ਸ੍ਰੀ ਗੁਰੂ ਗ੍ਰੰਥਿ ਸਾਹਿਬ
Page 14 of 1430
589
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ
सतिगुर प्रसादि ॥
590
ਰੱਬ ਇਕ ਹੈ। ਸੱਚਾ ਗੁਰੂ ਹੈ। ਕਿਰਪਾ ਦਾ ਸੋਮਾ ਹੈ।
One Universal Creator God. By The Grace Of The True Guru:
One Universal Creator God. By The Grace Of The True Guru:
ਰਾਗੁ
ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥
Raag Sireeraag Mehalaa Pehilaa 1 Ghar 1 ||
रागु
सिरीरागु महला पहिला १ घरु १ ॥
ਰਾਗੁ
ਸਿਰੀਰਾਗ ਮਹਲਾ ਪਾਤਸ਼ਾਹ ਪਹਿਲੇ ਗੁਰੂ ਨਾਨਕ ਦੇਵ ਜੀ ਲਿਖਤ ਹੈ। ਘਰ ਪਹਿਲਾਂ ਹੈ। 1 ਘਰੁ 1 ॥
Raag Siree Raag, First Mehl, First House:
੧ ਘਰੁ ੧ ॥
591
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥
Mothee Th Mandhar Oosarehi Rathanee Th Hohi Jarraao ||
मोती
त मंदर ऊसरहि रतनी त होहि जड़ाउ ॥
ਘਰ
ਮੋਤੀਆ ਦਾ ਬਣ ਜਣ, ਹੀਰੇ ਜੜਕੇ ਸੋਹਣਾ ਬਣਾ ਲਈਏ।
If I had a palace made of pearls, inlaid with jewels,
592
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥
Kasathoor Kungoo Agar Chandhan Leep Aavai Chaao ||
कसतूरि
कुंगू अगरि चंदनि लीपि आवै चाउ ॥
ਜੇ ਕਸਤੂਰੀ
, ਕੇਸਰ, ਸਗਰ ਦੀ ਖੁਸ਼ਬੂ, ਚੰਦਨ ਨਾਲ ਦੀ ਲਿਪਾਈ ਕਰਕੇ, ਮਨ ਖੁਸ਼ ਹੋ ਜਾਵੇ।
Scented with musk, saffron and sandalwood, a sheer delight to behold
Scented with musk, saffron and sandalwood, a sheer delight to behold
593
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥
Math Dhaekh Bhoolaa Veesarai Thaeraa Chith N Aavai Naao ||1||
मतु
देखि भूला वीसरै तेरा चिति न आवै नाउ ॥१॥
ਸਾਰਾ
ਕੁੱਝ ਦੇਖ ਕੇ ਤੂੰ ਕਿਤੇ ਰੱਬ ਨੂੰ ਭੁੱਲ ਨਾ ਜਾਈ। ਤੈਨੂੰ ਰੱਬ ਚੇਤੇ ਹੀ ਨਾਂ ਆਵੇ। ||1||
-seeing this, I might go astray and forget You, and Your Name would not enter into my mind. ||1||
-seeing this, I might go astray and forget You, and Your Name would not enter into my mind. ||1||
594
ਹਰਿ ਬਿਨੁ ਜੀਉ ਜਲਿ ਬਲਿ ਜਾਉ ॥
Har Bin Jeeo Jal Bal Jaao ||
हरि
बिनु जीउ जलि बलि जाउ ॥
ਰੱਬ
ਬਗੈਰ ਮਨ ਵਿਚੋ ਖੇੜਾ ਸੁੱਖ ਮੁੱਕ ਜਾਵੇਗਾ।
Without the Lord, my soul is scorched and burnt.
