ਸਤਵਿੰਦਰ ਰੱਬ ਪਿਆਰੇ ਦੇ ਹਵਾਲੇ ਕਰਿਆ ਕਰੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com
ਸਾਡੀਆਂ ਬਹੁਤੀਆਂ ਸੁੱਖਾਂ ਵੀ ਨਾਂ ਮੰਗਿਆ ਕਰੋ।
ਦੁਸ਼ਮੱਣ ਸਮਝ ਕੇ ਰੱਬ ਤੋਂ ਮੌਤ ਮੰਗਿਆ ਕਰੋ।
ਆ ਜੇ ਸੱਤੀ ਨੂੰ ਮੌਤ ਸੁੱਖਾਂ ਨੂੰ ਰੋਜ਼ ਮੰਗਿਆ ਕਰੋ।
ਸਾਡੀ ਮੌਤ ਨੂੰ, ਜਿੰਨ ਨੂੰ ਰਿਸ਼ਵਤ ਦੇ ਦਿਆ ਕਰੋ।
ਸਾਡੀ ਚੌਖਟ ਤੇ, ਭਾਵੇ ਮੌਤ ਬੈਠਾ ਦਿਆ ਕਰੋ।
ਸਾਡੇ ਕੋਲੇ ਮੌਤ ਨੂੰ, ਹੱਥਿਆਰ ਦੇ ਘੱਲਿਆ ਕਰੋ।
ਦੁਸ਼ਮੱਣ ਸੱਤੀ ਕੇ ਆਪਣੀ ਸੁੱਖ ਹੀ ਮੰਗਿਆ ਕਰੋ।
ਸਤਵਿੰਦਰ ਰੱਬ ਪਿਆਰੇ ਦੇ ਹਵਾਲੇ ਕਰਿਆ ਕਰੋ।
Comments
Post a Comment