316 ਆਖਣਿ ਜੋਰੁ ਚੁਪੈ ਨਹ ਜੋਰੁ ॥
Aakhan Jor Chupai Neh Jor ||
आखणि
जोरु चुपै नह जोरु ॥
ਬੋਲਣ ਗੱਲਾਂ ਕਰਨ, ਚੁਪ ਮੋਨ ਕਰਨ ਉਤੇ ਸਾਡਾ ਬਸ ਨਹੀਂ ਹੈ।
No power to speak, no power to keep silent.
317
ਜੋਰੁ ਨ ਮੰਗਣਿ ਦੇਣਿ ਨ ਜੋਰੁ ॥
Jor N Mangan Dhaen N Jor ||
जोरु
न मंगणि देणि न जोरु ॥
ਕਿਸੇ ਤੋਂ ਮੰਗਣ, ਕਿਸੇ ਨੂੰ ਦੇਣ ਵਿੱਚ ਸਾਡਾ ਆਪਣਾ ਹੱਥ ਨਹੀਂ ਹੁੰਦਾ। ਰੱਬ ਕਰਦਾ ਹੈ।
No power to beg, no power to give.
318
ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥
Jor N Jeevan Maran Neh Jor ||
जोरु
न जीवणि मरणि नह जोरु ॥
ਜਿਉਣਾਂ ਮਰਨਾਂ ਸਾਡੀ ਤਾਕਤ ਤੋਂ ਬਾਹਰ ਹਨ। ਕੋਈ ਜੋਰ ਨਹੀਂ ਹੈ।
No power to live, no power to die.
319
ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
Jor N Raaj Maal Man Sor ||
जोरु
न राजि मालि मनि सोरु ॥
ਰਾਜ ਮਾਲ ਉਤੇ ਕੋਈ ਜੋਰ ਨਹੀਂ ਹੈ। ਮਨ ਵਿੱਚ ਘੁਮੰਡ ਹੁੰਦਾ ਹੈ।
No power to rule, with wealth and occult mental powers.
320
ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥
Jor N Surathee Giaan Veechaar ||
जोरु
न सुरती गिआनि वीचारि ॥
ਗਿਆਨ, ਸੁਰਤ ਸਾਡੇ ਆਪਣੇ ਕਿਸੇ ਜੋਰ ਕੰਮ ਨਹੀਂ ਕਰਦੇ।
No power to gain intuitive understanding, spiritual wisdom and meditation.
321
ਜੋਰੁ ਨ ਜੁਗਤੀ ਛੁਟੈ ਸੰਸਾਰੁ ॥
Jor N Jugathee Shhuttai Sansaar ||
जोरु
न जुगती छुटै संसारु ॥
ਜੁਗਤਾ ਕਰਨ ਨਾਲ ਸੰਸਾਰ ਤੋਂ ਮੁਕਤ ਨਹੀਂ ਹੋ ਹੋਣਾਂ।
No power to find the way to escape from the world.
322
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥
Jis Hathh Jor Kar Vaekhai Soe ||
जिसु
हथि जोरु करि वेखै सोइ ॥
ਜਿਸ ਕੋਲ ਤਾਕਤ ਹੈ। ਉਹ ਤਾਕਤ ਨੂੰ ਅਜ਼ਮਾਂ ਕੇ ਦੇਖਦਾ ਹੈ। ਰੱਬ ਸਭ ਨੂੰ ਆਪਣੇ ਬਲ ਉਤੇ ਸੰਭਾਂਲ ਰਿਹਾ ਹੈ।
He alone has the Power in His Hands. He watches over all.
323
ਨਾਨਕ ਉਤਮੁ ਨੀਚੁ ਨ ਕੋਇ ॥੩੩॥
Naanak Outham Neech N Koe ||33||
नानक
उतमु नीचु न कोइ ॥३३॥
ਨਾਨਕ ਜੀ ਲਿਖਦੇ ਹਨ। ਸਾਰੇ ਹੀ ਵੱਡ ਮੁੱਲੇ ਪਵਿੱਤਰ ਹਨ। ਕੋਈ ਛੋਟਾ ਜਾਂ ਮਾੜਾ ਨਹੀਂ ਹੈ।
O Nanak, no one is high or low. ||33||
324
ਰਾਤੀ ਰੁਤੀ ਥਿਤੀ ਵਾਰ ॥
Raathee Ruthee Thhithee Vaar ||
राती
रुती थिती वार ॥
ਰਾਤਾਂ, ਰੁੱਤਾਂ, ਥਿਤਾਂ, ਦਿਨ
Nights, days, weeks and seasons;
325
ਪਵਣ ਪਾਣੀ ਅਗਨੀ ਪਾਤਾਲ ॥
Pavan Paanee Aganee Paathaal ||
पवण
पाणी अगनी पाताल ॥
ਹਵਾ, ਪਾਣੀ, ਅੱਗ, ਪਤਾਲ
Wind, water, fire and the nether regions
326
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
This Vich Dhharathee Thhaap Rakhee Dhharam Saal ||
तिसु
विचि धरती थापि रखी धरम साल ॥
ਇੰਨਾਂ ਸਾਰਿਆਂ ਵਿੱਚ ਧਰਤੀ ਨੂੰ ਧਰਮ ਸਾਲ ਬਣਾਂ ਕੇ ਰੱਖ ਦਿੱਤਾ ਜਾਵੇ।
In the midst of these, He established the earth as a home for Dharma.
