ਕਈ ਤਾਂ ਨੰਗੇਜ ਦਿਖਾਉਣ, ਵਾਲ ਮੁਨਾਉਣ, ਤੇ ਮੁੰਡੇ, ਕੁੜੀਆਂ ਨਾਲ ਵੱਧ ਤੋਂ ਵੱਧ ਯਾਰੀਆਂ ਲਗਾਉਣ ਨੂੰ ਆਜ਼ਾਦੀ ਸਮਝਦੇ ਹਨ।
ਦੁਕਾਨਾਂ, ਘਰਾਂ, ਖੇਤਾਂ ਵਿੱਚ ਕਾਮੇ, ਭਈਏ ਰੱਖ ਕੇ, ਆਪ ਸਰਕਾਰੀ ਨੌਕਰੀ ਕਰਨ, ਨੌਕਰੀਆਂ ਭਾਲਣ ਦੀ ਕੋਸ਼ਿਸ਼ ਕਰਨ ਵਾਲੇ ਆਜ਼ਾਦੀ ਭਾਲਦੇ ਹਨ।
ਦੇਸ਼, ਕੌਮ, ਸਮਾਜ ਦੀ ਗੱਲ ਛੱਡੋ, ਆਪਣੇ ਘਰਾਂ ਵਿੱਚ ਝਾਤੀ ਮਾਰੋ, ਕੀ ਹਰ ਕੋਈ ਅਾਜਾਦੀ ਨਾਲ ਜਿਉ ਰਿਹਾ ਹੈ?
ਕਈ ਤਾਂ ਕੈਨੇਡਾ, ਅਮਰੀਕਾ ਆ ਕੇ ਵੀ ਅਾਜਾਦ ਨਹੀਂ ਹਨ।
ਜਦੋਂ ਮਨ ਆਜ਼ਾਦ ਹੈ ਤਾਂ ਕੋਈ ਕਿਸੇ ਨੂੰ ਗ਼ੁਲਾਮ ਨਹੀਂ ਬਣਾ ਸਕਦਾ। ਪ੍ਰਹਿਲਾਦ 5 ਸਾਲ ਦੇ ਬੱਚੇ ਨੇ ਬਾਪ ਹਰਨਾਕਸ਼ ਕਾਲ ਨੂੰ ਖ਼ਤਮ ਕਰ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਦੇ ਸਿੱਖ ਕਹਾਉਣ ਵਾਲੇ ਬੁੱਢੇ ਵੀ ਤਕੜੇ ਦੀਆਂ ਜੁੱਤੀਆਂ ਝਾੜਦੇ ਫਿਰਦੇ ਹਨ।
ਜਿਸ ਘਰ ਵਿੱਚ ਪਿਉ, ਪੁੱਤ, ਪੋਤਾ, ਦੋਹਤਾ, ਜਮਾਈ, ਕੁੜਮ ਸ਼ਰਾਬੀ, ਨਸ਼ੇੜੀ, ਭੰਗੀ ਹਨ। ਉਸ ਘਰ ਦੇ ਬੱਚੇ ਔਰਤਾਂ ਨੂੰ ਕੌਣ ਸ਼ਰਾਬੀ, ਨਸ਼ੇੜੀਆਂ, ਭੰਗੀਆਂ ਤੋਂ ਆਜ਼ਾਦ ਕਰਾਏਗਾ? ਐਸੇ ਬਿਗੜੇ ਲੋਕ ਕੌਮ ਨੂੰ ਕੀ ਆਜ਼ਦ ਕਰਾਉਣ ਜੋਗੇ ਹਨ?
ਜੋ ਕਹਿੰਦੇ ਹਨ, " ਚਾਹ ਨਹੀਂ ਪੀਂਦੇ, ਨਸ਼ੇ ਨਹੀਂ ਕਰਦੇ। " ਉਹ ਸੁੱਖਾ ਭੰਗ, ਡੋਡਿਆਂ ਵਿਚੋਂ ਨਿਕਲੀ ਖਸਖਸ ਰਗੜ-ਰਗੜ ਪੀਂਦੇ ਹਨ। ਨਸ਼ੇ ਵਿੱਚ ਸਾਰੀ ਦਿਹਾੜੀ ਸੁੱਤੇ ਰਹਿੰਦੇ ਹਨ। ਰਾਤ ਨੂੰ ਡਾਕੇ ਵੀ ਮਾਰਦੇ ਹਨ। ਚੇਤਾ ਕਰੋ 1978  ਤੋਂ 1995 ਤੱਕ ਤੇ ਹੁਣ ਵੀ  ਰਾਤਾਂ ਨੂੰ ਲੋਕਾਂ ਦੇ ਘਰਾਂ ਅੰਦਰ ਵੜ ਕੇ ਰੋਟੀਆਂ ਖਾਂ ਕੇ ਔਰਤਾਂ ਦੀ ਇੱਜ਼ਤ ਲੁੱਟਦੇ, ਫਿਰ ਉਨ੍ਹਾਂ ਦੇ ਕਤਲ ਵੀ ਕਰਦੇ ਰਹੇ ਹਨ। ਦੂਜੇ ਦਿਨ ਸਾਰੇ ਪਰਿਵਾਰ ਨੂੰ ਪੁਲਿਸ ਠਾਣੇ ਵਿੱਚ ਘੋਟਣਾ ਲਗਾਉਂਦੀ ਸੀ। ਕੀ ਇਹ ਆਜ਼ਾਦੀ ਚਾਹੀਦੀ ਹੈ?

