ਮੈਂ ਸਿਫ਼ਤ ਕਰਾਂ ਤੁਹਾਨੂੰ ਰੱਬ ਨੇ ਬੱਣਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਬਹੁਤ ਖੂਬਸੂਰ ਤੁਹਾਨੂੰ, ਰੱਬ ਨੇ ਬੱਣਿਆ। ਪੂਰੀ ਰੀਝ ਲਾ ਕੇ, ਤੁਹਾਨੂੰ ਰੱਬ ਨੇ ਬੱਣਿਆ।
ਸੰਡੇ ਵਾਲੇ ਦਿਨ, ਤੁਹਾਨੂੰ ਰੱਬ ਨੇ ਬੱਣਿਆ। ਆਪ ਹੱਥਾਂ ਨਾਲ, ਤੁਹਾਨੂੰ ਰੱਬ ਨੇ ਬੱਣਿਆ।
ਸੱਤੀ ਪੂਰਾ ਤਾਣ, ਤੁਹਾਨੂੰ ਰੱਬ ਨੇ ਬੱਣਿਆ। ਸਤਵਿੰਦਰ ਆਪ ਤੁਹਾਨੂੰ ਰੱਬ ਨੇ ਬੱਣਿਆ।
ਮੈਂ ਸਿਫ਼ਤ ਕਰਾਂ ਤੁਹਾਨੂੰ ਰੱਬ ਨੇ ਬੱਣਿਆ। ਮੋਹਣੇ ਦੇਖਣੇ ਨੂੰ ਤੁਹਾਨੂੰ ਰੱਬ ਨੇ ਬੱਣਿਆ
Comments
Post a Comment