ਭਾਗ
40 ਕਿਥੇ ਨਸ਼ਿਆਂ ਦੇ ਖਾਂਦੇ ਟੁੱਟੇ ਭੱਜੇ ਮਰਦ? ਕਿਥੇ ਘਿਉ-ਮਲਾਈਆਂ, ਬਦਾਮਾਂ ਨਾਲ ਪਲ਼ਿਆ ਸਾਧ? ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜੇ ਮਰਦ ਔਰਤ ਤੋਂ ਪੈਸੇ ਜਾਂ ਕਿਸੇ ਹੋਰ
ਚੀਜ਼ਾਂ ਦੀ ਝਾਕ ਰੱਖਦਾ ਹੈ। ਔਰਤ ਦੇ ਮਾਲ ਤੇ ਪਲ਼ਦਾ ਹੈ। ਔਰਤ ਚਾਹੇ ਸਰੀਰ ਵੇਚ ਕੇ ਜਾਂ ਸਰੀਰਕ
ਮਿਹਨਤ ਕਰਕੇ ਕਮਾਈ ਕਰਕੇ ਲਿਆਵੇ। ਔਰਤ ਦੀ ਕਮਾਈ ਖਾਣ ਵਾਲੇ ਨੂੰ ਦੱਲਾਂ ਕਹਿੰਦੇ ਹਨ। ਬਦਲੇ ਵਿੱਚ
ਸਿਰਫ਼ ਆਪਦਾ ਸਰੀਰਕ ਸੁਖ ਦਿੰਦਾ ਹੈ। ਜਿਆਦਾਤਰ ਮਰਦ ਔਰਤ ਨੂੰ ਚੂੰਡਣ ਨੂੰ ਰਹਿੰਦੇ ਹਨ। ਔਰਤ ਵੀ
ਤਾਂ ਮਰਦ ਦਾ ਸਾਥ ਦਿੰਦੀ ਹੈ। ਭਾਵੇਂ ਉਹ ਪਤਨੀ, ਪ੍ਰੇਮਿਕਾ ਜਾਂ ਰੰਡੀ ਹੀ ਹੋਵੇ। ਧਾਰਮਿਕ
ਥਾਵਾਂ ਤੇ ਵੀ ਜ਼ਿਆਦਾ ਤਰ ਔਰਤਾਂ ਹੀ ਸਾਧਾਂ ਲਈ ਇੱਧਰੋਂ-ਉਧਰੋਂ ਮਾਲ ਇਕੱਠਾ ਕਰਕੇ ਲੈ ਜਾਂਦੀਆਂ
ਹਨ। ਧਾਰਮਿਕ ਥਾਵਾਂ ਤੇ ਮਰਦਾਂ ਤੋਂ ਵੱਧ ਔਰਤਾਂ ਦੀ ਗਿਣਤੀ ਹੁੰਦੀ ਹੈ। ਕੁੱਤੇ ਨੂੰ ਭਾਵੇਂ ਰੋਟੀ
ਦੀ ਬੁਰਕੀ ਨਾਂ ਪਾਉਣ। ਔਰਤਾਂ ਬਿੱਲਿਆਂ ਵਰਗੇ ਸਾਧਾਂ ਨੂੰ ਦੁੱਧ ਪਿਉਂਦੀਆਂ ਰਹਿੰਦੀਆਂ ਹਨ। ਇਸ
ਡੇਰੇ ਦੇ ਸਾਧ ਦੀਆਂ ਅੱਖਾਂ, ਹਿਰਨ ਦੀਆਂ ਅੱਖਾਂ ਵਰਗੀਆਂ ਮੋਟੀਆਂ ਸਨ। ਜਦੋਂ ਉਸ ਸਾਧ ਨੇ ਰਾਜੀ ਵੱਲ ਨਜ਼ਰ ਸਿੱਟੀ।
ਸਾਧ ਅੱਖ ਦੀ ਸੱਟ ਰਾਜੀ ਦੇ ਤੀਰ ਵਾਂਗ ਦਿਲ ਤੇ ਵੱਜੀ। ਜਿਵੇਂ ਰੁੱਗ ਭਰ ਕੇ, ਕਾਲਜਾ ਕੱਢ ਲਿਆ ਹੋਵੇ। ਸਾਧ ਦੀਆਂ ਅੱਖਾਂ
ਵਿੱਚ ਇੰਨਾ ਤਾਅ ਸੀ। ਮਸ਼ਾਲ ਦੀ ਤਰਾਂ ਅੱਖਾਂ ਮੱਚ ਰਹੀਆਂ ਸਨ। ਰਾਜੀ ਨੂੰ ਅੱਖਾਂ ਵਿੱਚ ਤੱਕ-ਤੱਕ
ਕੇ ਹੀ ਸੁਆਦ ਆ ਰਿਹਾ ਸੀ। ਉਹ ਬਾਰ-ਬਾਰ ਅੱਖਾਂ ਦੀ ਖੇਡ ਦਾ ਨਜ਼ਾਰਾ ਤੱਕ ਰਹੀ ਸੀ। ਉਹ ਅੱਖਾਂ
