ਮੇਰੀ ਜਿੰਦ ਕਲਾ ਬਾਜੀ ਤੇਰੇ ਕੋਲ ਕਰਦੀ, ਮੇਰੀ ਜਿੰਦ ਸੱਤੀ ਦੀ ਗੁਲਾਮ ਬੱਣਦੀ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਮੇਰੀ ਜਿੰਦ ਜਾਨ ਮੈਨੂੰ ਪਿਆਰੀ ਲੱਗਦੀ। ਮੇਰੀ ਜਿੰਦ ਜਦੋਂ ਉਹ ਆਪ ਆ ਬੱਣਦੀ।
ਮੇਰੀ ਜਿੰਦ ਜਾਨ ਜਾਂਦੀ ਸੋਹਣੀ ਕੱਢਦੀ। ਮੇਰੀ ਜਿੰਦ ਕਹਿ ਮੇਰੇ ਗਲ਼ੇ ਆ ਲੱਗਦੀ
ਮੇਰੀ ਜਿੰਦ ਜਾਂਦੀ ਸੱਚੀ ਹੀ ਸੂਲੀ ਚੜ੍ਹਦੀ। ਮੇਰੀ ਜਿੰਦ ਨੂੰ ਆ ਲੋਟ-ਪੋਟ ਕਰਦੀ।
ਮੇਰੀ ਜਿੰਦ ਆ ਕਲਾ ਬਾਜੀਆਂ ਕਰਦੀਆਂ। ਮੇਰੀ ਜਿੰਦ ਮੂਹਰੇ ਮੋਰ ਬੱਣ ਨੱਚਦੀ।
ਮੇਰੀ ਜਿੰਦ ਤੇਰੇ ਉਤੇ ਜਾਦੂ ਜਦੋਂ ਕਰਦੀ। ਮੇਰੀ ਜਿੰਦ ਸਤਵਿੰਦਰ ਕੋਲੇ ਫਸਦੀ।
ਮੇਰੀ ਜਿੰਦ ਕਲਾ ਬਾਜੀ ਤੇਰੇ ਕੋਲ ਕਰਦੀ। ਮੇਰੀ ਜਿੰਦ ਸੱਤੀ ਦੀ ਗੁਲਾਮ ਬੱਣਦੀ।
Comments
Post a Comment