96 ਮੰਨੈ ਮਾਰਗਿ ਠਾਕ ਪਾਇ

Mannai Maarag Thaak N Paae ||

मंनै
मारगि ठाक पाइ

ਬਾਣੀ ਦੇ ਦੁਨਿਆਵੀ ਅਰਥ ਵੀ ਨਿਕਲਦੇ ਹਨ। ਅਗਰ ਸਾਨੂੰ ਕੋਈ ਰਸਤਾ ਦੱਸੇ, ਉਸ ਉਤੇ ਤੁਰੀਏ। ਰੱਬ ਆਸਰੇ ਉਸ ਦੇ ਭਾਣੇ ਨੂੰ ਸਵੀਕਾਰ ਕਰਨ ਨਾਲ ਰਸਤੇ ਵਿੱਚ ਰੁਕਾਵਟ ਨਹੀਂ ਪੈਂਦੀ।

The path of the faithful shall never be blocked.

97
ਮੰਨੈ ਪਤਿ ਸਿਉ ਪਰਗਟੁ ਜਾਇ

Mannai Path Sio Paragatt Jaae ||

मंनै
पति सिउ परगटु जाइ

ਮੰਨਣ ਨਾਲ ਇੱਜ਼ਤ ਮਿਲਦੀ ਹੈ।

The faithful shall depart with honor and fame.

98
ਮੰਨੈ ਮਗੁ ਚਲੈ ਪੰਥੁ

Mannai Mag N Chalai Panthh ||

मंनै
मगु चलै पंथु

ਰੱਬ ਨੂੰ ਮੰਨਣ ਵਾਲਾ ਅੱਲਗ ਧਰਮ ਨਾਲ ਨਹੀਂ ਜੁੜਦਾ।

The faithful do not follow empty religious rituals.

99
ਮੰਨੈ ਧਰਮ ਸੇਤੀ ਸਨਬੰਧੁ

Mannai Dhharam Saethee Sanabandhh ||

मंनै
धरम सेती सनबंधु

ਰੱਬ ਨੂੰ ਮੰਨਣ ਵਾਲਾ ਉਸ ਇੱਕ ਨਾਲ ਸਬੰਧ ਰਿਸ਼ਤਾ ਜੋੜ ਲੈਂਦਾ ਹੈ।

The faithful are firmly bound to the Dharma.

100
ਐਸਾ ਨਾਮੁ ਨਿਰੰਜਨੁ ਹੋਇ

Aisaa Naam Niranjan Hoe ||

ऐसा
नामु निरंजनु होइ

ਰੱਬ
ਦਾ ਨਾਂਮ ਬਹੁਤ ਕੀਮਤੀ ਪਿਆਰਾ ਅਨਮੋਲ ਹੈ। ਜਿਸ ਨਾਲ ਮਨ ਉਚੀ ਅਵਸਥਾਂ ਬਣਦੀ ਹੈ।

Such is the Name of the Immaculate Lord.

101
ਜੇ ਕੋ ਮੰਨਿ ਜਾਣੈ ਮਨਿ ਕੋਇ ੧੪

Jae Ko Mann Jaanai Man Koe ||14||

जे
को मंनि जाणै मनि कोइ ॥१४॥

ਰੱਬ
ਦੀ ਹੋਂਦ ਤਾਕਤ ਨੂੰ ਜੇ ਕੋਈ ਮਨੁੱਖ ਮੰਨ ਜਾਏ ਉਹ ਰੱਬ ਨਾਲ ਲਿਵ ਲਾ ਲੈਂਦਾ ਹੈ।

Only one who has faith comes to know such a state of mind. ||14||

Comments

Popular Posts