371 ਜਤੁ ਪਾਹਾਰਾ ਧੀਰਜੁ ਸੁਨਿਆਰੁ

Jath Paahaaraa Dhheeraj Suniaar ||

जतु
पाहारा धीरजु सुनिआरु

ਆਪਣੀ ਮੱਤ ਨੂੰ ਵਿਕਾ੍ਰਾ ਤੋਂ ਰੋਕ ਕੇ ਰੱਖਣਾਂ ਹੈ। ਜਿਵੇ ਸੁਨਿਆਰਾਂ ਆਪਣੀ ਦੁਕਾਨ ਵਿੱਚ ਸੋਨੇ ਨਾਲ ਕਰਦਾ ਹੈ। ਸਾਰੀ ਖੋਟ ਬਾਹਰ ਕੱਢ ਦਿੰਦਾ ਹੈ।

Let self-control be the furnace, and patience the goldsmith.

372
ਅਹਰਣਿ ਮਤਿ ਵੇਦੁ ਹਥੀਆਰੁ

Aharan Math Vaedh Hathheeaar ||

अहरणि
मति वेदु हथीआरु

ਅਕਲ ਅਹਰਣਿ ਦੇ ਉਤੇ ਗਿਆਨ ਹੀ ਕੰਮ ਕਰ ਸਕਦਾ ਹੈ। ਗਿਆਨ ਹੀ ਮੱਤ ਨੂੰ ਠੀਕ ਕਰਨ ਦਾ ਢੰਗ ਹੈ।

Let understanding be the anvil, and spiritual wisdom the tools.

373
ਭਉ ਖਲਾ ਅਗਨਿ ਤਪ ਤਾਉ

Bho Khalaa Agan Thap Thaao ||

भउ
खला अगनि तप ताउ

ਪ੍ਰੁਭ ਦਾ ਡਰ ਮਨ ਨੂੰ ਸ਼ੁੱਧ ਕਰਦਾ ਹੈ। ਪ੍ਰੁਭ ਦਾ ਡਰ ਸੁਨਿਆਰੇ ਦੀ ਖਲਾ ਵਰਗਾ ਹੋਣਾ ਚਾਹੀਦਾ ਹੈ। ਜੋ ਅੱਗ ਨਾਲ ਗਰਮ ਹੋ ਕੇ ਸੋਨੇ ਦੀ ਖੋਟ ਕੱਢਦੀ ਹੈ।

With the Fear of God as the bellows, fan the flames of tapa, the body's inner heat.

374
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ

Bhaanddaa Bhaao Anmrith Thith Dtaal ||

भांडा
भाउ अम्रितु तितु ढालि

ਇਹ ਮਨ ਰੱਬ ਦੇ ਪਿਆਰ ਨਾਲ ਵੱਸ ਵਿੱਚ ਆਉਂਦਾ ਹੈ।

In the crucible of love, melt the Nectar of the Name,

375
ਘੜੀਐ ਸਬਦੁ ਸਚੀ ਟਕਸਾਲ

Gharreeai Sabadh Sachee Ttakasaal ||

घड़ीऐ
सबदु सची टकसाल

ਮਨ ਨੂੰ ਸ਼ਬਦਾਂ ਦੇ ਗਿਆਨ ਨਾਲ ਰੱਬ ਦੀ ਸ਼ਰਨ ਵਿੱਚ ਸੱਚਾ, ਸੁਚਾ, ਸ਼ੁੱਧ ਬਣਾਂ ਸਕਦੇ ਹਾਂ।

And mint the True Coin of the Shabad, the Word of God.

376
ਜਿਨ ਕਉ ਨਦਰਿ ਕਰਮੁ ਤਿਨ ਕਾਰ

Jin Ko Nadhar Karam Thin Kaar ||

जिन
कउ नदरि करमु तिन कार

ਰੱਬ ਦੀ ਮੇਹਰ ਹੋਰਾਂ ਜੀਵਾਂ ਉਤੇ ਵੀ ਪੈਂਦੀ ਹੈ। ਜਿਸ ਜੀਵ ਉਤੇ ਰੱਬ ਦੀ ਮੇਹਰ ਦੀ ਦ੍ਰਿਸ਼ਟੀ ਹੁੰਦੀ ਹੈ। ਉਨਾਂ ਦੇ ਵਾਰੇ ਨਿਆਰੇ ਹੋ ਜਾਂਦੇ ਹਨ।

Such is the karma of those upon whom He has cast His Glance of Grace.

377
ਨਾਨਕ ਨਦਰੀ ਨਦਰਿ ਨਿਹਾਲ ੩੮

Naanak Nadharee Nadhar Nihaal ||38||

नानक
नदरी नदरि निहाल ॥३८॥

ਨਾਨਕ ਜੀ ਲਿਖਦੇ ਹਨ। ਅਮਰ ਹੋ ਜਾਂਦੇ ਹਨ। ਅੰਨਦ, ਮਸਤ ਹੋ ਜਾਂਦੇ ਹਨ।

O Nanak, the Merciful Lord, by His Grace, uplifts and exalts them. ||38||

Comments

Popular Posts