ਲੋਕੀ ਕਹਿੰਦੇ ਕੀ ਹੋ ਗਿਆ? ਮੈਂ ਯਾਰ ਦਿਵਾਨੀ ਹੋਈ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਲੋਕੀ ਕਹਿੰਦੇ ਕੀ ਹੋ ਗਿਆ? ਮੈਂ ਪ੍ਰੇਮ ਦੀਵਾਨੀ ਹੋਈ।
ਲੋਕੀ ਕਹਿੰਦੇ ਕੀ ਹੋ ਗਿਆ? ਮੈਂ ਪਿਆਰ ਮੇ ਹੂੰ ਮੋਈ।
ਲੋਕੀ ਕਹਿੰਦੇ ਕੀ ਹੋ ਗਿਆ? ਮੈਂ ਇਸ਼ਕ ਮੇ ਤੋਂ ਖੋਈ।
ਲੋਕੀ ਕਹਿੰਦੇ ਕੀ ਹੋ ਗਿਆ? ਮੈਂ ਯਾਰ ਦਿਵਾਨੀ ਹੋਈ।
ਲੋਕੀ ਕਹਿੰਦੇ ਕੀ ਹੋ ਗਿਆ? ਮੈਂ ਰੱਬਾ ਇੱਕਲੀ ਹੋਈ।
ਲੋਕੀ ਕਹਿੰਦੇ ਕੀ ਹੋ ਗਿਆ? ਮੈਂ ਹੁਣ ਸੱਤੀ ਤੇਰੀ ਹੋਈ।
ਲੋਕੀ ਕਹਿੰਦੇ ਕੀ ਹੋ ਗਿਆ? ਮੈਂ ਤੋਂ ਰਾਮ ਦੁਲਾਰੀ ਹੋਈ।
ਲੋਕੀ ਕਹਿੰਦੇ ਕੀ ਹੋ ਗਿਆ? ਮੈਂ ਸਤਵਿੰਦਰ ਤੇਰੀ ਹੋਈ।
ਲੋਕੀ ਕਹਿੰਦੇ ਕੀ ਹੋ ਗਿਆ? ਮੈਂ ਰੱਬ ਦੀ ਭਗਤਣੀ ਹੋਈ।
ਲੋਕੀ ਕਹਿੰਦੇ ਕੀ ਹੋ ਗਿਆ? ਮੈਂ ਤੁਹਾਡੇ ਹੀ ਜੋਗੀ ਹੋਈ।
Comments
Post a Comment