ਆ ਗਿਆ ਬੁੱਢਪਾ ਖੁਸਗੀ ਜਵਾਨੀ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਹੋ ਗੇ ਹਾਂ ਬੁਢੇ ਹੱਥੋਂ ਹੁਣ ਨਿਕਲੀ ਜੁਵਾਨੀ।
ਜਦੋਂ ਆ ਗਿਆ ਬੁੱਢਪਾ ਖੁਸਗੀ ਜਵਾਨੀ।
ਜੀਵਨ ਲੰਘਿਆ ਪਿਆ ਮੁੱਲ ਨਾਂ ਦੁਆਨੀ।
ਹੁਣ ਤਾਂ ਬੁੱਢਾ ਕਹੀ ਜਾਂਦੀ ਆਪਣੀ ਜ਼ਨਾਨੀ।
ਬੁੱਢਿਆਂ ਨੂੰ ਚੇਤੇ ਆਉਂਦੀ ਏ ਜਵਾਨੀ।
ਰੱਬਾ ਬੁੱਢੀ ਨਾਂ ਹੋਵੇ ਕਦੇ ਵੀ ਜ਼ਨਾਨੀ।
ਜਵਾਨੀ ਦੀ ਤਾਂ ਹੁੰਦੀ ਉਮਰ ਮਸਤਾਨੀ।
ਬੁੱਢੇ ਬੰਦੇ ਨੂੰ ਤਾਂ ਪੁੱਛੇ ਆਪਣੀ ਜ਼ਨਾਨੀ।
ਸਤਵਿੰਦਰ ਲੰਘੀ ਜਾਂਦੀ ਹੈ ਏ ਜਵਾਨੀ।
ਬੁੱਢੇ ਸੋਚਦੇ ਨੇ ਇੱਕ ਵਾਰ ਆ ਜੇ ਜਵਾਨੀ।
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਹੋ ਗੇ ਹਾਂ ਬੁਢੇ ਹੱਥੋਂ ਹੁਣ ਨਿਕਲੀ ਜੁਵਾਨੀ।
ਜਦੋਂ ਆ ਗਿਆ ਬੁੱਢਪਾ ਖੁਸਗੀ ਜਵਾਨੀ।
ਜੀਵਨ ਲੰਘਿਆ ਪਿਆ ਮੁੱਲ ਨਾਂ ਦੁਆਨੀ।
ਹੁਣ ਤਾਂ ਬੁੱਢਾ ਕਹੀ ਜਾਂਦੀ ਆਪਣੀ ਜ਼ਨਾਨੀ।
ਬੁੱਢਿਆਂ ਨੂੰ ਚੇਤੇ ਆਉਂਦੀ ਏ ਜਵਾਨੀ।
ਰੱਬਾ ਬੁੱਢੀ ਨਾਂ ਹੋਵੇ ਕਦੇ ਵੀ ਜ਼ਨਾਨੀ।
ਜਵਾਨੀ ਦੀ ਤਾਂ ਹੁੰਦੀ ਉਮਰ ਮਸਤਾਨੀ।
ਬੁੱਢੇ ਬੰਦੇ ਨੂੰ ਤਾਂ ਪੁੱਛੇ ਆਪਣੀ ਜ਼ਨਾਨੀ।
ਸਤਵਿੰਦਰ ਲੰਘੀ ਜਾਂਦੀ ਹੈ ਏ ਜਵਾਨੀ।
ਬੁੱਢੇ ਸੋਚਦੇ ਨੇ ਇੱਕ ਵਾਰ ਆ ਜੇ ਜਵਾਨੀ।
Comments
Post a Comment