476 ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥
Thoon Ghatt Ghatt Anthar Sarab Niranthar Jee Har Eaeko Purakh Samaanaa ||
तूं
घट घट अंतरि सरब निरंतरि जी हरि एको पुरखु समाणा ॥
ਤੂੰ
ਸਾਰੇ ਜੀਵਾ ਅੰਦਰ ਬਰਾਬਰ ਤੇ ਹਰ ਨਿਕੇ ਤੋ ਨਿਕੇ ਕਣ ਥਾਂ ਤੇ ਰੱਬ ਆਪ ਆਪਦਾ ਰੂਪ ਹੈ।
You are constant in each and every heart, and in all things. O Dear Lord, you are the One.
You are constant in each and every heart, and in all things. O Dear Lord, you are the One.
477
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥
Eik Dhaathae Eik Bhaekhaaree Jee Sabh Thaerae Choj Viddaanaa ||
इकि
दाते इकि भेखारी जी सभि तेरे चोज विडाणा ॥
ਇਕ
ਦਾਨੀ ਬਹੁਤ ਹੋਰਾਂ ਨੂੰ ਵੰਡਦੇ ਹਨ। ਵੱਡੇ ਦਾਤੇ ਸੱਮਝਦੇ ਹਨ। ਇਕ ਮੰਗ ਦੇ ਨੇ ਦੂਜਿਆ ਤੋ ਲੈ ਕੇ ਖਾਂਦੇ ਹਨ ਰੱਬ ਦੋਨਾਂ ਵਿੱਚ ਅੰਦਰ ਬਰਾਬਰ ਹੈ।
Some are givers, and some are beggars. This is all Your Wondrous Play.
478
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥
Thoon Aapae Dhaathaa Aapae Bhugathaa Jee Ho Thudhh Bin Avar N Jaanaa ||
तूं
आपे दाता आपे भुगता जी हउ तुधु बिनु अवरु न जाणा ॥
ਤੂੰ
ਆਪ ਹੀ ਮਾਲਕ ਦਿਨਾਂ ਹੈ। ਤੂੰ ਆਪ ਹੀ ਵੰਡਦਾ ਹੈ। ਲੈਦਾ ਹੈ। ਤੇਰੇ ਬਿੰਨ ਹੁਰ ਮੈ ਕਿਸੇ ਨੂੰ ਨਹੀ ਮੰਨਦਾ।
You Yourself are the Giver, and You Yourself are the Enjoyer. I know no other than You.
You Yourself are the Giver, and You Yourself are the Enjoyer. I know no other than You.
479
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥
Thoon Paarabreham Baeanth Baeanth Jee Thaerae Kiaa Gun Aakh Vakhaanaa ||
तूं
पारब्रहमु बेअंतु बेअंतु जी तेरे किआ गुण आखि वखाणा ॥
ਤੂੰ
ਸ੍ਰਿਸਟੀ ਦਾ ਮਾਲਕ ਰੱਬ ਜੀ ਸਭ ਤੋ ਅਨੋਖਾਂ ਹੈ। ਬਹੁਤ ਹੀ ਵਰਨਣ ਕਨ ਤੋ ਪਰੇ ਬੇਅੰਤ ਹੈ। ਤੇਰੇ ਆਰੇ ਗੁਣ ਕਿਹੜੇ ਕਿਹੜੇ ਕਹਿ ਕੇ ਦੱਸਾ।
You are the Supreme Lord God, Limitless and Infinite. What Virtues of Yours can I speak of and describe?
You are the Supreme Lord God, Limitless and Infinite. What Virtues of Yours can I speak of and describe?
