102 ਮੰਨੈ ਪਾਵਹਿ ਮੋਖੁ ਦੁਆਰੁ

Mannai Paavehi Mokh Dhuaar ||

मंनै
पावहि मोखु दुआरु

ਰੱਬ ਨੂੰ ਮੰਨਣ ਵਾਲਾ ਰੱਬ ਦਾ ਮੁਕਤੀ ਦਾ ਦੁਆਰਾ ਲੱਬ ਜਾਦਾ ਹੈ।

The faithful find the Door of Liberation.

103
ਮੰਨੈ ਪਰਵਾਰੈ ਸਾਧਾਰੁ

Mannai Paravaarai Saadhhaar ||

मंनै
परवारै साधारु

ਰੱਬ ਨੂੰ ਮੰਨਣ ਵਾਲਾ ਪਰਵਾਰ ਦਾ ਵੀ ਅਧਾਰ, ਮੁਕਤੀ ਕਰਦਾ ਹੈ।

The faithful uplift and redeem their family and relations.

104
ਮੰਨੈ ਤਰੈ ਤਾਰੇ ਗੁਰੁ ਸਿਖ

Mannai Tharai Thaarae Gur Sikh ||

मंनै
तरै तारे गुरु सिख

ਰੱਬ ਨੂੰ ਮੰਨਣ ਵਾਲਾ ਗੁਰੂ ਦੀ ਸਿਖਿਆ ਨਾਲ ਆਪ ਨੂੰ ਤੇ ਹੋਰਾਂ ਨੂੰ ਮੁਕਤ ਕਰਾ ਕੇ ਤਾਰ ਦਿੰਦਾ ਹੈ।

The faithful are saved, and carried across with the Sikhs of the Guru.

105
ਮੰਨੈ ਨਾਨਕ ਭਵਹਿ ਭਿਖ

Mannai Naanak Bhavehi N Bhikh ||

मंनै
नानक भवहि भिख

ਨਾਨਕ ਜੀ ਲਿਖਦੇ ਹਨ। ਗੁਰੂ ਦੀ ਸਿਖਿਆ ਮੰਨਣ ਵਾਲਾ ਦੂਜੇ ਕਿਸੇ ਅੱਗੇ ਭੀਖ ਨਹੀਂ ਮੰਗਦਾ। ਸਬਰ ਵਾਲਾ ਬਣ ਜਾਂਦਾ ਹੈ।

The faithful, O Nanak, do not wander around begging.

106
ਐਸਾ ਨਾਮੁ ਨਿਰੰਜਨੁ ਹੋਇ

Aisaa Naam Niranjan Hoe ||

ऐसा
नामु निरंजनु होइ

ਰੱਬ
ਦਾ ਨਾਂਮ ਬਹੁਤ ਕੀਮਤੀ ਪਿਆਰਾ ਅਨਮੋਲ ਹੈ। ਜਿਸ ਨਾਲ ਮਨ ਉਚੀ ਅਵਸਥਾਂ ਬਣਦੀ ਹੈ।

Such is the Name of the Immaculate Lord.

107
ਜੇ ਕੋ ਮੰਨਿ ਜਾਣੈ ਮਨਿ ਕੋਇ ੧੫

Jae Ko Mann Jaanai Man Koe ||15||

जे
को मंनि जाणै मनि कोइ ॥१५॥

ਰੱਬ
ਦੀ ਹੋਂਦ ਤਾਕਤ ਨੂੰ ਜੇ ਕੋਈ ਮਨੁੱਖ ਮੰਨ ਜਾਏ ਉਹ ਰੱਬ ਨਾਲ ਲਿਵ ਲਾ ਲੈਂਦਾ ਹੈ।

Only one who has faith comes to know such a state of mind. ||15||

Comments

Popular Posts