ਕਲਮ ਦਿਲਾਂ ਤੇ ਵਾਰ ਕਰਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਰੱਬਾ ਦੀ ਸ਼ਕਤੀ ਦਾ ਕਮਾਲ, ਰੱਬ ਜੀ ਤੇਰੇ ਕੋਲੋ ਸ਼ਕਤੀ ਮੰਗਦੇ।
ਲੱਗਾ ਰਹੇ ਤੇਰੀ ਭਗਤੀ ਦਾ ਪਿਆਰ, ਰੱਬ ਜੀ ਅਸੀਂ ਭਗਤੀ ਮੰਗਦੇ।
ਇੱਕ ਤੇਰੇ ਚਰਨਾਂ ਦੀ ਧੂਲ ਮੰਗਦੇ।
ਤੇਰੇ ਸੇਵਕਾਂ ਦੇ ਹੋਣਾਂ ਗਲਾਮ ਮੰਗਦੇ।
ਸਿਰ ਉਤੇ ਸਦਾ ਤੇਰਾਂ ਹੱਥ ਮੰਗਦੇ।
ਰੱਬ ਜੀ ਗਿਆਨ ਦੀ ਸ਼ਕਤੀ ਮੰਗਦੇ।
ਰੱਬਾ ਵੇ ਨਜ਼ਰਾਂ ਸਤਵਿੰਦਰ ਵੱਲ ਕਰਦੇ।
ਸੱਤੀ ਕਲਮ ਲਈ ਅੱਕਲ ਦੀ ਸਿਆਹੀ ਮੰਗਦੇ।
ਸਿਆਣੇ ਕਹਿੰਦੇ ਕਲਮ ਦਿਲਾਂ ਤੇ ਵਾਰ ਕਰਦੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਰੱਬਾ ਦੀ ਸ਼ਕਤੀ ਦਾ ਕਮਾਲ, ਰੱਬ ਜੀ ਤੇਰੇ ਕੋਲੋ ਸ਼ਕਤੀ ਮੰਗਦੇ।
ਲੱਗਾ ਰਹੇ ਤੇਰੀ ਭਗਤੀ ਦਾ ਪਿਆਰ, ਰੱਬ ਜੀ ਅਸੀਂ ਭਗਤੀ ਮੰਗਦੇ।
ਇੱਕ ਤੇਰੇ ਚਰਨਾਂ ਦੀ ਧੂਲ ਮੰਗਦੇ।
ਤੇਰੇ ਸੇਵਕਾਂ ਦੇ ਹੋਣਾਂ ਗਲਾਮ ਮੰਗਦੇ।
ਸਿਰ ਉਤੇ ਸਦਾ ਤੇਰਾਂ ਹੱਥ ਮੰਗਦੇ।
ਰੱਬ ਜੀ ਗਿਆਨ ਦੀ ਸ਼ਕਤੀ ਮੰਗਦੇ।
ਰੱਬਾ ਵੇ ਨਜ਼ਰਾਂ ਸਤਵਿੰਦਰ ਵੱਲ ਕਰਦੇ।
ਸੱਤੀ ਕਲਮ ਲਈ ਅੱਕਲ ਦੀ ਸਿਆਹੀ ਮੰਗਦੇ।
ਸਿਆਣੇ ਕਹਿੰਦੇ ਕਲਮ ਦਿਲਾਂ ਤੇ ਵਾਰ ਕਰਦੇ।
Comments
Post a Comment