327
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥
This Vich Jeea Jugath Kae Rang ||
तिसु
विचि जीअ जुगति के रंग ॥
ਧਰਤੀ ਵਿੱਚ ਰੰਗ ਦੇ ਜੀਵ ਜਗਤ ਹਨ।
Upon it, He placed the various species of beings.
328
ਤਿਨ ਕੇ ਨਾਮ ਅਨੇਕ ਅਨੰਤ ॥
Thin Kae Naam Anaek Ananth ||
तिन
के नाम अनेक अनंत ॥
ਉਨਾਂ ਦੇ ਬਹੁਤ ਬੇਸ਼ਮਾਰ ਨਾਂਮ ਹਨ।
Their names are uncounted and endless.
329
ਕਰਮੀ ਕਰਮੀ ਹੋਇ ਵੀਚਾਰੁ ॥
Karamee Karamee Hoe Veechaar ||
करमी
करमी होइ वीचारु ॥
ਕਿਤੇ ਕਰਮਾਂ ਦੇ ਅਧਾਰ ਉਤੇ ਫ਼ਲ ਮਿਲਣਾਂ ਹੈ। ਉਹੀ ਮਿਲਣਾਂ ਹੈ ਜੋ ਕੀਤਾ ਹੈ।
By their deeds and their actions, they shall be judged.
330
ਸਚਾ ਆਪਿ ਸਚਾ ਦਰਬਾਰੁ ॥
Sachaa Aap Sachaa Dharabaar ||
सचा
आपि सचा दरबारु ॥
ਪ੍ਰਭੂ ਆਪ ਸੱਚਾ ਹੈ। ਉਸ ਦਾ ਰਹਿੱਣ ਵਾਲ ਘਰ-ਦਰ ਸੱਚਾ ਹੈ।
God Himself is True, and True is His Court.
331
ਤਿਥੈ ਸੋਹਨਿ ਪੰਚ ਪਰਵਾਣੁ ॥
Thithhai Sohan Panch Paravaan ||
तिथै
सोहनि पंच परवाणु ॥
ਉਸ ਦੇ ਘਰ ਸੱਚੇ ਪਵਿੱਤਰ ਭਗਤ ਸੋਹਦੇ ਹਨ।
There, in perfect grace and ease, sit the self-elect, the self-realized Saints.
332
ਨਦਰੀ ਕਰਮਿ ਪਵੈ ਨੀਸਾਣੁ ॥
Nadharee Karam Pavai Neesaan ||
नदरी
करमि पवै नीसाणु ॥
ਉਸ ਦੀ ਕਿਰਪਾ ਮੇਹਰ ਨਾਲ ਪ੍ਰਸੰਸਾ ਮਿਲਦੀ ਹੈ।
They receive the Mark of Grace from the Merciful Lord.
333
ਕਚ ਪਕਾਈ ਓਥੈ ਪਾਇ ॥
Kach Pakaaee Outhhai Paae ||
कच
पकाई ओथै पाइ ॥
ਦੁਨੀਆਂ ਦੇ ਕੀਤੇ ਕੱਚੇ ਪੱਕੇ ਕੰਮ ਉਥੇ ਦਰਬਾਰ ਵਿੱਚ ਦੇਖੇ ਜਾਂਦੇ ਹਨ।ਦ
The ripe and the unripe, the good and the bad, shall there be judged.
334
ਨਾਨਕ ਗਇਆ ਜਾਪੈ ਜਾਇ ॥੩੪॥
Naanak Gaeiaa Jaapai Jaae ||34||
नानक
गइआ जापै जाइ ॥३४॥
ਨਾਨਕ ਜੀ ਲਿਖਦੇ ਹਨ। ਰੱਬ ਦੇ ਦਰ ਉਤੇ ਜਾ ਕੇ ਦੁਨੀਆਂ ਉਤੇ ਕੀਤਾ ਪਿਛਲਾ ਸਭ ਪਰਤੀਤ ਜਾਹਰ ਹੋ ਜਾਂਦਾ ਹੈ।
O Nanak, when you go home, you will see this. ||34||
335
ਧਰਮ ਖੰਡ ਕਾ ਏਹੋ ਧਰਮੁ ॥
Dhharam Khandd Kaa Eaeho Dhharam ||
धरम
खंड का एहो धरमु ॥
ਧਰਮ ਦੇ ਰਸਤੇ ਦਾ ਇਹੀ ਧਰਮਿਕ ਕੰਮ ਹੈ। ਚੰਗੇ ਕੰਮ ਕਰਨਾਂ ਹੀ ਧਰਮ ਹੈ।
This is righteous living in the realm of Dharma.
