ਸੱਤੀ ਫੜੀ ਬੈਠੀ ਆਪਣਾਂ ਦਿਲ, ਕਹਿੰਦਾ ਤੇਰੇ ਕੋਲ ਜਾਣਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਮੇਰਾ ਤਾਂ ਬੜਾ ਝੱਲਾ ਹੈ ਦਿਲ, ਕਹਿੰਦਾ ਤੇਰੇ ਕੋਲ ਜਾਣਾਂ।
ਬਾਹਰ ਨਿੱਕਲ ਕੇ ਜਾਵੇ ਦਿਲ, ਕਹਿੰਦਾ ਤੇਰੇ ਕੋਲ ਜਾਣਾਂ।
ਭੱਜ-ਭੱਜ ਤੇਰੇ ਵੱਲ ਜਾਵੇ ਦਿਲ, ਕਹਿੰਦਾ ਤੇਰੇ ਕੋਲ ਜਾਣਾਂ।
ਮੇਰੇ ਕੋਲੋ ਛੁੱਟ-ਛੁੱਟ ਜਾਵੇ ਦਿਲ, ਕਹਿੰਦਾ ਤੇਰੇ ਕੋਲ ਜਾਣਾਂ।
ਸਤਵਿੰਦਰ ਖਿਸਕ ਗਿਆ ਦਿਲ, ਕਹਿੰਦਾ ਤੇਰੇ ਕੋਲ ਜਾਣਾਂ।
ਸੱਤੀ ਫੜੀ ਬੈਠੀ ਆਪਣਾਂ ਦਿਲ, ਕਹਿੰਦਾ ਤੇਰੇ ਕੋਲ ਜਾਣਾਂ।
ਬਹੁਤ ਸਿਆਪਾ ਕਰਦਾ ਮੇਰਾ ਦਿਲ, ਕਹਿੰਦਾ ਤੇਰੇ ਕੋਲ ਜਾਣਾਂ।
ਹਿੰਡ ਬੜੀ ਕਰਦਾ ਬੇਵਕੂਫ਼ ਦਿਲ, ਕਹਿੰਦਾ ਤੇਰੇ ਕੋਲ ਜਾਣਾਂ।
Comments
Post a Comment