ਆਈ ਰੱਖੜੀ, ਵੀਰਾਂ ਅੱਜ ਰੱਖੜੀ ਬੰਨਾ
-ਸਤਵਿੰਦਰ ਕੌਰ ਸੱਤੀ ( ਕੈਲਗਰੀ)
ਆਈ ਰੱਖੜੀ ਵੀਰਾਂ ਅੱਜ ਰੱਖੜੀ ਬੰਨਾ। ਅੱਜ ਭੈਣ ਦੀਆਂ ਰੀਝਾਂ ਨੂੰ ਦੇ ਤੂੰ ਪਗਾ।
ਵੀਰਾ ਗ਼ੁੱਸਾ ਗਿਲਾ ਮਨ ਵਿਚੋ ਮਿਟਾ। ਆਇਆ ਰੱਖੜੀ ਦਾ ਦਿਨ ਰੱਖੜੀ ਬਨ੍ਹਾ।
ਕਰ ਗੁੱਟ ਨੂੰ ਤੂੰ ਵੀਰਾਂ ਵੇ ਥੋੜਾ ਅਗਾਂਹ। ਮੈਥੋਂ ਮਿੱਠੇ ਦੀ ਬੁਰਕੀ ਮੂੰਹ ਵਿਚ ਪੁਆ।
ਮਿੱਠੀ ਜਿਹੀ ਮੁਸਕਰਾਹਟ ਚਿਹਰੇ ਤੇ ਦਿਖਾ। ਪਿਆਰ ਦੇ ਧਾਗੇ ਦੀ ਰੱਖੜੀ ਬਨ੍ਹਾ।
ਸੋਹਣਿਆਂ ਵੀਰਾ ਭੈਣ ਨੂੰ ਖ਼ੁਸ਼ ਹੋ ਕੇ ਦਿਖਾ। ਭੈਣ ਦੇ ਪਿਆਰ ਦੀ ਵੀਰਾ ਝਾਤ ਪਾ।
ਆਪਣੇ ਦੋਨਾਂ ਦੇ ਹੋਰ ਪਿਆਰ ਨੂੰ ਵਧਾਂ। ਰੱਖੜੀ ਨੂੰ ਵੀਰਾਂ ਸੋਹਣੇ ਗੁੱਟ ਤੇ ਸਜਾ।
ਵੀਰ ਭੈਣ ਦੇ ਸੁੱਚੇ ਪਿਆਰ ਨੂੰ ਲੈ ਵੰਡਾਂ। ਸ਼ਗਨਾਂ ਦਾ ਨੋਟ ਮੇਰੀ ਹਥੇਲੀ ਤੇ ਟਿਕਾ।
ਭਾਬੀ ਮੇਰੀ ਨੂੰ ਆਵਾਜ਼ ਮਾਰ ਬਲਾਂ। ਭਾਬੀ ਸਿਤਾਰਿਆਂ ਵਾਲਾਂ ਸੂਟ ਮੈਨੂੰ ਦੇ ਫੜਾ।
ਵੀਰਾ ਸੋਹਣੀ ਰੱਖੜੀ ਭਾਬੀ ਨੂੰ ਦਿਖਾ। ਨਣਦ ਭਾਬੀ ਦੇ ਪਿਆਰ ਨੂੰ ਹੋਰ ਰੱਬਾ ਵਧਾ।
ਅੱਜ ਦੋਨਾਂ ਨੂੰ ਵੀਰਾ ਦੁਆਲੇ ਲੈ ਬੈਠਾਂ। ਸਤਵਿੰਦਰ ਨੂੰ ਮਿਠਾਈਆਂ ਦਾ ਡੱਬਾ ਦੇ ਫੜਾ।
ਸੱਤੀ ਨੂੰ ਵਿਰੇ ਰੱਖੜੀ ਵਾਲਾਂ ਗੁੱਟ ਦਿਖਾ। ਆਪਣੇ ਦੋਨਾਂ ਦਾ ਪਿਆਰ ਜੱਗ ਨੂੰ ਬੱਤਾ।
ਰਹਿ ਵੇ ਵੀਰਾਂ ਕਦੇ-ਕਦੇ ਮੇਰੇ ਸਹੁਰੀ ਆਉਂਦਾ। ਵੀਰਾ ਵੇ ਸੁੱਖ ਦੁੱਖ ਰਹਿ ਤੂੰ ਵੰਡਾਉਂਦਾ।
ਰੱਖੜੀ ਵਰਗਾ ਦਿਨ ਰਹੇ ਆਉਂਦਾ। ਇਹ ਤਿਉਹਾਰ ਪਿਆਰ ਦਾ ਸਨੇਹਾ ਲਿਆਉਂਦਾ।
ਛੱਡ ਹੋਰ ਕੰਮ ਆ ਜਾਂ ਵੀਰ ਰੱਖੜੀ ਲੈ ਤੂੰ ਬੰਨਾ। ਰੱਖੜੀ ਦੇ ਬਹਾਨੇ ਵੀਰਾ ਮੈਨੂੰ ਮਿਲਜਾ।

Comments
Post a Comment