ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਬਲੋਕ ਸਭ ਦੀ ਅੱਜ ਖੋਲ ਦਿੱਤੀ
ਪੁੱਠਾ ਮੈਂ ਪੰਗਾਂ ਨਹੀਂ ਲੈਣ ਦਿੰਦੀ।
ਲੰਬੀ ਪ੍ਰਸੰਸਾਂ ਨਹੀਂ ਲਿਖਣ ਦਿੰਦੀ।
ਅੰਡ-ਛੰਤ ਨਹੀਂ ਮੈਂ ਲਿਖਣ ਦਿੰਦੀ।
ਫੂਕਰਿਆਂ ਨੂੰ ਬਲੋਕ ਕਰ ਦਿੰਦੀ।

Comments

Popular Posts