ਸ੍ਰੀ ਗੁਰੂ ਨਾਨਕ ਦੇਵ ਜੀ ਸਿਖ ਧਰਮ ਦੇ ਬਾਨੀ ਜਗਤ ਗੁਰੂ
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥ ਆਦਿ ਜੁਗਾਦਿ ਦਇਆਲੁ ਤੂ ਠਾਕੁਰ ਤੇਰੀ ਸਰਣਾ ॥੧॥ ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥ ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ।।
ਸ੍ਰੀ ਗੁਰੂ ਨਾਨਕ ਦੇਵ ਜੀ ਸਿਖ ਧਰਮ ਦੇ ਬਾਨੀ ਤੇ ਜਗਤ ਗੁਰੂ ਹਨ। ਨਾਨਕ ਦੇਵ ਜੀ ਦਾ ਜਨਮ 1469 ਕੱਤਕ ਦੀ ਪੂਰਨਮਾਸ਼ੀ ਨੂੰ ਪਿਤਾ ਮਹਿਤਾ ਕਾਲੀ ਜੀ ਦੇ ਘਰ ਹੋਇਆ। ਮਾਤਾ
ਤ੍ਰਿਪਤਾ ਜੀ ਦੀ ਕੁੱਖੋ, ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿਚ ਹੋਇਆ। ਗੁਰੂ
ਜੀ ਬੇਦੀ ਵੰਸ ਵਿਚੋਂ ਹਨ। ਵੱਡੀ ਭੈਣ ਬੀਬੀ ਨਾਨਕੀ ਸੀ। ਬੀਬੀ ਨਾਨਕੀ ਗੁਰੂ ਜੀ ਨੂੰ ਪਹਿਚਾਣ ਗਈ
ਸੀ। ਉਹ ਜਾਣਦੀ ਸੀ। ਮੇਰਾ ਵੀਰ ਰੱਬ ਦਾ ਰੂਪ ਹੈ। ਭਾਈ ਗੁਰਦਾਸ ਜੀ ਲਿਖ ਰਹੇ ਹਨ। ਗੁਰੂ ਦੇ ਜਨਮ
ਲੈਣ ਨਾਲ ਲੋਕਾਂ ਵਿਚ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਗਿਆਨ ਦਾ ਚਾਨਣ ਹੋ ਗਿਆ। ਸਤਿਗੁਰਾਂ ਜੀ ਨੇ ਦੁਨੀਆ ਨੂੰ ਅੰਧ
ਵਿਸ਼ਵਾਸ਼ ਵਿਚੋਂ ਕੱਢਿਆ।

ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਗੁਰੂ ਨਾਨਕ ਦੇਵ ਜੀ ਦੀ ਪਤਨੀ ਸੁਲੱਖਣੀ ਜੀ ਸਨ। ਪੁੱਤਰ
ਸ੍ਰੀ ਚੰਦ ਤੇ ਲਖਮੀ ਦਾਸ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹਨ। ਇਨਾਂ ਨੇ
ਸਿੱਖ ਧਰਮ ਦੀ ਨੀਹ ਰੱਖੀ। ਨਵਾ ਧਰਮ ਸ਼ੁਰੂ ਕੀਤਾ। ਸਾਰੇ ਧਰਮਾਂ ਵਿਚ ਬਹੁਤ ਗਿਰਵਟਾਂ ਆ ਗਈਆਂ
ਸਨ। ਜਿਉਂਦੀ ਔਰਤ ਨੂੰ ਪਤੀ ਮਰ ਜਾਣ ਤੇ ਨਾਲ ਹੀ ਮਚਾ ਦਿਤਾ ਜਾਂਦਾ ਸੀ। ਔਰਤ ਜਾਤੀ ਦੀ ਸਤੀ
ਪ੍ਰਥਾਂ ਲਈ ਅਵਾਜ਼ ਉਠਾਈ। ਉਸ ਸਮੇਂ ਵੀ ਅੱਜ ਦੀ ਤਰ੍ਹਾਂ ਹੀ ਔਰਤ ਨੂੰ ਨੀਚ ਜਾਤ ਸਮਝਿਆ ਜਾਂਦਾ
ਸੀ। ਉਦੋਂ ਵੀ ਕੁੜੀਆਂ ਔਰਤਾਂ ਨੂੰ ਜਾਨੋਂ ਮਾਰਿਆ ਜਾਂਦਾ ਸੀ। ਵੇਚਿਆਂ ਜਾਂਦਾ ਸੀ। ਅੱਜ ਵੀ ਇਸ ਬਾਬੇ ਨੂੰ ਮੱਥਾ ਟੇਕਨ ਵਾਲੇ ਔਰਤਾਂ
ਦੀ ਉਹ ਦੁਰਸ਼ਾ ਕਰਦੇ ਹਨ। ਬਿਆਨ ਕਰਨ ਤੋਂ ਬਾਹਰ ਹੈ। ਭ੍ਰਰੂਣ ਹੱਤਿਆ, ਕੁਆਰੀਆਂ, ਵਿਆਹੀਆਂ ਕੁੜੀਆਂ ਦੀ ਹੱਤਿਆ, ਬਲਾਤਕਾਰ, ਮਾਵਾਂ, ਧੀਆਂ, ਪਰਾਈਆਂ ਔਰਤਾਂ ਦਾ ਅਪਮਾਨ ਕੀਤਾ ਜਾਂਦਾ ਹੈ। ਕਹਿੰਦੇ ਆਪ ਨੂੰ ਬਾਬੇ
ਨਾਨਕ ਦੇ ਸਿੱਖ ਹਨ। ਸਿੱਖਾਂ ਵਿੱਚ ਅੱਜ ਵੀ ਔਰਤ ਮਾਰੀ ਜਾਂਦੀ ਹੈ। ਉਸ ਦੀ ਗੁੱਤ ਪੱਟੀ ਜਾਂਦੀ
ਹੈ। ਉਹ ਪੈਰਾਂ ਵਿੱਚ ਰੋਲੀ ਜਾਂਦੀ ਹੈ। ਅੱਜ ਦੇ ਮਰਦ ਵੀ ਦੂਜੀ ਨਜਾਇਜ਼ ਔਰਤ ਰੱਖਦੇ ਹਨ।