595
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥
Mai Aapanaa Gur Pooshh Dhaekhiaa Avar Naahee Thhaao ||1|| Rehaao ||
मै
आपणा गुरु पूछि देखिआ अवरु नाही थाउ ॥१॥ रहाउ ॥
ਮੈ
ਮਾਲਕ ਤੋ ਪੱਤਾ ਕਿਤਾ ਹੈ। ਉਸ ਦੇ ਦਰ ਬਿੰਨਾਂ ਕੋਈ ਥਾਂ ਨਹੀ। ॥੧॥ ਰਹਾਉ ॥
I consulted my Guru, and now I see that there is no other place at all. ||1||Pause||
596
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥
Dhharathee Th Heerae Laal Jarrathee Palagh Laal Jarraao ||
धरती
त हीरे लाल जड़ती पलघि लाल जड़ाउ ॥ਧਰਤੀ ਮਹਿੰਗੇ ਲਾਲ ਹੀਰੇ ਦੀ ਬਣੀ ਉਤੇ ਅਰਾਮ ਕਰਨ ਲਈ ਲਾਲਾ ਦਾ ਜੜਿਆ ਮੰਜਾ ਹੋਵੇ।
If the floor of this palace was a mosaic of diamonds and rubies, and if my bed was encased with rubies,
If the floor of this palace was a mosaic of diamonds and rubies, and if my bed was encased with rubies,
597
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥
Mohanee Mukh Manee Sohai Karae Rang Pasaao ||
मोहणी
मुखि मणी सोहै करे रंगि पसाउ ॥
ਮੋਹਣ
ਵਾਲੀਆ ਸੂਰਤਾ, ਜਿੰਨਾਂ ਦੇ ਮਣੀ ਸੱਜਦੀ ਹੋਵੇ, ਰੰਗ ਰਲੀਆ ਕਰਨ।
And if heavenly beauties, their faces adorned with emeralds, tried to entice me with sensual gestures of love
598
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥
Math Dhaekh Bhoolaa Veesarai Thaeraa Chith N Aavai Naao ||2||
मतु
देखि भूला वीसरै तेरा चिति न आवै नाउ ॥२॥
ਸਾਰਾ
ਕੁੱਝ ਦੇਖ ਕੇ ਤੂੰ ਕਿਤੇ ਰੱਬ ਨੂੰ ਭੁੱਲ ਨਾ ਜਾਈ। ਤੈਨੂੰ ਰੱਬ ਚੇਤੇ ਹੀ ਨਾਂ ਆਵੇ। ||2||
-seeing these, I might go astray and forget You, and Your Name would not enter into my mind. ||2||
-seeing these, I might go astray and forget You, and Your Name would not enter into my mind. ||2||
599
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥
Sidhh Hovaa Sidhh Laaee Ridhh Aakhaa Aao ||
सिधु
होवा सिधि लाई रिधि आखा आउ ॥
ਜੇ ਮੈਂ ਜੋਗੀ ਹੋਵਾਂ। ਜੋਗੀਆਂ ਵਾਂਗ ਸਮਾਧੀ ਲਾ ਕੇ
, ਮੈਂ ਆਪ ਤੇਰੇ ਨਾਂਮ ਨਾਲ ਇਹੋ ਜਿਹਾ ਪਿਆਰ ਬਣਾ ਲਵਾ, ਲੋੜ ਦੀਆ ਰਿਧੀਆਂ, ਸਾਰੀਆਂ ਵਸਤਾ ਫੁਨਨਾਂ ਕਰਨ ਨਾਲ ਆ ਜਾਣ।
If I were to become a Siddha, and work miracles, summon wealth
600
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥
Gupath Paragatt Hoe Baisaa Lok Raakhai Bhaao ||
गुपतु
परगटु होइ बैसा लोकु राखै भाउ ॥
ਮੈਂ ਆਪ ਦੁਨੀਆ
ਛੁੱਪ ਜਾਵਾ, ਕਦੇ ਉਨਾਂ ਨੂੰ ਦਿਸ ਜਾਵਾਂ। ਦੁਨੀਆ ਮੇਰੀ ਇਜ਼ਤ ਕਰੇ। ਮੈਨੂੰ ਦੇਖਣ ਲਈ ਆਉਣ।
And become invisible and visible at will, so that people would hold me in awe
601
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥
Math Dhaekh Bhoolaa Veesarai Thaeraa Chith N Aavai Naao ||3||
मतु
देखि भूला वीसरै तेरा चिति न आवै नाउ ॥३॥
ਸਾਰਾ
ਕੁੱਝ ਦੇਖ ਕੇ ਤੂੰ ਕਿਤੇ ਰੱਬ ਨੂੰ ਭੁੱਲ ਨਾ ਜਾਈ। ਤੈਨੂੰ ਰੱਬ ਚੇਤੇ ਹੀ ਨਾਂ ਆਵੇ। ||3||
-seeing these, I might go astray and forget You, and Your Name would not enter into my mind. ||3||
-seeing these, I might go astray and forget You, and Your Name would not enter into my mind. ||3||
602
ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥
Sulathaan Hovaa Mael Lasakar Thakhath Raakhaa Paao ||
सुलतानु
होवा मेलि लसकर तखति राखा पाउ ॥
ਜੇ ਮੈਂ ਲਸਕਾਰਾ
, ਫੌਜ਼ਾਂ ਇੱਕਠੀਆਂ ਕਰ ਲਵਾ। ਰਾਜ ਦਰਬਾਰ ਵਿੱਚ ਤੱਖਤ ਉਤੇ ਮਾਹਾਰਾਜਾ ਹੋਵਾ।
f I were to become an emperor and raise a huge army, and sit on a throne,
f I were to become an emperor and raise a huge army, and sit on a throne,
603
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥
Hukam Haasal Karee Baithaa Naanakaa Sabh Vaao ||
हुकमु
हासलु करी बैठा नानका सभ वाउ ॥
ਨਾਨਕ ਜੀ ਲਿਖਦੇ ਹਨ। ਮੈਂ ਰਾਜ ਲੈ
ਕੇ ਸਿਕਾ ਚੱਲਾਵਾਂ, ਸਭ ਹਵਾ ਦੇ ਬੁਲੇ ਤਰ੍ਹਾਂ ਆਉਣਾਂ ਜਾਣਾਂ ਹੈ। ਕੋਈ ਕੰਮ ਨਹੀਂ ਆਉਣਾਂ।
Issuing commands and collecting taxes-O Nanak, all of this could pass away like a puff of wind.
