ਆਪੇ ਤੂੰ ਮਿੱਠੀ ਬੱਣਾ ਦਿੰਦਾ ਹੈ, ਆਪੇ ਲਾਗ ਆਪਦੀ ਲਾਉਂਦਾ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਆਪੇ ਸਾਡੇ ਕੋਲ ਆ ਜਾਂਦਾ ਹੈ। ਆਪੇ ਸਾਨੂੰ ਕੋਲ ਬੁਲਾਉਂਦਾ ਹੈ।
ਆਪੇ ਦੇਖ ਘਬਰਾ ਜਾਂਦਾ ਹੈ। ਆਪੇ ਭੁੱਖੇ ਵਾਂਗ ਝਾਕੀ ਜਾਂਦਾ ਹੈ।
ਆਪੇ ਸਾਡੇ ਤੇ ਮੋਹਤ ਹੁੰਦਾ ਹੈ। ਆਪੇ ਤੂੰ ਪਿਆਰ ਲੁੱਟਾਉਂਦਾ ਹੈ।
ਆਪੇ ਕੇਲ ਸਾਡੇ ਨਾਲ ਕਰਦਾ ਹੈ। ਆਪੇ ਪਿਆਸ ਬੁੱਝਾਉਂਦਾ ਹੈ।
ਆਪੇ ਤੂੰ ਥਿਆਏ ਮਾਰ ਦਿੰਦਾ ਹੈ। ਆਪੇ ਸਬ ਮੁੱਕਰ ਵੀ ਜਾਂਦਾ ਹੈ।
ਆਪੇ ਸਤਵਿੰਦਰ ਤੂੰ ਛੂਹਦਾ ਹੈ। ਆਪੇ ਸੱਤੀ ਨੂੰ ਤੂੰ ਚੂਮ ਲੈਂਦਾ ਹੈ।
ਆਪੇ ਤੂੰ ਮਿੱਠੀ ਬੱਣਾ ਦਿੰਦਾ ਹੈ। ਆਪੇ ਲਾਗ ਆਪਦੀ ਲਾਉਂਦਾ ਹੈ।
ਆਪੇ ਉਠ ਕੇ ਚਲਾ ਜਾਂਦੇ ਹੈ। ਆਪੇ ਰੱਬਾ ਜੁਦਾਈ ਕਟਾਉਂ

Comments

Popular Posts