480
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥
Jo Saevehi Jo Saevehi Thudhh Jee Jan Naanak Thin Kurabaanaa ||2||
जो
सेवहि जो सेवहि तुधु जी जनु नानकु तिन कुरबाणा ॥२॥
ਤੈਨੂੰ
ਪ੍ਰਭੂ ਜੀ ਜੋ ਜੋ ਜੀਵ ਯਾਦ ਚੇਤੇ ਰੱਖਦੇ ਹਨ। ਨਾਨਕ ਜੀ ਲਿਖਦੇ ਹਨ। ਤੇਰੇ ਜੀਵਾਂ ਤੋ ਸਦਕੇ ਵਾਰੇ ਜਾਨਾ ਹਾ। ||2||
Unto those who serve You, unto those who serve You, Dear Lord, servant Nanak is a sacrifice. ||2||
481
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥
Har Dhhiaavehi Har Dhhiaavehi Thudhh Jee Sae Jan Jug Mehi Sukhavaasee ||
हरि
धिआवहि हरि धिआवहि तुधु जी से जन जुग महि सुखवासी ॥
ਤੈਨੂੰ
ਭਗਵਾਨ ਜੀ ਨੂੰ ਹਰਿ ਹਰਿ ਕਹਿ ਕੇ ਯਾਦ ਕਰਦੇ, ਪੁਕਾਰਦੇ ਨੇ, ਉਜ ਜੀਵ ਹਰ ਥਾਂ ਸੁੱਖੀ ਰਹਿਦੇ ਹਨ।
Those who meditate on You, Lord, those who meditate on You-those humble beings dwell in peace in this world.
Those who meditate on You, Lord, those who meditate on You-those humble beings dwell in peace in this world.
482
ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥
Sae Mukath Sae Mukath Bheae Jin Har Dhhiaaeiaa Jee Thin Thoottee Jam Kee Faasee ||
से
मुकतु से मुकतु भए जिन हरि धिआइआ जी तिन तूटी जम की फासी ॥
ਤੈਨੂੰ
ਰੱਬ ਜੀ ਹਰਿ ਜੀ ਨੂੰ ਜਿਸ ਨੇ ਬੋਲਿਆ ਜੱਪਿਆ ਹੈ। ਉਹ ਸਾਰੇ ਜਨਮ ਮਰਨ ਤੋ ਬੱਚ ਜਾਦੇ ਹਨ। ਜਮਾਂ ਦਾ ਡਰ ਲੇਖਾਂ ਮੁੱਕ ਜਾਦਾ ਹੈ।
They are liberated, they are liberated-those who meditate on the Lord. For them, the noose of death is cut away.
483
ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥
Jin Nirabho Jin Har Nirabho Dhhiaaeiaa Jee Thin Kaa Bho Sabh Gavaasee ||
जिन
निरभउ जिन हरि निरभउ धिआइआ जी तिन का भउ सभु गवासी ॥
ਰੱਬ
ਕਿਸੇ ਤੋ ਤੂੰ ਨਹੀ ਡਰਦਾ। ਰੱਬ ਕਿਸੇ ਤੋ ਹਰਿ ਦੱਬਾ ਧਮਕੀ ਤੋ ਨਹੀ ਡਰਦਾ। ਹਰੀ ਜੀ ਤੈਨੂੰ ਜੋ ਜੋ ਜੀਵਾ ਨੇ ਬਗੈਰ ਡਰ ਵਾਲੇ ਨੂੰ ਜੱਪਿਆ, ਉਚਾਰਿਆ, ਪੜ੍ਹਿਆ ਹੈ। ਉਨਾਂ ਦਾ ਡਰ ਦੂਰ ਹੋ ਗਿਆ ਹੈ। ਉਹ ਵੀ ਬਹਾਦਰ ਬਣ ਗਿਆ ਹੈ।
Those who meditate on the Fearless One, on the Fearless Lord-all their fears are dispelled.
Those who meditate on the Fearless One, on the Fearless Lord-all their fears are dispelled.
