424 ਆਖਣ ਵਾਲਾ ਕਿਆ ਵੇਚਾਰਾ ॥
Aakhan Vaalaa Kiaa Vaechaaraa ||
आखण
वाला किआ वेचारा ॥
ਕਹਿੱਣ ਵਾਲਾ ਬਿਚਾਰਾ ਕੀ ਕਰ ਸਕਦਾ ਹੈ?
What can the poor helpless creatures do?
425
ਸਿਫਤੀ ਭਰੇ ਤੇਰੇ ਭੰਡਾਰਾ ॥
Sifathee Bharae Thaerae Bhanddaaraa ||
सिफती
भरे तेरे भंडारा ॥
ਤੇਰੇ ਭੰਡਾਰੇ ਚੰਗਾਈਆਂ ਨਾਲ, ਪਵਿੱਰਤਾ ਨਾਲਭਰੇ ਪਏ ਹਨ।
Your Praises are overflowing with Your Treasures.
426
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
Jis Thoo Dhaehi Thisai Kiaa Chaaraa ||
जिसु
तू देहि तिसै किआ चारा ॥
ਜਿਸ ਜੀਵ ਨੂੰ ਤੂੰ ਮੇਹਰ ਨਾਲ ਆਪਣੇ ਗੁਣ ਦਿੰਦਾ ਹੈ। ਉਸ ਨੇ ਹੋਰ ਕਿਸੇ ਤੋਂ ਕੀ ਲੈਣਾਂ ਹੈ। ਕੋਈ ਹੋਰ ਉਸ ਦਾ ਕੁੱਝ ਨਹੀਂ ਵਿਗਾੜ ਸਕਦਾ।
Those, unto whom You give-how can they think of any other?
427
ਨਾਨਕ ਸਚੁ ਸਵਾਰਣਹਾਰਾ ॥੪॥੨॥
Naanak Sach Savaaranehaaraa ||4||2||
नानक
सचु सवारणहारा ॥४॥२॥
O Nanak, the True One embellishes and exalts. ||4||2||
Comments
Post a Comment