲੀ ਚੁੱਕਾਂ ਤੋਂ ਬਚ ਜਾਵੋ। ਧਰਮ ਵਿੱਚ ਬਦਮਾਸ਼ੀ ਕਰਨ ਵਾਲਿਆਂ ਤੋਂ ਬਚੋ। ਇਹ ਪਲਟਾ ਮਰਦੇ ਰਹਿੰਦੇ ਹਨ। ਪਤਾ ਨਹੀਂ ਕਲ ਨੂੰ ਬਾਂਦਰ ਵਾਂਗ ਕਿਧਰ ਛਾਲ ਮਾਰ ਕੇ ਬੈਠ ਜਾਣ, ਬਾਂਦਰਾਂ ਤੋਂ ਬਚੋ। ਹੱਥੋਂ ਖੋ ਕੇ ਧੰਨ, ਮਾਲ ਲੈ ਜਾਣਗੇ। ਚੁਰਾਹੇ ਵਿੱਚ ਛੱਡ ਜਾਣਗੇ। ਆਪਣਾਂ ਰੱਬ ਆਪ ਜਿਵੇਂ ਮਰਜੀ ਮਨਾਵੋ। ਧਰਮਿਕ ਐਸੇ ਹਨ ਕਿ ਅਕਾਲ ਤਖ਼ਤ ਦੀ ਸਾਰੀ ਇਮਾਰਤ, ਹਰਮੰਦਰ ਸਾਹਿਬ ਤੇ ਹੋਰ ਗੁਰਦੁਆਰੇ ਢਹਿ ਢੇਰੀ ਕਰਾ ਕੇ, ਲੱਖ ਬੰਦੇ ਮਰਵਾ ਕਿ ਆਪ ਬੱਬਰ ਖ਼ਾਲਸਾ, ਦਮਦਮੀ ਟਕਸਾਲ ਵਾਲੇ ਹੋਰ ਆਗੂ ਸਾਰੇ ਪਿੱਛੇ ਦੀ ਨਿਕਲ ਗਏ। ਜਿੰਨੇ ਦੇ ਮਰ ਗਏ ਉਹ ਬੱਚੇ, ਪਤਨੀਆਂ, ਮਾਂ-ਪਿਉ ਅੱਜ ਵੀ ਰੋਂਦੇ ਹਨ ਤੇ ਦੋ ਡੰਗ ਰੋਟੀ ਨੂੰ ਭੁੱਖੇ ਮਰਦੇ ਹਨ। ਜੇ ਕੋਈ ਐਸੇ ਲੋਕਾਂ ਨੂੰ ਕੁੱਝ ਕਹਿੰਦਾ ਹੈ। ਉਸ ਨੂੰ ਡਰਾਉਂਦੇ, ਧਮਕਾਉਂਦੇ ਹਨ। ਗੋਲੀ ਮਾਰ ਦਿੰਦੇ ਹਨ। ਨਿੰਦਿਆ ਕਰਨੀ ਦੱਸਦੇ ਹਨ। ਇਹੀ ਹੋ ਸਕਦਾ ਹੈ, ਕਿ ਕਰਮ ਕਾਂਢੀਆਂ ਕੋਲ ਜਾਣਾ, ਮੰਨਣਾ ਛੱਡ ਦੇਵੋ। ਐਸੇ ਅੰਮ੍ਰਿਤ ਵੇਲਾ ਉੱਠਣ ਪੰਜ ਬਾਣੀਆਂ ਪੜ੍ਹਨ ਵੱਲੋਂ ਕੀ ਖੜ੍ਹਾ ਹੈ? ਪੰਜ ਬਾਣੀਆਂ ‘ਤੇ ਖੜ੍ਹੇ ਹਨ। ਪੰਜ ਬਾਣੀਆਂ ਪਿੱਛੇ ਰੋਜ਼ ਲੜਦੇ ਹਨ। ਜੋ ਪਾਠ ਅਲੱਗ-ਅਲੱਗ ਥਾਵਾਂ ਅੰਗਾਂ ਤੋਂ ਲਿਆ ਗਿਆ ਹੈ। ਜਪ ਜੀ ਸਾਹਿਬ , ਅਨੰਦ ਸਾਹਿਬ, ਰਹਿਰਾਸ, ਕੀਰਤਨ ਸੋਹਲਾ ਗੁਰੂ ਗ੍ਰੰਥ ਸਾਹਿਬ ਵਿਚੋਂ-ਵਿਚੋਂ ਵੀ ਅਲੱਗ-ਅਲੱਗ ਅੰਗਾਂ ਤੋਂ ਲਿਆ ਹੈ। ਜਾਪ ਸਾਹਿਬ, ਸਵੱਯੈ, ਚੌਪਈ ਦਸਮ ਗ੍ਰੰਥ ਵਿਚੋਂ ਹੈ। ਜਿਸ ਵਿੱਚ ਨਜਾਇਜ਼ ਕੰਜਰ ਖ਼ਾੇਨੇ ਸੈਕਸ ਦੇ ਕਿਸੇ ਵੇਸਵਾ, ਯਾਰੀਆਂ ਇੱਕ ਤੋਂ ਵੱਧ ਮਰਦਾਂ,ਬਾਣੀਆਂ, ਰਾਜਿਆਂ ਤੇ ਪੁੱਤਰਾਂ ਦਾ ਇਕੋ ਔਰਤ ਨਾਲ ਸੈਕਸ ਦਾ ਗਿਆਨ ਲਿਖੇ ਹਨ। ਪੰਜ ਬਾਣੀਆਂ ਦੀ ਥਾਂ ਗੁਰੂ ਗ੍ਰੰਥ ਸਾਹਿਬ ਪੜ੍ਹੋ। ਜਿਸ ਵਿੱਚ ਜਪ ਜੀ ਤੋਂ ਸ਼ੁਰੂਆਤ ਹੁੰਦੀ ਹੈ। ਬ੍ਰਹਿਮ ਗਿਆਨ ਹੈ। ਗੁਣ ਹੀ ਗੁਣ ਹਨ। ਸਰੀਰ ਤੇ ਦੁਨੀਆਂ ਦਾ ਗਿਆਨ ਹੈ।

ਜੋ ਕਹਿੰਦੇ ਹਨ,
“ ਪੰਜ ਬਾਣੀਆਂ ਅੱਧੇ ਘੰਟੇ
ਵਿੱਚ ਪੜ੍ਹ ਕੇ, ਅੰਮ੍ਰਿਤ ਬਣਦਾ ਹੈ।
ਪਰ 50 ਘੰਟੇ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਜਲ ਵਿੱਚ ਸ਼ਕਤੀ ਨਹੀਂ ਆਉਂਦੀ। “ਸਿੱਖਾ ਦਾ ਗੁਰੂ ਪੰਜ ਬਾਣੀਆਂ, ਦਸਮ ਗ੍ਰੰਥ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ? ਗੁਰੂ ਇੱਕ ਹੋ ਸਕਦਾ
ਹੈ। ਤੁਸੀਂ ਆਪ ਸੋਚਣਾ ਹੈ। ਤੁਸੀਂ ਕਿਸ ਨੂੰ ਗੁਰੂ ਮੰਨਦੇ ਹੋ? ਪੰਜ ਬਾਣੀਆਂ ਪੜ੍ਹਨ ਨਾਲ ਅੱਧੇ ਘੰਟੇ ਵਿੱਚ ਜਾਨ ਛੁੱਟ ਜਾਣੀ ਹੈ। ਪਰ ਸਿੱਖਾਂ ਵਿੱਚ ਡਾਂਗ
ਖੜ੍ਹਦੀ ਹੈ। ਪੱਗਾਂ ਲਹਿੰਦੀਆਂ ਹਨ। ਦਸਮ ਗ੍ਰੰਥ ਸਰੀਰ ਦੀਆਂ ਸ਼ਕਤੀ ਉਛਾਲਨ, ਮੈਦਾਨੇ ਜੰਗ ਤੇ ਸੈਕਸ ਦਾ ਗਿਆਨ ਲੈਣ ਨੂੰ ਹੈ। ਦਸਮ ਵਿੱਚ ਬੜੀ ਬੇਸ਼ਰਮੀ ਨਾਲ ਸੈਕਸ ਬਾਰੇ
ਲਿਕੀਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਨ ਦੇ ਟਿਕਾ, ਮਨ ਜਿੱਤਣ, ਗੁਣ ਹਾਸਲ ਕਰਨ ਲਈ ਹੈ। ਤੁਸੀਂ ਦੱਸੋ ਤੁਸੀਂ ਕਿਹੜੇ ਬਣਨਾ ਹੈ? ਤੁਹਾਡੇ ਬੱਚੇ ਕੈਸੇ ਪੈਦਾ ਹੋਣ? ਕੀ ਕਿਹੜਾ ਗਿਆਨ ਖੁੱਲੇਆਮ ਲੈਣਾ ਦੇਣਾ ਹੈ? ਕੀ ਸਮਾਜ ਨੁੰ ਗੁੰਡਿਆ, ਦੱਲਿਆ, ਕੰਜਰੀ ਦਾ ਮੈਦਾਨ
