ਗੁਰੂ ਸ਼ਹਿਨਸ਼ਾਂਹ ਦੁਨੀਆਂ ਦੇ ਕਹਾਉਂਦੇਂ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਰੱਬ ਦੇ ਇਸ਼ਕ ਦੇ ਚੋਜ ਬਹੁਤ ਨਿਆਰੇ ਨੇਂ।
ਗੁਰ ਗੋਬਿੰਦ ਸਿੰਘ ਜੀ ਜੱਗ ਨੂੰ ਪਿਆਰੇ ਨੇਂ।
ਗੁਰੂ ਸ਼ਹਿਨਸ਼ਾਂਹ ਦੁਨੀਆਂ ਦੇ ਕਹਾਉਂਦੇਂ ਨੇ।
ਚਾਰੇ ਵੱਡੇ ਲਾਲ ਧਰਮ ਕੌਮ ਉਤੋ ਵਾਰੇ ਨੇ।
ਸਹਬਿਜਾਦੇ, ਨਿਕੀਆਂ ਜਿੰਦਾਂ ਸਾਕੇ ਵੱਡੇ ਨੇ।
ਅਜੀਤ ਸਿੰਘ ਜ਼ੁਝਾਰ ਸਿੰਘ ਚੰਮਕੌਰ ਲੜੇ ਨੇ।
Comments
Post a Comment