484
ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥
Jin Saeviaa Jin Saeviaa Maeraa Har Jee Thae Har Har Roop Samaasee ||
जिन
सेविआ जिन सेविआ मेरा हरि जी ते हरि हरि रूपि समासी ॥
ਤੈਨੂੰ
ਰੱਬ ਜੀ ਨੂੰ ਜਿਸ ਜਿਸ ਨੇ ਚੇਤੇ ਯਾਦ ਕੀਤਾ ਹੈ। ਉਹ ਰੱਬ ਦੇ ਗੁਣਾ ਵਾਲੇ ਹੋ ਗਏ ਹਨ। ਉਹੀ ਰੱਬ ਦਾ ਰੂਪ ਹੋ ਗਏ ਹਨ।
Those who serve, those who serve my Dear Lord, are absorbed into the Being of the Lord, Har, Har.
Those who serve, those who serve my Dear Lord, are absorbed into the Being of the Lord, Har, Har.
485
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥
Sae Dhhann Sae Dhhann Jin Har Dhhiaaeiaa Jee Jan Naanak Thin Bal Jaasee ||3||
से
धंनु से धंनु जिन हरि धिआइआ जी जनु नानकु तिन बलि जासी ॥३॥
ਤੈਨੂੰ ਪ੍ਰੁਭੂ ਜੀ ਨੂੰ ਜਿਸ ਨੇ ਦਿਲ ਵਿੱਚ ਜੱਪਿਆ ਪ੍ਰਕਾਸ਼ ਕੀਤਾ ਹੈ। ਉਹ ਸਾਰੇ ਜੀਵ ਉਤਮ ਹਨ। ਨਾਨਕ ਜੀ ਸਦਕੇ ਜਾਦੇ ਹਨ। ||3||
Blessed are they, blessed are they, who meditate on their Dear Lord. Servant Nanak is a sacrifice to them. ||3||
486 ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥
Thaeree Bhagath Thaeree Bhagath Bhanddaar Jee Bharae Bianth Baeanthaa ||
तेरी
भगति तेरी भगति भंडार जी भरे बिअंत बेअंता ॥
ਤੇਰੀ
ਭਗਤੀ ਕਰਨ ਦੇ ਤੇਰੀ ਪਿਆਰਿਆਂ ਭਗਤੀ ਦੇ ਖਜ਼ਾਨੇ ਬਹੁਤ ਨਾ ਮੁੱਕਣ ਵਾਲੇ ਭੰਡਾਰ ਹਨ।
Devotion to You, devotion to You, is a treasure overflowing, infinite and beyond measure.
Devotion to You, devotion to You, is a treasure overflowing, infinite and beyond measure.
487 ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥
Thaerae Bhagath Thaerae Bhagath Salaahan Thudhh Jee Har Anik Anaek Ananthaa ||
तेरे
भगत तेरे भगत सलाहनि तुधु जी हरि अनिक अनेक अनंता ॥
ਤੈਨੂੰ
ਤੇਰੇ ਪਿਆਰੇ ਯਾਦ ਰੱਖਣ ਵਾਲੇ ਸੁਲਾਹੁਣ ਵਾਲੇ ਤੇਰੇ ਪਿਆਰੇ ਹਰਿ ਜੀ ਬਹੁਤ ਬੇਅੰਤ ਹਨ। ਬਹੁਤ, ਸਾਰੇ, ਬੇਸ਼ਮਾਰ ਹਨ ਗਿੱਣਤੀ ਹੀ ਨਹੀ ਕੋਈ।
Your devotees, Your devotees praise You, Dear Lord, in many and various and countless ways.
Your devotees, Your devotees praise You, Dear Lord, in many and various and countless ways.