ਕਿਹੜਾ ਕਿਹੜਾ ਤੇਰੀ ਮਾਂ ਦੀ.... ਤੇਰੀ ਭੈਣ ਦੀ... ਕੁੜੀ ਚੋ... ਕਹਿੰਦਾ ਹੈ? ਆਪਣੀਆਂ ਔਰਤਾਂ ਨੂੰ ਕਹਿੰਦੇ-ਕਹਿੰਦੇ ਤਜਰਬੇ ਕਰਕੇ ਬਹੁਤ ਤਰੱਕੀ ਕੀਤੀ ਹੈ। ਔਰਤ ਨੂੰ ਐਸੇ ਮਰਦਾਂ ਤੋਂ ਬਹੁਤ ਖ਼ਤਰਾ ਹੈ। ਇੱਜ਼ਤ ਨੂੰ ਹੱਥ ਪਾਉਣ ਵਾਲਿਆ ਐਸੇ ਪਾਗਲ ਕੁੱਤਿਆਂ ਦੇ ਗੋਲੀ ਮਾਰ ਦੇਣੀ ਚਾਹੀਦੀ ਹੈ।

ਪੰਜਾਬੀ ਦੂਜੇ ਦੀਆਂ ਮਾਂਵਾਂ, ਕੁੜੀਆਂ, ਭੈਣਾਂ ਦੇ ਪ੍ਰਾਈਵੇਟ ਅੰਗਾਂ ਦੀ ਬਹੁਤ ਜਿਆਦਾ ਪ੍ਰਸੰਸਾ ਕਰਦੇ ਹੋਏ ਹਰ ਗੱਲ ਨਾਲ ਗਾਲ ਕੱਢਦੇ ਹਨ। ਘਰ ਵੀ ਮਾਂ, ਭੈਣਾਂ, ਧੀਆਂ ਮੂਹਰੇ ਐਸੇ ਹੀ ਬੱਕਦੇ ਹਨ। ਪਰ ਆਜ਼ਾਦ ਅੰਗਰੇਜ਼ਾਂ ਦੇ ਰਾਜ ਵਿੱਚ ਅੱਜ ਵੀ ਕੋਈ ਔਰਤ ਨੂੰ ਗਾਲ਼ ਨਹੀਂ ਕੱਢਦਾ। ਚੁਰਾਹੇ ਵਿੱਚ ਨੰਗੀ ਨਹੀਂ ਕਰ ਸਕਦਾ। ਪਰ ਔਰਤ ਦੀ ਘੱਗਰੀ ਦੇ ਗ਼ੁਲਾਮ ਭਾਰਤੀ ਖ਼ਾਸ ਕਰਕੇ ਸਿੱਖ ਲੋਕਾਂ ਦੀਆਂ ਮਾਂਵਾਂ, ਭੈਣਾਂ, ਕੁੜੀਆਂ ਦੇ ਅੰਗਾਂ ਬਾਰੇ, ਗਾਲ਼ਾਂ ਕੱਢ ਕੇ ਪ੍ਰਾਈਵੇਟ ਅੰਗਾਂ ਦੇ ਸੁਪਨੇ ਲੈ ਕੇ ਤਰੋ-ਤਰ ਹੋ ਜਾਂਦੇ ਹਨ। ਅਜੇ ਇਹ ਸਿੱਖ ਲੋਕ ਦਿਖਾਵਾਂ ਕਰਨ ਨੂੰ ਪਰਾਇਆ ਸੰਗ ਬੱਜਰ ਕੁਰਹਿਤ ਨਹੀਂ ਕਰਦੇ। ਜੇ ਕਿਤੇ ਸਮਾਜ ਵਿੱਚ ਐਸੀ ਖੁੱਲ ਹੋਵੇ। ਉਦਾ ਹੀ ਹਰ ਔਰਤ ਨੂੰ ਨੰਗਿਆਂ ਕਰ ਦੇਣ। ਜਿਵੇਂ ਮਾਂ, ਕੁੜੀ, ਭੈਣ ਦੀਆਂ ਗਾਲ਼ਾਂ ਦਿਨ ਰਾਤ ਕੱਢਦੇ ਹਨ। ਅਸਲ ਵਿੱਚ ਗਾਲ਼ਾ ਕੱਢਣ ਵਾਲੇ ਇਹੀ ਕੁੱਝ ਕਰਨਾ ਚਾਹੁੰਦੇ ਹਨ। ਸੁਆਦ ਲੈ ਕੇ ਗਾਲ਼ਾਂ ਕੱਢਣ ਵਾਲਿਉ ਕਿਤੇ ਘਰ ਪਿੱਛੇ ਤੁਹਾਡੀਆਂ ਮਾਂਵਾਂ, ਕੁੜੀਆਂ, ਭੈਣਾਂ ਇਹੀ ਕੁੱਝ ਘਰ ਤਾਂ ਨਹੀਂ ਕਰੀ ਜਾਂਦੀਆਂ।

Comments

Popular Posts