336
ਗਿਆਨ ਖੰਡ ਕਾ ਆਖਹੁ ਕਰਮੁ ॥
Giaan Khandd Kaa Aakhahu Karam ||
गिआन
खंड का आखहु करमु ॥
ਗਿਆਨ ਵਿਦਿਆ ਨਾਲ ਅੱਖਾਂ ਖੁੱਲ ਜਾਂਦੀਆਂ ਹਨ। ਗਿਅਨ ਦੇ ਕੰਮ ਗੱਲਾਂ ਕਰਨ ਲੱਗ ਜਾਂਦਾ ਹੈ।
And now we speak of the realm of spiritual wisdom.
337
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥
Kaethae Pavan Paanee Vaisanthar Kaethae Kaan Mehaes ||
केते
पवण पाणी वैसंतर केते कान महेस ॥
ਬਹੁਤ ਤਰਾਂ ਦੀਆਂ ਹਵਾਂਵਾਂ, ਅੱਗਾਂ ਹਨ। ਬਹੁਤ ਕ੍ਰਿਸ਼ਨ ਸ਼ਿਵ ਹਨ।
So many winds, waters and fires; so many Krishnas and Shivas.
338
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥
Kaethae Baramae Ghaarrath Gharreeahi Roop Rang Kae Vaes ||
केते
बरमे घाड़ति घड़ीअहि रूप रंग के वेस ॥
ਬਹੁਤ ਤਰਾਂ ਬਰਮਾਂ ਜੰਮਦੇ ਹਨ। ਬਹੁਤ ਤਰਾਂ ਦੇ ਰੂਪ ਰੰਗ ਅਕਾਰ ਤਰਾਸ਼ੇ ਜਾਂਦੇ ਹਨ।
So many Brahmas, fashioning forms of great beauty, adorned and dressed in many colors.
339
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥
Kaetheeaa Karam Bhoomee Maer Kaethae Kaethae Dhhoo Oupadhaes ||
केतीआ
करम भूमी मेर केते केते धू उपदेस ॥
ਬਹੁਤ ਤਰਾਂ ਦੀਆਂ ਕਰਮ ਧਰਤੀਆਂ, ਪਹਾੜ, ਧਰੂ ਭਗਤ ਹਨ।
So many worlds and lands for working out karma. So very many lessons to be learned!
340
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥
Kaethae Eindh Chandh Soor Kaethae Kaethae Manddal Dhaes ||
केते
इंद चंद सूर केते केते मंडल देस ॥
ਬਹੁਤ ਤਰਾਂ ਦੇ ਇੰਦਰ, ਚੰਦਮਾਂ, ਸੂਰਜ, ਭਵਨ, ਦੇਸ ਹਨ।
So many Indras, so many moons and suns, so many worlds and lands.
341 :
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥
Kaethae Sidhh Budhh Naathh Kaethae Kaethae Dhaevee Vaes ||
केते
सिध बुध नाथ केते केते देवी वेस ॥
ਬਹੁਤ ਤਰਾਂ ਦੇ ਸਿੱਧ, ਬੁੱਧ, ਨਾਂਥ, ਦੇਵੀਆਂ, ਰਹਿੱਣ ਦੇ ਤਰੀਕੇ ਹਨ।
So many Siddhas and Buddhas, so many Yogic masters. So many goddesses of various kinds.
342
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥
Kaethae Dhaev Dhaanav Mun Kaethae Kaethae Rathan Samundh ||
केते
देव दानव मुनि केते केते रतन समुंद ॥
ਬਹੁਤ ਤਰਾਂ ਦੇ ਸੇਵਤੇ, ਦੈਂਤ, ਮੁਨੀ, ਰਤਨ, ਸਮੁੰਦਰ ਹਨ।
So many demi-gods and demons, so many silent sages. So many oceans of jewels.
343
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥
Kaetheeaa Khaanee Kaetheeaa Baanee Kaethae Paath Narindh ||
केतीआ
खाणी केतीआ बाणी केते पात नरिंद ॥
ਬਹੁਤ ਤਰਾਂ ਦੀਆਂ ਖਾਂਣੀਆਂ, ਬੋਲੀਆਂ, ਬਾਣੀਆਂ, ਪਾਤਸ਼ਾਹ, ਰਾਜੇ ਹਨ।
So many ways of life, so many languages. So many dynasties of rulers.
344
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥
Kaetheeaa Surathee Saevak Kaethae Naanak Anth N Anth ||35||
Comments
Post a Comment