488 ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥
Thaeree Anik Thaeree Anik Karehi Har Poojaa Jee Thap Thaapehi Japehi Baeanthaa ||
तेरी
अनिक तेरी अनिक करहि हरि पूजा जी तपु तापहि जपहि बेअंता ॥
ਤੇਰੀ
ਕਈ ਬੁਹਤੇ ਗਿਣਤੀ ਨਹੀ ਕਰ ਸਕਦੇ। ਪੂਜਾ ਹੀ ਕਰਦੇ ਨੇ। ਭਾਵ ਦੂਰ ਹੀ ਹੱਥ ਬੰਨ ਦਿੰਦੇ ਹਨ। ਕਈ ਸਰੀਰ ਨੂੰ ਤੱਪ ਕਸਟ ਕਰਦੇ ਹਨ। ਕਈ ਅਣਗਿਣਤ ਤੈਨੂੰ ਜੀਭ ਨਾਲ ਪੜ੍ਹਦੇ ਬੋਲਦੇ ਹਨ।
For You, many, for You, so very many perform worship services, O Dear Infinite Lord; they practice disciplined meditation and chant endlessly.
For You, many, for You, so very many perform worship services, O Dear Infinite Lord; they practice disciplined meditation and chant endlessly.
489 ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥
Thaerae Anaek Thaerae Anaek Parrehi Bahu Simrith Saasath Jee Kar Kiriaa Khatt Karam Karanthaa ||
तेरे
अनेक तेरे अनेक पड़हि बहु सिम्रिति सासत जी करि किरिआ खटु करम करंता ॥
ਤੇਰੀ
ਕਈ ਬੁਹਤੇ ਗਿਣਤੀ, ਕਈ ਅਣਗਿਣਤ ਜੀਭ ਨਾਲ ਸਿਮਿ੍ਤਿ ਸਾਸਤ ਪੜ੍ਹਦੇ ਬੋਲਦੇ ਹਨ। ਪੂਜਾ ਹੀ ਕਰਦੇ ਨੇ। ਕਈ ਸਰੀਰ ਨੂੰ ਤੱਪ ਖਟੁ ਕਰਮ ਛੇ ਤਰਾਂ ਦੇ ਕੰਮ ਹਨ। ਵਿਦਿਆ ਪੜ੍ਹਨੀ, ਪੜ੍ਹਾਉਣੀ, ਦਾਨ , ਕਰਨਾ, ਲੈਣਾਂ, ਜੱਗ ਕਰਨਾ, ਲੈਣਾਂ ਹੈ।
For You, many, for You, so very many read the various Simritees and Shaastras. They perform rituals and religious rites.
For You, many, for You, so very many read the various Simritees and Shaastras. They perform rituals and religious rites.
490 ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥
Sae Bhagath Sae Bhagath Bhalae Jan Naanak Jee Jo Bhaavehi Maerae Har Bhagavanthaa ||4||
से
भगत से भगत भले जन नानक जी जो भावहि मेरे हरि भगवंता ॥४॥
ਨਾਨਾਕ
ਜੀ ਲਿਖਦੇ ਹਨ। ਤੈਨੂੰ ਉਹੀ ਨਾਮ ਜੱਪਣ ਪਿਆਰੇ ਭਗਤ ਜੀਵ ਲੱਗਦੇ ਹਨ। ਜੋ ਰੱਬ ਨੂੰ ਯਾਦ ਰਖਦੇ ਹਨ। ਉਹੀ ਮੇਰੇ ਹਰੀ ਭਗਵਾਨ ਨੂੰ ਪਿਆਰੇ ਲੱਗਦੇ ਹਨ।
Those devotees, those devotees are sublime, O servant Nanak, who are pleasing to my Dear Lord God. ||4||
Those devotees, those devotees are sublime, O servant Nanak, who are pleasing to my Dear Lord God. ||4||
491 ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥
Thoon Aadh Purakh Aparanpar Karathaa Jee Thudhh Jaevadd Avar N Koee ||
तूं
आदि पुरखु अपर्मपरु करता जी तुधु जेवडु अवरु न कोई ॥
ਤੂੰ
ਸ਼ੁਰੂ ਤੋ ਹੀ ਬੇਅੰਤ ਪਿਤਾ ਹੈ ਤੇਰੇ ਵਰਗਾ ਹੋਰ ਕੋਈ ਨਹੀ।
You are the Primal Being, the Most Wonderful Creator. There is no other as Great as You.
