ਸਿੱਖਾ ਦਾ ਗੁਰੂ ਪੰਜ ਬਾਣੀਆਂ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ 
satwinder_7@hotmail.com 
ਜੋ ਕਹਿੰਦੇ ਹਨ, “ ਪੰਜ ਬਾਣੀਆਂ ਅੱਧੇ ਘੰਟੇ ਵਿੱਚ ਪੜ੍ਹ ਕੇ, ਅੰਮ੍ਰਿਤ ਬਣਦਾ ਹੈ। ਪਰ 50 ਘੰਟੇ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਜਲ ਵਿੱਚ ਸ਼ਕਤੀ ਨਹੀਂ ਆਉਂਦੀ। ਸਿੱਖਾ ਦਾ ਗੁਰੂ ਪੰਜ ਬਾਣੀਆਂ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੁਸੀਂ ਆਪ ਸੋਚਣਾਂ ਹੈ। ਇਹ ਕਿਧਰ ਦੇ ਸਿਆਣੇ ਹਨ। ਬਹੁਤੇ ਤਾਂ ਪੰਜ ਬਾਣੀਆਂ ਤੇ ਹੀ ਅੜੇ ਹਨ। ਪੰਜ ਬਾਣਿਆਂ ਪਿੱਛੇ ਲੜੀ ਜਾਂਦੇ ਹਨ। ਗੁਟਕੇ ਛੱਡ ਕੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਵੇਰੇ, ਸ਼ਾਮ ਅੱਧਾ ਘੰਟਾ ਪੜ੍ਹਨਾ ਸ਼ੁਰੂ ਕਰੋ। ਐਸੇ ਝੋਲੀ ਚੁੱਕਾਂ ਤੋਂ ਬਚ ਜਾਵੋ। ਧਰਮ ਵਿੱਚ ਬਦਮਾਸ਼ੀ ਕਰਨ ਵਾਲਿਆਂ ਤੋਂ ਬਚੋ। ਇਹ ਪਲਟਾ ਮਰਦੇ ਰਹਿੰਦੇ ਹਨ। ਪਤਾ ਨਹੀਂ ਕਲ ਨੂੰ ਬਾਂਦਰ ਵਾਂਗ ਕਿਧਰ ਛਾਲ ਮਾਰ ਕੇ ਬੈਠ ਜਾਣ, ਬਾਂਦਰਾਂ ਤੋਂ ਬਚੋ। ਹੱਥੋਂ ਖੋ ਕੇ ਧੰਨ, ਮਾਲ ਲੈ ਜਾਣਗੇ। ਚੁਰਾਹੇ ਵਿੱਚ ਛੱਡ ਜਾਣਗੇ। ਆਪਣਾਂ ਰੱਬ ਆਪ ਜਿਵੇਂ ਮਰਜੀ ਮਨਾਵੋ।

Comments

Popular Posts