604
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥
Math Dhaekh Bhoolaa Veesarai Thaeraa Chith N Aavai Naao ||4||1||
मतु
देखि भूला वीसरै तेरा चिति न आवै नाउ ॥४॥१॥
ਸਾਰਾ
ਕੁੱਝ ਦੇਖ ਕੇ ਤੂੰ ਕਿਤੇ ਰੱਬ ਨੂੰ ਭੁੱਲ ਨਾ ਜਾਈ। ਤੈਨੂੰ ਰੱਬ ਚੇਤੇ ਹੀ ਨਾਂ ਆਵੇ। ||4||1||
Seeing these, I might go astray and forget You, and Your Name would not enter into my mind. ||4||1||
605
ਸਿਰੀਰਾਗੁ ਮਹਲਾ ॥੧॥
Sireeraag Mehalaa
॥1॥
सिरीरागु
महला ॥१॥
ਸਿਰੀ
ਰਾਗ, ਪਹਲੀ ਪਾਤਸ਼ਾਹੀ। ॥1॥
Siree Raag, First Mehl:
Siree Raag, First Mehl:
606
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥
Kott Kottee Maeree Aarajaa Pavan Peean Apiaao ||
कोटि
कोटी मेरी आरजा पवणु पीअणु अपिआउ ॥
ਕਰੋੜਾ
ਕਰੋੜਾ ਸਾਲ ਨਾ ਮੁਰਣ ਵਾਲੀ ਮੇਰੀ ਉਮਰ ਹੋਵੇ। ਹਵਾ ਹੀ ਮੇਰਾ ਖਾਣਾ ਪੀਣਾ ਹੋਵੇ।
If I could live for millions and millions of years, and if the air was my food and drink,
If I could live for millions and millions of years, and if the air was my food and drink,
607
ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥
Chandh Sooraj Dhue Gufai N Dhaekhaa Supanai Soun N Thhaao ||
चंदु
सूरजु दुइ गुफै न देखा सुपनै सउण न थाउ ॥
ਚੰਦ
ਸੂਰਜ ਮੈਨੂੰ ਚਾਨਣ ਨਾ ਦੇਣ, ਮੈਂ ਗੁਫ਼ਾ ਅੰਦਰ ਸਮਾਧੀ ਲਗਾ ਕੇ ਬੈਠਾਂ। ਸੁਪਨੇ ਵਿੱਚ ਵੀ ਸਾਉਣ ਲਈ ਰਾਤ ਨਾ ਹੋਵੇ। ਨੀਂਦ ਨਾਂ ਆਵੇ।
And if I lived in a cave and never saw either the sun or the moon, and if I never slept, even in dreams
And if I lived in a cave and never saw either the sun or the moon, and if I never slept, even in dreams
608
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥
Bhee Thaeree Keemath Naa Pavai Ho Kaevadd Aakhaa Naao ||1||
भी
तेरी कीमति ना पवै हउ केवडु आखा नाउ ॥१॥
ਤੇਰੀ ਵੱਡਿਆਈ ਨਹੀਂ ਕਰ ਸਕਦਾ। ਤੇਰਾ ਅਹਿਸਾਨ
ਮੈ ਉਤਾਰ ਨਹੀ ਸਕਦਾ। ਤੇਰੇ ਨਾਂਮ ਬੇਅੰਤ ਬਹੁਤ ਵੱਡਾ ਹੈ। ਕਿਵੇਂ ਦੱਸਾ? ||1||
-even so, I could not estimate Your Value. How can I describe the Greatness of Your Name? ||1||
-even so, I could not estimate Your Value. How can I describe the Greatness of Your Name? ||1||
609
ਸਾਚਾ ਨਿਰੰਕਾਰੁ ਨਿਜ ਥਾਇ ॥
Saachaa Nirankaar Nij Thhaae ||
साचा
निरंकारु निज थाइ ॥
ਪ੍ਰਭੂ
ਤੂੰ ਸਦਾ ਰਹਿਣ ਵਾਲਾ ਮਾਲਕ ਹਰ ਥਾਂ ਹਾਜ਼ਰ ਹੈ।
The True Lord, the Formless One, is Himself in His Own Place.
