ਰੋਟੀ ਖਾਂਣ ਨੂੰ ਸਮਾਂ ਲੱਗ ਗਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਦਿਲ ਸਾਡਾ ਉਹ ਤੋੜ ਗਿਆ। ਦਿਲ ਸਾਡਾ ਟੋਟੇ ਟੋਟੇ ਗਿਆ।
ਦਿਲ ਸਾਡਾ ਭੋਰਾ-ਭੋਰਾ ਗਿਆ। ਦਿਲ ਸਾਡਾ ਚੂਰ-ਚੂਰ ਹੋ ਗਿਆ।
ਦਿਲ ਸਾਡਾ ਰੁਸ ਕੇ ਬਹਿ ਗਿਆ। ਦਿਲ ਸਾਡਾ ਸੱਤੀ ਫਸ ਗਿਆ।
ਦਿਲ ਸਾਡਾ ਰੋਣ ਲੱਗ ਵੀ ਗਿਆ। ਦਿਲ ਫੇਸਬੁੱਕ ਦਾ ਹੋ ਗਿਆ।
ਕੀ ਜਾਂਣੇ, ਭਲਾ ਕੰਮ ਹੋ ਗਿਆ, ਰੋਟੀ ਖਾਂਣ ਨੂੰ ਸਮਾਂ ਲੱਗ ਗਿਆ।
ਦਿਲ ਤੋੜ ਜਦੋਂ ਸਤਵਿੰਦਰ ਫੇਸਬੁੱਕ ਸਾਡੀ ਬਲੋਕ ਕਰ ਗਿਆ।
Comments
Post a Comment