You are the Primal Being, the Most Wonderful Creator. There is no other as Great as You.
492 ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥
Thoon Jug Jug Eaeko Sadhaa Sadhaa Thoon Eaeko Jee Thoon Nihachal Karathaa Soee ||
तूं
जुगु जुगु एको सदा सदा तूं एको जी तूं निहचलु करता सोई ॥
ਤੂੰ
ਸ੍ਰਿਸਟੀ ਦੇ ਬਨਣ ਤੋ ਪਹਿਲਾਂ ਵੀ ਇਕ ਸੀ ਹਮੇਸ਼ਾ ਹਮੇਸ਼ਾ ਇਕ ਸਰਬ ਸਕਤੀ ਮਾਨ ਸਦਾ ਰਹਿੱਣ ਵਾਲਾ, ਜੀਵਾਂ ਦੇ ਕੰਮ ਕਰਨ ਨਾਲਾ ਪ੍ਰਭੂ ਹੈ।
Age after age, You are the One. Forever and ever, You are the One. You never change, O Creator Lord.
493
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥
Thudhh Aapae Bhaavai Soee Varathai Jee Thoon Aapae Karehi S Hoee ||
तुधु
आपे भावै सोई वरतै जी तूं आपे करहि सु होई ॥
ਰੱਬ
ਜੀ ਤੈਨੂੰ ਜੋ ਠੀਕ ਲੱਗਦਾ ਹੈ ਉਹੀ ਹੁੰਦਾ ਹੈ। ਤੂੰ ਆਪ ਹੀ ਸਾਰਾ ਕਾਰਜ ਕਰਦਾ ਹੈ। ਉਹੀ ਹੁੰਦਾ ਹੈ।
Everything happens according to Your Will. You Yourself accomplish all that occurs.
Everything happens according to Your Will. You Yourself accomplish all that occurs.
494 ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥
Thudhh Aapae Srisatt Sabh Oupaaee Jee Thudhh Aapae Siraj Sabh Goee ||
तुधु
आपे स्रिसटि सभ उपाई जी तुधु आपे सिरजि सभ गोई ॥
ਤੂੰ
ਆਪ ਹੀ ਸਾਰੀ ਦੁਨੀਆ ਧਰਤੀ ਅਕਾਸ਼ ਹਵਾ ਜੀਵ ਵਸਤੂਆ ਬਣਾਈਆ ਹਨ। ਆਪ ਮਿਟਾਉਦਾ ਵੀ ਹੈ।
You Yourself created the entire universe, and having fashioned it, You Yourself shall destroy it all.
495
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥
Jan Naanak Gun Gaavai Karathae Kae Jee Jo Sabhasai Kaa Jaanoee ||5||1||
जनु
नानकु गुण गावै करते के जी जो सभसै का जाणोई ॥५॥१॥
ਨਾਨਕ
ਕਹਿੰਦੇ ਨੇ ਬਨਾਉਣ ਵਾਲੇ ਦੀ ਕੰਨਾਂ ਦੀ ਮਹਿਮਾ ਕਹੀਏ। ਜੋ ਸਾਰਿਆ ਨੂੰ ਆਪ ਹੀ ਜਾਣਦਾ ਹੈ। ||5||1||
Servant Nanak sings the Glorious Praises of the Dear Creator, the Knower of all. ||5||1||
Servant Nanak sings the Glorious Praises of the Dear Creator, the Knower of all. ||5||1||
496 ਆਸਾ ਮਹਲਾ ੪ ॥
Aasaa Mehalaa 4 ||
आसा
महला ४ ॥
ਆਸਾ
ਬਾਣੀ ਗੁਰੂ ਰਾਮਦਾਸ ਜੀ ਦੀ ਹੈ।
Aasaa, Fourth Mehl:
497 ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥
Thoon Karathaa Sachiaar Maiddaa Saanee ||
तूं
करता सचिआरु मैडा सांई ॥
ਤੂੰ
ਰੱਬ ਜੀ ਸਾਰਾ ਕਰਤਾ ਕਰਨਵਾਲਾ ਮੇਰਾ ਖੱਸਮ ਹੈ।
You are the True Creator, my Lord and Master.