ਮਃ ੧ ॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥ {ਪੰਨਾ 473}
ਪਾਂਧੇ ਕੋਲ ਪੜ੍ਹਨੇ ਪਾਏ, ਤਾਂ ਉਹ ਵੀ ਹੈਰਾਨ ਰਹਿ ਗਿਆ। ਗੁਰੂ ਨਾਨਕ ਜੀ ਦੇ ਸੁਆਲਾ ਨੇ ਉਸ ਨੂੰ ਲਾ ਜੁਵਾਬ ਕਰ ਦਿਤਾ। ਘਰ ਵਾਲਿਆ ਨੇ ਪੰਡਤ ਨੂੰ ਬੁਲਾਇਆ। ਪੰਡਤ ਵੱਲੋ ਆਪ ਜੀ ਨੂੰ ਜਿਨਊ ਪਾਉਣ ਲਈ ਕਿਹਾ ਗਿਆ। ਤਾਂ ਗੁਰੂ ਜੀ ਨੇ ਕਿਹਾ।
ਸਲੋਕੁ ਮਃ ੧ ॥ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥ {ਪੰਨਾ 471}
ਬਾਣੀ ਨੂੰ ਪੜ੍ਹ, ਸੁਣ ਕੇ ਉਸ ਉਤੇ ਅਸਰ ਕਰੀਏ। ਆਪ ਨੂੰ ਧੁਰ ਕੀ ਬਾਣੀ ਦੇ ਅਧਾਂਰ ਤੇ
ਢਾਲਣ ਦੀ ਕੋਸ਼ਿਸ ਕਰੀਏ।
ਢਾਲਣ ਦੀ ਕੋਸ਼ਿਸ ਕਰੀਏ।
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥ ਸੇ ਸਿਰ ਕਾਤੀ ਮੁੰਨੀਅਨ੍ਹ੍ਹਿ ਗਲ ਵਿਚਿ ਆਵੈ ਧੂੜਿ ॥ ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨ੍ਹ੍ਹਿ ਹਦੂਰਿ ॥੧॥ ਆਦੇਸੁ ਬਾਬਾ ਆਦੇਸੁ ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥ ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥ ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥ ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥
ਬਚਪਨ ਵਿਚ ਮੱਝਾਂ ਵੀ ਚਾਰੀਆਂ। ਆਮ ਆਦਮੀ ਵਾਂਗ ਜਿੰਦਗੀ
ਗੁਜਾਰੀ ਹੈ। ਪਿਤਾ ਦਾ ਗੁੱਸਾ ਵੀ ਸਹਾਰਿਆ। ਸਾਧੂਆਂ ਨੂੰ ਭੋਜਨ ਛਕਾਇਆ। ਆਪ ਉਹ ਕੰਮ ਕੀਤੇ। ਜਿਸ
ਨੂੰ ਸਾਨੂੰ ਆਪ ਨੂੰ ਪ੍ਰੇਰਨਾ ਮਿਲਦੀ ਹੈ। ਗਰੀਬ ਭੁੱਖੇ ਨੂੰ ਜਰੂਰ ਭੋਜਨ ਦੇਣ ਦੀ ਨਸੀਅਤ ਮਿਲਦੀ
ਹੈ। ਤਾਂਹੀਂ ਸਿੱਖ ਧਰਮ ਵਿਚ ਲੰਗਰ ਦੀ ਰੀਤ ਚੱਲ ਰਹੀ ਹੈ। ਮੋਦੀ ਖਾਨੇ ਵਿਚ ਆਪ ਨੇ ਨੌਕਰੀ ਕੀਤੀ।
ਗਰੀਬ ਲੋਕਾਂ ਨੂੰ ਤੇਰਾ ਤੇਰਾ ਕਹਿ ਕੇ ਝੋਲੀਆਂ ਭਰ ਦਿੱਤੀਆਂ।

