428 ਆਸਾ ਮਹਲਾ ੧ ॥
Aasaa Mehalaa 1 ||
आसा
महला १ ॥
ਆਸਾ
ਗੁਰੂ ਨਾਨਕ ਦੇਵ ਜੀ ਲਿਖ ਰਹੇ ਹਨ।
Aasaa, First Mehl:
429
ਆਖਾ ਜੀਵਾ ਵਿਸਰੈ ਮਰਿ ਜਾਉ ॥
Aakhaa Jeevaa Visarai Mar Jaao ||
आखा
जीवा विसरै मरि जाउ ॥
ਰੱਬ ਦਾ ਨਾਂਮ ਲੈ ਕੇ ਜਿਉਂਦਾ ਹਾਂ। ਰੱਬ ਦਾ ਨਾਂਮ ਲੈਣ ਲਈ ਜਿਉਣਾਂ ਹੈ। ਜੇ ਰੱਬ ਵਿਸਰੇ ਨਾਂ ਚਿਤ ਨਾਂ ਆਵੇ ਤਾਂ ਮੈਂ ਮਰ ਜਾਵਾਂ।
Chanting it, I live; forgetting it, I die.
430
ਆਖਣਿ ਅਉਖਾ ਸਾਚਾ ਨਾਉ ॥
Aakhan Aoukhaa Saachaa Naao ||
आखणि
अउखा साचा नाउ ॥
ਸੱਚੇ ਰੱਬ ਦਾ ਸੁਚਾ-ਸੱਚਾ ਨਾਂਮ ਲੈਣਾਂ ਮੁਸ਼ਕਲ ਹੈ।
It is so difficult to chant the True Name.
431
ਸਾਚੇ ਨਾਮ ਕੀ ਲਾਗੈ ਭੂਖ ॥
Saachae Naam Kee Laagai Bhookh ||
साचे
नाम की लागै भूख ॥
ਜਦੋਂ ਜੀਵ ਨੂੰ ਰੱਬ ਦੇ ਨਾਂਮ ਦੀ ਭੁੱਖ ਲੱਗਦੀ ਹੈ।
If someone feels hunger for the True Name,
432
ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥
Outh Bhookhai Khaae Chaleeahi Dhookh ||1||
उतु
भूखै खाइ चलीअहि दूख ॥१॥
ਰੱਬ ਨੂੰ ਯਾਦ ਕਰਨ, ਪਿਆਰ ਦੀ ਭੁੱਖ ਨਾਲ ਦੁੱਖ ਯਾਦ ਨਹੀਂ ਰਹਿੰਦੇ, ਵਿਸਰ ਜਾਂਦੇ ਹਨ।
That hunger shall consume his pain. ||1||
Comments
Post a Comment