ਵਿੱਚੋਂ ਪੀ-ਪੀ ਕੇ, ਸ਼ਰਾਬੀ ਹੋ ਗਈ ਸੀ। ਸਾਧ ਨੇ ਤੰਬੂ ਵਰਗੇ ਚੋਲ਼ੇ ਵਿੱਚ ਰਾਜੀ ਨੂੰ ਦੱਬ ਲਿਆ ਸੀ।
ਸਾਧ ਦੇ ਉਂਗਲਾਂ ਦੇ ਪੋਟੇ ਨਰਮ ਅੰਗਾਂ ਉੱਤੇ ਫਿਰ ਰਹੇ ਸਨ। ਉਸ ਦੀ ਹਾਲਤ ਬੇਹੋਸ਼ੀ ਦੀ ਹੋ ਗਈ ਸੀ।
ਸਾਧ ਨੇ ਰਾਜੀ ਨੂੰ ਹਿਪਨੋਟਾਈਜ਼ ਕਰਕੇ, ਆਪ ਦੇ ਕੰਟਰੋਲ ਵਿੱਚ ਕਰ ਕੇ ਕਾਬੂ ਕਰ ਲਿਆ ਸੀ।
ਰਾਜੂ ਦਾ ਸਰੀਰ ਕੰਮ ਦਾ ਮਾਰਿਆ ਸੀ। ਸ਼ਰਾਬ ਦੇ
ਨਸ਼ੇ ਨਾਲ ਪਿੰਜਰ ਵਰਗਾ ਹੋਇਆ ਰਾਜੂ ਰਾਜੀ ਨੂੰ ਪ੍ਰੇਤ ਵਰਗਾ ਲੱਗਦਾ ਸੀ। ਸਾਧ ਔਰਤਾਂ ਤੋਂ ਦੁੱਧ
ਪੀ-ਪੀ ਕੇ ਘੋਗੜ ਮੱਲ ਵਰਗਾ ਬਣਿਆ ਹੋਇਆ ਸੀ। ਸਾਧ ਦਾ ਮੋਟੀ ਚਮੜੀ ਦਾ ਕੂਲ਼ਾ, ਗੁਦਗੁਦਾ ਪਿੰਡਾ ਰਾਜੀ ਦੇ ਨਾਲ ਲੱਗਦੇ ਹੀ ਉਸ
ਨੂੰ ਬੇਹੋਸ਼ ਕਰ ਗਿਆ ਸੀ। ਸਾਧ ਕੋਹਲੂ ਨੂੰ ਜੋਤੇ, ਮੌਲੇ ਬਲਦ ਵਾਂਗ, ਸਾਰੀ ਰਾਤ ਖਹਿੰਦਾ ਰਿਹਾ। ਹਾਥੀ ਵਾਂਗ ਕਾਮ
ਦੀ ਅੱਗ, ਰਾਜੀ ਦੇ ਨਰਮ ਸਰੀਰ ਨਾਲ ਹੋਰ ਭਖ ਰਹੀ ਸੀ। ਸਾਧ ਏ ਸੀ ਵਿੱਚ ਵੀ ਮੀਂਹ ਵਿੱਚ
ਭਿੱਜੀ ਛੱਤਰੀ ਵਾਂਗ ਨੁੱਚੜ ਰਿਹਾ ਸੀ। ਉਸ ਦੇ ਚੇਲੇ ਕੋਲ ਸ਼ਰਬਤ, ਜੂਸ, ਦੁੱਧ ਲਈ ਖੜ੍ਹੇ ਸਨ। ਜਵਾਨ ਰਾਜੀ ਸਾਧ ਨੂੰ
ਗਾਡਰ ਵਰਗਾ ਮਜ਼ਬੂਤ ਕਰ ਰਹੀ ਸੀ। ਸਾਧ ਦੀ ਰੱਜ ਕੇ ਵਰਜਸ਼ ਹੋ ਗਈ ਸੀ। ਚੇਲੇ ਵੀ ਜੀਭਾਂ ਬੁੱਲ੍ਹਾਂ
ਉੱਤੇ ਫੇਰ ਰਹੇ ਸੀ। ਉਹ ਪਹਿਰੇ ਉੱਤੇ ਖੜ੍ਹੇ ਹੀ ਗਿੱਦੜਾਂ ਵਾਂਗ ਹੌਂਕ ਰਹੇ ਸਨ। ਆਪਦੀ ਬਾਰੀ ਦੀ
ਉਡੀਕ ਕਰ ਰਹੇ ਸਨ। ਐਸੇ ਚੇਲੇ ਸਾਧ ਦੀ ਜੂਠ ਨਾਲ ਸਾਰ ਲੈਂਦੇ ਹਨ। ਸਾਧ ਨੇ ਰਾਜੀ ਨੂੰ ਬੀਰੀ ਦੇ ਇਸ਼ਕ ਨੂੰ ਵੀ ਭੁੱਲਾ ਦਿੱਤਾ ਸੀ। ਕਿਥੇ ਨਸ਼ਿਆਂ ਦੇ ਖਾਂਦੇ