ਸਲੋਕੁ ਮਃ ੧ ॥ ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥
ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥਿ
ਸਾਹਿਬ ਵਿਚ ਦਰਜ ਹੈ। ਪਹਿਲੇ ਪੰਨੇ ਉਤੇ ਪਹਿਲੀ ਬਾਣੀ ਦੇ ਸ਼ਬਦ ਜਪੁ ਹਨ। ਜਿਸ ਦਾ ਸਕੇਤ ਇਹੀ ਹੈ।
ਇਸ ਗ੍ਰੰਥਿ ਸਾਹਿਬ ਨੂੰ ਪੜ੍ਹਨ ਦਾ ਸ਼ੰਦੇਸ਼ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਜੋਂ ਵੀ
ਇਸ ਬਾਣੀ ਨੂੰ ਪੜ੍ਹ ਲੈਂਦਾ ਹੈ। ਇਸ ਦੀ ਖੁਮਾਰੀ ਤਾਂ ਉਹੀ ਜਾਣਦਾ ਹੈ। ਦੁਨੀਆਂ ਦੇ ਸਾਰੇ ਨਸ਼ਿਆਂ
ਤੋਂ ਵੱਖਰਾ ਨਸ਼ਾਂ ਹੈ। ਬਾਬਾ ਮਨ ਮਤਿ ਵਾਰੋ ਨਾਮ ਰਸ ਪੀਵੈ ਅਤੇ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸਿਰੀਰਾਗੁ ਮਹਲਾ ੧ ॥ ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥ ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥ ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥ ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥ ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥ ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥ ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥ ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥ ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥ ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥ ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥ ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥ {ਪੰਨਾ 16-17}

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਾਲਾ ਤੇ ਮਰਦਾਨਾ
ਦੋਂਨੇਂ ਸਾਥ ਰਹਿੰਦੇ ਸਨ। ਇਸ ਦਾ ਇਹ ਸਬੂਤ ਹੈ। ਗੁਰੂ ਜੀ ਹਿੰਦੂ ਮੁਸਲਮਾਨਾ ਦੇ ਸਾਂਝੇ ਹਨ।

ਗੁਰੂ ਨਾਨਕ ਦੇਵ ਜੀ ਸਭ ਭਰਮਾਂ ਬਾਰੇ ਸਾਫ਼ ਦੱਸ ਰਹੇ
ਹਨ। ਕੁੱਝ ਵੀ ਸੁੱਚਾ, ਸੁੱਧ ਨਹੀਂ ਹੈ। ਗੋਹੇ, ਲਕੜੀ, ਅੰਨ, ਪਾਣੀ ਸਭ ਕਾਸੇ ਵਿਚ ਮਾਸ
ਦੇ ਜੀਵ ਜਿਉਂਦੇ ਫਿਰਦੇ ਹਨ। ਰੱਬ ਦੇ ਨਾਮ ਤੋਂ ਵਗੈਰ ਕੁੱਝ ਵੀ ਸੁੱਚਾ ਨਹੀਂ ਹੈ।

ਮਃ ਸਲੋਕੁ ਮਃ ੧ ॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ ਮਃ ੧ ॥ ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥ ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥ ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥ਮਃ ੧ ॥ ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥ ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥ ਨਾਨਕ ਜਿਨ੍ਹ੍ਹੀ ਗੁਰਮੁਖਿ ਬੁਝਿਆ ਤਿਨ੍ਹ੍ਹਾ ਸੂਤਕੁ ਨਾਹਿ ॥੩॥
ਗੁਰੂ ਨਾਨਕ ਦੇਵ ਜੀ ਨੇ ਭੱਟਾ ਨਾਲ ਸਿਧ ਗੋਸਟ ਵਿਚਾਰਾਂ ਕੀਤੀਆਂ। ਭੱਟ ਵੀ ਆਪ ਨੂੰ ਬਹੁਤ ਉਚੇ ਕਹਾਉਣ ਵਾਲਿਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਮੱਥਾਂ ਟੇਕਿਆ। ਗੁਰੂ ਨਾਨਕ ਦੇਵ ਜੀ ਨੇ
ਜਦੋਂ ਉਨ੍ਹਾਂ ਦੇ ਮਨ ਦੇ ਸ਼ੰਕੇ ਦੂਰ ਕੀਤੇ। ਸਾਰੇ ਜੁਆਬ ਸੁਆਲ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚ ਦਰਜ ਹਨ। ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦੇ ਕੇ ਜੋਤੀ ਜੋਤ ਸਮਾਂ ਗਏ। ਅੱਜ ਵੀ ਪਿਆਰਿਆ ਦੇ ਦਿਲਾਂ ਵਿਚ ਵੱਸ ਰਹੇ ਹਨ।

ਤਿਲੰਗ ਮਹਲਾ ੧ ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥ {ਪੰਨਾ 722-723}

Comments
Post a Comment