ਕੇ ਪਿਆਰ ਵਿੱਚ ਮਜ਼ਬੂਰ ਕਰ ਲੈਂਦੇ ਹੋ
ਸਤਵਿੰਦਰ
ਸੱਤੀ
(
ਕੈਲਗਰੀ
) -
ਕਨੇਡਾ
ਸਾਨੂੰ ਸੋਹਣੇ ਕਹਿਕੇ
ਮਨ ਮੋਹ ਲਿਆ। ਗੱਲੀ
-
ਬਾਤੀ ਬਲੈਕ
-
ਮੇਲ ਕਰ ਲਿਆ।
ਵੱਟਾਕੇ ਛੱਲੇ-
ਮੂਦੀਆਂ ਆਪਣੇ ਬੱਣਾਂ ਲਿਆ। ਪਾ ਕੇ ਅੰਗਠੀ ਸਾਨੂੰ ਬੁੱਕ ਕਰ ਲਿਆ
ਜਦੋਂ ਹੱਥਾਂ ਨਾਲ ਉਂਗਲੀ ਛੂਹ ਗਿਆ। ਪਿਆਰ ਦਾ ਚੱਕਰ ਤੁਸੀਂ ਚਲਾ ਲਿਆ
ਆਈ ਲਵ-ਯੂ ਕਹਿ ਸਾਨੂੰ ਫਸਾ ਲਿਆ। ਤੁਸੀਂ ਸੱਤੀ ਨੂੰ ਅੱਖਾਂ ਤੇ ਬੈਠਾ ਲਿਆ।
<p></p><p>ਮੁਸਕਰਾ ਕੇ ਮੈਨੂੰ ਮੋਹਤ ਕਰ ਲਿਆ। ਸਤਵਿੰਦਰ ਨੂੰ ਸਦਾ ਲਈ ਜਬਤ ਕਰ ਲਿਆ।ਮੈਨੂੰ ਆਪਣੇ ਦਿਲ ਵਿੱਚ ਬੰਦ ਕਰ ਲਿਆ। ਪੱਕੇ ਪਿਆਰ ਵਿੱਚ ਮਜ਼ਬੂਰ ਕਰ ਲਿਆ। </p>
Comments
Post a Comment