498
ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥
Jo Tho Bhaavai Soee Thheesee Jo Thoon Dhaehi Soee Ho Paaee ||1|| Rehaao ||
जो
तउ भावै सोई थीसी जो तूं देहि सोई हउ पाई ॥१॥ रहाउ ॥
ਤੈਨੂੰ
ਜੋ ਠੀਕ ਲੱਗੇਉਹੀ ਕਰੀ ਜੁ ਤੂੰ ਦਿੰਦਾ ਹੈ ਉਹੀ ਮਿਲਦਾ ਹੈ।।ਰਹਾਉ।।
Whatever pleases You comes to pass. As You give, so do we receive. ||1||Pause||
Whatever pleases You comes to pass. As You give, so do we receive. ||1||Pause||
499 ਸਭ ਤੇਰੀ ਤੂੰ ਸਭਨੀ ਧਿਆਇਆ ॥
Sabh Thaeree Thoon Sabhanee Dhhiaaeiaa ||
सभ
तेरी तूं सभनी धिआइआ ॥
ਤੇਰੇ
ਸਾਰੇ ਆਪਦਿਆ ਨੇ ਤੈਨੂੰ ਯਾਦ ਜੱਪਿਆ ਕੀਤਾ ਹੈ।
All belong to You, all meditate on you.
All belong to You, all meditate on you.
500 ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥
Jis No Kirapaa Karehi Thin Naam Rathan Paaeiaa ||
जिस
नो क्रिपा करहि तिनि नाम रतनु पाइआ ॥
ਤੂੰ
ਜਿਸ ਨੂੰ ਚਾਹੇ ਕਿਰਪਾ ਕਰਕੇ, ਤਿੰਨਾਂ ਨੂੰ ਨਾਂਮ ਦਾ ਰਸ ਭੰਡਾਰ ਦਿੰਦਾ ਹੈ।
Those who are blessed with Your Mercy obtain the Jewel of the Naam, the Name of the Lord.
501
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥
Guramukh Laadhhaa Manamukh Gavaaeiaa ||
गुरमुखि
लाधा मनमुखि गवाइआ ॥
ਤੈਨੂੰ
ਗੁਰੂ ਨੂੰ ਮੰਨਣ ਯਾਦ ਕਰਨ ਵਾਲਿਆ ਨੇ ਪਾ ਲਿਆ। ਮਨ ਦੀ ਮੰਨਣ ਵਾਲਿਆ ਨੇ ਭੁਲਾ ਲਿਆ ਹੈ।
The Gurmukhs obtain it, and the self-willed manmukhs lose it.
The Gurmukhs obtain it, and the self-willed manmukhs lose it.
502 ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥
Thudhh Aap Vishhorriaa Aap Milaaeiaa ||1||
तुधु
आपि विछोड़िआ आपि मिलाइआ ॥१॥
ਤੂੰ
ਆਪ ਹੀ ਭੁਲਿਆ ਤੇ ਆਪ ਹੀ ਮਿਲਇਆ ਹੈ। ਯਾਦ ਆਇਆ ਹੈ। ||1||
You Yourself separate them from Yourself, and You Yourself reunite with them again. ||1||
You Yourself separate them from Yourself, and You Yourself reunite with them again. ||1||
503 ਤੂੰ ਦਰੀਆਉ ਸਭ ਤੁਝ ਹੀ ਮਾਹਿ ॥
Thoon Dhareeaao Sabh Thujh Hee Maahi ||
तूं
दरीआउ सभ तुझ ही माहि ॥
ਤੂੰ
ਅਥਾਹ ਸਮੂੰਦਰ ਹੈ। ਸਾਰੇ ਤੇਰੇ ਵਿਚੋਂ ਪੈਦਾ ਹੁੰਦੇ ਹਨ।
You are the River of Life; all are within You.