ਬਣਾਉਣਾ ਹੈ? ਦਸਮ ਗ੍ਰੰਥ ਵਿਚ ਇਹ ਸਭ ਕੁੱਝ ਹੈ। ਅੰਮ੍ਰਿਤ ਤੇ ਵੀ ਛੱਕ ਪੈਦਾ ਹੁੰਦਾ ਹੈ। ਇਹ ਕਿਧਰ ਦੇ ਸਿਆਣੇ ਹਨ। ਬਹੁਤੇ ਤਾਂ ਪੰਜ ਬਾਣੀਆਂ ‘ਤੇ ਹੀ ਅੜੇ ਹਨ। ਪੰਜ ਬਾਣੀਆਂ, ਪੰਜ ਬਾਣਿਆਂ ਪਿੱਛੇ
ਲੜੀ ਜਾਂਦੇ ਹਨ। ਜੇ ਕਿਸੇ ਨੂੰ ਲਗਦਾ ਹੈ। ਪੰਜ ਬਾਣੀਆਂ ਵਿੱਚ ਇਤਰਾਜ ਜੋਗ ਹੈ। ਪੜ੍ਹਦੇ ਕਾਸਨੂੰ
ਹੋ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ। ਗੁਟਕੇ ਛੱਡ ਕੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਨੂੰ ਸਵੇਰੇ, ਸ਼ਾਮ ਅੱਧਾ ਘੰਟਾ
ਪੜ੍ਹਨਾ ਸ਼ੁਰੂ ਕਰੋ। ਐਸੇ ਝੋਲੀ ਚੁੱਕਾਂ ਤੋਂ ਬਚ ਜਾਵੋ। ਧਰਮ ਵਿੱਚ ਬਦਮਾਸ਼ੀ ਕਰਨ ਵਾਲਿਆਂ ਤੋਂ
ਬਚੋ। ਇਹ ਪਲਟਾ ਮਰਦੇ ਰਹਿੰਦੇ ਹਨ। ਪਤਾ ਨਹੀਂ ਕਲ ਨੂੰ ਬਾਂਦਰ ਵਾਂਗ ਕਿਧਰ ਛਾਲ ਮਾਰ ਕੇ ਬੈਠ
ਜਾਣ, ਬਾਂਦਰਾਂ ਤੋਂ ਬਚੋ। ਹੱਥੋਂ ਖੋ ਕੇ ਧੰਨ, ਮਾਲ ਲੈ ਜਾਣਗੇ। ਚੁਰਾਹੇ ਵਿੱਚ ਛੱਡ ਜਾਣਗੇ।
ਆਪਣਾਂ ਰੱਬ ਆਪ ਜਿਵੇਂ ਮਰਜੀ ਮਨਾਵੋ। ਧਰਮਿਕ ਐਸੇ ਹਨ ਕਿ ਅਕਾਲ ਤਖ਼ਤ ਦੀ ਸਾਰੀ ਇਮਾਰਤ, ਹਰਮੰਦਰ ਸਾਹਿਬ ਤੇ ਹੋਰ ਗੁਰਦੁਆਰੇ ਢਹਿ ਢੇਰੀ ਕਰਾ ਕੇ, ਲੱਖ ਬੰਦੇ ਮਰਵਾ ਕਿ
ਆਪ ਬੱਬਰ ਖ਼ਾਲਸਾ, ਦਮਦਮੀ ਟਕਸਾਲ ਵਾਲੇ ਹੋਰ ਆਗੂ ਸਾਰੇ ਪਿੱਛੇ ਦੀ ਨਿਕਲ ਗਏ।
ਜਿੰਨੇ ਦੇ ਮਰ ਗਏ ਉਹ ਬੱਚੇ, ਪਤਨੀਆਂ, ਮਾਂ-ਪਿਉ ਅੱਜ ਵੀ