The True Lord, the Formless One, is Himself in His Own Place.
610
ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ ॥
Sun Sun Aakhan Aakhanaa Jae Bhaavai Karae Thamaae ||1|| Rehaao ||
सुणि
सुणि आखणु आखणा जे भावै करे तमाइ ॥१॥ रहाउ ॥
ਤੇਰੀ
ਮਹਿਮਾ ਦੀ ਉਪਮਾ ਸੁਣ ਸੁਣ ਕੇ ਅੱਗੇ ਦੱਸ ਰਹੇ ਹਾਂ। ਰੱਬ ਨੂੰ ਰਹਿਮ ਹੋ ਜਾਵੇ ਤਾਂ ਮਨ ਵਿੱਚ ਚਾਅ ਪੈਦਾ ਹੋ ਜਾਦਾ ਹੈ। ॥1॥ ਰਹਾਉ ॥
I have heard, over and over again, and so I tell the tale; as it pleases You, Lord, please instill within me the yearning for You. ||1||Pause||
611
ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥
Kusaa Katteeaa Vaar Vaar Peesan Peesaa Paae ||
कुसा
कटीआ वार वार पीसणि पीसा पाइ ॥
ਭੋਰਾ
ਭੋਰਾ ਨਿੱਕਾ-ਨਿਕਾ, ਚੂਰਾ-ਚੂਰਾ ਕੱਟ ਕੇ, ਚੱਕੀਆਂ ਵਿੱਚ ਦੱੜਲਿਆ ਮਹੀਨ ਹੋ ਜਾਵਾਂ।
If I was slashed and cut into pieces, over and over again, and put into the mill and ground into flour
,
ਅਗੀ
ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥
Agee Saethee Jaaleeaa Bhasam Saethee Ral Jaao ||
अगी
सेती जालीआ भसम सेती रलि जाउ ॥
ਅੱਗ
ਵਿੱਚ ਜੱਲ ਕੇ ਸੁਆਹ ਹੋ ਕੇ ਮਿੱਟੀ ਹੋ ਜਾਵਾਂ
Burnt by fire and mixed with ashes
Burnt by fire and mixed with ashes
613
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥
Bhee Thaeree Keemath Naa Pavai Ho Kaevadd Aakhaa Naao ||2||
भी
तेरी कीमति ना पवै हउ केवडु आखा नाउ ॥२॥
ਤੇਰੀ ਵੱਡਿਆਈ ਨਹੀਂ ਕਰ ਸਕਦਾ। ਤੇਰਾ ਅਹਿਸਾਨ
ਮੈ ਉਤਾਰ ਨਹੀ ਸਕਦਾ। ਤੇਰੇ ਨਾਂਮ ਬੇਅੰਤ ਬਹੁਤ ਵੱਡਾ ਹੈ। ਕਿਵੇਂ ਦੱਸਾ? ||2||
-even then, I could not estimate Your Value. How can I describe the Greatness of Your Name? ||2||
614
ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥
Pankhee Hoe Kai Jae Bhavaa Sai Asamaanee Jaao ||
पंखी
होइ कै जे भवा सै असमानी जाउ ॥
ਜਾਨਵਰਾ
ਵਾਗ ਜੇ ਅਕਾਸ਼ ਵਿੱਚ ਡਾਰੀਆ ਲਾਵਾਂ।
If I was a bird, soaring and flying through hundreds of heavens,
If I was a bird, soaring and flying through hundreds of heavens,
615
ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥
Nadharee Kisai N Aavoo Naa Kishh Peeaa N Khaao ||
नदरी
किसै न आवऊ ना किछु पीआ न खाउ ॥
ਨਜ਼ਰ
ਕਿਸੇ ਨੂੰ ਨਾ ਆਵਾ। ਨਾ ਕੁੱਝ ਖਾਂਵਾਂ ਨਾ ਪੀਵਾਂ।
And if I was invisible, neither eating nor drinking anything
And if I was invisible, neither eating nor drinking anything
616
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥
Bhee Thaeree Keemath Naa Pavai Ho Kaevadd Aakhaa Naao ||3||
भी
तेरी कीमति ना पवै हउ केवडु आखा नाउ ॥३॥
ਤੇਰੀ ਵੱਡਿਆਈ ਨਹੀਂ ਕਰ ਸਕਦਾ। ਤੇਰਾ ਅਹਿਸਾਨ
ਮੈ ਉਤਾਰ ਨਹੀ ਸਕਦਾ। ਤੇਰੇ ਨਾਂਮ ਬੇਅੰਤ ਬਹੁਤ ਵੱਡਾ ਹੈ। ਕਿਵੇਂ ਦੱਸਾ? ||3||
-even so, I could not estimate Your Value. How can I describe the Greatness of Your Name? ||3||
Comments
Post a Comment