You are the River of Life; all are within You.
504 ਤੁਝ ਬਿਨੁ ਦੂਜਾ ਕੋਈ ਨਾਹਿ ॥
Thujh Bin Dhoojaa Koee Naahi ||
तुझ
बिनु दूजा कोई नाहि ॥
ਤੇਰੇ
ਬਿੰਨ ਹੋਰ ਕੋਈ ਦੂਜਾ ਨਹੀ।
There is no one except You.
There is no one except You.
505 ਜੀਅ ਜੰਤ ਸਭਿ ਤੇਰਾ ਖੇਲੁ ॥
Jeea Janth Sabh Thaeraa Khael ||
जीअ
जंत सभि तेरा खेलु ॥
ਤੇਰਾ
ਸਾਰੇ ਜੀਵ ਪਸਾਰਾ ਤੇਰੇ ਬਣਾਏ ਚੋਜ਼ ਹਨ।
All living beings are Your playthings.
506 ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥
Vijog Mil Vishhurriaa Sanjogee Mael ||2||
विजोगि
मिलि विछुड़िआ संजोगी मेलु ॥२॥
ਵਿਛੜਿਆ
ਨੂੰ ਮਿਲਾ ਕੇ ਵਿਛੜੇ ਫਿਰ ਕਰਮਾ ਨਾਲ ਮੇਲ ਦਿੰਦਾ ਹੈ। ||2||
The separated ones meet, and by great good fortune, those suffering in separation are reunited once again. ||2||
The separated ones meet, and by great good fortune, those suffering in separation are reunited once again. ||2||
507 ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥
Jis No Thoo Jaanaaeihi Soee Jan Jaanai ||
जिस
नो तू जाणाइहि सोई जनु जाणै ॥
ਜਿਸ
ਨੂੰ ਤੂੰ ਸੋਝੀ ਦਿੰਦਾ ਹੈ। ਉਹੀ ਤੈਨੂੰ ਬੁੱਝ ਸਕਦਾ ਹੈ।
They alone understand, whom You inspire to understand;
They alone understand, whom You inspire to understand;
508 ਹਰਿ ਗੁਣ ਸਦ ਹੀ ਆਖਿ ਵਖਾਣੈ ॥
Har Gun Sadh Hee Aakh Vakhaanai ||
हरि
गुण सद ही आखि वखाणै ॥
ਤੇਰੇ
ਕਾਰ ਨਾਂਮ ਦੀ ਸਦਾ ਸਲਾਘਾ ਕਰਦਾ ਹੈ।
They continually chant and repeat the Lord's Praises.
They continually chant and repeat the Lord's Praises.
509 ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
Jin Har Saeviaa Thin Sukh Paaeiaa ||
जिनि
हरि सेविआ तिनि सुखु पाइआ ॥
ਤੈਨੂੰ
ਜਿਸ ਨੇ ਚੇਤੇ ਰੱਖਿਆ ਹੈ। ਉਸ ਨੇ ਅੰਨਦ ਲਿਆ ਹੈ।
Those who serve You find peace.
Those who serve You find peace.
510 ਸਹਜੇ ਹੀ ਹਰਿ ਨਾਮਿ ਸਮਾਇਆ ॥੩॥
Sehajae Hee Har Naam Samaaeiaa ||3||
सहजे
ही हरि नामि समाइआ ॥३॥
ਉਨਾਂ ਅੰਦਰ ਤੇਰਾ ਹਰੀ ਨਾਂਮ ਟਿੱਕ ਗਿਆ ਹੈ। ||3||
They are intuitively absorbed into the Lord's Name. ||3||
Comments
Post a Comment