ਰੋਂਦੇ ਹਨ ਤੇ ਦੋ ਡੰਗ ਰੋਟੀ ਨੂੰ ਭੁੱਖੇ ਮਰਦੇ ਹਨ। ਹਰਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਮੂਹਰਿਉ
ਪੈਸੇ ਝਾੜੂਆਂ ਨਾਲ ਇਕੱਠੇ ਕਰਦੇ ਹਨ। ਇੰਨੇ ਚੋਲ਼ਿਆਂ ਵਾਲੇ ਫਿਰਦੇ ਹਨ। ਨੋਟ ਹੱਥਾਂ ਨਾਲ ਵੀ ਚੱਕੇ
ਜਾ ਸਕਦੇ ਹਨ। ਕਈ ਤਾਂ ਇੱਕ ਇੱਕ ਨੋਟ ਨੂੰ ਬੋਚੀ ਜਾਂਦੇ ਹਨ। ਜਿਵੇਂ ਕੀਤੇ ਬੁਰਕੀ ਮਸਾਂ ਪਈ
ਹੋਵੇ।
ਹਰਮੰਦਰ ਸਾਹਿਬ,
ਹਜੂਰ ਸਾਹਿਬ ਹੋਰਾ
ਗੁਰਦੁਆਰਿਆਂ, ਡੇਰਿਆਂ ਵਿੱਚ ਨਵੀਂ
ਵਿਆਹੀ ਵੱਹਟੀ ਵਾਂਗ ਗੁਰੂ ਗ੍ਰੰਥ ਸਾਹਿਬ ਨੂੰ ਬਾਹਰੋਂ ਸਿੰਗਾਰਿਆ ਜਾਂਦਾ ਹੈ। ਵਾਧੂ ਕਰਮ ਕਾਂਢ,
ਪਖੰਡ ਕੀਤੇ ਜਾਂਦੇ ਹਨ। ਲੋਕੀ
ਸੰਗਤ ਮੋਢਾ ਦੇਣ ਪਿਛੇ ਧੱਕੇ ਮਾਰਦੇ ਹਨ। ਪਿੰਡ ਵਾਲੇ ਤੇ ਘਰ ਆਏ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ
ਕਦੇ ਇੰਦਾ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਤਾਂ ਹਰ ਥਾਂ ਇਕੋ ਹੈ। ਫੁੱਲ ਸਜਾਏ ਜਾਂਦੇ ਹਨ। ਗੁਰੂ
ਗ੍ਰੰਥ ਸਾਹਿਬ ਤੇ ਬਹੁਤ ਫੁੱਲ ਰੱਖੇ ਹੁੰਦੇ ਹਨ। ਸਗੋਂ ਗੁਰੂ ਗ੍ਰੰਥ ਸਾਹਿਬ ਚੱਕਣ ਵਾਲੇ ਦੇ
ਫੁੱਲਾਂ ਦਾ ਹਾਰ ਪਾਇਆ ਜਾਂਦਾ ਹੈ। ਸਬ ਤੋਂ ਵੱਧ ਫੁੱਲ ਗੁਰੂ ਗ੍ਰੰਥ ਸਾਹਿਬ ਉੱਤੇ ਰੱਖੇ ਸਿੱਟੇ
ਜਾਂਦੇ ਹਨ। ਫੁੱਲਾਂ ਦੀਆਂ ਲੜੀਆਂ ਟੰਗੀਆਂ ਜਾਂਦੀਆਂ ਜਨ। ਗ੍ਰੰਥ ਸਾਹਿਬ ਲਈ ਸੁੱਚੇ ਹੋਣ ਦਾ ਰੌਲਾ
ਵੀ ਪਾਉਂਦੇ ਹਨ। ਸੁੱਚਾ ਕਮਰਾ, ਸੁੱਚਾ ਰੁਮਾਲਾ,
ਭੋਜਨ, ਹੱਥ ਕੀ ਇਹ ਸੱਚੀਂ ਸੁੱਚੇ ਹਨ? ਉਹ ਕਰਤੂਤਾਂ ਕਰਦੇ ਹਨ। ਜੋ ਗੁਰੂ ਗ੍ਰੰਥ ਸਾਹਿਬ ਖੰਡਨ