ਟੁੱਟੇ ਭੱਜੇ ਮਰਦ? ਕਿਥੇ ਘਿਉ-ਮਲਾਈਆਂ, ਬਦਾਮਾਂ ਨਾਲ ਪਲ਼ਿਆ ਸਾਧ? ਸਾਧਾਂ ਦੀਆਂ ਰੀਸਾਂ ਅਮਲੀ ਮੁੰਡੇ ਕਿਥੇ ਕਰ ਲੈਣਗੇ? ਜਿੰਨਾ ਕੋਲੋ ਚੁਟਕੀ ਨਸ਼ੇ ਦੀ ਖਾ ਕੇ, ਚਾਰ ਪੈੱਗ ਲਾ ਕੇ, ਆਪਦੇ ਸਰੀਰ ਦਾ ਬੋਝ ਨਹੀਂ ਝੱਲ ਹੁੰਦਾ। ਉਹ
ਜ਼ਨਾਨੀ ਕਿਥੋਂ ਸੰਭਾਲ ਲੈਣਗੇ? ਔਰਤ ਨੂੰ ਖ਼ੁਸ਼ ਕਰਨਾ, ਹਰ ਬੰਦੇ ਦੇ ਬੱਸ ਦੀ ਗੱਲ ਨਹੀਂ ਹੈ। ਦੋ ਮਿੰਟਾਂ ਵਿੱਚ ਤਿੱਖੜ ਦੁਪਹਿਰੇ ਤੋਕੜ
ਦੇ ਮਾਰੇ ਕੱਟੇ ਵਾਂਗ ਹੌਂਕਣ ਲੱਗ ਜਾਂਦੇ ਹਨ। ਹਲਟ ਦੇ ਨਾਂ ਗਿੜਨ ਵਾਂਗ ਖੂਹ ਕੋਲ ਵੀ ਪਿਆਸਾ ਮਰਨ
ਵਾਲੀ ਗੱਲ ਹੈ।
ਸਾਧ ਇਸੇ ਲਈ ਤਾਂ ਪਾਲ਼ੇ ਜਾਂਦੇ ਹਨ। ਸ਼ਾਮਲਾਟ,
ਧਰਮਸਾਲਾ ਵਰਤਣ ਵਾਂਗ ਵੇਲੇ-ਕੁਵੇਲੇ ਕੰਮ ਆ ਜਾਂਦੇ ਹਨ। ਹੋਰ ਔਰਤਾਂ ਬਿੱਲਿਆਂ ਵਰਗੇ ਸਾਧਾਂ ਨੂੰ
ਕਿਉਂ ਦੁੱਧ ਘਿਉ ਚਾਰਦੀਆਂ ਰਹਿੰਦੀਆਂ ਹਨ?
ਕੋਈ ਕਿਸੇ ਦੀ ਵੱਡੀ ਉਂਗਲੀਂ ਉੱਤੇ ਮੂਤ ਦੀ ਧਾਰ ਨਹੀਂ
ਮਾਰਦਾ। ਸਾਧਾਂ ਦੀ ਸੇਵਾ ਖੀਰਾਂ-ਪੂੜੇ ਖੁਆ ਕੇ ਹੁੰਦੀ ਹੈ। ਸਾਧਾਂ ਨੂੰ ਲੱਡੂ ਪੇੜੇ ਖੁਆਏ ਜਾਂਦੇ
ਹਨ। ਸਾਧ ਮੁੰਡੇ ਜਿਉਂ ਦਿੰਦੇ ਹਨ। ਰਾਜੀ ਦੀ ਸੱਸ ਨੇ ਜਵਾਨ ਨੂੰਹ ਹੀ ਸਾਧ ਕੋਲ ਭੇਜ ਦਿੱਤੀ।
ਪੁੰਨਿਆਂ ਦੀ ਚੰਦ ਚਾਂਦਨੀ ਰਾਤ ਵਿੱਚ ਬੱਚਾ ਨਿੰਮਣਾਂ ਬਹੁਤ ਜ਼ਰੂਰੀ ਸੀ। ਪੋਤਾ ਜੰਮਣਾ ਜ਼ਰੂਰੀ ਸੀ।
ਪੋਤਾ ਵਿਹੜੇ ਵਿੱਚ ਖੇਡਣਾ ਚਾਹੀਦਾ ਸੀ। ਉਹ ਚਾਹੇ ਸਾਧ, ਰਾਜੂ, ਰਾਜੀ ਦੇ ਯਾਰ ਬੀਰੀ ਜਾਂ ਕਿਸੇ ਹੋਰ ਦਾ
ਹੋਵੇ। ਆਪਦੇ ਜਾਣੀ ਮਰਦ ਥਾਂ-ਥਾਂ ਤੇ ਇਸ਼ਕ ਫ਼ਰਮਾਉਂਦੇ ਫਿਰਦੇ ਹਨ। ਰਾਜੀ ਨੇ ਤਿੰਨ ਮਰਦ ਕੁੱਝ ਹੀ
ਦਿਨਾਂ ਵਿੱਚ ਹਜ਼ਮ ਕਰ ਲਏ ਸਨ।
Comments
Post a Comment