409 ਆਸਾ ਮਹਲਾ

Aasaa Mehalaa 1 ||

आसा
महला

ਆਸਾ
ਗੁਰੂ ਨਾਨਕ ਦੇਵ ਜੀ ਲਿਖ ਰਹੇ ਹਨ।

Aasaa, First Mehl:

410
ਸੁਣਿ ਵਡਾ ਆਖੈ ਸਭੁ ਕੋਇ

Sun Vaddaa Aakhai Sabh Koe ||

सुणि
वडा आखै सभु कोइ

ਹਰ ਕੋਈ ਸੁਣ ਕੇ ਰੱਬ ਨੂੰ ਵੱਡਾ ਕਹਿ ਰਿਹਾ ਹੈ

Hearing of His Greatness, everyone calls Him Great.

411
ਕੇਵਡੁ ਵਡਾ ਡੀਠਾ ਹੋਇ

Kaevadd Vaddaa Ddeethaa Hoe ||

केवडु
वडा डीठा होइ

ਕਿੱਡਾ ਵੱਡਾ ਹੈ। ਤੈਨੂੰ ਦੇਖ ਕੇ ਹੀ ਦੱਸਿਆ ਜਾ ਸਕਦਾ ਹੈ।

But just how Great His Greatness is-this is known only to those who have seen Him.

412
ਕੀਮਤਿ ਪਾਇ ਕਹਿਆ ਜਾਇ

Keemath Paae N Kehiaa Jaae ||

कीमति
पाइ कहिआ जाइ

ਨਾਂ ਹੀ ਮੁੱਲ ਲਾਇਆ ਜਾਂ ਸਕਦਾ ਹੈ। ਕਿੰਨਾਂ ਵੱਡ ਮੂਲਾ ਹੈ। ਕਹਿ ਨਹੀਂ ਸਕਦੇ।

His Value cannot be estimated; He cannot be described.

413
ਕਹਣੈ ਵਾਲੇ ਤੇਰੇ ਰਹੇ ਸਮਾਇ

Kehanai Vaalae Thaerae Rehae Samaae ||1||

कहणै
वाले तेरे रहे समाइ ॥१॥

ਤੇਰੀ
ਸਿਫ਼ਤ ਕਰਨ ਵਾਲੇ ਤੇਰੇ ਵਿੱਚ ਹੀ ਰੱਚ ਜਾਂਦੇ ਹਨ

Those who describe You, Lord, remain immersed and absorbed in You. ||1||

414
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ

Vaddae Maerae Saahibaa Gehir Ganbheeraa Gunee Geheeraa ||

वडे
मेरे साहिबा गहिर ग्मभीरा गुणी गहीरा

ਮੇਰੇ ਮਾਲਕ ਪ੍ਰਭੂ ਤੂੰ ਬਹੁਤ ਡੂਘੇ
, ਵੱਡੇ, ਵਿਸ਼ਾਲ ਦਿਲ ਵਾਲਾ ਗੁਣਾਂ ਵਾਲਾ ਹੈ।

O my Great Lord and Master of Unfathomable Depth, You are the Ocean of Excellence.

415
ਕੋਇ ਜਾਣੈ ਤੇਰਾ ਕੇਤਾ ਕੇਵਡੁ ਚੀਰਾ ਰਹਾਉ

Koe N Jaanai Thaeraa Kaethaa Kaevadd Cheeraa ||1|| Rehaao ||

कोइ
जाणै तेरा केता केवडु चीरा ॥१॥ रहाउ

ਕੋਈ ਨਹੀਂ ਜਾਣਦਾ ਤੂੰ ਕਿੰਨੇ ਵੱਡਾ ਚੌੜਾ ਹੈ।
ਰਹਾਉ

No one knows the extent or the vastness of Your Expanse. ||1||Pause||

416
ਸਭਿ ਸੁਰਤੀ ਮਿਲਿ ਸੁਰਤਿ ਕਮਾਈ

Sabh Surathee Mil Surath Kamaaee ||

सभि
सुरती मिलि सुरति कमाई

ਬਹੁਤ ਸਾਰੇ ਜੀਵਾਂ, ਮਨੁੱਖਾਂ ਨੇ ਆਪਣੀ ਸੁਰਤ ਪ੍ਰਭੂ ਧਿਆਨ ਵਿੱਚ ਜੋੜੀ ਹੈ

All the intuitives met and practiced intuitive meditation.

417
ਸਭ ਕੀਮਤਿ ਮਿਲਿ ਕੀਮਤਿ ਪਾਈ

Sabh Keemath Mil Keemath Paaee ||

सभ
कीमति मिलि कीमति पाई

ਉਨਾਂ ਨੇ ਤੇਰੀ ਬਹੁਤ ਕਦਰ ਵੱਡਿਆਈ ਕੀਤੀ ਹੈ।

All the appraisers met and made the appraisal.

418
ਗਿਆਨੀ ਧਿਆਨੀ ਗੁਰ ਗੁਰਹਾਈ

Giaanee Dhhiaanee Gur Gurehaaee ||

गिआनी
धिआनी गुर गुरहाई

ਵੱਡੇ ਵਿਦਿਆ ਦੇ ਮਾਹਰ ਬਹੁਤ ਵੱਡੇ ਵਿਦਵਾਨ ਹੋਰ ਵੀ ਵੱਡੇ ਗਿਆਨ ਵਾਲਿਆਂ ਨੇ ਕੋਸ਼ਸ਼ ਕੀਤੀ।

The spiritual teachers, the teachers of meditation, and the teachers of teachers

419
ਕਹਣੁ ਜਾਈ ਤੇਰੀ ਤਿਲੁ ਵਡਿਆਈ

Kehan N Jaaee Thaeree Thil Vaddiaaee ||2||

कहणु
जाई तेरी तिलु वडिआई ॥२॥

ਉਹ ਤੇਰੀ ਭੋਰਾ ਵੀ ਪ੍ਰਸੰਸਾ ਨਹੀਂ ਕਰ ਸਕੇ। ਤੇਰੀ ਵੱਡਿਆਈ ਬਹੁਤ ਵੱਡੀ ਹੈ। ਜੇ ਤੈਨੂੰ ਵੱਡਾ-ਵੱਡਾ ਕਹੀ ਜਾਈਏ, ਉਸ ਨਾਲ ਤੈਨੂੰ ਕੋਈ ਫ਼ਰਕ ਨਹੀਂ ਪੈਦਾਂ।

-they cannot describe even an iota of Your Greatness. ||2||

Comments

Popular Posts