ਕਰਦੇ ਹਨ। ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਦੁੱਧ ਥਣਾਂ ਚੁੰਗ
ਕੇ ਵੱਛੇ ਨੇ ਜੂਠਾ ਕਰ ਦਿੱਤਾ। ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੁੱਲ ਭੌਰੇ ਨੇ ਸੁੰਘ, ਚੱਟ ਕੇ ਤੇ ਪਾਣੀ ਮੱਛੀ ਨੇ ਖ਼ਰਾਬ ਕਰ ਦਿੱਤਾ। ਤਿੰਨੇ
ਹੀ ਜੂਠੇ ਹਨ, ਪ੍ਰਭੂ ਅੱਗੇ ਭੇਟ
ਕਰਨ ਜੋਗੇ ਨਾਹ ਰਹਿ ਗਏ। ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥
ਮਾਈ ਗੋਬਿੰਦ ਦੀ
ਪੂਜਾ ਕਰਨ ਲਈ ਮੈਂ ਕਿਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ? ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਕੋਈ ਹੋਰ ਸੁੱਚਾ
ਫੁੱਲ ਮਿਲ ਨਹੀਂ ਸਕਦਾ। ।੧।ਰਹਾਉ। ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥
ਚੰਦਨ ਦੇ ਸੁਗੰਧ
ਵਾਲੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ, ਚੰਦਨ ਨੂੰ ਜੂਠਾ ਕਰ
ਦਿੱਤਾ ਹੈ। ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਜ਼ਹਿਰ ਤੇ ਅੰਮ੍ਰਿਤ (ਭੀ ਸਮੁੰਦਰ ਵਿਚ ਇਕੱਠੇ ਹੀ
ਵੱਸਦੇ ਹਨ।੨। ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥
ਸੁਗੰਧੀ ਆ ਜਾਣ ਕਰ
ਕੇ ਧੂਫ਼ ਦੀਪ-ਜੋਤ ਤੇ ਨੈਵੇਦ ਜੂਠੇ ਹੋ ਜਾਂਦੇ ਹਨ। ਧੂਪ ਦੀਪ ਨਈਬੇਦਹਿ ਬਾਸਾ ॥
ਪ੍ਰਭੂ ਜੇ ਤੇਰੀ
