ਮੁਸਾਫ਼ਰ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਆਪ ਜੀ ਔਰ ਆਪ ਕੇ ਜੀਵਨ ਕੇ ਮੁਸਾਫ਼ਰ ਸਾਥੀ ਕੋ ਅੱਲਾ ਲੰਬੀ ਉਮਰ ਦੇ
ਰੱਬ ਆਪ ਕੇ ਜੀਵਨ ਕੇ ਸ਼ਫਰ ਮੇ ਪੂਰੀ ਦੁਨੀਆਂ ਕੀ ਖੁਸ਼ੀਆਂ ਔਰ ਸੁੱਖ ਭਰਦੇ।
ਰਸਤੇ ਕੇ ਮੁਸਾਫ਼ਰ ਕੁੱਛ ਸਮੇ ਲਿਏ ਹੋਤੇ ਹੈ।
ਦੋ ਜੀਵਨ ਸਾਥੀ ਵੀ ਤੋਂ ਮੁਸਾਫ਼ਰ
ਹੋਤੇ ਹੈ।
ਐਸੇ ਮੁਸਾਫ਼ਰ sqivMdr ਉਮਰ ਕੈਦ ਹੋਤੇ ਹੈ।
ਪੂਰੀ ਜਿੰਦਗੀ ਕੇ ਸਫ਼ਰ ਮੇ ਸਾਥ ਨਿਭਾਤੇ ਹੈ।
ਕਈ ਮੁਸਾਫ਼ਰ ਰਸਤੇ ਵਿੱਚ ਮਿਲਦੇ ਨੇ।
ਕਈ ਚੁੱਪੀ ਵਿਚ ਕਈ ਕੁੱਝ ਕਹਿੰਦੇ ਨੇ।
ਕਈ ਦਿਲ ਦੀਆਂ ਖੋਲ ਸੁਣਾਉਂਦੇ ਨੇ।
ਬਹੁਤੇ ਮਨ ਚਲੇ ਪਰ ਭੋਲੇ ਲੱਗਦੇ ਨੇ।
ਮੁਸਾਫ਼ਰ ਬਣਕੇ ਸਬ ਕੁੱਝ ਲਪੇਟ ਲੈਂਦੇ ਨੇ।
ਸੱਤੀ ਮੁਸਾਫ਼ਰ ਆਪਣਾਂ ਸਮਾਨ ਲੁੱਟਾ ਲੈਂਦੇ ਨੇ।
ਅਸੀ ਸਬ ਦੁਨੀਆਂ ਤੇ ਮੁਸਾਫ਼ਰ ਆਏ ਹਾਂ।
ਹੋਰਾਂ ਮੁਸਾਫ਼ਰ ਨਾਲ ਸਫ਼ਰ ਮਕਾਉਣ ਆਏ ਹਾਂ।
ਪਤਾ ਨਹੀਂ ਕਿੰਨੇ ਕੁ ਮੁਸਾਫ਼ਰ ਲੁੱਟਣ ਆਏ ਹਾਂ।
ਕਿਹੜੇ ਮੁਸਾਫ਼ਰ ਦਾ ਹਿਸਾਬ ਚੁਕਤਾ ਕਰਨ ਆਏ ਹਾਂ।
Comments
Post a Comment