ਪੂਜਾ ਇੰਨਾ ਚੀਜ਼ਾਂ ਨਾਲ ਨਹੀਂ ਹੋ ਸਕਦੀ, ਇਹ ਜੂਠੀਆਂ ਚੀਜ਼ਾਂ
ਤੇਰੇ ਅੱਗੇ ਰੱਖ ਕੇ ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨ?।੩। ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥
ਪ੍ਰਭੂ! ਜੀ ਮੈਂ
ਆਪਣਾ ਤਨ ਤੇ ਮਨ ਤੇਰੀ ਪੂਜਾ ਵਜੋਂ ਭੇਟ ਕਰਦਾ ਹਾਂ। ਤਨੁ ਮਨੁ ਅਰਪਉ ਪੂਜ ਚਰਾਵਉ ॥
ਸਤਿਗੁਰ ਦੀ ਮਿਹਰ
ਦੀ ਨਾਲ ਤੈਨੂੰ ਮਾਲਕ ਪ੍ਰਭੂ ਮਿਲਦਾ ਹੈ।੪। ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥
ਹਰਮੰਦਰ ਸਾਹਿਬ ਦੇ
ਹੁਕਨਾਮੇ ਦੇ ਅਰਥ ਕਰਨ
ਤੋਂ ਪਹਿਲਾਂ ਆਪਣੇ ਬਾਰੇ ਦੱਸਿਆ, ਉਸ ਨੇ ਕਿਹਾ, “ ਮੈਂ 30 ਸਾਲਾਂ ਦਾ ਹਰਮੰਦਰ ਸਾਹਿਬ ਵਿੱਚ ਗਿਆਨੀ ਹਾਂ। ਜਿਥੇ ਕੁਰਸੀਆਂ ‘ਤੇ ਮੇਰੇ ਸਾਹਮਣੇ
ਬੈਠਦੇ ਹਨ। ਮੈਂ ਉਥੇ ਪ੍ਰੋਗ੍ਰਾਮ ਨਹੀਂ ਕਰਦਾ। ਕਈ ਚੌਕੜੀ ਨਹੀਂ ਮਾਰਦੇ। ਉਵੇਂ ਹੀ ਗੁਰੂ ਗ੍ਰੰਥ
ਸਾਹਿਬ ਨੂੰ ਲੋਕ ਲੱਤਾਂ ਨਿਸਾਲ ਕੇ ਪੜ੍ਹਦੇ ਹਨ। ਜੋ ਸਤਿਕਾਰ ਨਹੀਂ ਹੈ। “ ਇਸ ਨੂੰ ਇਹ ਨਹੀਂ ਪਤਾ ਕਿ ਜੋ ਬਿਮਾਰ ਹੋਵੇਗਾ। ਗੋਡੇ ਜਾਂ ਹੋਰ
ਅੰਗ ਦੁਖਦੇ ਹੋਣਗੇ। ਐਸੇ ਬੰਦੇ ਨੂ ਕੋਈ ਪੁੱਛੇ. “ ਜੇ ਤੇਰੀਆਂ ਦੋਂਨੇ ਲੱਤਾਂ ਹੀ ਚੌਕੜੀ ਮਾਰਨ
ਦੇ ਕਾਬਲ ਨਾ ਹੋਣ। ਦਰਦਾਂ ਹੀ ਇੰਨੀਆਂ ਹੋਣਾ, ੳਥੋੜਾ ਝੇੱਕਣਾਂ ਹੀ ਮੁਸ਼ਕਲ ਹੋਵੇ। ਜਦੋਂ ਤੂੰ
ਕਿਸੇ ਦੇ ਵਿਆਹ ਵਿੱਚ ਜਾਂਦਾ ਹੈ। ਕੀ ਤੂੰ ਭੂੰਝੇ ਬੈਠ ਕੇ ਲੰਗਰ ਖਾਂਦਾ ਹੈ?
Comments
Post a Comment